Thursday, March 19, 2026

ਰਾਸ਼ਟਰੀ / ਅੰਤਰਰਾਸ਼ਟਰੀ

ਗੁਰੂ ਨਾਨਕ ਦੇਵ ਨਾਲ ਸਬੰਧਿਤ ਪੁਰੀ ਦੇ ਗੁ: ਬਉਲੀ ਸਾਹਿਬ ਦਾ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਲੈਣ ਦੀਆਂ ਕੋਸ਼ਿਸ਼ਾਂ ਜਾਰੀ

ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਵੇਰ ਦੇ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਪ੍ਰਸਿੱਧ ਪ੍ਰਚਾਰਕਾਂ ਨੇ ਮਨੋਹਰ ਕੀਰਤਨ ਅਤੇ ਕਥਾ ਵਿਚਰਾਂ ਨਾਲ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ …

Read More »

ਸੈਰ ਸਪਾਟਾ ਤੇ ਬ੍ਰਿਕਸ ਸੰਮੇਲਨ ਖਜੂਰਾਹੋ ਵਿਚ ਸ਼ੁਰੂ

ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸੈਰ ਸਪਾਟਾ ਤੇ ਦੋ ਦਿਨ ਚੱਲਣ ਵਾਲਾ ਬ੍ਰਿਕਸ ਸੰਮੇਲਨ ਦਾ ਅੱਜ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿਚ ਉਦਘਾਟਨ ਕੀਤਾ ਗਿਆ।ਉਦਘਾਟਨ ਸਮਾਰੋਹ ਵਿੱਚ ਬ੍ਰਿਕਸ ਦੇਸ਼ ਦੇ ਸੈਰ ਸਪਾਟਾ ਮੰਤਰੀ, ਸਾਊਥ ਅਫਰੀਕਾ ਦੇ ਸ਼੍ਰੀ ਡੀ ਏ ਹੈਂਕੋਮ (੍ਹੲਨੲਕੋਮ) ਅਤੇ ਰੂਸ ਅਤੇ ਚੀਨ ਦੇ ਵਫਦਾਂ ਨੇ ਨੁਮਾਇੰਦਗੀ ਕੀਤੀ।ਇਸ ਮੌਕੇ ਤੇ  ਮੱਧ ਪ੍ਰਦੇਸ਼ ਦੇ ਸੈਰਸਪਾਟਾ ਮੰਤਰੀ ਅਤੇ …

Read More »

LIC declares special Diamond Jubilee bonus on all eligible policies

New Delhi, Sept. 1 (Punjab Post Bureau) –  Union Finance Minister Mr. Arun Jaitley today highlighted the need for strengthening social security apparatus in the country to make India a pensioned and an insured society. Speaking at the Diamond Jubilee celebration event of the Life Insurance Corporation (LIC) of India in Mumbai today, Mr. Jaitley said the parameters of social …

Read More »

ਰੀਓ 2016 ਪੈਰਾਲਿਮਪਿਕਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਤੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਸਤੰਬਰ ਤੋਂ ਸ਼ੁਰੂ ਹੋ ਰਹੇ ਰੀਓ 2016 ਪੈਰਾਲਿਮਪਿਕਸ ਵਿਚ ਭਾਰਤ ਦੀ ਨੁਮਾਇੰਗੀ ਕਰ ਰਹੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਆਪਣੇ ਸੰਦੇਸ਼ ਵਿੱਚ  ਉਨ੍ਹਾਂ ਨੇ ਕਿਹਾ ਕਿ ਸਤੰਬਰ ਤੋਂ ਸ਼ੁਰੂ ਹੋ ਰਹੇ ਰੀਓ 2016 ਪੈਰਾਲਿਮਪਿਕਸ ਵਿਚ ਭਾਰਤ ਦੀ ਨੁਮਾਇੰਗੀ ਕਰ ਰਹੇ ਖਿਡਾਰੀਆਂ ਲਈ ਭਾਰਤ ਦੇ ਲੋਕ …

Read More »

ਬਾਬਾ ਬੁੱਢਾ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਯਾਦ ਵਿੱਚ ਸੈਮੀਨਾਰ ਅਯੋਜਿਤ

ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਸ੍ਰੀ ਹਰਿਮੰਦਿਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁਢਾ ਜੀ ਅਤੇ ਤੀਸਰੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ …

Read More »

ਈ-ਗੱਡੀਆਂ ਅਤੇ ਈ-ਰਿਕਸ਼ਾ ਨੂੰ ਪਰਮਿਟ ਲੋੜਾਂ ਤੋਂ ਮੁਕਤ ਕੀਤਾ ਗਿਆ

ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ)- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਈ ਰਿਕਸ਼ਾ ਅਤੇ ਈ ਗੱਡਿਆਂ ਨੂੰ ਪਰਮਿਟ ਲੋੜਾਂ ਤੋਂ ਮੁਕਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਿਕ ਮੋਟਰ ਵਾਹਨ ਕਾਨੂੰਨ 1988 ਦੀ ਧਾਰਾ 66 ਈ ਉਪ-ਧਾਰਾ (1 ) ਦੀ ਵਿਵਸਥਾ ਈ ਗੱਡੀਆਂ ਅਤੇ ਈ ਰਿਕਸ਼ਾਂ ਵਿੱਚ ਲਾਗੂ ਨਹੀਂ ਹੋਵੇਗੀ, ਜਿਸ ਦਾ ਇਸਤੇਮਾਲ ਵਿਅਕਤੀਗਤ ਸਮਾਨ ਅਤੇ …

Read More »

ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹਲ ਲਈ ਗ੍ਰਹਿ ਮੰਤਰਾਲੇ ਵਲੋਂ ਸੈੱਲ ਸਥਾਪਿਤ

ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜੰਮੂ ਕਸ਼ਮੀਰ ਦੇ ਲੋਕਾਂ , ਖਾਸ ਕਰਕੇ  ਰਾਜ ਦੇ ਬਾਹਰ ਰਹਿਣ ਵਾਲੇ ਵਿਦਿਆਰਥੀਆਂ ਦੀ ਸ਼ਕਾਇਤਾਂ  ਨੂੰ ਹਲ ਕਰਨ ਸਬੰਧੀ ਗ੍ਰਹਿ ਮੰਤਰਾਲੇ ਨੇ ਡਾਕਟਰ  ਸੰਜੇ ਰਾਏ ਮੀਡੀਆ ਨੂੰ ਜੰਮੂ -ਕਸ਼ਮੀਰ ਡਵੀਜਨ ਵਿੱਚ ਨੋਡਲ ਅਧਿਕਾਰੀ ਦੇ ਤੌਰ ਤੇ ਨਾਮਜ਼ਦ ਕੀਤਾ  ਹੈ।ਸ਼ਿਕਾਇਤਾਂ ਦੀ ਰਿਪੋਰਟ  24 ਘੰਟੇ  ਹੇਠ ਲਿਖੇ ਟੇਲੀਫੋਲ ਨੰਬਰਾਂ 01123092923,01123092885 ਉਤੇ ਕੀਤੀ ਜਾ ਸਕਦੀ ਹੈ …

Read More »

ਬਾਰ ਵਿੱਚ ‘ਏਕ ਰਾਤ ਵਾਹਿਗੁਰੂ ਕੇ ਨਾਮ’ ਪ੍ਰੋਗਰਾਮ ਆਯੋਜਿਤ ਕਰਨ ਦਾ ਲਿਆ ਸਖਤ ਨੋਟਿਸ

ਨਵੀਂ ਦਿੱਲੀ, 31 ਅਗਸਤ (ਅੰਮ੍ਰਿਤ ਲਾਲ ਮੰਨਣ)- ਰਾਜੌਰੀ ਗਾਰਡਨ ਦੇ ਇੱਕ ਸ਼ਾਪਿੰਗ ਮਾਲ ਵਿੱਚਲੇ ਬਾਰ ਵਿੱਚ ‘ਏਕ ਰਾਤ ਵਾਹਿਗੁਰੂ ਕੇ ਨਾਮ’ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਕਿਹਾ ਕਿ ਇਲਾਕੇ ਦੀ ਪੁਲਿਸ ਨੂੰ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਸੱਟ ਮਾਰਨ ਵਾਲੇ ਇਸ ਪ੍ਰੋਗਰਾਮ ਨੂੰ ਆਯੋਜਿਤ …

Read More »

ਵਿੱਦਿਅਕ ਮਦਦ ਲਈ 5 ਫੀਸਦੀ ਮਾਇਆ ਰਾਖਵੀਂ ਰੱਖਣ ਗੁਰਦੁਆਰਾ ਕਮੇਟੀਆਂ- ਜਥੇਦਾਰ

ਦਿੱਲੀ ਕਮੇਟੀ ਵੱਲੋਂ ਸਿੱਖੀ ਦੇ ਬੂਟੇ ਨੂੰ ਫੈਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਨਵੀਂ ਦਿੱਲੀ, 31 ਅਗਸਤ (ਅੰਮ੍ਰਿਤ ਲਾਲ ਮੰਨਣ)- ਸਿੱਖ ਧਰਮ ਦਾ ਕਿਸੇ ਸਮੇਂ ਦੌਰਾਨ ਅਹਿਮ ਅੰਗ ਰਹੀ ਬਿਰਾਦਰੀਆਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਉਪਰਾਲਿਆਂ ਤਹਿਤ ਪ੍ਰੋਗਰਾਮ ਉਲੀਕਣ ਦਾ ਸਿਲਸਿਲਾ ਜਾਰੀ ਹੈ।ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ …

Read More »

ਸਿਹਤ ਮੰਤਰੀ ਨੇ ‘ਮੇਰਾ ਅਸਪਤਾਲ / ਮਾਈ ਹਾਸਪੀਟਲ’ ਪਹਿਲਕਦਮੀ ਦੀ ਸ਼ੁਰੂਆਤ ਕੀਤੀ

ਨਵੀਂ ਦਿੱਲੀ, 30 ਅਗਸਤ (ਪੰਜਾਬ ਪੋਸਟ ਬਿਊਰੋ) – ਕੇੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਅੱਜ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਖੇ ਜਨ ਸਿਹਤ ਸਹੂਲਤਾਂ ਵਿਚ ਵਧੀਆ ਅਤੇ ਸਾਨਦਾਰ ਪ੍ਰੈਕਟੀਸਿਜ਼ ਅਤੇ ਤਬਦੀਲੀਆਂ ਸੰਬੰਧੀ ਤੀਜੇ ਕੌਮੀ ਸਿਖਰ ਸੰਮੇਲਨ ਵਿਚ ”ਮੇਰਾ ਅਸਪਤਾਲ/ਮਾਈ ਹਾਸਪੀਟਲ” ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਸਿਹਤ ਮੰਤਰੀ ਨੇ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ …

Read More »