Friday, June 21, 2024

ਮਨੋਰੰਜਨ

ਡੀ.ਏ.ਵੀ ਪਬਲਿਕ ਸਕੂਲ ਨੂੰ ਐਂਟਰਪਰਨਿਓਰ ਇਨ ਐਜੂਕੇਸ਼ਨ ਐਵਾਰਡ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਘੁੱਗ ਵੱਸਦੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਵਲੋਂ ਡਾ. ਨੀਰਾ ਸ਼ਰਮਾ ਜੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਸੁਨਹਿਰੇ ਇਤਿਹਾਸ ਵਿੱਚ ਉਦੋਂ ਇੱਕ ਵਿਲੱਖਣ ਪੰਨਾ ਹੋਰ ਜੁੜ ਗਿਆ ਜਦੋਂ ਟਾਈਮਜ਼ ਗਰੁੱਪ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਸ …

Read More »

ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ

ਸਟੇਟ ਐਵਾਰਡ ਤੋਂ ਇਲਾਵਾ ਕਈ ਸਨਮਾਨਾਂ ਦੇ ਬਣੇ ਹੱਕਦਾਰ ਨਿਤਿਨ ਕਾਲੀਆ ਛੇਹਰਟਾ। ਅਗਾਂਹਵਧੂ ਵਿਚਾਰਾਂ ਅਤੇ ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ ਵਿਲੱਖਣ ਸਖਸ਼ੀਅਤ ਦੇ ਮਾਲਕ ਹਨ, ਉਹ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਉਨਾਂ ਨੂੰ ਚੰਗਾਂ ਨਾਗਰਿਕ ਬਨਾਉਣ ਲਈ ਕਾਰਜਸ਼ੀਲ ਹਨ।ਜਿਸ ਕਾਰਨ ਉਨਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ 5 ਸਤੰਬਰ 2010 ਨੂੰ ਵਿੱਦਿਆਂ ਕਿੱਤੇ ਦੇ ਨਾਲ ਨਾਲ …

Read More »

ਸਟਾਰ ਕ੍ਰਿਕਟਰ ਅਭਿਨਵ ਨੇ ਅੰਤਰਰਾਸ਼ਟਰੀ ਟੀ-20 ਸਕੂਲ ਕ੍ਰਿਕੇਟ ਪ੍ਰੀਮੀਅਰ ਵਿਚ ਬਣਾਏ 2-ਵਿਸ਼ਵ ਰਿਕਾਰਡ

ਜਗਦੀਪ ਸਿੰਘ ਸੱਗੂ ਅੰਮ੍ਰਿਤਸਰ                        ਲਖਨਊ ਵਿਖੇ ਹਾਲ ਹੀ ਵਿਚ ਸੰਪਨ ਹੋਈ ‘3ਜੀ ਇੰਟਰਨੈਸ਼ਨਲ ਟੀ-20 ਕ੍ਰਿਕੇਟ ਪ੍ਰੀਮਿਯਰ ਲੀਗ’ ਵਿਚ ਅੰਮ੍ਰਿਤਸਰ ਦੇ ਸਟਾਰ ਕ੍ਰਿਕਟਰ ਅਭਿਨਵ ਸ਼ਰਮਾ ਨੇ ਦੋ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਦੇ ਨਾਂ ਤੇ ਚਾਰ ਚੰਨ ਲਗਾਏ।ਸਥਾਨਕ ‘ਡੀ.ਏ.ਵੀ. ਸੀ.ਸੈ.ਸਕੂਲ ਹਾਥੀ ਗੇਟ ਦੀ ਕਲਾਸ 12ਵੀ ਦੇ 17 ਸਾਲਾਂ ਵਿਦਿਆਰਥੀ ਅਭਿਨਵ …

Read More »

ਯੁਵਕ ਮੇਲੇ ਵਿੱਚ ਲਾਇਲਪੁਰ ਖਾਲਸਾ ਕਾਲਜ ਦੀ ਇਤਿਹਾਸਕ ਸਭਿਆਚਾਰਕ ਪ੍ਰਾਪਤੀ

ਵਿਸ਼ੇਸ਼ ਰਿਪੋਰਟ – ਪ੍ਰੋ: ਸੁਦੀਪ ਸਿੰਘ ਢਿੱਲੋਂ ਸਾਲ ਦਾ ਇਹ ਸਮਾਂ ਯੁਵਕ ਮੇਲਿਆਂ ਦਾ ਸਮਾਂ ਹੁੰਦਾ ਹੈ ਜਿੱਥੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਇੱਕ ਵੱਡੇ ਮੰਚ ਉੱਤੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹਨ।ਇਹ ਓਹੀ ਮੰਚ ਹਨ ਜਿੱਥੋਂ ਅਮਰਿੰਦਰ ਗਿੱਲ ਅਤੇ ਕਪਿਲ ਸ਼ਰਮਾ ਵਾਂਗ ਮੌਜੂਦਾ ਸਮੇਂ ਦੇ ਕਈ ਨਾਮਵਰ ਕਲਾਕਾਰ ਪਹਿਲੀ ਵਾਰ ਸਟੇਜ ਉੱਤੇ ਚਮਕੇ ਸਨ ਅਤੇ ਅੱਜ ਸਾਰੇ ਜਗ ਵਿੱਚ …

Read More »

ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਲਈ ‘ਪਾਵਨ ਸਰੂਪ’ ਤੇ ਗੁਟਕੇ ਭੇਜੇ

ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25ਪਾਵਨ ਸਰੂਪ, ਨਿਤਨੇਮ ਤੇ ਸੁਖਮਨੀ ਸਾਹਿਬ ਦੇ 300 ਗੁਟਕੇ ਸਾਹਿਬ ਤੋਂ ਇਲਾਵਾ ਸ਼ਬਦ ਕੀਰਤਨ ਲਈ 10 ਹਰਮੋਨੀਅਮ ਤੇ 5 ਤਬਲਾ ਸੈਟ ਭੇਜੇ ਹਨ। ਏਥੋਂ ਜਾਰੀ ਪ੍ਰੈਸ ਨੋਟ …

Read More »

ਸੇਮ ਦੇ ਮਾਰੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ ਸਪੂਰਨ ਐਗਰੀ ਐਂਡਵੈਂਚਰ ਪਲਾਂਟ

ਕਿਸਾਨ ਸੰਜੀਵ ਨਾਗਪਾਲ ਵੱਲੋਂ ਕਿਸਾਨਾਂ ਨੂੰ ਇਸ ਪਾਸੇ ਮੁੜਨ ਦਾ ਸੱਦਾ ਮੱਛੀ ਪਾਲਣ ਧੰਦਾ ਦੀ ਜਾਣਕਾਰੀ ਦਿੰਦੇ  ਸੰਜੀਵ ਨਾਗਪਾਲ ਫਾਜਿਲਕਾ, 3 ਅਕਤੂਬਰ (ਵਿਨੀਤ ਅਰੋੜਾ) –  ਰਾਜ ਦੇ ਦੱਖਣੀ-ਪੱਛਮੀ ਹਿੱਸੇ ਦੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਫਰੀਦਕੋਟ ਵਿਚ ਖੇਤੀ ਲਈ ਸਰਹੰਦ ਨਹਿਰ ਦਾ ਪਾਣੀ ਵਰਤਿਆ ਜਾਂਦਾ ਹੈ। ਜਿਸ ਕਰਕੇ ਇਸ ਇਲਾਕੇ ਦੇ ਕਈ ਹਿੱਸਿਆਂ ਵਿਚ ਪਾਣੀ ਕਾਫ਼ੀ ਮਾਤਰਾ ਵਿਚ ਇੱਕਠਾ …

Read More »

ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਨੇ ਪੰਜਾਬ ਦਾ ਨਾਮ ਉੱਚਾ ਕੀਤਾ

  ਅੰਮ੍ਰਿਤਸਰ, 22  ਜੂਨ (ਪੰਜਾਬ ਪੋਸਟ ਬਿਊਰੋ)-  ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਕਲਾਕਾਰ ਨੂੰ ਜਨਮ ਦਿਤਾ ਹੈ ਜਿਨਾਂ ਨੇ ਆਪਣੇ ਪੰਜਾਬ ਦਾ ਹੀ ਨਹੀ ਸਗੋ ਸਾਰੇ ਦੇਸ ਦਾ ਨਾਮ ਉਚਾ ਕੀਤਾ ।ਅਸੀਂ ਗੱਲ ਕਰਦੇ ਹਾ ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਦੀ ਜਿਸਨੇ ਆਪਣੀ  ਮਾਂ ਬੋਲੀ ਪੰਜਾਬੀ ਨੂੰ ਹੀ ਨਹੀ ਸਗੋ ਬਹੁਤ ਸਾਰੇ ਨਾਟਕਾ ਤੇ ਪੰਜਾਬੀ ਫ਼ਿਲਮਾ ਦੇ ਵਿਚ ਆਪਣੀ ਅਹਿਮ …

Read More »

ਜੀਵਨ ਮੁੱਲਾਂ ਨੂੰ ਪ੍ਰਣਾਈ ਸ਼ਖ਼ਸੀਅਤ- ਡਾ. ਨਿਰੰਕਾਰ ਸਿੰਘ ਨੇਕੀ

-ਦਿਲਜੀਤ ਸਿੰਘ ‘ਬੇਦੀ’ ਮੋ: 98148- 98570 ਮਨੁੱਖੀ ਜਾਮੇ ਵਿਚ ਵਿਚਰਦਿਆਂ ਸੇਵਾ ਦਾ ਪੱਲਾ ਫੜੀ ਰੱਖਣਾ ਮਨੁੱਖ ਦੀ ਵੱਡੀ ਵਡਿਆਈ ਦਾ ਪ੍ਰਤੀਕ ਹੈ। ਜਿਹੜੇ ਮਨੁੱਖ ਸਮਾਜ ਅਤੇ ਲੋਕਾਈ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਹਨ, ਉਹ ਸਮਾਜ ਵਿਚ ਤਾਂ ਸਤਿਕਾਰੇ ਹੀ ਜਾਂਦੇ ਹਨ ਨਾਲ ਦੀ ਨਾਲ ਹੋਰਨਾਂ ਲਈ ਪੈੜਾਂ ਦੇ ਸਿਰਜਕ ਵੀ ਬਣਦੇ ਹਨ। ਮਨੁੱਖਤਾ ਦੀ ਸੇਵਾ ਲਈ ਸਿਦਕ, ਚਾਅ ਅਤੇ …

Read More »