Wednesday, November 25, 2026

ਪੰਜਾਬੀ

ਮਾਲ ਰੋਡ ਸਕੂਲ ਵਿਖੇ ਸਾਈਕਲ ਵੰਡ ਤੇ ਸਵੱਛ ਭਾਰਤ ਅਭਿਆਨ ਸਹੁੰ ਚੁੱਕ ਸਮਾਰੋਹ

ਸਰਕਾਰੀ ਸਕੂਲ ਮਾਲ ਰੋਡ ਵਿਖੇ ਅਨਿਲ ਜੋਸ਼ੀ ਵਲੋਂ 1300 ਵਿਦਿਆਰਥਣਾਂ ਨੂੰ ਵੰਡੇ ਸਾਈਕਲ ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਮਾਈ ਭਾਗੋ ਸਕੀਮ ਤਹਿਤ ‘ਸਾਈਕਲ ਵੰਡ ਸਮਾਰੋਹ’ ਮੌਕੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ 1300 ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਕੈਬਨਿਟ ਮੰਤਰੀ ਮੈਡਿਕਲ ਸਿੱਖਿਆ ਸਥਾਨਕ ਸਰਕਾਰਾਂ ਅਨਿਲ ਜੋਸ਼ੀ ਵਲੋਂ ਸਾਈਕਲ ਮੁਹੱਈਆ ਕੀਤੇ ਗਏ। …

Read More »

 ਕੇਂਦਰੀ ਹਲਕੇ ਦੀਆਂ ਮੁੱਖ ਸੜਕਾਂ ਤਾਰਕੋਲ ਨਾਲ ਬਣਾਉਣ ਦੇ ਕਾਰਜ ਦਾ ਚੁੱਘ ਵਲੋਂ ਸ਼ੁਭਆਰੰਭ

ਅੰਮ੍ਰਿਤਸਰ, 3 ਅਕੂਤੂਬਰ (ਗੁਰਚਰਨ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੀ ਵਾਰਡ 23 ਦੀਆਂ ਮੁੱਖ ਸੜਕਾਂ ਤਾਰਕੋਲ ਨਾਲ ਬਣਾਉਣ ਦੇ ਕਾਰਜ ਦਾ ਸ਼ੁਭਆਰੰਭ ਕੀਤਾ।ਇਸ ਸਮਾਰੋਹ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਤਰੂਣ ਚੁਘ ਨੇ ਕਿਹਾ ਕਿ ਕੇਂਦਰੀ ਹਲਕੇ ਦੀਆਂ ਵਾਰਡਾਂ ਵਿੱਚ ਉੱਚ ਕਵਾਲਿਟੀ ਦੀ ਤਾਰਕੋਲ ਨਾਲ ਸੜਕਾਂ ਬਣਨ ਦੇ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਵਾਹਨਾਂ ਨੂੰ ਸੜਕ ਟੁੱਟੀ …

Read More »

ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਬ-ਕਮੇਟੀਆਂ ਗਠਿਤ – ਬੇਦੀ

ਅੰਮ੍ਰਿਤਸਰ, 3 ਅਕਤੂਬਰ (ਗੁਰਪ੍ਰੀਤ ਸਿੰਘ) – ਸਿੱਖਾਂ ਦੀ ਸਿਰਮੋਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ 23-24 ਅਕਤੂਬਰ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਬ-ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਥੋਂ ਜਾਰੀ ਪ੍ਰੈੱਸ …

Read More »

ਅੱਖਾਂ ਦੀ ਦੇਖਭਾਲ ਸੰਬੰਧੀ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਛੋਟੇ ਬੱਚਿਆਂ ਦੀਆਂ ਅ’ਖਾਂ ਦੀ ਦੇਖਭਾਲ ਨਾਲ ਸੰਬੰਧਿਤ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਅੰਮ੍ਰਿਤਸਰ ਸ਼ਹਿਰ ਦੇ ਅੱਖਾਂ ਦੇ ਮਾਹਰ ਡਾ: ਜੇ. ਐਸ. ਗੁੰਬਰ ਨੇ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵੱਜੋਂ …

Read More »

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ

ਲੈਕ: ਵਿਜੈ ਕੁਮਾਰ ਸ਼ਰਮਾ ਸਰਬਸੰਮਤੀ ਨਾਲ ਫਿਰ ਤੋਂ ਪ੍ਰਧਾਨ ਚੁਣੇ ਗਏ ਸਮਰਾਲਾ, 3 ਅਕਤੂਬਰ (ਪ. ਪ) – ਅਧਿਆਪਕ ਚੇਤਨਾ ਮੰਚ ਸਮਰਾਲਾ ਜੋ ਪਿਛਲੇ 17 ਸਾਲਾਂ ਤੋਂ ਸਮਰਾਲਾ ਤਹਿਸੀਲ ਵਿੱਚ ਵਿੱਦਿਆ ਦੇ ਉਥਾਨ ਲਈ ਲਗਾਤਾਰ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਿਹਾ ਹੈ। ਇਸ ਮੰਚ ਵੱਲੋਂ ਹਰੇਕ ਸਾਲ ਵਜ਼ੀਫਾ ਪ੍ਰੀਖਿਆ ਦੇ ਨਾਲ਼-ਨਾਲ਼,  ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ …

Read More »

ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਣ ‘ਤੇ ਸਾਹਿਤ ਸਭਾ ਸਮਰਾਲਾ ਨੇ ਬਿਲਿੰਗ ਨੂੰ ਦਿੱਤੀ ਵਧਾਈ

ਸਮਰਾਲਾ, 3 ਅਕਤੂਬਰ (ਪ. ਪ) – ਭਾਸ਼ਾ ਵਿਭਾਗ ਪੰਜਾਬ ਦੇ ਰਾਜ ਸਲਾਹਕਾਰ ਬੋਰਡ ਵੱਲੋਂ ਸਾਲ 2012, 2013 ਅਤੇ 2014 ਦੇ ਸ਼੍ਰੋਮਣੀ ਪੁਰਸਕਾਰਾਂ ਵਿੱਚ ਸਮਰਾਲਾ ਇਲਾਕੇ ਦੀ ਸ਼ਾਨ ਅਵਤਾਰ ਸਿੰਘ ਬਿਲਿੰਗ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਣ ਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਵਧਾਈ ਦਿੱਤੀ ਗਈ। ਇਸ ਸਬੰਧੀ ਸਭਾ ਦੀ ਇੱਕ ਇਕੱਤਰਤਾ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਰਹਿਨੁਮਾਈ ਹੇਠ ਹੋਈ ਜਿਸ …

Read More »

ਫੀਲਡ ਪੱਤਰਕਾਰ ਐਸੋਸੀਏਸ਼ਨ (ਸਰਕਲ ਮਹਿਤਾ) ਇਕਾਈ ਦਾ ਗਠਨ

ਕੈਪਟਨ ਪ੍ਰਧਾਨ, ਭੰਮ੍ਹਰਾ ਸਰਪ੍ਰਸਤ, ਮਨਦੀਪ ਸੀਨੀ: ਮੀਤ ਪ੍ਰਧਾਨ, ਮਾਣਾ ਜਨਰਲ ਸਕੱਤਰ ਬਣੇ ਚੌਂਕ ਮਹਿਤਾ, ਖੁਜ਼ਾਲਾ, 3 ਅਕਤੂਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਰੰਧਾਵਾ ਪੈਲੇਸ, ਮਹਿਤਾ ਚੌਂਕ ਵਿਖੇ ਹੋਈ, ਜਿਸ ਵਿੱਚ …

Read More »

ਕ੍ਰਿਕੇਟਰ ਬੇਦੀ, ਸਾਹਨੀ ਤੇ ਛੀਨਾ ਨੇ ਖ਼ਾਲਸਾ ਕਾਲਜ ਦੇ ਖੇਡ ਮੈਦਾਨ ‘ਤੇ ਕੀਤੀ ਵਿਚਾਰ ਚਰਚਾ

ਸ: ਸਾਹਨੀ ਤੇ ਸ: ਬੇਦੀ ਕਾਲਜ ਦੀ ਅਦਭੁੱਤ ਇਮਾਰਤ ਨੂੰ ਵੇਖ ਹੋਏ ਗਦਗਦ ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਇਤਿਹਾਸਕ.ਖਾਲਸਾ ਕਾਲਜ ਦੇ ਮੈਨੇਜ਼ਮੈਂਟ ਦਫ਼ਤਰ ਵਿਖੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮਹਾਨ ਕ੍ਰਿਕੇਟਰ ਸ: ਬਿਸ਼ਨ ਸਿੰਘ ਬੇਦੀ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ੍ਰੀ ਸ: ਵਿਕਰਮਜੀਤ ਸਿੰਘ ਸਾਹਨੀ ਨਾਲ ਕਾਲਜ ਦੇ ਖੇਡ ਮੈਦਾਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਜੁਕੇਸ਼ਨਲ ਕਾਲਜਾਂ ਦਾ ਯੁਵਕ ਮੇਲਾ ਸ਼ੁਰੂ

ਅਮ੍ਰਿਤਸਰ, 03 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਕਾਲਜਾਂ ਦਾ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋਇਆ। ਇਸ ਮੇਲੇ ਵਿਚ 16 ਕਾਲਜਾਂ ਦੇ ਵਿਦਿਆਰਥੀ-ਕਲਾਕਾਰ ਵੱਖ-ਵੱਖ 22 ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 5 ਅਕਤੂਬਰ ਤਕ ਚੱਲੇਗਾ। ਮੇਲੇ ਦਾ ਰਸਮੀ ਉਦਘਾਟਨ ਆਰਥੋ ਮਾਹਰ, ਡਾ. ਹਰਦਾਸ ਸਿੰਘ ਸੰਧੂ ਨੇ ਸਮ੍ਹਾਂ …

Read More »

ਅੰਮ੍ਰਿਤਸਰ ‘ਚ 10 ਹਜ਼ਾਰ ਵਿਦਿਆਰਥੀਆਂ ਦਿੱਤਾ ਨਸ਼ਿਆਂ ਖਿਲਾਫ਼ ਵਿਸ਼ਵ ਪੱਧਰੀ ਸੁਨੇਹਾ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਧਾਰਮਿਕ ਅਤੇ ਇਤਿਹਾਸਕ ਨਗਰੀ ਅੰਮ੍ਰਿਤਸਰ ਨੇ ਅੱਜ ਉਸ ਸਮੇਂ ਰਿਕਾਰਡ ਇਕੱਠ ਦੀ ਗਵਾਹੀ ਭਰੀ ਜਦੋਂ ਸਥਾਨਕ ਖ਼ਾਲਸਾ ਕਾਲਜ ਵਿਖੇ 40 ਸਕੂਲਾਂ ਦੇ 10 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਇਕੱਠਿਆਂ ਨਸ਼ਿਆਂ ਖਿਲਾਫ਼ ਵਿਸ਼ਵ ਪੱਧਰੀ ਸੁਨੇਹਾ ਦਿੰਦਿਆਂ ਇਸ ਅਲਾਮਤ ਦੇ ਜੜ੍ਹੋਂ ਖ਼ਾਤਮੇ ਦਾ ਅਹਿਦ ਲਿਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਰ-ਸਰਕਾਰੀ ਸੰਸਥਾ ਦੇ ਇਸ ਸਾਂਝੇ ਉੱਦਮ …

Read More »