Wednesday, December 31, 2025

ਪੰਜਾਬੀ ਖ਼ਬਰਾਂ

ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬਣਾਈ ਵੋਟਰ ਜਾਗਰੂਕਤਾ ਰੰਗੋਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕ ਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਹਿੱਸੇਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਸਥਾਨਕ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੋਟਰ ਜਾਗਰੂਕਤਾ ਰੰਗੋਲੀ …

Read More »

ਨੌਵਾਂ ਸ੍ਰੀ ਸਾਈ ਉਤਸਵ ਸ਼ਰਧਾ ਸਹਿਤ ਮਨਾਇਆ

ਭੀਖੀ, 31 ਮਾਰਚ (ਕਮਲ ਜ਼ਿੰਦਲ) – ਸ੍ਰੀ ਸਾਂਈ ਧਾਮ ਚੈਰੀਟੇਬਲ ਟਰੱਸਟ ਭੀਖੀ ਵਲੋਂ ਨਗਰ ਦੇ ਸਹਿਯੋਗ ਨਾਲ ਨੋਵਾਂ ਸ੍ਰੀ ਸਾਈ ਉਤਸਵ ਸ਼ਰਧਾ ਨਾਲ ਸ੍ਰੀ ਸ਼ਿਰਡੀ ਸਾਈ ਮੰਦਰ ਰਾਮਲੀਲਾ ਗਰਾਊਂਡ ਭੀਖੀ ਵਿਖੇ ਮਨਾਇਆ ਗਿਆ।ਸਵੇਰੇ 6.00 ਵਜੇ ਵਸਤਰ ਪੂਜਨ ਸ੍ਰੀ ਸੋਮਨਾਥ ਸਿੰਗਲਾ ਵਲੋਂ ਅਦਾ ਕੀਤੀ ਗਈ।ਸ਼ਾਮ ਦੇ ਸਮੇਂ ਸਾਈ ਪੂਜਨ ਆਗਿਆ ਪਾਠ ਸ਼ਰਮਾ ਨੇ ਸਮੂਹ ਪਰਿਵਾਰ ਸਮੇਤ ਕੀਤਾ।ਸਾਈ ਚੌਂਕੀ ਦੀ ਜੋਤੀ ਪ੍ਰਚੰਡ …

Read More »

ਗੁ: ਮੱਲ ਅਖਾੜਾ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਕੀਰਤਨ ਦੀ ਛਹਿਬਰ ਲਾਈ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਦਰਬਾਰ ਨੇ ਗੁਰਬਾਣੀ ਦਾ ਜਾਪ ਅਤੇ ਸੁਖਮਨੀ ਸਾਹਿਬ ਤੇ ਹੋਰ ਬਾਣੀਆਂ ਦੇ ਸ਼ਬਦ ਗਾਇਨ ਕਰ ਕੇ ਚੱਲ ਰਹੇ ਗੁਰਬਾਣੀ ਪ੍ਰਵਾਹ ਵਿੱਚ ਹਿੱਸਾ ਪਾਇਆ। ਸੁਸਾਇਟੀ ਦੇ ਪ੍ਰਧਾਨ ਅਜੀਤ ਸਿੰਘ, ਬੀਬੀ …

Read More »

ਆਓ ਗਿਆਨ ਵਧਾਈਏ

ਪੰਜਾਬ ਸ਼ਬਦ ਪੰਜ+ਆਬ = ਸਤਲੁਜ, ਬਿਆਸ, ਜੇਹਲਮ,ਰਾਵੀ ਤੇ ਚਿਨਾਬ ਤੋਂ ਬਣਿਆ ਹੈ।ਪੰਜਾਬ ਦੇ ਪੰਜ ਦੁਆਬੇ ਹਨ।ਦੋ ਦਰਿਆਂਵਾਂ ਦੇ ਵਿੱਚਕਾਰਲੇ ਇਲਾਕੇ ਨੂੰ ਦੁਆਬ ਕਹਿੰਦੇ ਹਨ। ਬਿਸਤ ਦੁਆਬ=ਬਿਆਸ ਅਤੇ ਸਤਲੁਜ ਵਿੱਚਕਾਰਲਾ ਇਲਾਕਾ। ਬਾਰੀ ਦੁਆਬ= ਬਿਆਸ ਅਤੇ ਰਾਵੀ ਵਿੱਚਕਾਰਲਾ ਇਲਾਕਾ। ਰਚਨਾ ਦੁਆਬ= ਰਾਵੀ ਅਤੇ ਚਿਨਾਬ ਵਿੱਚਕਾਰਲਾ ਇਲਾਕਾ। ਚੱਜ ਦੁਆਬ= ਚਿਨਾਬ ਅਤੇ ਜੇਹਲਮ ਵਿੱਚਕਾਰਲਾ ਇਲਾਕਾ। ਸਿੰਧ ਸਾਗਰ ਦੁਆਬ = ਸਿੰਧ ਅਤੇ ਸਾਗਰ ਜੇਹਲਮ ਵਿੱਚਕਾਰਲਾ। …

Read More »

ਮੇਰੇ ਪਾਪਾ

ਮੇਰੇ ਪਾਪਾ ਪਾਪਾ ਮੇਰੇ, ਪਾਪਾ ਮੇਰੇ, ਉੱਠਦੇ ਹਨ ਜਲਦੀ ਸਵੇਰੇ। ਸੈਰ ਕਰਨ ਉਹ ਜਾਂਦੇ ਨੇ, ਮੈਨੂੰ ਨਾਲ ਲਿਜਾਂਦੇ ਨੇ। ਖੂਬ ਅਸੀਂ ਹਾਂ ਕਰਦੇ ਕਸਰਤ, ਨਹਾ ਕੇ ਪਾਉਂਦੇ ਸਾਫ ਵਸਤਰ। ਸਾਦਾ ਭੋਜਨ ਖਾਣ ਨੂੰ ਕਹਿੰਦੇ, ਫਾਸਟ ਫੂਡ ਤੋਂ ਦੂਰ ਨੇ ਰਹਿੰਦੇ। ਕਹਿੰਦੇ, ਹਰ ਇੱਕ ਨੂੰ ਸਤਿਕਾਰ ਦਿਓ, ਛੋਟਿਆਂ ਨੂੰ ਵੀ ਪਿਆਰ ਦਿਓ। ਕਵਿਤਾ 3003202401 ਸੁਖਬੀਰ ਸਿੰਘ ਖੁਰਮਣੀਆਂ ਗੁਰੂ ਹਰਿਗੋਬਿੰਦ ਐਵਨਿਊ, ਪੈਰਾਡਾਈਜ਼ …

Read More »

ਪ੍ਰਾਪਰਟੀ ਟੈਕਸ ਜੁਰਮਾਨੇ ਅਤੇ ਵਿਆਜ਼ ਤੋਂ ਬਚਣ ਲਈ ਅਜੇ ਇੱਕ ਦਿਨ ਬਾਕੀ – ਨਿਗਮ ਕਮਿਸ਼ਨਰ

ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਅਨੁਸਾਰ ਪਿਛਲੇ ਸਾਲ ਕੁੱਲ 33.56 ਕਰੋੜ ਪ੍ਰਾਪਰਟੀ ਟੈਕਸ ਦੇ ਮੁਕਾਬਲੇ ਨਿਗਮ ਨੇ ਹੁਣ ਤੱਕ ਸਭ ਤੋਂ ਵੱਧ 37.30 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਵਸੂਲਿਆ ਹੈ।ਉਨਾਂ ਕਿਹਾ ਕਿ 29, 30 ਅਤੇ 31 ਮਾਰਚ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜ਼ੂਦ ਨਗਰ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵੀਨਿਊ ਵਿਖੇ ਸੀ.ਐਫ.ਸੀ ਸੈਂਟਰ ਅਤੇ …

Read More »

ਖ਼ਾਲਸਾ ਕਾਲਜ ਲਾਅ ਵਿਖੇ ਟੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਆਵਾਜਾਈ ਨਿਯਮਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਮੰਤਵ ਤਹਿਤ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ‘;ਚ ‘ਟੈ੍ਰਫ਼ਿਕ ਨਿਯਮ’ ਬਾਰੇ ਸੈਮੀਨਾਰ ਕਰਵਾਇਆ ਗਿਆ।ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਟੈ੍ਰਫ਼ਿਕ ਐਜ਼ੂਕੇਸ਼ਨ ਸੈਲ ਵਲੋਂ ਆਮ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਸਬੰਧੀ ਵਿਦਿਆਰਥੀਆਂ ਨੂੰ ਦੱਸਿਆ ਗਿਆ। …

Read More »

ਸਵੀਪ ਕਾਊਂਟਰ ਲਾ ਕੇ ਮੇਲੀਆਂ ਨੂੰ ਕੀਤਾ ਪ੍ਰੇਰਿਤ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਭਾਰਤ ਅਤੇ ਚੋਣ ਕਮਿਸ਼ਨ ਪੰਜਾਬ ਦੇ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਜਤਿੰਦਰ ਜੋਰਵਾਲ, ਐਸ.ਡੀ.ਐਮ ਸੰਗਰੂਰ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਵਿਧਾਨ ਸਭਾ 108 ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਭਵਾਨੀਗੜ੍ਹ-ਕਮ-ਜਿਲ੍ਹਾ ਸਵੀਪ ਅਧਿਕਾਰੀ ਵਨੀਤ ਕੁਮਾਰ, ਜਿਲ੍ਹਾ ਨੋਡਲ ਅਫ਼ਸਰ ਲੱਖਾ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਸਵੀਪ ਟੀਮ ਸੰਗਰੂਰ ਵਿਧਾਨ ਸਭਾ 108 ਦੇ ਨੋਡਲ ਅਫ਼ਸਰ ਬਲਬੀਰ ਚੰਦ, ਮੈ਼ਬਰ …

Read More »

ਲੋਕ ਕਲਾ ਮੰਚ ਵੈਲਫੇਅਰ ਕਮੇਟੀ ਨੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਕੀਤੀ ਮਦਦ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵਲੋਂ ਜਿਥੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ ‘ਤੇ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ, ਉਥੇ ਹੀ ਸਮਾਜ ਸੇਵੀ ਕੰਮਾਂ ਵਿੱਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਹੈ।ਮੰਚ ਦੇ ਸਰਪ੍ਰਸਤ ਐਡਵੋਕੇਟ ਗੋਰਵ ਗੋਇਲ ਸਪੱਤਰ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਚੇਅਰਮੈਨ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਅਤੇ ਪ੍ਰਧਾਨ ਅਸ਼ੋਕ ਮਸਤੀ ਦੀ ਰਹਿਨੁਮਾਈ …

Read More »

ਬੀ.ਐਸ.ਐਨ.ਐਲ ਪੈਨਸ਼ਨਰਜ਼ ਦੀ ਮੀਟਿੰਗ ‘ਚ 23 ਮਾਰਚ ਦੇ ਸ਼ਹੀਦਾਂ ਸ਼ਰਧਾਂਜਲੀ ਕੀਤੀ ਭੇਟ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਬੀ.ਐਸ.ਐਨ.ਐਲ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀ.ਐਸ.ਐਨ.ਐਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ।ਸਾਧਾ ਸਿੰਘ ਨੇ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਅਤੇ ਸਰਦਾਰ ਭਗਤ ਸਿੰਘ ਵੱਲੋਂ ਰਚੀਆਂ ਗਈਆਂ ਲਿਖ਼ਤਾਂ ਬਾਰੇ ਚਾਨਣਾ ਪਾਇਆ।ਇਸ ਮਹੀਨੇ ਜਨਮ ਦਿਨ ਅਤੇ ਹੋਰ ਪਰਿਵਾਰਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ …

Read More »