ਪਠਾਨਕੋਟ, 19 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਪਠਾਨਕੋਟ ਵੱਲੋਂ 21 ਜੂਨ ਨੂੰ ਗੁਰੂ ਕਰਤਾਰ ਪੈਲੇਸ, ਸਿਆਲੀ ਰੋਡ, ਪਠਾਨਕੋਟ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਦਿੰਦਿਆ ਦਸਿਆ ਕਿ 21 ਜੂਨ ਨੂੰ ਸਵੇਰੇ 06.55 ਵਜੇ ਯੋਗਾ ਸ਼ੁਰੂ ਕੀਤਾ ਜਾਵੇਗਾ, ਜੋ 08:00 ਵਜੇ ਸਮਾਪਤ ਹੋਵੇਗਾ।ਉਨਾਂ …
Read More »ਪੰਜਾਬੀ
1 ਤੋਂ 31 ਜੁਲਾਈ ਤੱਕ ਵੋਟ ਬਣਾਉਣ ਤੇ ਕਟੋਤੀ ਲਈ ਚੱਲੇਗੀ ਵਿਸ਼ੇਸ ਮੁਹਿੰਮ- ਡਾ. ਅਮਿਤ ਮਹਾਜਨ
ਪਠਾਨਕੋਟ, 19 ਜੂਨ (ਪੰਜਾਬ ਪੋਸਟ ਬਿਊਰੋ) – ਜਿੰਨਾਂ ਨੋਜਵਾਨਾਂ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਦੀ ਹੋ ਗਈ ਹੈ ਅਤੇ ਪਹਿਲੀ ਵਾਰ ਆਪਣੀ ਵੋਟ ਦਾ ਪ੍ਰਯੋਗ ਕਰਨਾ ਹੈ ਦੇ ਲਈ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ ਜੀ ਦੇ ਆਦੇਸਾਂ ਅਨੁਸਾਰ ਜਿਲਾ ਪਠਾਨਕੋਟ ਦੇ ਸਮੂਹ 3 ਵਿਧਾਨ ਸਭਾ ਚੋਣ ਹਲਕਿਆਂ(001-ਸੁਜਾਨਪੁਰ,002-ਭੋਆ ਅਤੇ 003-ਪਠਾਨਕੋਟ) ਵਿੱਚ ਨਵੀਆਂ ਵੋਟਾਂ ਬਣਾਉਂਣ ਅਤੇ ਮੋਤ ਹੋ ਚੁੱਕੇ …
Read More »ਯੋਗਾ ਪ੍ਰੋਗਰਾਮ ਦਾ ਪੋਸਟਰ ‘ਬਲਿਸ ਦਾ ਯੋਗ ਆਸਨ’ ਲਈ ਜਾਰੀ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)- 21 ਜੂਨ ਨੂੰ ਸਵੇਰੇ 5 ਵਜੇ ਤੋਂ 7 ਵਜੇ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਯੋਗਾ ਦਿਵਸ ਸਬੰਧੀ ਹੋਣ ਵਾਲੇ ਯੋਗਾ ਪ੍ਰੋਗਰਾਮ ‘‘ਬਲਿਸ ਦਾ ਯੋਗ ਆਸਨ’’ ਲਈ ਪੋਸਟਰ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ। ਨਾਲ ਹਨ ਅਮਿਤ ਮਦਾਨ, ਬਾਲੀਵੁੱਡ ਐਕਟਰ ਅਰਵਿੰਦਰ ਭੱਟੀ ਅਤੇ ਰਾਜ ਲੂਥਰਾ ਆਦਿ ।
Read More »ਸਰਕਾਰੀ ਸਕੂਲ ਝੀਤਾ ਕਲਾਂ ਵਿੱਚ ਲੱਗਾ ਸਮਰ ਕੈਂਪ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਅਤੇ ਜਿਲਾ ਸਿੱਖਿਆ ਅਫ਼ਸਰ (ਸੈ.ਸਿ.) ਅੰਮਿ੍ਰਤਸਰ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ. ਸਕੂਲ ਝੀਤਾ ਕਲਾਂ ਵਿਖੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਮੈਣੀ ਦੀ ਪ੍ਰਧਾਨਗੀ ਹੇਠ ਸਮਰ ਕੈਂਪ ਸ੍ਰੀ ਸੰਜੇ ਕੁਮਾਰ ਆਰਡ ਐਂਡ ਕਰਾਫਟ ਦੀ ਦੇਖਰੇਖ ਵਿੱਚ ਲਗਾਇਆ ਗਿਆ।ਇਸ ਸਮਰ ਕੈਂਪ ਵਿੱਚ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੂੰ ਪੇਪਰ ਕਟਿੰਗ, ਕਠਪੁਤਲੀਆਂ ਬਣਾਉਣੀਆਂ, ਮੁਖੋਟੇ ਬਣਾਉਣਾ, …
Read More »ਟ੍ਰੈਫਿਕ ਪੁਲਿਸ ਨੇ ਵਾਹਨਾਂ ਦੀ ਕੀਤੀ ਚੈਕਿੰਗ, 20 ਦੇ ਕਰੀਬ ਕੱਟੇ ਚਲਾਨ
ਕਾਰਾਂ `ਚ ਕਾਲੀਆਂ ਜਾਲੀਆਂ ਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਪਵਨ ਸ਼ਰਮਾ ਧੂਰੀ, 19 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਅੱਜ ਟ੍ਰੈਫਿਕ ਇੰਚਾਰਜ ਸ਼੍ਰੀ ਪਵਨ ਕੁਮਾਰ ਸ਼ਰਮਾ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 20 ਦੇ ਕਰੀਬ ਵਿਅਕਤੀਆਂ ਦੇ ਵਾਹਨਾਂ ਦੇ ਚਲਾਨ ਕੱਟੇ ਗਏ।ਪਵਨ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ …
Read More »ਸਾਹਿਤ ਸਭਾ ਧੂਰੀ ਵੱਲੋਂ ਕਰਵਾਇਆ ਗਿਆ ਸਾਹਿਤਕ ਸਮਾਗਮ
ਸਾਹਿਤਕਾਰਾਂ ਨੇ ਸੂਬੇ ਦੀ ਸਿੱਖਿਆ ਮੰਤਰੀ ਨੂੰ ਬਦਲਣ ਦੀ ਕੀਤੀ ਮੰਗ ਧੂਰੀ, 19 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤ ਸਭਾ ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ, ਰਾਮ ਮੂਰਤ ਸਿੰਘ, ਪਵਨ ਹਰਚੰਦਪੁਰੀ, ਕਰਤਾਰ ਸਿੰਘ ਠੁੱਲੀਵਾਲ, ਅਮਰ ਗਰਗ ਕਲਮਦਾਨ …
Read More »ਈਦ-ਉਲ-ਫੀਤਰ ਦੀ ਆਮਦ ਨੂੰ ਲੈ ਕੇ ਈਦਗਾਹ ਪ੍ਰਬੰਧਕੀ ਕਮੇਟੀ ਦੀ ਮੀਟਿੰਗ
ਮੈਂਬਰਾਂ ਦੀਆਂ ਸਬ ਕਮੇਟੀਆਂ ਦਾ ਗਠਨ ਮਾਲੇਰਕੋਟਲਾ (ਸੰਦੌੜ), 19 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੁਸਲਮਾਨਾਂ ਦੇ ਪ੍ਰਸਿੱਧ ਤਿਉਹਾਰ ਈਦ-ਉਲ-ਫੀਤਰ ਦੀ ਆਮਦ ਨੂੰ ਲੈ ਕੇ ਇੱਥੇ ਇੰਤਜ਼ਾਮੀਆ ਕਮੇਟੀ ਵੱਡੀ ਈਦਗਾਹ ਮਾਲੇਰਕੋਟਲਾ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਮੁਹੰਮਦ ਨਾਸਰ ਨੇ ਕੀਤੀ ਅਤੇ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਚੋਧਰੀ ਮੁਹੰਮਦ ਸਈਦ ਨੇ ਚਲਾਈ। ਇਸ ਸਮੇਂ ਆ ਰਹੇ ਈਦ-ਉਲ-ਫੀਤਰ …
Read More »ਤੇਜ ਝੱਖੜ ਨਾਲ ਟੁੱਟੇ ਬਿਜਲੀ ਦੀ ਖੰਬੇ – ਬਿਜਲੀ ਹੋਈ ਗੁੱਲ
ਸੰਦੌੜ, 19 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਤ ਦੀ ਪੈ ਰਹੀ ਗਰਮੀ ਤੋਂ ਬਆਂਦ ਆਈ ਤੇਜ ਹਨੇਰੀ ਨੇ ਜਿੱਥੇ ਅਨੇਕਾਂ ਦਰਖਤ ਜੜ੍ਹ ਪੁੱਟ ਦਿੱਤੇ ਉਥੇ ਬਿਜਲੀ ਦੇ ਇੱਕ ਦਰਜਨ ਖੰਭੇ ਪੁੱਟ ਦਿੱਤੇ ਜਿਸ ਕਰਨ ਹਨੇਰੀ ਉਪਰੰਤ ਹੇਜੇ ਤੱਕ ਵੀ ਬਿਜਲ਼ੀ ਗੁੱਲ ਹੈ ।ਐਸ.ਡੀ.ਓ ਕੁਲਦੀਪ ਕੁਮਾਰ ਸੰਦੌੜ ਅਤੇ ਐਸ.ਡੀ.ਓ ਰਜੇਸ਼ ਕੁਮਰ ਸੇਰਵਾਨੀ ਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ …
Read More »ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਵਾਲਿਆਂ ਦਾ ਵਤਨ ਪਰਤਨ ਤੇ ਸੰਗਤਾਂ ਵੱਲੋਂ ਸੁਆਗਤ
ਸੰਦੌੜ, 19 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਸਾਧੂ ਰਾਮ ਜੀ ਸ਼ੇਰਗੜ੍ਹ ਚੀਮਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਸਿੱਖ ਸੰਗਤਾਂ ਨੂੰ ਗੁਰਬਾਣੀ ਰਾਹੀਂ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਡੇਢ ਮਹੀਨੇ ਲਈ ਅਮਰੀਕਾ ਵਿਖੇ ਰਾਵਾਨਾ ਹੋਏ ਸਨ ਦਾ ਵਤਨ ਪਰਤਨ ‘ਤੇ ਇਲਾਕੇ ਦੀਆਂ ਸੰਗਤਾਂ ਨੇ ਭਰਵਾਂ ਸੁਆਗਤ …
Read More »ਨਗਰ ਨਿਗਮ ਵਲੋਂ ਸ਼ਹਿਰ `ਚ ਵੱਡੀਆਂ ਕੰਪਨੀਆਂ ਦੇ ਬੋਰਡਾਂ ਨੂੰ ਲਾਹੁੁਣ ਦੀ ਮੁਹਿੰਮ ਸ਼ੁਰੂ
ਬਠਿੰਡਾ, 19 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਗਰ ਨਿਗਮ ਵਲੋਂ ਸ਼ਹਿਰ ਵਿਚ ਵੱਡੇ ਵੱਡੇ ਬੋਰਡਾਂ ਨੂੰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈੇ।ਇਸ ਮੌਕੇ ਸ਼ਹਿਰ ਦੀ ਕੋਰਟ ਰੋਡ, ਬੱਸ ਸਟੈਂਡ ’ਤੇ ਲੱਗੇ ਵੱਡੇ ਵੱਡੇ ਬੋਰਡਾਂ ਨੂੰ ਉਨਾਂ ਵਲੋਂ ਲਹਿਆ ਗਿਆ।ਸੁਪਰਡੈਂਟ ਰਵੀ ਲੂਨਾ, ਇੰਸਪੈਕਟਰ ਗੁਰਦੀਪ ਸਿੰਘ, ਸਹਾਇਕ ਗੁਰਦੀਪ ਸਿੰਘ ਪੰਮੀ ਅਤੇ ਭੋਲਾ ਸਿੰਘ ਨੇ ਆਪਣੀ ਅਗਵਾਈ ਵਿਚ …
Read More »
Punjab Post Daily Online Newspaper & Print Media