ਅੰਮ੍ਰਿਤਸਰ, 01 ਜਨਵਰੀ 2024 (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੇਂ ਸਾਲ `ਤੇ ਕੁੱਝ ਆਪਣੇ ਅਧਿਆਪਨ ਵਿਭਾਗਾਂ ਵਿਚ ਨਵੇਂ ਮੁਖੀਆਂ ਦੀ ਨਿਯੁਕਤੀ ਕੀਤੀ ਹੈ।ਡਾ. ਪਲਵਿੰਦਰ ਸਿੰਘ ਨੇ ਕੈਮਿਸਟਰੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁੱਦਾ ਸੰਭਾਲਿਆ ਹੈ ਅਤੇ ਡਾ. ਬਿਮਲਦੀਪ ਸਿੰਘ ਨੂੰ ਕਾਨੂੰਨ ਵਿਭਾਗ ਦੇ ਮੁਖੀ ਵਜੋਂ ਨਿਯੁੱਕਤ ਕੀਤਾ ਹੈ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਕੁਲਜੀਤ ਕੌਰ …
Read More »ਪੰਜਾਬੀ ਖ਼ਬਰਾਂ
ਨਵੇਂ ਸਾਲ ਦੇ ਪਹਿਲੇ ਦਿਨ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕੀਤਾ ਅਪਗ੍ਰੇਡ ਆਟੋਮੈਟਿਕ ਗੇਟ ਦਾ ਉਦਘਾਟਨ
ਅੰਮ੍ਰਿਤਸਰ, 01 ਜਨਵਰੀ 2024 (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋਵੇਂ ਗੇਟ ਹੁਣ ਖਿੱਚ ਦਾ ਕੇਂਦਰ ਹੋਣਗੇ। ਇਸੇ ਸਾਲ ਜੀ.ਟੀ.ਰੋਡ ਵਾਲੇ ਮੁੱਖ ਗੇਟ ਦਾ ਨਵੀਨੀਕਰਨ ਕੀਤਾ ਗਿਆ ਹੈ।ਉਥੇ ਹੁਣ ਰਾਮ ਤੀਰਥ ਰੋਡ ਨੂੰ ਨਵੀਂ ਦਿੱਖ ਦੇ ਦਿੱਤੀ ਗਈ ਹੈ ਜੋ ਦੂਰੋਂ ਨੇੜਿਓ ਆਉਣ ਵਾਲੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ …
Read More »ਡੇਰਾ ਬਾਬਾ ਲੱਛਾ ਦਾਸ ਵਿਖੇ ਜਲਧਾਰੇ ਦੀ ਤਪੱਸਿਆ ਆਰੰਭ
ਸੰਗਰੂਰ, 01 ਜਨਵਰੀ 2024 (ਜਗਸੀਰ ਲੌਂਗੋਵਾਲ) – ਸਥਾਨਕ ਡੇਰਾ ਬਾਬਾ ਲੱਛਾ ਦਾਸ ਪੱਤੀ ਜੈਦ ਵਿਖੇ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ, ਬਾਬਾ ਲੱਛਾ ਦਾਸ ਮਹਾਰਾਜ ਤੇ ਸ਼੍ਰੀਮਾਨ 108 ਸੰਤ ਬਾਬਾ ਲਖਵਿੰਦਰ ਦਾਸ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਥਾਨ ‘ਤੇ ਸ਼੍ਰੀਮਾਨ 108 ਮਹੰਤ ਸੰਤ ਬਾਬਾ ਮਨੀ ਦਾਸ ਜੀ ਦੀ 10ਵੀਂ ਜਲਧਾਰਾ ਸ਼ੁਰੂ ਹੋ ਚੁੱਕੀ ਹੈ।ਡੇਰਾ ਬਾਬਾ …
Read More »ਨਵੇਂ ਸਾਲ ਦੀ ਆਮਦ ਮੌਕੇ ਜੈਦ ਪੱਤੀ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ
ਸੰਗਰੂਰ, 01 ਜਨਵਰੀ 2024 (ਜਗਸੀਰ ਲੌਂਗੋਵਾਲ) – ਨਵਾਂ ਸਾਲ ਖੁਸ਼ੀਆਂ ਖੇੜਿਆਂ ਭਰਿਆ ਹੋਵੇ, ਇਸ ਕਾਮਨਾ ਨਾਲ ਜੈਦ ਪੱਤੀ ਦੇ ਨਿਵਾਸੀਆਂ ਵਲੋਂ ਰਾਧਾ ਰਾਣੀ ਪ੍ਰਭਾਤ ਫੇਰੀ ਲੌਂਗੋਵਾਲ ਦੀ ਸਰਪ੍ਰਸਤੀ ਹੇਠ ਕੀਰਤਨ ਦਾ ਆਯੋਜਨ ਕੀਤਾ ਗਿਆ।ਸਮਾਜ ਸੇਵੀ, ਆੜਤੀਆ ਅਤੇ ਲੋਕ ਸ਼ਿਵ ਸ਼ਕਤੀ ਦਲ ਦੇ ਖਜ਼ਾਨਚੀ ਮਨੀਸ਼ ਕੁਮਾਰ ਮੋਨਾ ਨੇ ਦੱਸਿਆ ਕਿ ਨਗਰ ਦੀ ਸੁੱਖ ਸ਼ਾਂਤੀ ਅਤੇ ਮਹੱਲੇ ਦੀ ਖੁਸ਼ਹਾਲੀ ਲਈ ਸਭ ਦੇ …
Read More »ਨਵੇਂ ਸਾਲ ਦੇ ਸ਼ੁੱਭ ਮੌਕੇ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ
ਸੰਗਰੂਰ, 1 ਜਨਵਰੀ 2024 (ਜਗਸੀਰ ਲੌਂਗੋਵਾਲ) – ਨਵੇਂ ਸਾਲ ਦੇ ਆਗਮਨ ਦੇ ਸ਼ੂੁੱਭ ਮੌਕੇ ਸ਼ਹਿਰ ਨਿਵਾਸੀਆਂ ਦੀ ਤੰਦਰੁਸਤੀ ਅਤੇ ਸੁਖ ਸ਼ਾਂਤੀ ਲਈ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਵਲੋਂ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ ਅਤੇ ਨਵੇਂ ਸਾਲ, ਲੋਹੜੀ ਅਤੇ ਮਕਰ ਸੰਕਰਾਂਤੀ ਦੀ ਵਧਾਈ ਦਿੱਤੀ ਗਈ।ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿ਼ਰਕਤ ਕੀਤੀ।ਸ਼੍ਰੀ …
Read More »ਨਵੇਂ ਸਾਲ ‘ਤੇ ਲਗਾਇਆ ਚਾਹ ਦਾ ਲੰਗਰ
ਅੰਮ੍ਰਿਤਸਰ, 1 ਜਨਵਰੀ 2024 (ਜਗਦੀਪ ਸਿੰਘ) – ਸਥਾਨਕ ਚੌਕ ਚਬੂਤਰਾ ਵਿਖੇ ਨਵੇਂ ਸਾਲ 2024 ਨੂੰ ‘ਜੀ ਆਇਆਂ’ ਕਹਿੰਦਿਆਂ ਇਲਾਕਾ ਵਾਸੀਆਂ ਵਲੋਂ ਮਿਲ ਕੇ ਚਾਹ ਦਾ ਲੰਗਰ ਲਗਾਇਆ ਗਿਆ।ਇਸ ਦੌਰਾਨ ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰਜੀਤ ਸਿੰਘ , ਗੁਰਦਰਸ਼ਨ ਸਿੰਘ, ਕੰਵਲਜੀਤ ਸਿੰਘ ਜੌਲੀ, ਹੈਪੀ, ਮੋਨੂ, ਅਤੇ ਕਰਨ ਆਦਿ ਨੇ ਚਾਹ ਵਰਤਾਉਣ ਦੀ ਸੇਵਾ ਕੀਤੀ।
Read More »ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਯਾਦ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ
ਜਥੇਦਾਰ ਕਾਉਂਕੇ ਨੂੰ ਦਿੱਤਾ ਜਾਵੇ ਕੌਮੀ ਸ਼ਹੀਦ ਦਾ ਸਨਮਾਨ- ਐਡਵੋਕੇਟ ਧਾਮੀ ਅੰਮ੍ਰਿਤਸਰ, 1 ਜਨਵਰੀ 2024 (ਪੰਜਾਬ ਪੋਸਟ ਬਿਊੋਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ …
Read More »ਸ਼੍ਰੋਮਣੀ ਕਮੇਟੀ ਵਲੋਂ ਭਾਈ ਰਾਜੋਆਣਾ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਾਂ ਵਧਾਉਣ ਦੀ ਅਪੀਲ
ਐਡਵੋਕੇਟ ਧਾਮੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਿਆ ਪੱਤਰ ਅੰਮ੍ਰਿਤਸਰ, 1 ਜਨਵਰੀ 2024 (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਪੱਤਰ ਲਿਖ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਕੁਝ ਹੋਰ ਸਮਾਂ ਵਧਾਉਣ ਦੀ ਅਪੀਲ ਕੀਤੀ ਹੈ।ਦੱਸਣਯੋਗ ਹੈ ਕਿ …
Read More »ਨਵੇਂ ਸਾਲ ਦੇ ਸੂਰਜ ਜੀ
ਨਵੇਂ ਸਾਲ ਦੇ ਸੂਰਜ ਜੀ, ਲੈ ਆਇਓ ਖ਼ੁਸ਼ੀਆਂ ਖੇੜੇ। ਸਾਂਝਾਂ ਪਿਆਰ ਮੁਹੱਬਤ ਦੀਆਂ, ਇਥੇ ਮੁੱਕਣ ਝਗੜੇ ਝੇੜੇ। ਨਾ ਕਿਸੇ ਦਾ ਸੁਹਾਗ ਉੱਜੜੇ, ਉਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ। ਭੈਣਾਂ ਤੋਂ ਭਾਈ ਵਿਛੜਨ ਨਾ, ਨਾ ਵਿਛੜੇ ਕਿਸੇ ਮਾਂ ਦਾ ਜਾਇਆ। ਸਭ ਦੇ ਸਿਰ `ਤੇ ਹੱਥ ਧਰਿਓ, ਜੰਗ ਦੀ ਗੱਲ ਕੋਈ ਨਾ ਛੇੜੇ। ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ …
Read More »ਨਵੇਂ ਸਾਲ ਦਿਆ ਸੂਰਜਾ ……..
ਨਵੇਂ ਸਾਲ ਦਿਆ ਸੂਰਜਾ, ਖ਼ੁਸ਼ੀਆਂ-ਖੇੜੇ ਵੰਡ। ਉੱਡ ਪੁੱਡ ਜਾਵਣ ਨਫ਼ਰਤਾਂ, ਪੈ ਜਾਏ ਪਿਆਰ ਦੀ ਗੰਢ। ਨਵੇਂ ਸਾਲ ਦਿਆ ਸੂਰਜਾ, ਐਸੀ ਕਰੀਂ ਕਮਾਲ। ਹਰ ਘਰ ਨਗਮਾ ਪਿਆਰ ਦਾ, ਗੂੰਜ਼ੇ ਹਾੜ੍ਹ-ਸਿਆਲ। ਨਵੇਂ ਸਾਲ ਦਿਆ ਸੂਰਜਾ, ਜਾਵੀਂ ਤੂੰ ਹਰ ਜੂਹ। ਸ਼ਾਲਾ! ਹਰ ਇੱਕ ਬਸ਼ਰ ਦੀ, ਬਣ ਜਾਏ ਰੱਜੀ ਰੂਹ। ਨਵੇਂ ਸਾਲ ਦਿਆ ਸੂਰਜਾ, ਵੱਸੇ ਘੁੱਗ ਕਿਸਾਨ। ਝੂੰਮਣ ਫ਼ਸਲਾਂ ਸਾਵੀਆਂ, ਚਿਹਰੇ `ਤੇ ਮੁਸਕਾਨ। ਨਵੇਂ …
Read More »
Punjab Post Daily Online Newspaper & Print Media