Wednesday, November 20, 2024

ਮਾਲਵਾ

ਆਟਾ ਦਾਲ ਸਕੀਮ ਤਹਿਤ ਬਣਾਏ 42 ਹਜਾਰ ਨਵੇਂ ਨੀਲੇ ਕਾਰਡ – ਜਿਆਣੀ —ਫਾਜ਼ਿਲਕਾ ਜ਼ਿਲੇ ਵਿਚ 1.37 ਲੱਖ ਨੂੰ ਮਿਲੇਗੀ 1 ਰੁਪਏ ਕਿਲੋ ਕਣਕ

ਫਾਜ਼ਿਲਕਾ, 27 ਫਰਵਰੀ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਨਵੀਂ ਆਟਾ ਦਾਲ ਸਕੀਮ ਤਹਿਤ ਫਾਜ਼ਿਲਕਾ ਜ਼ਿਲੇ ਵਿਚ 42265 ਨਵੇਂ ਨੀਲੇ ਕਾਰਡ ਬਣਾਏ ਜਾ ਰਹੇ ਹਨ ਅਤੇ ਇੰਨਾਂ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ। ਜਦ ਕਿ ਜ਼ਿਲੇ ਵਿਚ 97831 ਪੁਰਾਣੇ ਨੀਲੇ ਕਾਰਡ ਧਾਰਕ ਲਾਭਪਾਤਰੀ ਹਨ। ਇਸ ਪ੍ਰਕਾਰ ਹੁਣ ਜ਼ਿਲੇ ਵਿਚ ਕੁੱਲ 137096 ਪਰਿਵਾਰਾਂ ਨੂੰ ਨਵੀਂ ਆਟਾ ਦਾਲ ਸਕੀਮ ਤਹਿਤ 1 ਰੁਪਏ …

Read More »

ਅਕਾਲੀ ਨੇਤਾ ਅਮਰੀਕ ਸਿੰਘ ਨੇ ਮੌਲਵੀ ਵਾਲਾ ਦੇ 15 ਕਿਸਾਨਾਂ ਨੂੰ ਵੰਡੇ ਟਿਊਬਵੈਲ ਕੁਨੈਕਸ਼ਨ

ਫਾਜਿਲਕਾ, 26  ਫਰਵਰੀ  ਫਰਵਰੀ (ਵਿਨੀਤ ਅਰੋੜਾ):  ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਸ. ਸਤਿੰਦਰਜੀਤ ਸਿੰਘ ਮੰਟਾ ਦੇ ਯਤਨਾਂ ਸਦਕਾ ਅੱਜ ਪਿੰਡ ਚੱਕ ਜੰਡ ਵਾਲਾ (ਮੌਲਵੀ ਵਾਲਾ) ਦੇ 15 ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਸੀਨੀਅਰ ਅਕਾਲੀ ਨੇਤਾ ਅਮਰੀਕ ਸਿੰਘ ਮੌਲਵੀ ਵਾਲਾ ਨੇ ਵੰਡੇ। ਇਸ ਮੌਕੇ ਰਾਜ ਕੁਮਾਰ ਪੰਚ, ਮਹਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਪੰਚ, ਬਗਾ ਸਿੰਘ ਪੰਚ, …

Read More »

ਆਪ ਪਾਰਟੀ ਵੱਲੋਂ ਮੰਡੀ ਦੇ ਬਜਾਰਾਂ ਵਿੱਚ ਝਾੜੂ ਰੈਲੀ ਕੱਢੀ —ਅਰੂੜਾ ਰਾਮ ਨੂੰ ਬਲਾਕ ਅਰਨੀ ਵਾਲਾ ਦਾ ਕਨਵੀਨਰ ਥਾਪਿਆ

ਫਾਜਿਲਕਾ, ੨੬ ਫਰਵਰੀ  ਫਰਵਰੀ (ਵਿਨੀਤ ਅਰੋੜਾ):  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਪਾਰਟੀ ਨੇ ਮੰਡੀ ਅਰਨੀ ਵਾਲਾ ਵਿੱਚ ਵੀ ਪ੍ਰਵੇਸ਼ ਕਰ ਲਿਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਮੀਟਿੰਗ ਸਥਾਨਕ ਮੰਡੀ ਨਾਲ ਲੱਗਦੇ ਫੋਕਲ ਪੁਵਾਇੰਟ ਦੇ ਖਰੀਦ ਕੇਂਦਰ ਵਿੱਚ ਹੋਈ। ਜਿਲਾ ਫਾਜਿਲਕਾ ਦੇ ਪ੍ਰਧਾਨ ਕਮਲ ਖੁਰਾਣਾ ਦੀ ਰਹਿਨੁਮਾਈ ਹੇਠ ਮੀਟਿੰਗ ਦੋਰਾਨ …

Read More »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨੌਜਵਾਨ ਸਾਹਿਤ ਸਭਾ ਭਲੂਰ ਵੱਲੋਂ ਵਿਸ਼ਾਲ ਸਾਹਿਤਕ ਸਮਾਗਮ

ਭਲੂਰ 26 ਫਰਵਰੀ (ਬੇਅੰਤ ਗਿੱਲ ਭਲੂਰ)- ਨੌਜਵਾਨ ਸਾਹਿਤ ਸਭਾ ਭਲੂਰ (ਪੰਜਾਬ) ਵੱਲੋਂ ਪ੍ਰਧਾਨ ਚਰਨਜੀਤ ਗਿੱਲ ਸਮਾਲਸਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਰੂਪ-ਰੇਖਾ ਨੌਜਵਾਨ ਸ਼ਾਇਰ ਬੇਅੰਤ ਗਿੱਲ ਭਲੂਰ, ਸਰਬਜੀਤ ਸਿੰਘ ਸਮਾਲਸਰ, ਜਸਕਰਨ ਲੰਡੇ, ਜਸਵੰਤ ਗਿੱਲ ਸਮਾਲਸਰ, ਦਲਜੀਤ ਸਿੰਘ ਕੁਸ਼ਲ, ਅਮਰ ਘੋਲੀਆ ਆਦਿ …

Read More »

ਪਿੰਡ ਜੈਮਲ ਵਾਲਾ ਵਿਖੇ ਚੀਤੇ ਨੇ ਮਚਾਈ ਦਹਿਸ਼ਤ—-ਪਿੰਡ ‘ਚ ਸਹਿਮ —ਮ੍ਰਿਤਕ ਚੀਤੇ ਨੂੰ ਵਣ ਵਿਭਾਗ ਨੇ ਲਿਆ ਆਪਣੇ ਕਬਜ਼ੇ ‘ਚ

ਨੱਥੂਵਾਲਾ ਗਰਬੀ, 25 ਫਰਵਰੀ  {ਸਾਧੂ ਰਾਮ ਲੰਗੇਆਣਾ}-ਮੋਗਾ ਜ਼ਿਲੇ ਦੇ ਪਿੰਡ ਜੈਮਲ ਵਾਲਾ ‘ਚ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦੋ ਪਿੰਡ ਵਿਚ ਦੁਪਹਿਰ ਵੇਲੇ ਅਚਾਨਕ ਆਏ ਚੀਤੇ ਨੇ ਪਿੰਡ ਦੇ ਤਿੰਨ ਵਿਅਕਤੀਆਂ ਨੂੰ ਜਖ਼ਮੀ ਕਰ ਦਿੱਤਾ ਇਸ ਚੀਤੇ ਦੀ ਖ਼ਬਰ ਜਿਉ ਹੀ ਸਮੁੱਚੇ ਪਿੰਡ ਵਿਚ ਫੈਲੀ ਤਾਂ ਪਿੰਡ ਦੇ ਲੋਕਾਂ ਆਪਣੇ ਘਰਾਂ ਦੇ ਦਰਵਾਜੇ ਬੰਦ ਕਰਕੇ ਕਮਰਿਆਂ ਵਿਚ ਵੜ ਗਏ। …

Read More »

ਸਿਹਤ ਮੰਤਰੀ ਜੀ, ਇਹ ਕੀ ਹੋ ਰਿਹਾ ਹੈ? —–ਔਰਤਾਂ ਦੇ ਨਸਬੰਦੀ ਅਪਰੇਸ਼ਨ ਕਰਦੇ ਨੇ ਮਰਦ ਡਾਕਟਰ, ਬੈੱਡ 6 ਅਤੇ ਮਰੀਜ਼ 21

ਫਾਜ਼ਿਲਕਾ, 25  ਫਰਵਰੀ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਲਕਾ ਵਿਧਾਇਕ ਅਤੇ ਸਿਹਤ ਮੰਤਰੀ ਪੰਜਾਬ ਦੇ ਨਿੱਜੀ ਸ਼ਹਿਰ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਮਰੀਜਾਂ ਦੀ ਇੰਨੀ ਦੁਰਦਸ਼ਾ ਹੈ, ਜਿਸ ਤੋਂ ਮਜ਼ਬੂਰ ਹੋ ਕੇ ਲੋਕ ਮਹਿੰਗੇ ਹਸਪਤਾਲਾਂ ਤੋਂ ਖੱਲ ਲੁਹਾ ਰਹੇ ਹਨ। ਅਜਿਹਾ ਇੱਕ ਮਾਮਲਾ ਨਸਬੰਦੀ ਅਪਰੇਸ਼ਨਾਂ ਵਿੱਚ ਕੁਤਾਹੀਆਂ ਵਰਤਣ ਦੇ ਰੂਪ …

Read More »

ਵੱਖ-ਵੱਖ ਅਪਰਾਧਿਕ ਮਾਮਲਿਆਂ ‘ਚ ਲੋੜੀਂਦਾ ਸ਼ਿੰਗਾਰਾ ਸਿੰਘ ਕਾਬੂ

ਫਾਜਿਲਕਾ, 25 ਫਰਵਰੀ  ਫਰਵਰੀ (ਵਿਨੀਤ ਅਰੋੜਾ): ਫ਼ਾਜ਼ਿਲਕਾ ਇਲਾਕੇ ਅੰਦਰ ਲੁੱਟਮਾਰ, ਡਕੈਤੀ, ਚੋਰੀ ਅਤੇ ਅਪਰਾਧਿਕ ਮਾਮਲਿਆਂ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਸ਼ਿੰਗਾਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਵੀਂ ਆਬਾਦੀ ਨੂੰ ਫ਼ਾਜ਼ਿਲਕਾ ਥਾਣਾ ਸਿਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐਸ.ਓ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਦੇ ਖਿਲਾਫ 13 ਦਸੰਬਰ 2012 ਨੂੰ ਅਸਲਾ …

Read More »

ਗੀਤਕਾਰ ਲੀਲ ਦਿਆਲਪੁਰੀ ਦੂਰਦਰਸ਼ਨ ਤੇ 28 ਨੂੰ

ਸਮਰਾਲਾ, 24  ਫਰਵਰੀ (ਪੱਤਰ ਪ੍ਰੇਰਕ)- ਸਮਰਾਲੇ ਇਲਾਕੇ ਦੇ ਉਭਰ ਰਹੇ ਪੰਜਾਬੀ ਲੇਖਕ ਅਤੇ ਗੀਤਕਾਰ ਲੀਲ ਦਿਆਲਪੁਰੀ 28  ਫਰਵਰੀ ਨੂੰ ਸ਼ਾਮ 4-00 ਵਜੇ ਜਲੰਧਰ ਦੂਰਦਰਸ਼ਨ ਵੱਲੋਂ ਪੇਸ਼ ਕੀਤੇ ਜਾ ਰਹੇ ਕਵੀ ਦਰਬਾਰ ਵਿੱਚ ਆਪਣਾ ਕਲਾਮ ਪੇਸ਼ ਕਰਨਗੇ। ਲੀਲ ਦਿਆਲਪੁਰੀ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ ਵੱਖ ਹਿਸਿਆਂ ਤੋਂ ਆਏ ਸੱਤ ਕਵੀ …

Read More »

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਨੇ ਕੀਤੀ ਕਲਮਛੋੜ ਹੜਤਾਲ

ਫਾਜ਼ਿਲਕਾ, 24 ਫਰਵਰੀ  (ਵਿਨੀਤ ਅਰੋੜਾ)- ਪੰਜਾਬ ਰਾਜ ਜ਼ਿਲਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਸਟੇਟ ਬਾਡੀ ਦੀ ਕਾਲ ਤੇ ਮੁਕੰਮਲ ਕਲਮਛੋੜ ਹੜਤਾਲ ਕੀਤੀ ਗਈ ਅਤੇ ਕਰਮਚਾਰੀਆਂ ਨੇ ਧਰਨਾ ਲਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਨ ਦੀ ਮੰਗ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮਨੋਜ ਵਧਵਾ ਜਨਰਲ ਸਕੱਤਰ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਮੰਨੀਆਂ ਗਈਆਂ ਮੰਗਾਂ ਸਬੰਧੀ ਜਦ ਤਕ …

Read More »

ਸਾਦਕੀ ਚੌਕੀ ਦੇ ਸੁੰਦਰੀਕਰਨ ‘ਤੇ ਸਰਕਾਰ ਖਰਚ ਰਹੀ ਹੈ 1.5 ਕਰੋੜ ਰੁਪਏ ਜਿਆਣੀ

ਫਾਜ਼ਿਲਕਾ, 24 ਫਰਵਰੀ   (ਵਿਨੀਤ ਅਰੋੜਾ)-      ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਅਤੇ ਅੰਤਰ ਰਾਸ਼ਟਰੀ ਸਰਹੱਦ ਤੇ ਬਣੀ ਸਾਦਕੀ ਚੌਕੀ ਨੂੰ ਜ਼ਿਲੇ ਦੇ ਪ੍ਰਮੁੱਖ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਅਤੇ ਇਸ ਦੇ ਸੁੰਦਰੀਕਰਨ ਤੇ 1.5 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਸਾਦਕੀ ਚੌਕੀ …

Read More »