ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵਲੋਂ ਅੱਜ ਸ੍ਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁੱਕਤ ਕਰ ਦਿਤਾ ਗਿਆ, ਜੋ 26 ਮਈ ਨੂੰ ਅਹੁੱਦੇ ਦੀ ਸਹੁੰ ਚੁੱਕਣਗੇ। ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕੱਤ ਕਰ ਦੇਣ ਨਾਲ ਦੇਸ਼ ਵਿੱਚ ਅੱਜ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਸੰਸਦ ਦੇ ਕੇਂਦਰੀ ਹਾਲ ਵਿੱਚ ਹੋਈ ਮੀਟਿੰਗ ਦੌਰਾਨ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਉਘੇ ਪੱਤਰਕਾਰ ਬਚਨ ਸਿੰਘ ਸਰਲ ‘ਬੰਗਾ ਵਿਭੂਸ਼ਣ’ ਐਵਾਰਡ ਨਾਲ ਅੱਜ ਹੋਣਗੇ ਸਨਮਾਨਿਤ
ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ ਬਿਊਰੋ)- ਉੱਘੇ ਪੱਤਰਕਾਰ ਤੇ ਲੇਖਕ ਸ੍ਰ. ਬਚਨ ਸਿੰਘ ਸਰਲ ਨੂੰ ਅੱਜ 20 ਮਈ ਨੂੰ ਪੱਛਮੀ ਬੰਗਾਲ ਸਰਕਾਰ ਵਲੋਂ ਪ੍ਰਦੇਸ਼ ਦੇ ਸਭ ਤੋਂ ਵੱਡੇ ਸਿਵਲੀਅਨ ਐਵਾਰਡ “ਬੰਗਾ ਵਿਭੂਸ਼ਣ” ਨਾਲ ਸਨਮਾਨਿਤ ਕੀਤਾ ਜਾਵੇਗਾ।ਪੱਤਰਕਾਰਿਤਾ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲੇ ਪੱਤਰਕਾਰ ਨੂੰ ਦਿਤੇ ਜਾਣ ਵਾਲੇ ਇਸ ਐਵਾਰਡ ਦੇ ਨਾਲ ਸ੍ਰ. ਬਚਨ ਨੂੰ 200000/- ਦੀ ਰਾਸ਼ੀ ਵੀ ਭੇਟ …
Read More »ਕਮੇਟੀ ਨੇ ਸਰਨਾ ਭਰਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਮੁਆਫ਼ੀ ਦੀ ਕੀਤੀ ਮੰਗ
ਇਕ ਰੁਪਏ ਹਰਜਾਨਾ ਅਤੇ ਮੁਆਫ਼ੀ ਨਾ ਮੰਗਣ ‘ਤੇ ਕ੍ਰਿਮਿਨਲ ਕੇਸ ਚਲਾਉਣ ਦੀ ਦਿੱਤੀ ਚੇਤਾਵਨੀ ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਂਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੂੰ ਮਾਨਹਾਨੀ ਦਾ ਕਾਨੂੰਨੀ ਨੋਟੀਸ ਆਪਣੇ ਵਕੀਲ ਰਾਹੀਂ ਭੇਜਿਆ ਹੈ। ਲਖੱਮੀ ਚੰਦ ਐਂਡ ਐਸੋਸਿਏਟ ਵੱਲੋਂ ਸਰਨਾ ਭਰਾਵਾਂ ਨੂੰ ਭੇਜੇ …
Read More »ਦਿੱਲੀ ਕਮੇਟੀ ਦੀ ਵਾਲੀਬਾਲ ਟੀਮ ਸਟੇਟ ਮੁਕਾਬਲਿਆਂ ‘ਚ ਵੀ ਲਵੇਗੀ ਹਿੱਸਾ
ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਂਨਣ)- ਸਕੂਲੀ ਬੱਚਿਆਂ ਨੂੰ ਸੇਹਤਮੰਦ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਮੱਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਬਾਬਾ ਜੁਝਾਰ ਸਿੰਘ ਜੀ ਵਾਲੀਬਾੱਲ ਟੁਰਨਾਮੈਂਟ ਆਪਣੀ ਸੁਨਹਰੀ ਛੋਹਾਂ ਛੱਡਦਾ ਹੋਇਆ ਸਮਾਪਤ ਹੋਇਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡਿਆ ਗੇਟ ‘ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ ਹੇਮਕੁੰਟ ਕਲੌਨੀ ਸਕੂਲ ਪਹਿਲੇ, ਇੰਡਿਆ ਗੇਟ ਸਕੂਲ ਦੂਜੇ …
Read More »ਦਿੱਲੀ ਕਮੇਟੀ ਵੱਲੋਂ ਪਾਉਂਟਾ ਸਾਹਿਬ ਦੀ ਯਾਤਰਾ ਦਾ ਉਪਰਾਲਾ
ਨਵੀਂ ਦਿੱਲੀ, 17 ਮਈ (ਅੰਮ੍ਰਿਤ ਲਾਲ ਮੰਂਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਗੁਰੂਧਾਮਾਂ ਦੇ ਦਰਸ਼ਨ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਅਧਿਨ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਚਮਨ ਸਿੰਘ ਸ਼ਾਹਪੂਰਾ ਨੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਏ। ਬਸ ਰਾਹੀਂ ਗੁਰਦੁਆਰਾ ਸਾਹਿਬਪੁਰਾ ਤੋਂ ਅਰਦਾਸ ਉਪਰੰਤ ਗਿਆ ਇਹ ਜੱਥਾ ਗੁਰਦੂਆਰਾ ਬੰਗਲਾ ਸਾਹਿਬ …
Read More »ਪੰਜਾਬ ਨੂੰ ਛੱਡ ਕੇ- ਪੂਰੇ ਦੇਸ਼ ‘ਚ ਚੱਲਿਆ ਮੋਦੀ ਦਾ ਜਾਦੂ
ਭਾਜਪਾ ਨੂੰ 285 ਤੇ ਐਨ.ਡੀ.ਏ ਨੂੰ ਮਿਲੀਆਂ 339 ਸੀਟਾਂ ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਵਿੱਚ ਚਲੀ ਮੋਦੀ ਦੀ ਹਵਾ ਨੇ ਯੂ.ਪੀ.ਏ ਨੂੰ ਮਾਤਰ 60 ਸੀਟਾਂ ਤੱਕ ਸੀਮਿਤ ਕਰ ਦਿਤਾ ਹੈ ਅਤੇ ਬਸਪਾ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਹੈ। ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣਾ ਅਚੰਭੇ ਦੀ ਗੱਲ ਅਤੇ ਇਸ ਤੋਂ ਪਹਿਲਾਂ 1984 ਵਿੱਚ ਜਦ ਸ਼੍ਰੀ ਮਤੀ ਇੰਦਰਾ …
Read More »ਕੇਂਦਰ ਵਿੱਚ ਬਣੀ ਐਨ.ਡੀ.ਏ ਦੀ ਸਰਕਾਰ
ਦਿੱਲੀ ਦੇ ਅਕਾਲੀਆਂ ਨੇ ਲੱਡੂ ਵੰਡ ਕੇ ‘ਤੇ ਦਿੱਤੀ ਵਧਾਈ ਨਵੀਂ ਦਿੱਲੀ, 16 ਮਈ (ਅੰਮ੍ਰਿਤ ਲਾਲ ਮੰਨਣ) – ਸ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਆਏ ਲੋਕਸਭਾ ਚੋਣਾਂ ਦੇ ਨਤੀਜੇ ‘ਚ ਐਨ.ਡੀ.ਐ. ਦੀ ਸਰਕਾਰ ਬਨਣ ਤੇ ਖੂਸ਼ੀ ਜਾਹਿਰ ਕਰਦੇ ਹੋਏ ਪਾਰਟੀ ਦੇ ਸਮੁਹ ਕਾਰਕੁੰਨਾ ਦਾ ਇਨਾਂ ਚੋਣਾਂ ਨੂੰ ਜਿਤਾਉਣ ਵਾਸਤੇ ਕੰਮ ਕਰਨ ਲਈ ਧੰਨਵਾਦ ਵੀ …
Read More »ਦਿੱਲੀ ਕਮੇਟੀ ਦੇ ਵਫ਼ਦ ਨੇ ਹੈਦਰਾਬਾਦ ‘ਚ ਪੁਲਿਸ ਕਮਿਸ਼ਨਰ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ)- ਹੈਦਰਾਬਾਦ ਸ਼ਹਿਰ ਦੇ ਕਿਸ਼ਨਗੜ ‘ਚ ਪਵਿਤਰ ਨਿਸ਼ਾਨ ਸਾਹਿਬ ਨੂੰ ਸਾੜੇ ਜਾਣ ਦੀ ਘਟਨਾ ਤੇ ਨੋਟੀਸ ਲੈਂਦੇ ਹੋਏ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਪੁਨਿਤ ਸਿੰਘ ਚੰਢੋਕ ਤੇ ਅਧਾਰਿਤ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ …
Read More »ਪਾਕਿਸਤਾਨ ਕਮੇਟੀ ਨਾਲ ਉਲਝੇ ਪੰਥਕ ਮਸਲਿਆਂ ਦਾ ਹਲ ਛੇਤੀ ਨਿਕਲੇਗਾ – ਹਿੱਤ
40 ਸਾਲ ਬਾਅਦ ਈ.ਟੀ.ਪੀ.ਬੀ. ਚੇਅਰਮੈਨ ਨਾਲ ਹੋਈ ਮੁਲਾਕਾਤ ਨੂੰ ਦਿੱਤਾ ਇਤਿਹਾਸਿਕ ਕਰਾਰ ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਨਾਨਕਸ਼ਾਹੀ ਕੈਲੰਡਰ ਅਤੇ ਹੋਰ ਪੰਥਕ ਮਸਲਿਆਂ ਤੇ ਪਾਕਿਸਤਾਨ ਅਵੈਕਉ ਟ੍ਰਸਟ ਪ੍ਰੋਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਚੇਅਰਮੈਨ ਇਜਾਜ਼ ਖਾਨ ਨੂੰ ਮਿਲਕੇ ਵਾਪਿਸ ਵਤਨ ਪਰਤ ਆਇਆ। ਇਥੇ ਇਹ ਜ਼ਿਕਰਯੋਗ ਹੈ ਕਿ 1974 ‘ਚ ਜੱਥੇਦਾਰ ਗੁਰਚਰਣ ਸਿੰਘ ਟੋਹਰਾ …
Read More »ਬਾਬਾ ਜੋਰਾਵਰ ਸਿੰਘ ਟੁਰਨਾਮੈਂਟ ਦਾ ਹੋਇਆ ਸਮਾਪਨ
ਨਵੀਂ ਦਿੱਲੀ, 14 ਮਈ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੂੰਟ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਬਾਬਾ ਜੋਰਾਵਰ ਸਿੰਘ ਖੋ-ਖੋ ਟੁਰਨਾਮੈਂਟ ਦੀ ਸਮਾਪਤੀ ਉੱਘੇ ਸਮਾਜ ਸੇਵੀ ਬਲਬੀਰ ਸਿੰਘ ਕੋਹਲੀ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡਨ ਤੋਂ ਬਾਅਦ ਹੋਈ। ਇਸ ਟੁਰਨਾਮੈਂਟ ‘ਚ ਭਾਗ ਲੈ ਰਹੀਆਂ ੧੩ ਟੀਮਾਂ ਚੋਂ ਮੁੰਡਿਆਂ ‘ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੂੰਟ …
Read More »