ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਦੇ ਵਿਦਿਆਰਥੀਆਂ ਵੱਲੋਂ ਪ੍ਰਸਿੱਧ ਨਾਟਕਕਾਰ ਅਜਮੇਰ ਔਲ਼ਖ ਦੁਆਰਾ ਲ਼ਿਖੇ ਹੋਏ ਚਰਚਿਤ ਨਾਟਕ `ਅਰਬਦ ਨਰਬਦ ਧੁੰਧੂਕਾਰਾ` (ਇਸ਼ਕ ਹੈ) ਦਾ ਸਫਲ ਮੰਚਨ ਕਰਕੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਭਾਰੀ ਗਿਣਤੀ ਵਿਚ ਹਾਜਰ ਸਰੋਤਿਆਂ ਦਾ ਠੰਡ ਦੇ ਬਾਵਜੂਦ ਖੂਬ ਮਨੋਰੰਜਨ ਵੀ ਕੀਤਾ।ਖਾਲਸਾ ਵਿਰਾਸਤੀ …
Read More »ਮਨੋਰੰਜਨ
ਸੂਰਤ, ਸੀਰਤ ਤੇ ਅਦਾਕਾਰੀ ਦਾ ਸੁਮੇਲ ਹੈ ਅੰਮ੍ਰਿਤਸਰ ਦੀ ਤਾਨੀਆ
ਪੰਜਾਬੀ ਫਿਲਮ `ਕਿਸਮਤ` ਵਿੱਚ ਸਹਿ ਨਾਇਕਾ ਦੇ ਰੂਪ ਵਿਚ ਪੰਜਾਬੀ ਪਰਦੇ ‘ਤੇ ਆਈ ਤਾਨੀਆ ਛੋਟੀ ਉਮਰ ਦੀ ਪਹਿਲੀ ਅਦਾਕਾਰਾ ਹੈ।ਜੋ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਵੀਂ ਬਣਾਈ ਪੰਜਾਬੀ ਫ਼ਿਲਮ `ਸੁਫਨਾ` ਵਿੱਚ ਉਹ ਸੁਪਰ ਸਟਾਰ ਨਾਇਕ ਐਮੀ ਵਿਰਕ ਨਾਲ ਦਿਖੇਗੀ।ਇਹ ਫਿਲਮ ਅਗਾਮੀ 14 ਫਰਵਰੀ 2020 ਨੂੰ ਵੈਲਨਟਾਈਨ ਡੇਅ `ਤੇ ਰਿਲੀਜ਼ ਹੋਵੇਗੀ।ਬਾਕਮਾਲ ਅਦਾਵਾਂ ਤੇ ਹੁਸਨ ਦੀ …
Read More »`ਖਤਰੇ ਦਾ ਘੁੱਗੂ` ਲੈ ਕੇ ਆ ਰਿਹੈ ਨਿਰਦੇਸ਼ਕ `ਸ਼ਿਵਤਾਰ ਸ਼ਿਵ`
ਵਪਾਰਕ ਸਿਨੇਮੇ ਦੀ ਭੀੜ ਵਿੱਚ ਕੁੱਝ ਵੱਖਰਾ ਕਰਨ ਵਾਲਾ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ।‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2’,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨਸ ਅਪੋਨ ਟਾਇਮ ਇੰਨ ਅੰਮ੍ਰਿਤਸਰ’ ਅਤੇ ‘ਸੱਗੀ ਫੁੱਲ’ ਵਰਗੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲਾ ਸਫ਼ਲ ਨਿਰਦੇਸ਼ਕ ਸ਼ਿਵਤਾਰ ਸ਼ਿਵ …
Read More »ਨਾਹਰ ਪ੍ਰੋਡਕਸ਼ਨ ਵਲੋਂ ਪੇਸ਼ `ਕੌਫੀ ਵਿਦ ਕਰੀਨਾ’ ’ਚ ਸੈਲੀਬ੍ਰਿਟੀ ਹੋਣਗੇ ਰੂਬਰੂ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਅਮਨ) – ਨਾਹਰ ਪ੍ਰੋਡਕਸ਼ਨ ਵਲੋਂ ਅੰਮ੍ਰਿਤਸਰ ‘ਚ ਪੇਸ਼ ਕੀਤੇ ਜਾਣ ਵਾਲੇ ‘ਕੌਫੀ ਵਿਦ ਕਰੀਨਾ’ ਸ਼ੋਅ ਵਿੱਚ ਸੈਲੀਬ੍ਰਿਟੀ ਸ਼ਹਿਰੀਆਂ ਦੇ ਰੂਬਰੂ ਹੋਣਗੇ। ਸ਼ੋਅ ਦੀ ਆਰਗੇਨਾਈਜ਼ਰ ਮੈਡਮ ਕਰੀਨਾ ਨਾਹਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਉਹ ਫਰਵਰੀ ਦੇ ਦੂਸਰੇ ਹਫਤੇ ‘ਕੌਫੀ ਵਿਦ ਕਰੀਨਾ’ ਸ਼ੋਅ ਲੈ ਕੇ ਆ ਰਹੀ ਹੈ, ਜਿਸ ਵਿੱਚ ਪੰਜਾਬ ਅਤੇ ਬਾਲੀਵੁੱਡ …
Read More »ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ‘ਚ ਰੋਮੀ ਘੜਾਮੇ ਵਾਲਾ ਦੇ ਗੀਤ ‘ਥਾਰੇ ਮਾਰਹੇ’ ਦੀ ਵੀਡੀਓ ਰਲੀਜ਼
ਰਾਜਪੁਰਾ, 6 ਜਨਵਰੀ (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਸੰਪਨ ਹੋਈ।ਜਿਸ ਵਿਚ ਰੋਮੀ ਘੜਾਮੇ ਵਾਲਾ ਦੇ ਚਰਚਿਤ ਗੀਤ ਥਾਰੇ ਮਾਹਰੇ ਦੀ ਵੀਡੀਓ ਰਲੀਜ਼ ਕੀਤੀ।ਰੋਮੀ ਨੇ ਆਪਣੇ ਚਰਚਿਤ ਗੀਤ ‘ਮੁੰਡਾ ਚੋਕੀਦਾਰ ਲੱਗਿਆ’ ਸੁਣਾਇਆ ਅਤੇ ਉਨ੍ਹਾਂ ਦੀ ਗੁਰਚੇਤ ਚਿੱਤਰਕਾਰ ਨਾਲ ਆਉਣ ਵਾਲੀ ਫ਼ਿਲਮ ਬੂਬਨੇ ਸਾਧ ਦਾ ਗੀਤ ‘ਥਾਰੇ ਮਾਹਰੇ’ ਸੁਣਾ ਕੇ ਚੰਗਾ …
Read More »ਸਿੰਗਲ ਟਰੈਕ ‘ਸਰਦਾਰਨੀ’ ਨਾਲ ਲੋਕਾਂ ਦੀ ਕਚਹਿਰੀ ’ਚ ਆਇਆ ਸੁਖਵਿੰਦਰ ਟੀਟੂ
ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਦੇ ਉਭਰ ਰਹੇ ਗਾਇਕ ਸੁਖਵਿੰਦਰ ਟੀਟੂ ਨੇ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਆਪਣੀਆਂ ਪੈੜਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ।ਬੀਤੇ ਦਿਨੀਂ ਰਲੀਜ਼ ਹੋਏ ‘ਸਰਦਾਰਨੀ’ ਗੀਤ ਨੇ ਇਸ ਦੀ ਲੋਕਾਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਆਮ ਲੋਕਾਂ ਵਲੋਂ ਇਹ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਬੀਤੇ ਦਿਨੀਂ ਇੱਕ ਸਾਦੇ ਸਮਾਗਮ ਦੌਰਾਨ ਸੁਖਵਿੰਦਰ …
Read More »ਕੇ.ਟੀ ਕਲਾ ਵਿਖੇ ਅਗਨੀਪਥ ਵਲੋਂ ਤਿੰਨ ਦਿਨਾ ਕਲਾ ਪ੍ਰਦਰਸ਼ਨੀ
ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਮਾਜ ਸੇਵੀ ਸੰਸਥਾ ਅਗਨੀਪਥ ਵਲੋਂ ਸਥਾਨਕ ਕੇ.ਟੀ ਕਲਾ ਵਿਖੇ ਲੱਗੀ ਤਿੰਨ ਦਿਨਾ ਕਲਾ ਪ੍ਰਦਰਸ਼ਨੀ ਨੂੰ ਨਿਹਾਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸੰਗੀਤ ਵਿਭਾਗ ਤੋਂ ਸੀਨੀਅਰ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ, ਉਘੇ ਚਿਤਰਕਾਰ ਡਾ. ਬਲਦੇਵ ਗੰਭੀਰ, ਰਾਜੇਸ਼ ਰੈਨਾ, ਬ੍ਰਿਜੇਸ਼ ਜੌਲ਼ੀ ਅਤੇ ਸੰਸਥਾ ਦੀ ਸੰਸਥਾਪਕ ਸ੍ਰੀਮਤੀ ਪ੍ਰਭਾ ਲੂਥਰਾ, ਕੁਲਵੰਤ ਸਿੰਘ ਗਿੱਲ, ਅਤੁਲ …
Read More »US based Vinny Dahra makes entry in India as singer with Punjabi music album “Akh Meri”
Mumbai, Dec 28 (Punjab Post bureau) – Punjabi films and Punjabi albums have created sensation in India and abroad. Punjabi films and Punjabi albums are being produced in large number. Now, US based multi talented Vinny Dahra has entered Indian music industry with a bang with her Punjabi album “Akh Meri”. Singer Vinny Dahra and Vine Arora have provided playback …
Read More »ਪੰਜਾਬੀ ਨਾਟਕ ਬਲਦੇ ਟਿੱਬੇ ਦਾ ਨਾਟਸ਼ਾਲਾ ਵਿਖੇ ਕੀਤਾ ਗਿਆ ਸ਼ਾਨਦਾਰ ਮੰਚਨ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਪੰਜਾਬੀ ਨਾਟਕ ਬਲਦੇ ਟਿੱਬੇ ਦਾ ਮੰਚਨ ਕੀਤਾ ਗਿਆ।ਇਹ ਨਾਟਕ ਬਲਵੰਤ ਗਾਰਗੀ ਲਿਖਿਆ ਹੋਇਆ ਹੈ।ਯੁਜੀਨ ਓਨੀਲ ਦੇ ਨਾਟਕ ਡਿਜ਼ਾਇਰ ਅੰਡਰ ਦ ਐਲਮਜ਼ ਦਾ ਪੰਜਾਬੀ ਰੁਪਾਂਤਰ ਨਾਟਕ ਬਲਦੇ ਟਿੱਬੇ ਬਲਵੰਤ ਗਾਰਗੀ ਨੇ 1975 ਵਿੱਚ ਲਿਖਿਆ ਸੀ।ਜਿਸ ਦਾ ਸਟੇਜ਼ ‘ਤੇ ਨਿਰਦੇਸ਼ਨ ਮੰਚਪ੍ਰੀਤ ਨੇ ਕੀਤਾ ਹੈ। …
Read More »Actress Upasana Singh’s nephew Neil Aryan in web series
Mumbai, Dec 13 (Punjab Post Bureau) – Now a day’s web series are more in demand compared to films. Actress Upasana Singh’s nephew Neil Aryan, will soon be seen in Prime Flix’s web series “Zahar”. Director Amar Vatsa has signed him for this series. Earlier Neil has performed in the short films “Akhari Selfie” and “Love@487”. Besides, he has …
Read More »