Sunday, February 25, 2024

ਮਨੋਰੰਜਨ

ਡੀ.ਏ.ਵੀ ਪਬਲਿਕ ਸਕੂਲ ਪ੍ਰਿੰਸੀਪਲ ਨੂੰ ਪ੍ਰਾਪਤ ਹੋਇਆ ਰਾਜ ਪੱਧਰੀ ਐਵਾਰਡ ਦਾ ਮਾਣ

ਅੰਮ੍ਰਿਤਸਰ, 18 ਅਗਤ (ਜਗਦੀਪ ਸਿੰਘ ਸੱਗੂ) ਆਰਿਆ ਰਤਨ ਸ਼੍ਰੀ ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਕਮੇਟੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਨੇ ਆਪਣਾ ਆਸ਼ੀਰਵਾਦ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੂੰ ਉਨ੍ਹਾਂ ਦੇ 15 ਅਗਸਤ 2015 ਨੂੰ ਰਾਜ ਪੱਧਰੀ ਅਵਾਰਡ ਪ੍ਰਾਪਤ ਕਰਨ ਤੇ ਭੇਜਿਆ । ਸਕੂਲ ਲਈ ਇਹ ਇਕ ਬੜੇ ਹੀ ਮਾਣ ਦੀ ਗੱਲ ਹੈ ਕਿ 69ਵੇਂ ਅਜ਼ਾਦੀ ਦਿਵਸ ਸਮਾਰੋਹ ਜਿਹੜਾ ਕਿ …

Read More »

ਅਨੋਖੇ ਤਰੀਕੇ ਨਾਲ ਸਵਤੰਤਰਤਾ ਦਿਵਸ ਮਨਾਉਂਦਾ ਹੈ ਸੁਖਦੇਵ ਸਿੰਘ ਜੰਡ

ਜੰਡਿਆਲਾ ਗੁਰੂ, 17 ਅਗਸਤ (ਹਰਿੰਦਰ ਪਾਲ ਸਿੰਘ) – ਸਾਡਾ ਭਾਰਤ ਇਕ ਮਹਾਨ ਦੇਸ਼ ਹੈ ਜਿਸ ਵਿੱਚ 18 ਭਾਸ਼ਾਵਾਂਾ, 28 ਰਾਜ, 27 ਵੱਡੇ ਤਿਉਹਾਰ,7 ਕੇਂਦਰ ਸਾਸ਼ਿਤ ਪ੍ਰਦੇਸ਼, 1600 ਬੋਲੀਆਂ ਅਤੇ 52 ਜਨਜਾਤੀਆ ਹਨ। ਜੋ ਕਿ 15 ਅਗਸਤ ਨੂੰ ਅਜ਼ਾਦੀ ਦਿਵਸ ਆਪਣੇ ਆਪਣੇ ਤਰੀਕੇ ਨਾਲ ਮਨਾਉਦੇ ਹਨ। ਪਰ ਇਕ ਅਜਿਹਾ ਇਨਸਾਨ ਵੀ ਹੈ ਜੋ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਆਪਣੇ …

Read More »

ਚੇਤਨ ਤੇ ਗੁਣਵਾਨ ਸਹਿਤਕਾਰ ਸਨ ਸ੍ਰ. ਹਰਜੀਤ ਸਿੰਘ ਬੇਦੀ

21 ਜੂਨ ਅੰਤਿਮ ਅਰਦਾਸ ‘ਤੇ ਵਿਸ਼ੇਸ਼ ਮੇਰੇ ਵੱਡੇ ਵੀਰ ਸ੍ਰ. ਹਰਜੀਤ ਸਿੰਘ ਬੇਦੀ ਉਸ ਵੇਲੇ ਇਸ ਸੰਸਾਰ ਵਿੱਚ ਪ੍ਰਵੇਸ਼ ਕਰਦੇ ਹਨ ਜਦੋਂ ਦੇਸ਼ ਦੇ ਅਜ਼ਾਦ ਹੋਣ ਦੀਆਂ ਅਤੇ ਪੰਜਾਬ ਦੀ ਵੰਡ ਦੀਆਂ ਤਿਆਰੀਆਂ ਹੋ ਰਹੀਆਂ ਸਨ 1946 ਵਿਚ ਜਨਮੇ ਸ੍ਰ. ਹਰਜੀਤ ਸਿੰਘ ਬੇਦੀ ਦੇ ਦਾਦਾ ਬਾਬਾ ਸ਼ੰਕਰ ਸਿੰਘ ਬੇਦੀ ਸੁਤੰਤਰਤਾ ਸੰਗਰਾਮ ਗੁਰਬਾਣੀ ਦੇ ਵਿਆਖਿਆਕਾਰ ਅਤੇ ਸਿੱਖ ਇਤਿਹਾਸ ਦੇ ਗਿਆਤਾ ਮੰਨੇ …

Read More »

 ਦਰਦ ਭਰੇ ਉਦਾਸ ਗੀਤ ਗਾਉਂਦਾ-ਗਾਉਂਦਾ ਸਭ ਨੂੰ ਉਦਾਸ ਕਰ ਗਿਆ – ਗਾਇਕ ਧਰਮਪ੍ਰੀਤ

ਜਿੰਨ੍ਹਾਂ ਸੀ ਮਸ਼ੂਮ ਉਨ੍ਹੀ ਡੂੰਘੀਂ ਸੱਟ ਮਾਰ ਗਿਆ              ਆਪਣੀ ਮਾਖਿਉਂ ਮਿੱਠੀ ਦਰਦ ਭਰੀ ਅਵਾਜ ਜਰੀਏ ਦਰਦ ਭਰੇ ਉਦਾਸ ਤੇ ਰੁਦਨ ਗੀਤਾਂ ਰਾਹੀ ਹਰ ਇਕ ਨੂੰ ਕੀਲਣ ਵਾਲਾ ਸੋਹਣਾ-ਸੁਨੱਖਾ, ਮਿੱਠ-ਬੋਲੜਾ, ਮਸੂਮ ਲੋਕ ਗਾਇਕ ‘ਧਰਮਪ੍ਰੀਤ’ ਆਪਣੀ ਜੀਵਨ ਸਾਥਣ ਮਨਦੀਪ ਕੌਰ ਤੇ ਲਾਡਲੇ ਬੇਟੇ ਅਰਮਾਨ ਅਤੇ ਇਸ ਰੰਗਲੀ ਦੁਨੀਆਂ ਨੂੰ ਛੱਡ ਸਦਾ ਲਈ ਅਲਵਿਦਾ ਆਖ ਗਿਆ ਹੈ।ਜਿਸ …

Read More »

ਲੜਕੀਆਂ ਦਾ ਸਿੱਖਿਅਤ ਹੋਣਾ, ਦੇਸ਼ ਦੀ ਤਰੱਕੀ ਵਿੱਚ ਵਾਧਾ – ਨਵਨੀਤ ਕੌਰ

ਪੱਟੀ, 23 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਅਜੋਕੇ ਸਮੇਂ ਵਿੱਚ ਲੜਕੀਆਂ ਨੂੰ ਸਿੱਖਿਆ ਦੇਣਾ ਬਹੁਤ ਹੀ ਵੱਡੀ ਗੱਲ ਸਮਝੀ ਜਾਂਦੀ ਹੈ, ਕਿਉਕਿ ਲੜਕੀਆਂ ਦਾ ਸਿੱਖਿਅਤ ਹੋਣਾ ਸਾਡੇ ਸਮਾਜ ਲਈ ਮਾਣ ਵਾਲੀ ਗੱਲ ਹੈ। ਲੜਕੀਆਂ ਦੇ ਸਿੱਖਿਅਤ ਹੋਣ ਨਾਲ ਜਿਥੇ ਮਾਂ ਬਾਪ ਦਾ ਸਿਰ ਫਖਰ ਨਾਲ ਉੱਚਾ ਹੁੰਦਾ ਹੈ, ਉਥੇ ਦੇਸ਼ ਦੀ ਉੱਨਤੀ ਤੇ ਤਰੱਕੀ ਵਿੱਚ ਵੀ ਵਾਧਾ …

Read More »

 ਆਪਣੀ ਜਨਮ ਭੌਂ ਦੀ ਖਿੱਚ ਲਗਾਤਾਰ ਬਰਕਰਾਰ ਰਹਿੰਦੀ ਹੈ – ਵਾਲ ਭਗਤ ਸਿੰਘ

ਅਮ੍ਰਿਤਸਰ, 16 ਮਾਰਚ (ਦੀਪ ਦਵਿੰਦਰ ਸਿੰਘ) – ਸੰਜੀਦਾ ਮਨੁੱਖ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਿਹਾ ਹੋਵੇ ਤੇ ਖੁਸ਼ਹਾਲ ਵੀ ਹੋਵੇ ਤਾਂ ਵੀ ਉਸ ਨੂੰ ਆਪਣੀ ਜਨਮ ਭੌਂ ਦੀ ਖਿੱਚ ਲਗਾਤਾਰ ਬਰਕਰਾਰ ਰਹਿੰਦੀ ਹੈ ਅਤੇ ਉਹ ਕਦੀ ਨਾ ਕਦੀ ਇਸ ਦੇ ਦੀਦਾਰੇ ਕਰਨ ਲਈ ਜਰੂਰ ਤੁਰ ਪੈਂਦਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਹੈ, ਫਿਲੀਪੀਨ ਦੀ ਰਾਜਧਾਨੀ ਮਨੀਲਾ ਵਿੱਚ …

Read More »

ਡੀ.ਏ.ਵੀ ਪਬਲਿਕ ਸਕੂਲ ਨੂੰ ਐਂਟਰਪਰਨਿਓਰ ਇਨ ਐਜੂਕੇਸ਼ਨ ਐਵਾਰਡ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਘੁੱਗ ਵੱਸਦੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਵਲੋਂ ਡਾ. ਨੀਰਾ ਸ਼ਰਮਾ ਜੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਸੁਨਹਿਰੇ ਇਤਿਹਾਸ ਵਿੱਚ ਉਦੋਂ ਇੱਕ ਵਿਲੱਖਣ ਪੰਨਾ ਹੋਰ ਜੁੜ ਗਿਆ ਜਦੋਂ ਟਾਈਮਜ਼ ਗਰੁੱਪ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਸ …

Read More »

ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ

ਸਟੇਟ ਐਵਾਰਡ ਤੋਂ ਇਲਾਵਾ ਕਈ ਸਨਮਾਨਾਂ ਦੇ ਬਣੇ ਹੱਕਦਾਰ ਨਿਤਿਨ ਕਾਲੀਆ ਛੇਹਰਟਾ। ਅਗਾਂਹਵਧੂ ਵਿਚਾਰਾਂ ਅਤੇ ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ ਵਿਲੱਖਣ ਸਖਸ਼ੀਅਤ ਦੇ ਮਾਲਕ ਹਨ, ਉਹ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਉਨਾਂ ਨੂੰ ਚੰਗਾਂ ਨਾਗਰਿਕ ਬਨਾਉਣ ਲਈ ਕਾਰਜਸ਼ੀਲ ਹਨ।ਜਿਸ ਕਾਰਨ ਉਨਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ 5 ਸਤੰਬਰ 2010 ਨੂੰ ਵਿੱਦਿਆਂ ਕਿੱਤੇ ਦੇ ਨਾਲ ਨਾਲ …

Read More »

ਸਟਾਰ ਕ੍ਰਿਕਟਰ ਅਭਿਨਵ ਨੇ ਅੰਤਰਰਾਸ਼ਟਰੀ ਟੀ-20 ਸਕੂਲ ਕ੍ਰਿਕੇਟ ਪ੍ਰੀਮੀਅਰ ਵਿਚ ਬਣਾਏ 2-ਵਿਸ਼ਵ ਰਿਕਾਰਡ

ਜਗਦੀਪ ਸਿੰਘ ਸੱਗੂ ਅੰਮ੍ਰਿਤਸਰ                        ਲਖਨਊ ਵਿਖੇ ਹਾਲ ਹੀ ਵਿਚ ਸੰਪਨ ਹੋਈ ‘3ਜੀ ਇੰਟਰਨੈਸ਼ਨਲ ਟੀ-20 ਕ੍ਰਿਕੇਟ ਪ੍ਰੀਮਿਯਰ ਲੀਗ’ ਵਿਚ ਅੰਮ੍ਰਿਤਸਰ ਦੇ ਸਟਾਰ ਕ੍ਰਿਕਟਰ ਅਭਿਨਵ ਸ਼ਰਮਾ ਨੇ ਦੋ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਦੇ ਨਾਂ ਤੇ ਚਾਰ ਚੰਨ ਲਗਾਏ।ਸਥਾਨਕ ‘ਡੀ.ਏ.ਵੀ. ਸੀ.ਸੈ.ਸਕੂਲ ਹਾਥੀ ਗੇਟ ਦੀ ਕਲਾਸ 12ਵੀ ਦੇ 17 ਸਾਲਾਂ ਵਿਦਿਆਰਥੀ ਅਭਿਨਵ …

Read More »

ਯੁਵਕ ਮੇਲੇ ਵਿੱਚ ਲਾਇਲਪੁਰ ਖਾਲਸਾ ਕਾਲਜ ਦੀ ਇਤਿਹਾਸਕ ਸਭਿਆਚਾਰਕ ਪ੍ਰਾਪਤੀ

ਵਿਸ਼ੇਸ਼ ਰਿਪੋਰਟ – ਪ੍ਰੋ: ਸੁਦੀਪ ਸਿੰਘ ਢਿੱਲੋਂ ਸਾਲ ਦਾ ਇਹ ਸਮਾਂ ਯੁਵਕ ਮੇਲਿਆਂ ਦਾ ਸਮਾਂ ਹੁੰਦਾ ਹੈ ਜਿੱਥੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਇੱਕ ਵੱਡੇ ਮੰਚ ਉੱਤੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹਨ।ਇਹ ਓਹੀ ਮੰਚ ਹਨ ਜਿੱਥੋਂ ਅਮਰਿੰਦਰ ਗਿੱਲ ਅਤੇ ਕਪਿਲ ਸ਼ਰਮਾ ਵਾਂਗ ਮੌਜੂਦਾ ਸਮੇਂ ਦੇ ਕਈ ਨਾਮਵਰ ਕਲਾਕਾਰ ਪਹਿਲੀ ਵਾਰ ਸਟੇਜ ਉੱਤੇ ਚਮਕੇ ਸਨ ਅਤੇ ਅੱਜ ਸਾਰੇ ਜਗ ਵਿੱਚ …

Read More »