ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਦੇ ਮਹਾਨ ਸਮਰਾਟ ਰਹੇ ਅਸ਼ੋਕ ਜਿਨ੍ਹਾਂ ਦੇ ਵੱਲੋਂ ਬਣਾਏ ਚੱਕਰ ਰਾਸ਼ਟਰੀ ਝੰਡੇ ਵਿਚ ਦੇਸ਼ ਦੀ ਸ਼ੋਭਾ ਵਧਾ ਰਹੇ ਹਨ ਅਤੇ ਚਾਰ ਸਿੰਘ ਮੁਖੀ ਦੇ ਨਿਸ਼ਾਨ ਨੂੰ ਵੀ ਰਾਸ਼ਟਰੀ ਮੁਦਰਾ ਮੰਨਿਆ ਜਾਂਦਾ ਹੈ, ਉਸ ਰਾਜਾ ਅਸ਼ੋਕ ਦੀ ਜਯੋਂਤੀ ਤੇ ਫਾਜ਼ਿਲਕਾ ਵਿਚ ਵੱਖ ਵੱਖ ਸਮਾਗਮ ਅਯੋਜਤ ਕੀਤੇ ਗਏ।ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ …
Read More »ਪੰਜਾਬੀ
ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਦੇ ਦਰਬਾਰ ਹਾਲ ਦੇ ਨਵੀਂਕਰਨ ਸਬੰਧੀ ਇਕਤੱਤਰਤਾ
ਬਠਿੰਡਾ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀ ਇਕਤੱਰਤਾ ਹੋਈ।ਜਿਸ ਦੀ ਪ੍ਰਧਾਨਗੀ ਭਾਈ ਰਾਜਿੰਦਰ ਸਿੰਘ ਮੁੱਖ ਸੇਵਾਦਾਰ ਵਲੋਂ ਕੀਤੀ ਗਈ।ਉਨਾਂ ਨੇ ਇਸ ਸਮੇਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਗਤਾਂ ਦੀ ਮੰਗ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਵੀਕਰਣ ਦੀ ਰੂਪ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਬੀਤੇ ਦਿਨੀਂ ਦੋ ਧਾਰਮਿਕ ਸਮਾਗਮ ਕੀਤੇ ਗਏ। ਜੋ ਕਿ ਸੁਸਾਇਟੀ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਕੀਤੇ ਗਏ।ਪਹਿਲਾਂ ਸਮਾਗਮ ਗੁਰੂ …
Read More »ਕੈਪਟਨ ਸਰਕਾਰ ਭ੍ਰਿਸ਼ਟਾਚਾਰ ਤੇ ਬੇਰੋਜਗਾਰੀ ਖਤਮ ਕਰਨ ਲਈ ਲੲਗੀ ਅਹਿਮ ਫੈਸਲੇ – ਧੂੰਨ
ਅਲਗੋਂ ਕੋਠੀ / ਅਮਰਕੋਟ, 27 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲਦਿਆਂ ਜਿਸ ਤਰਾਂ ਪਹਿਲੇ ਦਿਨ ਤੋਂ ਬਰਬਾਦ ਹੋ ਚੁੱਕੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਨੂੰ ਬਚਾਉਣ ਲਈ ਇਤਿਹਾਸਕ ਫੈਸਲੇ ਲਏ ਹਨ, ਇਸ ਨਾਲ ਪੰਜਾਬ ਦੇ ਲੋਕਾਂ ਅੰਦਰ ਇਕ ਨਵੀਂ ਉਮੀਦ ਜਾਗੀ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ …
Read More »ਕੈਪਟਨ ਦੇ ਮੁੱਖ ਮੰਤਰੀ ਬਨਣ ਨਾਲ ਸੂਬੇ ਦੇ ਲੋਕਾਂ ਨੂੰ ਵਧੀਆ ਭਵਿੱਖ ਦੀ ਆਸ ਬੱਝੀ
ਅਲਗੋਂ ਕੋਠੀ / ਅਮਰਕੋਟ, 27 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) ਕੈਪਟਨ ਸਰਕਾਰ ਵਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕਰਨ ਦੇ ਸ਼ੁਰੂ ਕੀਤੇ ਗਏ ਉਪਰਾਲੇ ਸਰਾਹੁਣਯੋਗ ਹਨ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਜੰਟ ਸਿੰਘ ਭਗਵਾਨਪੁਰਾ, ਜਥੇਦਾਰ ਮਿਲਖਾ ਸਿੰਘ ਅਲਗੋ, ਗੁਰਿੰਦਰ ਸਿੰਘ ਅਲਗੋਕੋਠੀ, ਸਤਨਾਮ ਸਿੰਘ ਚੱਠੂ …
Read More »ਵੀ.ਆਈ.ਪੀ ਕਲਚਰ ਖਤਮ ਕਰਨਾ ਬਹੁਤ ਹੀ ਮਿਸਾਲੀ ਕਾਰਜ਼
ਅਲਗੋਂ ਕੋਠੀ / ਅਮਰਕੋਟ, 27 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਮੰਤਰੀ ਮੰਡਲ ਦੇ ਫੈਸਲੇ `ਤੇ ਫੋਰੀ ਅਮਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਵਲੋਂ ਆਪਣੇ ਵਾਹਨਾਂ ਤੋਂ ਲਾਲ ਬੱਤੀਆਂ ਹਟਾ ਕੇ ਵੀ.ਆਈ.ਪੀ ਕਲਚਰ ਖਤਮ ਕਰਨਾ ਬਹੁਤ ਹੀ ਮਿਸਾਲੀ ਕਾਰਜ਼ ਹੈ।ਇਨਾਂ ਵਿਚਾਰਾਂ ਦਾ ਪ੍ਰਧਾਨ ਪ੍ਰਗਟਾਵਾ ਗੁਰਜੰਟ ਸਿੰਘ, ਤਰਸੇਮ ਸਿੰਘ ਮਹਿਲ ਭਗਵਾਨਪੁਰਾ, ਹਰਦੇਵ ਸਿੰਘ ਭਗਵਾਨਪੁਰਾ, ੳਮਨਪ੍ਰੀਤ …
Read More »ਪੱਤਰਕਾਰ ਰਮੇਸ਼ ਰਾਮਪੁਰਾ ‘ਕਲਾ ਸ਼੍ਰੀ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਕੇਟੀ ਕਲਾ ਵਲੋਂ ਕਲਾ ਜਗਤ ਵਿਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਸ਼ਹਿਰ ਦੇ 13 ਚਿੱਤਰਕਾਰਾਂ ਦੇ ਨਾਲ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਵੀ ਕਲਾ ਨੂੰ ਤੁਸ਼ਾਹਿਤ ਕਰਨ ਬਦਲੇ ‘ਕਲਾ ਸ਼੍ਰੀ’ ਐਵਾਰਡ ਨਾਲ ਨਿਵਾਜਿਆ ਗਿਆ। ਕੇਟੀ ਕਲਾ ਵਿਖੇ ਆਰਟ ਖੇਤਰ ਦੇ ਮਹਾਂਰਥੀ ਡਾ. ਬਲਦੇਵ ਗੰਭੀਰ, ਸੈਕਟਰੀ ਰਜੇਸ਼ ਰੈਣਾ, ਡਾ. ਕੇਆਰ ਤੁਲੀ ਅਤੇ ਡਾਇਰੈਕਟਰ ਬ੍ਰਿਜੇਸ਼ ਜੌਲੀ …
Read More »ਵਰਲਡ ਥਿਏਟਰ ਡੇਅ ‘ਤੇ ਨਾਟਸ਼ਾਲਾ ਮਨਾਵੇਗੀ 19ਵਾਂ ਸਥਾਪਨਾ ਦਿਵਸ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਸੋਮਵਾਰ ਨੂੰ ਵਰਲਡ ਥਿਏਟਰ ਡੇਅ ਮੌਕੇ ਸੋਮਵਾਰ ਨੂੰ ਆਪਣਾ 19ਵਾਂ ਸਥਾਪਨਾ ਦਿਵਸ ਮਨਾਏਗੀ, ਜਿਸ ਲਈ ਨਾਟਸ਼ਾਲਾ ਨੂੰ ਸ਼ਾਨਦਾਰ ਤਰੀਕੇ ਵਲੋਂ ਸਜਾਇਆ ਜਾ ਰਿਹਾ ਹੈ।ਇਸ ਮੌਕੇ ਆਯੋਜਿਤ ਹੋਣ ਵਾਲੇ ਕਲਾਕਾਰ ਮਿਲਣੀ ਸਮਾਗਮ ਵਿੱਚ ਨਾਟਸ਼ਾਲਾ ਦੀ ਪੇਸ਼ਕਾਰੀ ਵਿੱਚ ਖਾਸ ਸਹਿਯੋਗ ਦੇਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਜਿਕਰਯੋਗ ਹੈ ਕਿ …
Read More »191 ਲੈਕਚਰਾਰਾਂ ਨੂੰ ਤਰੱਕੀਆਂ ਦੇ ਕੇ ਪ੍ਰਿੰਸੀਪਲ ਬਣਾਉਣ ਦਾ ਕੰਮ ਅਧੂਰਾ
ਮਲੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਦੀ ਸੁਸਤ ਕਾਰਗੁਜਾਰੀ ਦਾ ਇਹ ਹਾਲ ਹੈ ਕਿ ਪ੍ਰਿੰਸੀਪਲਾਂ ਦੀਆਂ 500 ਪੋਸਟਾਂ ਹੋਣ ਦੇ ਬਾਵਜੂਦ 191 ਲੈਕਚਰਾਰਾਂ ਨੂੰ ਕਾਗਜ਼ੀ ਪ੍ਰਿੰਸੀਪਲ ਤਾਂ ਬਣਾ ਦਿੱਤਾ, ਪਰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ।ਕੁੱਝ ਕੁ ਦਿਨਾਂ ਨੂੰ ਨਵਾਂ ਵਿਦਿਅਕ ਸ਼ੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਇਸ ਲਈ ਪ੍ਰਿੰਸੀਪਲਾਂ ਤੋਂ ਬਿਨਾ ਸਕੂਲੀ …
Read More »ਯਾਦਗਾਰੀ ਹੋ ਨਿੱਬੜਿਆ ਐਵਰਗਰੀਨ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਸਥਾਨਕ ਛੇਹਰਟਾ ਸਥਿਤ ਐਵਰਗਰੀਨ ਮਾਡਰਨ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਸਕੂਲ ਦੇ ਚੇਅਰਮੈਨ ਤਰਸੇਮ ਕੁਮਾਰ ਸ਼ਰਮਾ, ਪ੍ਰਿੰ. ਮੋਨਿਕਾ ਕਾਲੀਆ ਅਤੇ ਵਾਈਸ ਪਿ੍ਰੰ. ਗੀਤਾ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਗਿਆ।ਸਮਾਗਮ ਵਿੱਚ ਮੁੱਖ ਆਗੋਸ਼ ਸਪੈਸ਼ਲ ਸਕੂਲ ਦੇ ਪ੍ਰਿੰ. ਮਨਿੰਦਰਜੀਤ ਕੌਰ ਨੇ ਮਹਿਮਾਨ ਅਤੇ ਰਮੇਸ਼ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲ ਦੀ ਪ੍ਰਬੰਧਕੀ …
Read More »
Punjab Post Daily Online Newspaper & Print Media