ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ): ਨੇੜਲੇ ਪਿੰਡ ਡੱਬ ਵਾਲਾ ਕਲਾਂ ਵਿਖੇ ਬਾਵਰੀਆ ਸਮਾਜ ਦੀ ਧਰਮਸ਼ਾਲਾ ਆਪ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਇਹ ਮੀਟਿੰਗ ਬਲਾਕ ਅਰਨੀ ਵਾਲਾ ਦੇ ਕਨਵੀਨਰ ਰੁੜਾ ਰਾਮ ਢੋਟ ਦੀ ਦੇਖ ਰੇਖ ਚ ਹੋਈ। ਜਿਸ ਵਿੱਚ ਪਹਿਲਾਂ ਆਪ ਕਮੇਟੀ ਬਣਾਈ ਤੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚੋਣ ਦੋਰਾਨ ਰਾਜ ਕੁਮਾਰ ਬੱਬਰ ਨੂੰ ਪ੍ਰਧਾਨ, ਉਮ ਪ੍ਰਕਾਸ਼ …
Read More »ਮਾਲਵਾ
ਸੁਰਜੀਤ ਕੁਮਾਰ ਜਿਆਣੀ ਦੇ ਸੰਗਤ ਦਰਸ਼ਨ ‘ਤੇ ਹੋਇਆ ਅਮਲ
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ): ਸਥਾਨਕ ਰਾਧਾ ਸਵਾਮੀ ਕਲੋਨੀ ਗਲੀ 13 ਵਾਰਡ ਨੰਬਰ 21 ਵਿੱਚ ਵਿਕਾਸ ਕੰਮਾਂ ਦੀ ਸ਼ੁਰੂਆਤ ਇੱਛਾਪੂਰਣ ਜੈ ਮਾਂ ਵੈਸ਼ਣਵੀ ਮੰਦਿਰ ਦੀ ਸੰਚਾਲਿਕਾ ਸੋਨੂ ਦੇਵਾ ਜੀ ਦੇ ਕਰ ਕਮਲਾਂ ਨਾਲ ਕਰਵਾਈ ਗਈ । ਇੱਥੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਵਿਧਾਇਕ ਅਤੇ ਕੇਬਿਨੇਟ ਮੰਤਰੀ ਸੁਰਜੀਤ ਜਿਆਣੀ ਨੇ ਸੰਗਤ ਦਰਸ਼ਨ ਦੇ ਦੌਰਾਨ ਦਿੱਤੀ ਸੀ । ਇਸ ਮੌਕੇ ਉੱਤੇ ਮੌਜੂਦ …
Read More »ਐਮ. ਆਰ ਕਾਲਜ ਵਿੱਚ ਵਿਦਿਆਰਥੀਆਂ ਤੇ ਸਟਾਫ ਨੇ 110 ਪੌਦੇ ਲਗਾਏ
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ) : ਸਥਾਨਕ ਐਮਆਰ ਸਰਕਾਰੀ ਕਾਲਜ ਵਿੱਚ ਵੀਰਵਾਰ ਨੂੰ ਵਾਤਾਵਰਨ ਦਿਵਸ ਦੇ ਤਹਿਤ ਪੌਧਾਰੋਪਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਸਟੂਡੇਂਟ ਯੂਨੀਅਨ ਦੇ ਪ੍ਰਧਾਨ ਸੁਨੀਲ ਕਸ਼ਿਅਪ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਯੋਜਿਤ ਕੀਤਾ ਗਿਆ ਹੈ । ਜਿਸ ਵਿੱਚ ਕਾਲਜ ਅਤੇ ਵੱਖ ਵੱਖ ਸਥਾਨਾਂ ‘ਤੇ ਕਾਲਜ ਦੇ ਵਿਦਿਆਰਥੀਆਂ ਅਤੇ …
Read More »ਡੀ.ਟੀ.ਓ ਗੁਰਚਰਨ ਸਿੰਘ ਸੰਧੂ ਨੇ ਸੰਭਾਲਿਆ ਅਹੁਦਾ
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ)- ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸਹੋਤਾ ਦੇ ਤਬਾਦਲਾ ਹੋਣ ਦੇ ਬਾਅਦ ਉਨਾਂ ਦੇ ਸਥਾਨ ਉੱਤੇ ਆਏ ਨਵੇਂ ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸੰਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ।ਸ਼੍ਰੀ ਸੰਧੂ ਨੇ ਆਪਣਾ ਅਹੁਦਾ ਸੰਭਾਲਣ ਦੇ ਬਾਅਦ ਕਿਹਾ ਕਿ ਜਿਲੇ ਵਿੱਚ ਟਰੈਫਿਕ ਨਿਯਮਾਂ ਦੀ ਪੂਰੀ ਸਖਤੀ ਕੀਤੀ ਜਾਵੇਗੀ । ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ …
Read More »ਸੇਵਾ ਭਾਰਤੀ ਫਾਜਿਲਕਾ ਨੇ ਭਾਰਤ ਮਾਤਾ ਮੰਦਰ ਵਿੱਚ ਸਥਾਪਨਾ ਦਿਵਸ ਮਨਾਇਆ
ਫਾਜਿਲਕਾ, 6 ਮਾਰਚ – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਵੱਲੋਂ ਭਾਰਤ ਮਾਤਾ ਮੰਦਰ ਵਿੱਚ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ । ਜਾਣਕਾਰੀ ਦਿੰਦੇ ਸੇਵਾ ਭਾਰਤੀ ਦੇ ਪ੍ਰਧਾਨ ਬਾਬੂ ਰਾਮ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਨਿਹਾਲਖੇੜਾ ਤੋਂ ਅਖਿਲ ਭਾਰਤੀ ਗਾਇਤਰੀ ਟਰੱਸਟ ਦੁਆਰਾ ਸ਼੍ਰੀ ਹੀਰਾ ਲਾਲ ਜੀ ਦੀ ਅਗਵਾਈ ਵਿੱਚ ਪੂਰੀ ਵਿਧੀ ਨਾਲਂ ਹਵਨ ਯੱਗ ਕੀਤਾ ਗਿਆ । ਇਸ ਹਵਨ …
Read More »ਇੱਕ ਨੋਟ ਕਮਲ ਉੱਤੇ ਵੋਟ’ ਅਭਿਆਨ ਸ਼ੁਰੂ
ਫਾਜਿਲਕਾ, 5 ਮਾਰਚ (ਵਿਨੀਤ ਅਰੋੜਾ)- ਭਾਰਤੀ ਜਨਤਾ ਪਾਰਟੀ ਦੁਆਰਾ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਵੋਟਰਾਂ ਨੂੰ ਜਾਗਰੂਕ ਕਰਣ ਲਈ ਰਾਸ਼ਟਰੀ ਪੱਧਰ ਉੱਤੇ ਸ਼ੁਰੂ ਕੀਤੇ ਗਏ ਇੱਕ ਨੋਟ ਕਮਲ ਉੱਤੇ ਵੋਟ’ ਅਭਿਆਨ ਦੀ ਸ਼ੁਰੂਆਤ ਇੱਕ ਮਾਰਚ ਨੂੰ ਸ਼ੁਰੂ ਕਰ ਦਿੱਤੀ ਗਈ ਹੈ ।ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਫਾਜਿਲਕਾ ਵਿੱਚ 5 ਮਾਰਚ ਨੂੰ ਅਭਿਆਨ …
Read More »ਹਰ ਕਿਸੇ ਨੂੰ ਉਪਲੱਬਧ ਹੋਵੇ ਆਸਾਨ ਅਤੇ ਮੁਫਤ ਨਿਆਂ ਸੀ.ਜੇ.ਐਮ ਗਰਗ
ਫਾਜਿਲਕਾ, 5 ਮਾਰਚ (ਵਿਨੀਤ ਅਰੋੜਾ)- ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੇ ਜਿਲਾ ਚੇਅਰਮੈਨ ਅਤੇ ਜਿਲਾ ਸੈਸ਼ਨ ਜੱਜ ਮਾਣਯੋਗ ਵਿਵੇਕ ਪੁਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਾਣਯੋਗ ਚੀਫ ਜੁਡੀਸ਼ੀਅਲ ਨਿਆਂ-ਅਧਿਕਾਰੀ ਕਮ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਜਿਲਾ ਸਕੱਤਰ ਸ਼੍ਰੀ ਵਿਕਰਾਂਤ ਕੁਮਾਰ ਗਰਗ ਦੇ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਜਾਗਰੂਕਤਾ ਹਫ਼ਤੇ ਦੇ ਦੌਰਾਨ ਅੱਜ ਸਥਾਨਕ ਗੁਰੂ ਹਰਕ੍ਰਿਸ਼ਣ …
Read More »ਆਸ਼ਾ ਵਰਕਰਾਂ ਦੀ ਬੈਠਕ ਆਯੋਜਿਤ
ਫਾਜਿਲਕਾ, 5 ਮਾਰਚ (ਵਿਨੀਤ ਅਰੋੜਾ)- ਆਸ਼ਾ ਵਰਕਰਾਂ ਦੀ ਇੱਕ ਮੀਟਿੰਗ ਪ੍ਰਤਾਪ ਬਾਗ ਵਿੱਚ ਬਿਮਲਾ ਰਾਣੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਆਸ਼ਾ ਵਰਕਰਾਂ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਕੰਮ ਕਰ ਰਹੀਆਂ ਹਨ।ਜਿਸ ਵਿਚ ਗਰਭਵਤੀ ਔਰਤਾਂ ਦੀ ਦੇਖਭਾਲ ਅਤੇ ਟੀਕਾਕਰਨ ਬੱਚੇ ਨੂੰ ਕਰਾਂਦੀ ਹੈ ਅਤੇ ਮੌਤ ਅਤੇ ਜਨਮ ਸਰਟਿਫਿਕੇਟ ਘਰਾਂ ਵਿੱਚ ਜਨਮ ਸਰਟੀਫਿਕੇਟ ਵੀ ਵੰਡਦੀ ਹੈ । ਸਰਕਾਰੀ …
Read More »16ਵੀ ਲੋਕ ਸਭਾ ਚੋਣਾਂ ਦੀ ਘੋਸ਼ਣਾ ਤੋਂ ਬਾਅਦ ਕੋਡ ਆਫ ਕੰਡਕਟ ਲਾਗੂ -ਡੀਸੀ
ਫਾਜਿਲਕਾ, 5 ਮਾਰਚ ( ਵਿਨੀਤ ਅਰੋੜਾ ) – 16ਵੀ ਲੋਕਸਭਾ ਚੋਣ – 2014 ਦੀ ਘੋਸ਼ਣਾ ਹੋਣ ਦੇ ਕਾਰਨ ਅੱਜ 5 ਮਾਰਚ ਤੋ ਕੋਡ ਆਫ ਕੰਡਕਟ ਵੀ ਲਾਗੂ ਹੋ ਗਿਆ ਹੈ । ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਬਸੰਤ ਗਰਗ ਨੇ ਦੱਸਿਆ ਕਿ ਸਮੂਹ ਰਾਜਨੀਤਕ ਪਾਰਟੀਆਂ ਜਾਂ ਚੋਣ ਲੜ ਰਹੇ ਉਮੀਦਵਾਰ, ਅਜਿਹੀ ਗਤੀਵਿਧੀਆਂ ਤੋਂ ਦੂਰ ਰਹਣਗੇ , ਜਿਸਦੇ ਨਾਲ ਕਿਸੇ …
Read More »ਜਲ ਸਪਲਾਈ ਐਂਡ ਸੇਨੀਟੇਸ਼ਨ ਫਾਜਿਲਕਾ ਦੀ ਹੋਈ ਮੀਟਿੰਗ
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਬਰਾਂਚ ਜਲ ਸਪਲਾਈ ਐਂਡ ਸੇਨੀਟੇਸ਼ਨ ਫਾਜਿਲਕਾ ਦੀ ਮੀਟਿੰਗ ਘਾਹ ਮੰਡੀ ਵਿਖੇ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ‘ਚ ਹੋਈ ।ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੱਤਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਤੇ ਡਾਕਾ ਮਾਰ ਕੇ ਇੱਕ-ਇੱਕ ਕਰਕੇ ਉਨਾਂ ਦੇ ਹੱਕ ਖੋਹ …
Read More »