ਪ੍ਰਿੰਸੀਪਲ ਡਾ. ਧਵਨ ਦੀ ਦੇਖ-ਰੇਖ `ਚ ਖੋਜ਼ ਤੇ ਸਿੱਖਿਆ ’ਚ ਅਹਿਮ ਉਪਲਬੱਧੀਆਂ – ਛੀਨਾ ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਵੀਂ ਦਿੱਲੀ ਵਿਖੇ ਕਰਵਾਏ ਗਏ ਗਲੋਬਲ ਐਜ਼ੂਕੇਸ਼ਨ ਕਾਨਕਲੇਵ ਐਵਾਰਡ-2019 ’ਚ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਨੂੰ ‘ਬੈਸਟ ਫ਼ਾਰਮੇਸੀ ਕਾਲਜ ਇਨ ਪੰਜਾਬ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕੌਮਾਂਤਰੀ ਪੱਧਰ ’ਤੇ ਆਯੋਜਿਤ ਇਸ ਐਵਾਰਡ ਸਮਾਰੋਹ ’ਚ ਪੂਰੇ ਭਾਰਤ ’ਚੋਂ 300 …
Read More »ਪੰਜਾਬੀ
ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨਾ ਸ਼ਲਾਘਾਯੋਗ ਕਦਮ – ਛੀਨਾ
ਕਿਹਾ ਫ਼ੈਸਲਾ ਕਸ਼ਮੀਰ ’ਚ ਅਮਨ ਅਤੇ ਸ਼ਾਂਤੀ ਸਥਾਪਿਤ ਕਰੇਗਾ ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਜ਼ਾਦੀ ਦੇ 72 ਵਰ੍ਹੇ ਬਾਅਦ ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨ ਅਤੇ ਰਾਜ ਦੀ ਵੰਡ ਕਰਕੇ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨਨ ਦੇ ਇਤਿਹਾਸਕ ਫ਼ੈਸਲੇ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ …
Read More »ਜਨਮ ਦਿਨ ਮੁਬਾਰਕ – ਸ਼ਾਈਨਾ ਕਾਲੀਆ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਅਮਨ) – ਸ਼ਾਈਨਾ ਕਾਲੀਆ ਨੂੰ ਮਾਤਾ ਪਿਤਾ ਤੇ ਸਮੂਹ ਪਰਿਵਾਰ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ `ਹਰਬਲ ਬਾਇਓਟੈਕਨਾਲੋਜੀ` `ਤੇ ਲੈਕਚਰ ਦਾ ਆਯੋਜਨ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਬਾਇਓਟੈਕਨਾਲੌਜੀ ਵਿਭਾਗ ਵੱਲੋਂ ਡੀ.ਬੀ.ਟੀ ਵਲੋਂ ਆਯੋਜਿਤ `ਹਰਬਲ ਬਾਇਓਟੈਕਨਾਲੌਜੀ` ਲੈਕਚਰ ਕਰਵਾਇਆ ਗਿਆ।ਜਿਦ ਦੇ ਸਰੋਤ ਵਿਅਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਪੀ.ਕੇ ਪੱਤੀ ਮੁੱਖੀ, ਬਾਇਓਟੈਕਨਾਲੌਜੀ ਵਿਭਾਗ ਸਨ।ਬੀ.ਐਸ.ਸੀ (ਬਾਇਓਟੈਕਨਾਲੌਜੀ) ਅਤੇ ਬੀ.ਐਸ.ਸੀ (ਮੈਡੀਕਲ) ਦੀਆਂ ਵਿਦਿਆਰਥਣਾਂ ਨੇ ਲੈਕਚਰ ਵਿਚ ਸ਼ਿਰਕਤ ਕੀਤੀ।ਡਾ. ਪੱਤੀ ਨੇ ਆਪਣੇ ਭਾਸ਼ਣ `ਚ ਪ੍ਰਾਚੀਨ ਵੇਦਾਂ, ਧਰਮ ਗ੍ਰੰਥਾਂ ਜਿਵੇਂ …
Read More »ਸਵ: ਕੁਲਜੀਤ ਸਿੰਘ ਕੈਲੇ ਕਲਾਂ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ
ਬਟਾਲਾ, 6 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਸੇਵੀ ਕੁਲਜੀਤ ਸਿੰਘ ਕੈਲੇ ਕਲਾਂ ਨਮਿਤ ਅੰਤਿਮ ਅਰਦਾਸ ਗੁਰੂਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਹੋਈ।ਅਰਦਾਸ ਉਪਰੰਤ ਜਿੰਨਾਂ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਕੁਲਜੀਤ ਸਿੰਘ ਕੈਲੇ ਕਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਨਾਂ ਵਿਚ ਕੈਬਨਿਟ ਮੰਤਰੀ ਤਰਿਪਤ ਰਜਿੰਦਰ ਸਿੰਘ ਬਾਜਵਾ, ਅਸਵਨੀ ਸੇਖੜੀ ਸਾਬਕਾ ਮੰਤਰੀ ਪੰਜਾਬ, ਬਲਵਿੰਦਰ ਸਿੰਘ ਲਾਡੀ ਵਿਧਾਇਕ, ਹਰਨੇਕ ਸਿੰਘ ਸਾਬਕਾ.ਆਈ.ਏ.ਐਸ, ਸਰਬਜੀਤ …
Read More »ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦਿਹਾਂਤ
ਦਿੱਲੀ, 6 ਅਗਸਤ (ਪੰਜਾਬ ਪੋਸਟ ਬਿਊਰੋ) – ਸਾਬਕਾ ਵਿਦੇਸ਼ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸੁਸ਼ਮਾ ਸਵਰਾਜ ਦਦਾ ਦਿਹਾਂਤ ਹੋ ਗਿਆ ਹੈ। ਸੂਚਨਾਵਾਂ ਅਨੁਸਾਰ ਉਨਾਂ ਨੂੰ ਦਿਲ ਦਾ ਦੌਰਾ ਪੈਣ ਉਪਰੰਤ ਦਿੱਲੀ ਦੇ ਏਮਜ਼ ਹਸਪਤਾਲ `ਚ ਦਾਖਲ ਕਰਵਾਇਆ ਗਿਆ ਸੀ।ਉਨਾਂ ਦਾ ਐਮਰਜੈਂਸੀ ਵਾਰਡ ਵਿੱਚ ਇਲਾਜ਼ ਚੱਲ ਰਿਹਾ ਸੀ।ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ …
Read More »ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਫ਼ਿਲਮ ‘ਖ਼ੋਜ ਊਧਮ ਸਿੰਘ’ ਸਬੰਧੀ ਸੈਮੀਨਾਰ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ) – ਦੇਸ਼ ਦੀ ਅਜ਼ਾਦੀ ਸੰਗਰਾਮ ਦੇ ਸਭ ਤੋਂ ਵੱਡੇ ਤੀਰਥ ਜਲ੍ਹਿਆਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਪੰਜਾਬੀ ਯੋਧੇ ਸ਼ਹੀਦ ਉਧਮ ਸਿੰਘ ਦੇ ਜੀਵਨ ਕਾਲ ਨੂੰ ਦਰਸਾਉਂਦੀ ਇੱਕ ਲਘੂ ਫ਼ਿਲਮ ‘ਖ਼ੋਜ ਊਧਮ ਸਿੰਘ’ ਦਾ ਵਿਸ਼ੇਸ਼ ਸ਼ੋਅ ਅੱਜ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਖੇ ਵਿਖਾਇਆ ਗਿਆ। ਇਸ ਫ਼ਿਲਮ …
Read More »ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋ ਚੀਫ ਪਾਵਰਕਾਮ ਬਾਰਡਰ ਜੋਨ ਦੇ ਦਫਤਰ ਅੱਗੇ ਧਰਨਾ
ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਤੇ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਕਰਨ ਦੀ ਮੰਗ ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਜਗਦੀਪ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋ ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ, ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ, ਐਕਟ 2003 ਰੱਦ ਕਰਨ, ਮਜ਼ਦੂਰਾਂ ਦੇ ਖੜੇ …
Read More »ਸਰੋਤੇ ਧਾਰਮਿਕ ਤੇ ਵਿਰਾਸਤੀ ਗੀਤਾਂ ਨੂੰ ਬੇਸਬਰੀ ਨਾਲ ਉਡੀਕਦੇ ਤੇ ਸੁਣਦੇ ਹਨ – ਸਾਈ ਸੁਲਤਾਨ
ਸੰਦੌੜ, 5 ਅਗਸਤ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਉੱਘੇ ਸੂਫ਼ੀ ਗਾਇਕ ਸਾਈ ਸੁਲਤਾਨ ਦਾ ਗੀਤ `ਛੱਲਾ ਮੇਰਾ` ਕੱੁਝ ਦਿਨ ਪਹਿਲਾਂ ਟੀ ਸੀਰੀਜ਼ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ।ਜਿਸ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਸੰਬੰਧੀ ਜਦੋਂ ਸੂਫ਼ੀ ਗਾਇਕ ਸਾਈ ਸੁਲਤਾਨ ਨਾਲ ਗੱਲ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਰੱਬ …
Read More »ਗੁਰਜੀਤ ਸੇਖੋਂ ਟਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ ਪੰਜਾਬ ਚੈਪਟਰ ਦੇ ਚੇਅਰਮੈਨ ਚੁਣੇ ਗਏ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸਥਾਨਕ ਏਸ ਵੇਕੇਸ਼ਨਜ਼ ਐਂਡ ਟਰੈਵਲਜ਼ ਦੇ ਗੁਰਜੀਤ ਸਿੰਘ ਸੇਖੋਂ ਟਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ (ਟੀ.ਏ.ਏ.ਆਈ) ਦੇ ਚੇਅਰਮੈਨ ਚੁਣੇ ਗਏ ਹਨ।ਜਲੰਧਰ ਵਿਖੇ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਹੋਈ ਚੋਣ ਵਿੱਚ ਗੁਰਜੀਤ ਸੇਖੋਂ ਨੂੰ ਪੰਜਾਬ ਚੈਪਟਰ ਦੇ ਚੇਅਰਮੈਨ, ਭਾਰਤੀ ਟਰੈਵਲ ਐਡਵਾਈਜ਼ਰ ਦੇ ਨਰੇਂਦਰ ਦਵੇਸਰ ਅਤੇ ਸ਼ਰਮਾ ਟਰੈਵਲ ਜਲੰਧਰ ਦੇ ਪੰਕੁਲ ਸ਼ਰਮਾ ਨੂੰ ਖਜ਼ਾਨਚੀ ਚੁਣਿਆ …
Read More »
Punjab Post Daily Online Newspaper & Print Media