‘MUDDA 370 J & K’ – The story depicting the pain of Kashmiri Pandits Mumbai, Dec 7 (Punjab Post Bureau) – These days, Bollywood films are being made on issues that the audience is liking. A film based on one such important issue, ‘Mudda 370 j&k’ is ready for release this month. The film starring Hiten Tejwani, Mohan Joshi, Zarina …
Read More »ਮਨੋਰੰਜਨ
ਹਨੀ ਚੁੱਘ ਨੇ ਜਿੱਤਿਆ ‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਦਾ ਖਿਤਾਬ
ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ – ਅਮਨ) – ‘ਮਿਸਿਜ਼ ਪੰਜਾਬ-2019 ਸੀਜਨ-5’ ਦੀ 30 ਫਾਈਨਲਿਸਟਾਂ ਵਿਚ ਸ਼ਾਮਿਲ ਅੰਮ੍ਰਿਤਸਰ ਦੀ ਹਨੀ ਚੁੱਘ ਨੇ ਟਾਪ-10 ਫਾਈਨਲਿਸਟ ਰਹਿੰਦਿਆਂ ‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਦਾ ਖਿਤਾਬ ਜਿੱਤਿਆ ਹੈ।ਇਹ ਖਿਤਾਬ ਜਿੱਤਣ ਤੇ ਉਨ੍ਹਾਂ ਦੇ ਪਤੀ ਰੋਹਿਤ ਚੁੱਘ ਅਤੇ ਬੱਚਿਆਂ ਜਹਾਨ ਚੁੱਘ ਅਤੇ ਮੁਸਕਾਨ ਚੁੱਘ ਬੇਹੱਦ ਖੁਸ਼ ਹਨ।ਹਨੀ ਚੁੱਘ ਨੇ ਦੱਸਿਆ ਕਿ ਬੇਸ਼ੱਕ ਉਹ ਭਾਵੇਂ ‘ਮਿਸਿਜ਼ ਪੰਜਾਬ-2019 ਸੀਜਨ-5’ ਦੀ …
Read More »ਬਾਲੀਵੁੱਡ ਕਲਾਕਾਰ ਆਮਿਰ ਖਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਸ਼੍ਰੋਮਣੀ ਕਮੇਟੀ ਵਲੋਂ ਡਾ. ਰੂਪ ਸਿੰਘ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪ੍ਰਸਿੱਧ ਬਾਲੀਵੁੱਡ ਕਲਾਕਾਰ ਆਮਿਰ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਉਨ੍ਹਾਂ ਕਰੀਬ 50 ਮਿੰਟ ਗੁਰਬਾਣੀ ਦਾ ਇਲਾਹੀ ਕੀਰਤਨ ਸਰਵਣ ਕੀਤਾ ਤੇ ਅਰਦਾਸ ਵਿੱਚ ਵੀ ਸ਼ਾਮਲ ਹੋਏ।ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇਥੇ …
Read More »ਸਾਕਾ ਜਲਿਆਂਵਾਲਾ ਬਾਗ ਨਾਟਕ ਵੇਖਣ ਪੁਹੰਚੀ ਹੀਰੋਇਨ ਸੰਜਨਾ ਕਪੂਰ ਦਾ ਭਰਵਾਂ ਸਵਾਗਤ
ਫਿਲਮੀ ਤੇ ਸਟੇਜ ਕਲਾਕਾਰ ਨੇ ਵਿਦਿਆਰਥੀਆਂ ਨਾਲ ਬੈਠ ਕੇ ਵੇਖਿਆ ਨਾਟਕ ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸਾਕਾ ਜਲਿਆਂਵਾਲਾ ਬਾਗ ਨਾਟਕ ਦੇਖਣ ਲਈ ਵਿਸ਼ੇਸ਼ ਤੌਰ `ਤੇ ਪਹੁੰਚੀ ਬਾਲੀਵੁੱਡ ਐਕਟਰ ਸਵ. ਸ਼ਸ਼ੀ ਕਪੂਰ ਦੀ ਧੀ, ਉਘੀ ਥਿਏਟਰ ਤੇ ਫਿਲਮੀ ਕਲਾਕਾਰ ਸੰਜਨਾ ਕਪੂਰ ਨੂੰ ਜਤਿੰਦਰ ਬਰਾੜ ਨੇ ਫੁੱਲਾਂ ਦਾ ਗੁਲਦਸਤਾ ਭੇਂਟ `ਜੀ ਆਇਆਂ` ਕਿਹਾ।ਸੰਜਨਾ ਕਪੂਰ …
Read More »`ਯਾਰ ਅਣਮੁੱਲੇ ਰਿਟਰਨਜ਼` ਦੀ ਸ਼ੂਟਿੰਗ ਹੋਈ ਸ਼ੁਰੂ
2011 ਦੀ ਬਲਾਕਬੂਸਟਰ ਫ਼ਿਲਮ ਯਾਰ ਅਣਮੁਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ।ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇੱਕ ਵਾਰੀ ਫਿਰ ਤੋਂ ਇਕੱਠੀ ਹੋਣ ਜਾ ਰਹੀ ਹੈ।ਸ਼੍ਰੀ ਫ਼ਿਲਮਜ਼ ਦੇ ਮਾਲਿਕ ਜਰਨੈਲ ਘੁਮਾਣ, ਅਧੰਮਿਆ ਸਿੰਘ, ਅਮਨਦੀਪ ਸਿਹਾਗ, ਡਾ.ਵਰੁਣ ਮਲਿਕ ਆਪਣੀ ਪਲੇਠੀ ਫ਼ਿਲਮ ਲੈ ਕੇ ਆ ਰਹੇ ਹਨ “ਯਾਰ ਅਣਮੁੱਲੇ ਰਿਟਨਜ਼”। ਫ਼ਿਲਮ ਦੇ ਮਹੂਰਤ ਦੀਆਂ ਫੋਟੋਆਂ ਸ਼ੋਸ਼ਲ ਮੀਡਿਆ `ਤੇ …
Read More »ਰਿਸ਼ਤਿਆਂ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਫਿਲਮ ‘ਨਾਨਕਾ ਮੇਲ’
ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ।ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਿਤ ਪ੍ਰਚੱਲਤ ਹਨ।ਪਰ ਇਸ ਫ਼ਿਲਮ ਵਿੱਚ ਰਿਸ਼ਤਿਆਂ `ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ।ਕਿਵੇਂ ਪਰਿਵਾਰਕ ਸਾਂਝਾਂ ਇੰਨਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀਆਂ ਹਨ, ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।ਰਿਸ਼ਤਿਆਂ ਦੀ ਸਰਹੱਦ `ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ …
Read More »‘ਸਪਾਰਕਲਜ਼ ਪ੍ਰੋਡਕਸ਼ਨ ਮਿਸ ਐਂਡ ਮਿਸੇਜ਼ ਪੰਜਾਬ ਡਿਸਕਵਰ ਯੂਅਰ-ਸੈਲਫ 2019’ ਦੇ ਆਡੀਸ਼ਨ ਅੰਮ੍ਰਿਤਸਰ ’ਚ 9 ਨੂੰ
ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ – ਅਮਨ) – ਪੰਜਾਬ ਦੀਆਂ ਵਿਆਹੁਤਾ ਮੁਟਿਆਰਾਂ ਅਤੇ ਲੜਕੀਆਂ ਨੂੰ ਫੈਸ਼ਨ ਦੀ ਦੁਨੀਆਂ ਵਿੱਚ ਆਪਣਾ ਹੁਨਰ ਦਿਖਾਉਣ ਅਤੇ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਮੌਕਾ ਦੇਣ ਦੇ ਮਕਸਦ ਨਾਲ ਸਪਾਰਕਲਜ਼ ਪ੍ਰੋਡਕਸ਼ਨ ਵੱਲੋਂ ‘ਸਪਾਰਕਲਸ ਪ੍ਰੋਡਕਸ਼ਨ ਮਿਸ ਐਂਡ ਮਿਸੇਜ਼ ਪੰਜਾਬ ਡਿਸਕਵਰ ਯੂਅਰ-ਸੈਲਫ 2019’ ਸੀਜਨ-2 ਕਰਵਾਇਆ ਜਾ ਰਿਹਾ ਹੈ। ਸਪਾਰਕਲਜ਼ ਪ੍ਰੋਡਕਸ਼ਨ ਦੀ ਫਾਊਂਡਰ ਕਮਲਜੀਤ ਕੌਰ ਅਤੇ ਪ੍ਰਭਜੋਤ ਕੌਰ ਨੇ …
Read More »ਬਹੁਪੱਖੀ ਪ੍ਰਤਿਭਾ ਦਾ ਮਾਲਿਕ – ਸੁੱਖੀ ਧਾਲੀਵਾਲ
ਕਲਾ ਦੇ ਮਾਧਿਅਮ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣ ਕੇ ਹੋਕਾ ਦੇਣ ਵਾਲਾ ਨੌਜਵਾਨ ਗਾਇਕ ਸੁੱਖੀ ਧਾਲੀਵਾਲ ਸੰਗੀਤਕ ਖੇਤਰ ਵਿੱਚ ਸਥਾਪਿਤ ਹੋਣ ਲਈ ਸ਼ੰਘਰਸ਼ ਕਰ ਰਿਹਾ ਹੈ।ਉਹ ਇਕ ਗੀਤਕਾਰ, ਗਾਇਕ ਤੇ ਸਮਾਜ ਸੇਵੀ ਵੀ ਹੈ।ਸੁੱਖੀ ਧਾਲੀਵਾਲ ਦੇ ਦਿਲ ਅੰਦਰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਪ੍ਰਤੀ ਅਥਾਹ ਦਰਦ ਹੈ।ਉਹ ਆਪਣੀਆਂ ਲਿਖਤਾਂ ਰਾਹੀਂ ਕਿਰਤੀਆਂ ਕਾਮਿਆਂ ਤੇ ਕਿਸਾਨੀ ਘੋਲਾਂ ਲਈ ਜਝਾਰੂ …
Read More »ਬਿਹਾਰੀ ਪੰਜਾਬੀਆਂ ਦੀ ਕਾਮੇਡੀ ਭਰਪੂਰ ਫਿਲਮ `ਤਾਰਾ ਮੀਰਾ`
ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਯਥਾਰਤ ਦੇ ਨੇੜੇ ਹੋ ਕੇ ਗੁਜਰਦੀਆਂ ਹਨ ਇਸ ਗੱਲ ਦਾ ਅੰਦਾਜ਼ਾ ਪੰਜਾਬੀ ਫਿਲਮ `ਤਾਰਾ ਮੀਰਾ ` ਤੋਂ ਲਾ ਸਕਦੇ ਹੋ। ਬਿਨਾਂ ਸ਼ੱਕ ਅੱਜ ਪੰਜਾਬ ਦੇ ਸਰਦਾਰ ਤਾਂ ਵਿਦੇਸ਼ਾਂ ਵਿੱਚ ਦਿਹਾੜੀਆਂ ਕਰਨ ਲਈ ਭੱਜੇ ਜਾ ਰਹੇ ਹਨ ਤੇ ਬਿਹਾਰੀ ਭਈਏ ਪੰਜਾਬ ਵਿੱਚ ਸਰਦਾਰੀਆਂ ਕਾਇਮ ਕਰ ਰਹੇ ਹਨ। `ਤਾਰਾ ਮੀਰਾ` ਫਿਲਮ ਦਾ ਸਬੰਧ ਖੇਤਾਂ ਵਿੱਚ ਪੈਦਾ ਹੋਣ …
Read More »ਮਿਸਿਜ਼ ਐਨੀ ਡੈਜ਼ਲਿੰਗ ਕਰਵਾ ਕੁਈਨ ਤੇ ਦਿਵਯਾ ਖੰਨਾ ਕੈਪਟੀਵੇਟੀਗ ਸਮਾਈਲ ਬਣੀ
ਔਰਤਾਂ ਨੂੰ ਆਪਣੇ ਅੰਦਰ ਛੁਪੀ ਕਲਾ ਨੂੰ ਨਿਖਾਰਣਾ ਚਾਹੀਦਾ ਹੈ- ਰੇਖਾ ਮਹਾਜਨ, ਸੁਰਭੀ ਵਰਮਾ ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ – ਅਮਨ) – ਸਥਾਨਕ ਹੋਟਲ ਵਿਖੇ ਬੈਲੂਨਜ਼ ਐਨ ਰਿਬਿਨਜ਼ ਵਲੋਂ ਸਤਯਮ ਜਿਊਲਰੀ ਹਾਊਸ ਦੇ ਸਹਿਯੋਗ ਨਾਲ ‘ਕਰਵਾ ਚੌਥ ਉਤਸਵ-2019 ਸੀਜਨ-2’ ਦਿਬਜੋਤ ਕੌਰ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਕਰਵਾਇਆ ਗਿਆ।ਸਤਯਮ ਜਿਊਲਰੀ ਹਾਊਸ ਤੋਂ ਸਚਿਨ ਕਪੂਰ, ਗੋਰਵ ਕਪੂਰ, ਸ਼ੈਲੀ ਕਪੂਰ, ਸਾਰਿਕਾ ਅਹੂਜਾ, …
Read More »