ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਧੰਨ ਧੰਨ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਨਿਊ ਸਪੋਰਟਸ ਕਲੱਬ ਅਰਨੀਵਾਲਾ ਵੱਲੋਂ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਯਾਦ ਵਿਚ ਕਰਵਾਇਆ ਪੰਜਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਇਹ ਕੱਪ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ ਪੋਤਰੇ ਅਤੇ ਗੁਰਦੁਆਰਾ ਖ਼ੁਸ਼ਦਿਲ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ …
Read More »ਮਾਲਵਾ
ਈ.ਜੀ.ਐਸ. ਅਧਿਆਪਕ ਯੂਨੀਅਨ ਵੱਲੋਂ ਰੋਸ ਮਾਰਚ
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਈ.ਜੀ.ਐਸ, ਈ.ਆਈ.ਈ. ਐਕਸ਼ਨ ਕਮੇਟੀ ਪੰਜਾਬ ਦੀ ਜ਼ਿਲਾ ਫ਼ਾਜ਼ਿਲਕਾ ਇਕਾਈ ਵੱਲੋਂ ਨਿਯੁੱਕਤੀ ਪੱਤਰਾਂ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਦਫ਼ਤਰ ਸਾਹਮਣੇ ਜੀ.ਟੀ.ਰੋਡ ‘ਤੇ ਜਾਮ ਲਗਾਇਆ। ਇਸ ਮੌਕੇ ਯੂਨੀਅਨ ਦੇ ਆਗੂਆਂ ਗਗਨ ਅਬੋਹਰ, ਮਦਨ ਲਾਲ ਫ਼ਾਜ਼ਿਲਕਾ, ਪ੍ਰਿਤਪਾਲ ਸਿੰਘ, ਮੰਗਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ …
Read More »ਜੈਕਾਰਿਆਂ ਦੀ ਗੂੰਜ ਵਿਚ ਬਾਲਾ ਜੀ ਦਾ ਪੱਵਿਤਰ ਝੰਡਾ ਲੈ ਕੇ ਪੈਦਲ ਜੱਥਾ ਸਾਲਾਸਰ ਧਾਮ ਨੂੰ ਰਵਾਨਾ
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਅੱਜ ਸ਼ਾਮ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਫਾਜ਼ਿਲਕਾ ਦਾ ਇਕ ਜੱਥਾ ਬਾਲਾ ਜੀ ਮਹਾਰਾਜ ਦੇ ਪਵਿੱਤਰ ਤੀਰਥ ਸਥਾਨ ਸਾਲਾਸਰ ਧਾਮ ਨੂੰ ਰਵਾਨਾ ਹੋਇਆ।ਇਸ ਜਥੇ ਵਿਚ ਸ਼ਾਮਲ ਲਗਭਗ 150 ਪੈਦਲ ਯਾਤਰੀਆਂ ਨੇ ਸਿੱਧ ਸ਼੍ਰੀ ਹਨੂਮਾਨ ਮੰਦਿਰ ਫਾਜ਼ਿਲਕਾ ਤਂੋ ਰਵਾਨਗੀ ਕੀਤੀ।ਇਸ ਜਥੇ ਦੀ ਅਗਵਾਈ ਕਰ ਰਹੇ ਬਾਲਾ ਜੀ ਪੈਦਲ ਸੰਘ ਦੇ ਪਰਧਾਨ ਸੁਭਾਸ਼ ਕਵਾਤਰਾ ਨੇ …
Read More »ਭਾਕਿਯੂ ਦੇ ਵਰਕਰ ਚੰਡੀਗੜ ਰਾਜਪਾਲ ਨੂੰ ਮੰਗ-ਪੱਤਰ ਦੇਣ ਲਈ ਪੁੱਜਣਗੇ
ਫਾਜਿਲਕਾ, 2 ਮਾਰਚ (ਵਿਨੀਤ ਅਰੋੜਾ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਫ਼ਾਜ਼ਿਲਕਾ ਦੀ ਮੀਟਿੰਗ ਜ਼ਿਲਾ ਪ੍ਰਧਾਨੀ ਪ੍ਰਦੁੱਮਨ ਬੇਗਾਂਵਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ਾਜ਼ਿਲਕਾ ਜ਼ਿਲੇ ਦੇ ਵੱਖ ਵੱਖ ਬਲਾਕਾਂ ਤੋਂ ਪ੍ਰਧਾਨ ਅਬੋਹਰ ਤੋਂ ਮੇਜਰ ਸਿੰਘ, ਫਾਜ਼ਿਲਕਾ ਤੋਂ ਜਸਵੀਰ ਸਿੰਘ, ਅਰਨੀਵਾਲਾ ਤੋਂ ਜੋਗਿੰਦਰ ਸਿੰਘ, ਮੀਤ ਪ੍ਰਧਾਨ ਗੋਪਾਲ ਸਿੰਘ, ਨਿਸ਼ਾਨ ਸਿੰਘ ਢਿੱਲੋਂ, ਮਾਸਟਰ ਬੂਟਾ ਸਿੰਘ ਚਿਮਨੇਵਾਲਾ ਜ਼ਿਲਾ ਪੈੱ੍ਰਸ ਸਕੱਤਰ ਵਿਸ਼ੇਸ਼ ਤੌਰ …
Read More »ਆੜਤੀਆ ਐਸੋਸੀਏਸ਼ਨ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਤੇ ਫੇਕੋ ਆਪ੍ਰੇਸ਼ਨ ਕੈਂਪ
ਫਾਜਿਲਕਾ, 2 ਮਾਰਚ (ਵਿਨੀਤ ਅਰੋੜਾ)- ਸਥਾਨਕ ਆੜਤੀ ਐਸੋਸੀਏਸ਼ਨ ਵੱਲੋਂ ਸਵਾਮੀ ਵਿਵੇਕਾਨੰਦ ਦੀ 150ਵੀਂ ਜਯੰਤੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਫੈਕੋ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਸਰਜ਼ਨ ਡਾ. ਬਲਦੇਵ ਰਾਜ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਪੱਕਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀਨਾਨਾਥ ਸਚਦੇਵਾ, ਡੀ.ਐਫ.ਐਸ.ਸੀ. ਜੋਗਿੰਦਰ ਸਿੰਘ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਰਾਏ ਬਜਾਜ, ਮਾਰਕੀਟ ਕਮੇਟੀ ਦੇ ਸਕੱਤਰ ਸਲੋਧ …
Read More »ਪਿੰਡ ਬਸਤੀ ਦਿਲਾਵਰ ਸਿੰਘ ‘ਚ ਮਨਰੇਗਾ ਦਾ ਕੰਮ ਸ਼ੁਰੂ
ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)- ਪਿੰਡ ਬਸਤੀ ਦਿਲਾਵਰ ਸਿੰਘ ਊਰਫ ਢਾਣੀ ਵਿਸਾਖਾ ਸਿੰਘ ਦੀ ਗ੍ਰਾਂਮ ਪੰਚਾਇਤਾਂ ਦੀ ਕਾਜ਼ਕਾਰੀ ਸਰਪੰਚ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਮਨਰੇਗਾ ਮਜ਼ਦੂਰਾਂ ਵਲੋਂ ਸੜਕ ਦੀ ਸਫਾਈ ਕਰਕੇ ਬਰਮ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੀ ਸੜਕ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ …
Read More »ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਨਾ ਬਣਨ ‘ਤੇ ਕੀਤਾ ਰੋਸ ਪ੍ਰਦਰਸ਼ਨ
ਆਪਸੀ ਫੁੱਟ ਕਾਰਨ ਗਰੀਬ ਲੋਕ ਨੂੰ ਨਾ ਮਿਲ ਸਕਿਆਂ ਸਰਕਾਰੀ ਸਕੀਮ ਦਾ ਲਾਭ ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ): ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਇਕ ਰੁਪਏ ਕਿਲੋਂ ਆਟਾ ਦੇਣ ਲਈ ਨੀਲੇ ਕਾਰਡ ਬਣਾਉਣ ਦੀ ਸਕੀਮ ਜਾਰੀ ਕੀਤੀ ਗਈ ਹੈ, ਪਰ ਇਸ ਯੋਜ਼ਨਾ ਦਾ ਵਧੇਰੇ ਲਾਭ ਪਿੰਡ ਵਿਚ ਅਕਾਲੀ ਭਾਜਪਾ ਆਗੂਆਂ ਦੀ ਆਪਸੀ ਫੁੱਟ ਕਾਰਨ ਮਿਲ ਸਕਿਆ। ਜਿਸਦਾ …
Read More »ਸ਼੍ਰੀਮਤੀ ਨਿਰਮਲਾ ਜਿਆਣੀ ਨੇ ਵਿਧਵਾਂ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ
ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)- ਸਥਾਨਕ ਪੁਰਾਣੀ ਦਾਣਾ ਮੰਡੀ ‘ਚ ਵਿਧਵਾ ਔਰਤਾਂ ਨੂੰ ਸਹਾਇਤਾ ਵਜੋਂ ਸਿਹਤ ਮੰਤਰੀ ਸ਼੍ਰੀ ਸਰਜੀਤ ਕੁਮਾਰ ਜਿਆਣੀ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲਾ ਜਿਆਣੀ ਵਲੋਂ ੫੫ ਸਿਲਾਈ ਮਸੀਨਾਂ ਮੰਡੀ ਲਾਧੂਕਾ ਅਤੇ 12 ਸਿਲਾਈ ਮਸੀਨਾਂ ਬਸਤੀ ਚੰਡੀਗੜ ਦੀਆਂ ਵਿਧਵਾ ਔਰਤਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ‘ਤੇ ਸ਼੍ਰਮਤੀ ਜਿਆਣੀ ਨੇ ਕਿਹਾ ਕਿ ਜਿਹੜੀਆ ਔਰਤਾਂ ਨੂੰ ਸਿਲਾਈ ਮਸੀਨਾਂ ਨਹੀ ਮਿਲੀਆਂ …
Read More »ਮਾਲਵਾ ਮੇਲ’ ਦੇ ਮੁੱਖ ਸੰਪਾਦਕ ਨੂੰ ਸਦਮਾ, ਪਿਤਾ ਸ਼੍ਰੀ ਰਾਮ ਭਗਤ ਮਿੱਤਲ ਸਵਰਗਵਾਸ
ਅਨੇਕਾਂ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ- ਅੰਤਿਮ ਅਰਦਾਸ 9 ਮਾਰਚ ਨੂੰ ਬਾਘਾ ਪੁਰਾਣਾ, ( ਪੱਤਰ ਪ੍ਰੇਰਕ)- ਸਪਤਾਹਿਕ ‘ਮਾਲਵਾ ਮੇਲ’ ਦੇ ਮੁੱਖ ਸੰਪਾਦਕ ਸ਼੍ਰੀ ਫੂਲ ਮਿੱਤਲ ਅਤੇ ਸਮਾਜ ਸੇਵੀ ਸ਼੍ਰੀ ਗਿਆਨ ਮਿੱਤਲ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਰਾਮ ਭਗਤ ਮਿੱਤਲ 77 ਸਾਲ ਦੀ ਉਮਰ ਭੋਗ ਕੇ ਅਚਾਨਕ ਦਿੱਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ …
Read More »ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ — ਸੁਖਬੀਰ ਬਾਦਲ, ਫਾਜ਼ਿਲਕਾ ਵਿਖੇ 25 ਕਰੋੜ ਨਾਲ ਬਣਨ ਵਾਲੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਫਾਜ਼ਿਲਕਾ, 27 ਫਰਵਰੀ (ਵਨੀਤ ਅਰੋੜਾ)- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈ ਅਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਐਨ.ਡੀ.ਏ. ਸਰਕਾਰ ਬਣਨ ਤੇ ਫਾਜ਼ਿਲਕਾ ਸਰਹੱਦ ਵਪਾਰ ਲਈ ਖੋਲ ਦਿੱਤੀ ਜਾਵੇਗੀ ਜਿਸ ਨਾਲ ਨਾ ਕੇਵਲ ਮਾਲਵਾ ਖੇਤਰ ਸਗੋਂ ਸਮੱੁੱਚੇ ਪੰਜਾਬ ਨੂੰ ਇਸ ਦਾ ਲਾਭ ਹੋਵੇਗਾ। ਅੱਜ ਇੱਥੇ 24.66 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ …
Read More »