Wednesday, April 24, 2024

ਮਨੋਰੰਜਨ

ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 – 8ਵੇਂ ਦਿਨ ਪੰਜਾਬੀ ਨਾਟਕ ‘ਸੁਕਰਾਤ’ ਦਾ ਸਫਲ ਮੰਚਣ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 ਵਿੱਛੜ ਚੁੱਕੇ ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ ਲਾਚੀ ਬਾਵਾ ਅਤੇ ਰੰਗਕਰਮੀ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕੀਤਾ ਗਿਆ।ਅੰਮ੍ਰਿਤਸਰ ਥਿਏਟਰ ਫੈਸਟੀਵਲ ਦੇ 8ਵੇਂ ਦਿਨ ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਅਖ਼ਤਰ ਅਲੀ ਦਾ ਲਿਖਿਆ ਅਤੇ ਗੁਰਮੇਲ ਸ਼ਾਮਨਗਰ ਦਾ ਨਿਰਦੇਸ਼ਿਤ ਪੰਜਾਬੀ …

Read More »

ਨਸ਼ਿਆਂ ਦੇ ਦਰਿਆ

ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘਰਾਂ ਦੇ ਘਰ ਨਸ਼ਿਆਂ ਨੇ ਰੋਲ ਦਿੱਤੇ। ਗੂੜ੍ਹੇ ਰਿਸ਼ਤੇ ਇਸ ਬਲਾ ਨੇ ਤੋੜ ਦਿੱਤੇ। ਨਸ਼ੇ ਨਾਲ ਸਾਂਝ ਪਾ ਕੇ ਰਿਸ਼ਤੇ ਨਾ ਤੁੜਾਈਂ । ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਈ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘੁਣ ਵਾਂਗੂੰ ਨਸ਼ਿਆਂ ਤੈਨੂੰ ਅੰਦਰੋਂ ਖਾ ਜਾਣਾ। ਤੈਨੂੰ ਉਦੋਂ …

Read More »

ਸੱਜਣਾਂ…

ਤੂੰ ਏਂ ਮੇਰਿਆਂ ਸਾਹਾਂ ਦੀ ਡੋਰ ਸੱਜਣਾਂ। ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ । ਚੜ੍ਹੀ ਇਸ਼ਕ ਦੀ ਮੈਨੂੰ ਲੋਰ ਸੱਜਣਾਂ । ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ। ਤੂੰ ਏਂ ਖਾਬ ਤੋਂ ਹਕੀਕਤਾਂ ਦਾ ਰਾਹ ਸੱਜਣਾਂ । ਤੇਰੇ ਨਾਮ ਜ਼ਿੰਦਗੀ ਦਾ ਹਰ ਸਾਹ ਸੱਜਣਾਂ । ਗੱਲਾਂ ਦੀ ਏ ਲਾਲੀ, ਚਿਹਰੇ ‘ਤੇ ਨੂਰ ਸੱਜਣਾਂ । ਹੋਵੀਂ ਨਾ ਕਦੇ ਵੀ ਮੇਰੇ …

Read More »

ਇਹ ਰੰਗ …

ਜ਼ਿੰਦਗੀ ਦੇ ਇੰਨਾਂ ਰੰਗਾਂ ਦੀ ਮੈਂ ਯਾਰੋ ਗੱਲ ਸੁਣਾਵਾਂ, ਨਾਲ਼ ਚਾਵਾਂ ਦੇ ਯਾਰਾਂ ਸੰਗ ਕੀਕਣ ਖੁਸ਼ੀ ਮਨਾਵਾਂ ! ਸੂਰਵੀਰਾਂ ਦੇ ਰੱਤ ਵਰਗਾ ਲਾਲ ਰੰਗ ਮੈਨੂੰ ਜਾਪੇ, ਪੁੱਤਰਾਂ ਬਾਝੋਂ ਸੁੰਨਮ ਸੁੰਨੇ ਵਿੱਚ ਘਰਾਂ ਦੇ ਮਾਪੇ। ਸ਼ਾਂਤੀ ਦਾ ਰੰਗ ਕਿੱਧਰੇ ਵੀ ਹੁਣ ਨਾ ਯਾਰੋ ਲੱਭੇ, ਚਿੱਟਾ ਤਾਂ ਹੁਣ ਚਿੱਟੇ ਵਾਕਣ ਮੈਨੂੰ ਯਾਰੋ ਲੱਗੇ। ਹਰਾ ਰੰਗ ਖੁਸ਼ਹਾਲੀ ਵਾਲਾ ਝੂਮਣ ਨਾ ਹੁਣ ਫਸਲਾਂ, ਖੇਤਾਂ …

Read More »

ਟੈਸਟ ਬਨਾਮ ਇਮਤਿਹਾਨ (ਮਿੰਨੀ ਕਹਾਣੀ)

          ਸੁੱਖ ਪੜ੍ਹਨ ’ਚ ਬਹੁਤ ਹੀ ਲਾਇਕ ਮੁੰਡਾ ਸੀ ਅਤੇ ਪਿੰਡ ਦੇ ਸਕੂਲੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਸੋਮਵਾਰ ਤੀਸਰੇ ਪੀਰੀਅਡ ਵਿੱਚ ਪੰਜਾਬੀ ਵਾਲੀ ਕੰਮੋ ਭੈਣ ਜੀ ਨੇ ਪੰਜਾਬੀ ਦਾ ਟੈਸਟ ਲੈਣਾ ਸ਼ੁਰੂ ਕੀਤਾ।ਸੁੱਖ ਦੇ ਨੇੜੇ ਕਲਾਸ ਦਾ ਸਭ ਤੋਂ ਸ਼ਰਾਰਤੀ ਅਤੇ ਨਾਲਾਇਕ ਵਿਦਿਆਰਥੀ ਭਿੰਦਾ ਬੈਠਾ ਸੀ।ਉਸ ਨੇ ਕਾਪੀ ਉਪਰ ਇੱਕ ਵੀ ਸ਼ਬਦ ਨਾ ਲਿਖਿਆ।ਜਦੋਂ ਕੰਮੋ …

Read More »

ਲਾਠੀਆਂ ਬਨਾਮ ਆਈਲੈਟਸ (ਮਿੰਨੀ ਕਹਾਣੀ)

ਮੇਰੀ ਬੇਟੀ ਹਰਸ਼ ਸਵੇਰੇ ਦੀ ਹੋਲੀ ਖੇਡ ਰਹੀ ਸੀ , ਮਖਿਆਂ ਪੁੱਤ ਪੜ ਲੈ ਹੁਣ ਬਹੁਤ ਖੇਡ ਲਿਆ।         ਹਰਸ਼ ਕਹਿੰਦੀ ਪਾਪਾ, ਪੜਾਈ ਕਿਸ ਕੰਮ ਲਈ, ਬਹੁਤਾ ਪੜ ਕੇ ਵੀ ਬੱਚੇ ਕੀ ਬਣਦੇ ਨੇ ਪਾਪਾ। ਮਖਿਆਂ ਪੁੱਤ ਪੜ ਕੇ ਤੁੰ ਆਧਿਆਪਕ ਵੀ ਬਣ ਸਕਦੀ ਆਂ।         ਹਰਸ਼ ਕਹਿੰਦੀ ਪਾਪਾ ਮੈਂ ਨਹੀਂ ਪੜਦੀ ਫਿਰ, ਨਾ …

Read More »

ਘਾਟੇ ਦਾ ਸੌਦਾ (ਮਿੰਨੀ ਕਹਾਣੀ)

ਪਾਲੇ ਕਾ ਮਘਰ ਹਰ ਰਾਜਨੀਤਿਕ ਪਾਰਟੀ ਦੀ ਰੈਲੀ ਤੇ ਸਭ ਤੋਂ ਪਹਿਲਾਂ ਤਿਆਰ ਹੁੰਦਾ ਤੇ ਕਿਸਾਨ ਯੂਨੀਅਨ ਦੇ ਧਰਨੇ ਵਾਲੇ ਦਿਨ ਮੱਘਰ ਨੂੰ ਘਰ ਕੰਮ ਪੱਕਾ ਹੁੰਦਾ। ਪਿੱਛੇ ਜੇ ਇਕ ਸਿਆਸੀ ਰੈਲੀ ‘ਚ ਮੈਂ ਵੀ ਮੱਘਰ ਨੂੰ ਕਿਹਾ ਮਖਿਆਂ ਬਾਈ ਸਵੇਰੇ ਰੈਲੀ ‘ਤੇ ਜਾਣਾ ਆਪਾਂ, ਤਿਆਰ ਰਹੀ।            ਮੱਘਰ ਕਹਿੰਦਾ ਮੈਂਬਰਾਂ ਆਪਾਂ ਨਹੀ ਹੁਣ ਬਾਈ ਰੈਲੀ …

Read More »

ਤਰੱਕੀ (ਹਾਸ ਵਿਅੰਗ)

         ਨਿਮਾਣਾ ਸਿਹੁੰ ਦਾ ਇੱਕ ਸਾਥੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉੰਂਦਾ ਸੀ।ਸਮੇਂ ਨਾਲ ਉਸ ਦੀ ਤਰੱਕੀ ਹੋ ਗਈ। ਉਹ ਮਿਡਲ ਅਤੇ ਹਾਈ ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਿਆ।ਤਰੱਕੀ ਹੋਣ `ਤੇ ਨਿਮਾਣਾ ਉਸ ਦੇ ਘਰ ਮੁਬਾਰਕ ਦੇਣ ਗਿਆ।ਉਸ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਅਧਿਆਪਕਾ ਵੀ ਉਸ ਨੂੰ ਮੁਬਾਰਕ ਦੇਣ ਆਈ।”ਬਹੁਤ ਚੰਗਾ ਹੋਇਆ ਭਾਅ-ਜੀ, ਤੁਸੀਂ ਉਪਰ ਚਲੇ ਗਏ।ਨਾਲ ਆਏ ਆਪਣੇ …

Read More »

‘ਜੋਰਾ ਦਾ ਸੈਕਿੰਡ ਚੈਪਟਰ’ ਨਾਲ ਮੁੜ ਚਰਚਾ ‘ਚ ਹੈ ਆਸ਼ੀਸ਼ ਦੁੱਗਲ

         ਜਾਬੀ ਫਿਲਮਾਂ ਵਿੱਚ ਨੇਗੈਟਿਵ ਕਿਰਦਾਰਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਆਸ਼ੀਸ਼ ਦੁੱਗਲ ਨੇ ਵੀ ਆਪਣੀ ਸ਼ੁਰੂਆਤ ਰੰਗਮੰਚ ਤੋਂ ਕੀਤੀ।ਜਿਸ ਦੇ ਹਿੱਸੇ ਬਹੁਤੇ ਕਿਰਦਾਰ ਵਿਲੇਨ ਵਾਲੇ ਹੀ ਆਏ, ਜੋ ਫਿਲਮ ਵਿੱਚ ਜਾਨ ਪਾਉਣ ਵਾਲਾ ਹੁੰਦਾ ਹੈ।ਆਸ਼ੀਸ਼ ਮਾਲਵੇ ਦੀ ਜ਼ਰਖੇਜ਼ ਮਿੱਟੀ ‘ਚ ਖੇਡ ਕੇ ਜਵਾਨ ਹੋਇਆ ਹੈ।ਉਸ ਦੇ ਆਲੇ-ਦੁਆਲੇ ਦੇ ਅਨੇਕਾਂ ਪਾਤਰ ਉਸ ਦੇ ਫਿਲਮੀ ਕਿਰਦਾਰ ‘ਚੋਂ …

Read More »

ਸੁਫ਼ਨਾ ਰਾਹੀਂ ‘ਤਾਨੀਆ‘ ਨੂੰ ਮਿਲਿਆ ਦਰਸ਼ਕਾਂ ਦਾ ਪਿਆਰ

       ਬਤੌਰ ਨਾਇਕਾ ‘ਸੁਫ਼ਨਾ‘ ਫ਼ਿਲਮ ਰਾਹੀਂ ਆਪਣੇ ਕੈਰੀਅਰ ਨੂੰ ਸਫ਼ਲਤਾ ਦੀ ਪਰਵਾਜ਼ ਦੇਣ ਵਾਲੀ ਤਾਨੀਆ ਦੀ ਅਜਕਲ ਚਾਰੇ ਪਾਸੇ ਚਰਚਾ ਹੋ ਰਹੀ ਹੈ।ਉਸ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਿਵਤ ਕੀਤਾ ਹੈ।ਜਿਥੇ ‘ਸੁਫ਼ਨਾ‘ ਨੇ ਵਪਾਰਕ ਪਖੋਂ ਪੰਜਾਬੀ ਸਿਨੇਮੇ ਨੂੰ ਮਜ਼ਬੂਤ ਕੀਤਾ ਹੈ, ਉਥੇ ਤਾਨੀਆ ਦੀ ਅਦਾਕਾਰੀ ਨੂੰ ਵੀ ਸਿਖ਼ਰਾਂ ‘ਤੇ ਪਹੁੰਚਾਇਆ ਹੈ।ਹੁਣ ਉਹ ਸਮਾਂ ਦੂਰ ਨਹੀਂ, ਜਦ ਹਰੇਕ ਨਿਰਮਾਤਾ-ਨਿਰਦੇਸ਼ਕ …

Read More »