ਪੱਟੀ, 18 ਦਸੰਬਰ (ਅਵਤਾਰ ਸਿੰਘ ਢਿੱਲੋਂ)- ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਰਮਸਾ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਤਰਨ ਤਾਰਨ ਦੀ ਮਾਰਸਲ ਆਰਟ ਪੈਸ਼ਨ ਟਾਇਗਰ ਅਂੈਸੋਸੀਏਸ਼ਨ ਦੇ ਕੋਚ ਗੁਰਪ੍ਰੀਤ ਸਿੰਘ ਅਤੇ ਮੈਡਮ ਮੋਨੀਕਾ ਵਲੋਂ ਪਿਛਲੇ ਇਕ ਮਹੀਨੇ ਤੋਂ ਛੇਵੀਂ ਤੋਂ ਦਸ਼ਵੀ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਕਰਾਟੇ ਟ੍ਰਦਿੱਤੀ ਜਾ ਰਹੀ ਹੈ ।ਇਸ ਮੋਕੇ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਕਮੇਟੀ …
Read More »ਪੰਜਾਬੀ
ਸਿਆਸੀ ਪਾਰਟੀਆਂ ਨੌਜਵਾਨ ਵਰਗ ਨੂੰ ਆਪਣੇ ਹਿੱਤਾਂ ਲਈ ਲਈ ਵਰਤ ਰਹੀਆਂ ਹਨ- ਪ੍ਰਿੰ. ਤਰਸਿੱਕਾ
ਚੌਂਕ ਮਹਿਤਾ, 18 ਦਸੰਬਰ (ਜੋਗਿੰਦਰ ਸਿੰਘ ਮਾਣਾ )- ਨੌਜ਼ਵਾਨ ਵਰਗ ਨੂੰ ਸਿਆਸੀ ਪਾਰਟੀਆਂ ਆਪਣੇ ਹਿੱਤਾਂ ਖਾਤਿਰ ਰੈਲੀਆਂ, ਧਰਨੇ ਤੇ ਵੋਟ ਦੇ ਰੂਪ ਵਿੱਚ ਵਰਤ ਰਹੀਆਂ ਹਨ। ਇਹ ਵਿਚਾਰ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਪਿਛਲੇ 9 ਸਾਲਾਂ ਤੋਂ ਸੱਤਾ ‘ਚ ਹੈ, ਇਸ ਲਈ ਉਹ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਵਦੀਪ ਕੌਰ ਨੂੰ ਬੈਸਟ ਪੋਸਟਰ ਐਵਾਰਡ ਪ੍ਰਦਾਨ
ਅਮ੍ਰਿਤਸਰ, 18 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਖੋਜਾਰਥੀ, ਨਵਦੀਪ ਕੌਰ ਨੂੰ ਬੈਸਟ ਪੋਸਟਰ ਆ ਐਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਇਹ ਐਵਾਰਡ ਇੰਡੀਅਨ ਸੋਸਾਇਟੀ ਫਾਰ ਪਲਾਂਟ ਫਿਜ਼ਿਆਲੋਜੀ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਹੋਈ ਤੀਜੀ ਇੰਟਰਨੈਸ਼ਨਲ ਪਲਾਂਟ ਕਾਂਗਰਸ ਮੌਕੇ ਪ੍ਰਦਾਨ ਕੀਤਾ ਗਿਆ।ਇਸ ਕਾਨਫਰੰਸ ਵਿਚ 16 ਦੇਸ਼ਾਂ ਤੋਂ 700 ਵਿਦਵਾਨਾਂ ਨੇ ਭਾਗ ਲਿਆ। …
Read More »ਦਿੱਲੀ ਪਬਲਿਕ ਸਕੂਲ ਅਤੇ ਐਸ.ਜੀ.ਐਸ.ਪੀ ਮਜੀਠਾ ਬਾਈਪਾਸ ‘ਚ ਫਾਈਨਲ ਮੈਚ
ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਦਿੱਲੀ ਪਬਲਿਕ ਸਕੂਲ ਦੇ ਪਰਿਸਰ ਵਿਚ ਪਹਿਲਾਂ ਤਿੰਨ ਦਿਨਾਂ ਇੰਟਰ ਸਕੂਲ ”ਖੇਡ ਉਤਸਵ” ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਵਿਚ ਵੱਖ ਵੱਖ ਸਕੂਲਾਂ ਦੀਆਂ 31-ਟੀਮਾਂ ਦੇ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ, ਫੁਟਬਾਲ ਅਤੇ ਸਕੇਟਿੰਗ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਨਿਸ਼ਾਨੇਬਾਜੀ ਮੁਕਾਬਲਿਆਂ ਵਿੱਚ ਮੇਜਬਾਨ ਦਿੱਲੀ ਪਬਲਿਕ ਨੇ 04-ਸੋਨੇ ਦੇ ਤਗਮੇ ਜਿੱਤੇ, ਜਿਸ ਵਿਚ ਓਪਨ ਸਾਇਟ ਅੰਡਰ-17 ਅਤੇ ਅੰਡਰ-19 …
Read More »1 ਜਨਵਰੀ ਨੂੰ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਚੱਲੇਗੀ ਪਹਿਲੀ ਦਰਸ਼ਨ ਯਾਤਰਾ ਰੇਲ
ਅੰਮ੍ਰਿਤਸਰ, 18 ਦਸੰੰਬਰ (ਗੁਰਚਰਨ ਸਿੰਘ)- ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਸਰਕਾਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਪਵਿੱਤਰ ਨਗਰੀ ਅੰਮ੍ਰਿਤਸਰ ਤੋਂ 1 ਜਨਵਰੀ 2016 ਨੂੰ ਨਾਂਦੇੜ ਸਾਹਿਬ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਰਵਾਨਾ ਕਰਕੇ ਕੀਤੀ ਜਾ ਰਹੀ ਹੈ। ਇਹ ਰੇਲ 1000 ਤੋਂ ਵੱਧ …
Read More »ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਸਵਾਇਨ ਫਲੂ ਲਈ ਜਾਗਰੁਕਤਾ ਭਾਸ਼ਣ
ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਇਕ ਅਭਿਆਨ ਦੇ ਅੰਤਰਗਤ ਵਿਦਿਆਰਥੀਆਂ ਵਿੱਚ ਸਵਾਇਨ ਫਲੂ ਲਈ ਜਾਗਰੁਕਤਾ ਲਿਆਉਣ ਲਈ ਇਕ ਭਾਸ਼ਣ ਦਾ ਆਯੋਜਨ ਕੀਤਾ ਗਿਆ।ਫੋਰਟਿਸ ਐਸਕੋਰਟ ਦੇ ਡਾਕਟਰਾਂ ਦੀ ਇਕ ਪ੍ਰਮੁੱਖ ਸਵਾਸਥ ਸੇਵਾ ਟੀਮ ਸਕੂਲ ਵਿੱਚ ਆਈ। ਟੀਮ ਵਿੱਚ ਬਾਲ ਵਿਸ਼ੇਸ਼ਣ ਅਤੇ ਨਿਯੋਨੈਟੋਲੋਜਿਸਟ ਡਾ. ਤਰਸੇਮ ਸਿੰਘ, ਡਾ. ਸ਼੍ਰੀਮਤੀ ਲੱਕੀ ਭੱਲਾ ਮੁੱਖ ਭੋਜਨ ਮਾਹਿਰ ਡਾ. …
Read More »ਬਾਡੀ ਬਿਲਡਿੰਗ ਮੁਕਾਬਲੇ ਦਾ ਪੋਸਟਰ ਰਿਲੀਜ਼
ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)-ਸਥਾਨਕ ਕਿੰਗ ਹੈਲਥ ਕਲੱਬ ਦੇ 25 ਵਰ੍ਹੇ ਪੂਰੇ ਹੋਣ ਤੇ ਕਲੱਬ ਵੱਲੋਂ 20 ਦਸੰਬਰ ਦਿਨ ਬੁੱਧਵਾਰ ਨੂੰ ਸਥਾਨਕ ਸਰਕਾਰੀ ਕਾਲਜ ਦੇ ਯੂਥ ਹਾਲ ਵਿੱਚ ਕਰਵਾਏ ਜਾ ਰਹੇ ਬਾਡੀ ਬਿਲਡਿੰਗ ਕੰਪੀਟੀਸ਼ਨ ਦਾ ਪੋਸਟਰ ਐਸ.ਪੀ ਮਾਲੇਰਕੋਟਲਾ ਜਸਵਿੰਦਰ ਸਿੰਘ, ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿਕੰਦ ਤੇ ਡੀ.ਐਸ.ਪੀ ਅਮਰਗੜ੍ਹ ਗੁਰਮੀਤ ਸਿੰਘ ਨੇ ਪੋਸਟਰ ਰਿਲੀਜ਼ ਕੀਤਾ। ਉਨ੍ਹਾਂ ਕਲੱਬ ਦੇ ਪ੍ਰਧਾਨ ਮੁਹੰਮਦ ਅਖਤਰ …
Read More »ਅਲਮਾਈਟੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਦਾ ਆਯੋਜਨ
ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਆਲਮਾਈਟੀ ਪਬਲਿਕ ਸਕੂਲ, ਵਿਖੇ ਸਕੂਲ ਵੱਲੋਂ ਸਾਲਾਨਾ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 100 ਮੀਟਰ ਰੇਸ, 200 ਮੀਟਰ ਰੇਸ, 400 ਮੀਟਰ ਰੇਸ, ਬੋਰੀ ਰੇਸ, ਥ੍ਰੀ ਲੈੱਗ ਰੇਸ, ਸਾਈਕਲ ਰੇਸ, ਵਨ ਲੈੱਗ ਰੇਸ, ਰੱਸਾਕਸੀ, ਚਮਚ ਰੇਸ, ਰੋਪ ਸਕਿੱਪਿੰਗ, ਡਿਸਕਸ ਥ੍ਰੋ ਅਤੇ ਸ਼ਾਟਪੁੱਟ ਆਦਿ ਖੇਡਾਂ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਬੱਚਿਆਂ ਦੇ ਅੰਡਰ …
Read More »ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ ਦੀ ਭੁਮੱਸੀ ਵਿਖੇ ਹੋਈ ਇਕੱਤਰਤਾ
ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)- ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਮਾਲੇਰਕੋਟਲਾ ਦੀ ਇੱਕ ਇਕੱਤਰਤਾ ਮੁਹੱਲਾ ਭੁਮੱਸੀ ਵਿਖੇ ਹੋਈ। ਜਿਸ ਵਿੱਚ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਉਕਤ ਕਲੱਬ ਦਾ ਡਾ.ਅਬਦੁਲ ਗੱਫਾਰ ਨੂੰ ਪ੍ਰਧਾਨ, ਮੁਹੰਮਦ ਸ਼ਮਸ਼ਾਦ ਨੂੰ ਮੀਤ ਪ੍ਰਧਾਨ, ਆਰਿਫ ਸਲੀਮ ਨੂੰ ਸਕੱਤਰ, ਮੁਹੰਮਦ ਆਦਿਲ ਨੂੰ ਖਜਾਨਚੀ, ਮੁਹੰਮਦ ਦਿਲਸ਼ਾਦ ਨੂੰ ਐਡਵਾਇਜਰ, ਮੁਹੰਮਦ ਰਾਸ਼ਿਦ ਨੂੰ ਪ੍ਰੈੱਸ ਸਕੱਤਰ, ਰਿਜਵਾਨ …
Read More »ਰੋਲਰ ਸਕੇਟਿੰਗ ਵਿੱਚ ਜੈਂਮਸ ਕੈਂਮਬ੍ਰਿਜ ਸਕੂਲ ਦਾ ਵਧੀਆ ਪ੍ਰਦਰਸ਼ਨ ਰਿਹਾ
ਬਟਾਲਾ, 18 ਦਿਸੰਬਰ (ਨਰਿੰਦਰ ਸਿੰਘ ਬਰਨਾਲ)- ਜੀ. ਡੀ ਗੋਇਨਕਾ ਪਬਲਿਕ ਸਕੂਲ ਅੰਮ੍ਰਿਤਸਰ ਵਿਚ ਆਯੋਜਿਤ ਕੀਤੀ ਗਈ ਇੰਟਰ ਸਕੂਲ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜੈਂਮਸ ਕੈਂਮਬ੍ਰਿਜ ਸਕੂਲ ਦਾ ਵਧੀਆ ਪ੍ਰਦਰਸ਼ਨ ਰਿਹਾ ਅਤੇ ਸਕੂਲ ਦੇ ਵਿਦਿਆਰਥੀਆ ਨੇ ਦੋ ਸਿਲਵਰ ਅਤੇ ਇਕ ਕਾਂਸੇ ਦਾ ਤਗਮਾ ਜਿੱਤਿਆ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੁਸ਼ਪ ਰਾਜ ਸੋਨੀ ਨੇ ਦੱਸਿਆ ਕਿ ਇੰਟਰ ਸਕੂਲ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਨਵਾਂ ਸ਼ਹਿਰ, ਜਲੰਧਰ, …
Read More »
Punjab Post Daily Online Newspaper & Print Media