Wednesday, November 25, 2026

ਪੰਜਾਬੀ

ਕਿਸਾਨਾਂ ਨੂੰ ਕੋਆਪਰੇਟਿਵ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿਤੀ

ਸੰਦੌੜ, 19 ਸਤੰਬਰ (ਹਰਮਿੰਦਰ ਸਿੰਘ ਭੱਟ) – ਸੰਦੌੜ ਅੰਦਰ ਕੋਆਪਰੇਟਿਵ ਬੈਂਕ ਸਾਖਾ ਸੰਦੌੜ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਿਨ ਕੀਤਾ ਗਿਆ।ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲੈਕੇ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ।ਨਾਬਾਰਡ ਬੈਂਕ ਦੇ ਐਫ.ਐਲ.ਸੀ ਸੁਖਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਕੋਆਪਰੇਟਿਵ ਬੈਂਕ ਵਿਚ ਚਾਲੂ ਅਤੇ ਸੇਵਿੰਗ ਦੇ ਖਾਤੇ ਖੁਲਵਾਉਣ …

Read More »

ਸਾਹਿਤਕਾਰ ਪ੍ਰੋ. ਕਲਬੁਰਗੀ ਦੀ ਹੱਤਿਆ ਵਿਰੁੱਧ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ

ਅੰਮ੍ਰਿਤਸਰ, 19 ਸਤੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਅੰਧ ਵਿਸ਼ਵਾਸ਼ਾਂ, ਪਖੰਡਵਾਦ ਅਤੇ ਧਾਰਮਿਕ ਕੱਟੜਵਾਦ ਦੇ ਖਿਲਾਫ ਜੱਦੋ ਜਹਿਦ ਕਰਨ ਵਾਲੇ ਕੋਮਾਂਤਰੀ ਪ੍ਰਸਿੱਧ ਤਰਕਸ਼ੀਲ ਵਿਦਵਾਨ ਅਤੇ ਪ੍ਰਗਤੀਸ਼ੀਲ ਸਾਹਿਤਕਾਰ ਪ੍ਰੋ.ਐਮ.ਐਮ. ਕਲਬੁਰਗੀ ਦੀ ਫਿਰਕੂ ਤਾਕਤਾਂ ਵੱਲੋਂ ਕੀਤੀ ਗਈ ਵਹਿਸ਼ੀ ਹੱਤਿਆ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਤਰਕਸ਼ੀਲ, ਕਿਸਾਨ, ਮਜਦੂਰ, ਮੁਲਾਜ਼ਮ, ਵਿਦਿਆਰਥੀ, ਸਾਹਿਤਕ, ਸਮਾਜਿਕ, ਸਭਿਆਚਾਰਕ, ਰੰਗਕਰਮੀਆਂ, ਪੱਤਰਕਾਰਾਂ, ਅਧਿਆਪਕਾਂ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਇਕ ਵਿਸ਼ਾਲ …

Read More »

ਪੂੁਰਬੀ ਹਲਕੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾਂ ਕੀਤਾ ਜਾਵੇਗਾ – ਸੰਧੂ

ਸੰਧੂ ਨੇ ਕੀਤਾ ਅਧਿਕਾਰੀਆਂ ਨਾਲ ਵਾਰਡ ਨੰ: 18 ਤੇ 28 ਦਾ ਤੂਫਾਨੀ ਦੌਰਾ ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ)- ਹਲਕਾ ਪੂੁਰਬੀ ਦੇ ਵਸਨੀਕਾਂ ਨੂੰ ਪੈਦਾ ਹੋ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਮੌਕੇ ਤੇ ਨਿਪਟਾਰਾ ਕਰਨ ਲਈ ਅੱਜ ਪੇਡਾ ਦੇ ਚੇਅਰਮੈਨ ਅਤੇ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਵਾਰਡ ਨੰ: 18 ਅਤੇ 28 ਦੀਆਂ …

Read More »

ਸੈਂਟਰਲ ਕਾਨਵੈਂਟ ਸੀਨੀ: ਸੈਕੰਡਰੀ ਸਕੂਲ ਪੱਟੀ ਵਿਖੇ ਗਣੇਸ਼ ਚਤੁਰਥੀ ਦਿਵਸ” ਮਨਾਇਆ

ਪੱਟੀ, 19 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਣੇਸ਼ ਚੁਤਰਥੀ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸੰਸਥਾ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਮੈਨੇਜਿੰਗ ਡਾਇਰੈਕਟਰ ਰਾਜ਼ੇਸ਼ ਭਾਰਦਵਾਜ, ਪ੍ਰਿੰਸੀਪਲ ਕਮ. ਐਗਜ਼ੀਕਿਊਟਿਵ ਮੈਨੇਜਿੰਗ ਡਾਇਰੈਕਟਰ ਮਰਿਦੁਲਾ ਭਾਰਦਵਾਜ, ਕ੍ਰਿਸ਼ਨਾ ਕੁਮਾਰੀ ਤੇ ਸਟਾਫ ਹਾਜ਼ਿਰ ਸਨ।ਇਸ ਮੌਕੇ ਸਕੂਲ …

Read More »

ਮੰਦਿਰ ਮਾਤਾ ਵੈਸ਼ਣੋ ਦੇਵੀ ਵਿਖੇ ਮੂਰਤੀ ਸਥਾਪਨਾ ਸਬੰਧੀ ਪੂਜਾ ਅਰਪਨਾ ਕੀਤੀ

ਪੱਟੀ, 19 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਸਥਾਨਕ ਮੰਦਿਰ ਮਾਤਾ ਵੈਸ਼ਣੋ ਦੇਵੀ ਵਿਖੇ ਅੱਜ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਜਾ ਰਹੀ ਹੈ।ਇਸ ਮੌਕੇ ਤੇ ਪੰਡਿਤ ਅਮਿਤ ਤਿਵਾਰੀ ਨੇ ਮੰਦਿਰ ਵਿਖੇ ਮੂਰਤੀਆਂ ਦੀ ਇਸ਼ਨਾਨ ਸੇਵਾ ਅਤੇ ਪੂਜਾ ਅਰਪਨਾ ਕੀਤੀ।ਪੂਜਾ ਅਰਚਨਾ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਬਲਰਾਜ ਕਿਸ਼ਨ ਬਧਵਾਰ, ਪ੍ਰੇਮ, ਪ੍ਰਿੰਸੀਪਲ ਜਸਬੀਰ ਕੌਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ …

Read More »

ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਕੀਤਾ ਸੁਆਗਤ

ਚੌਂਕ ਮਹਿਤਾ / ਖਜ਼ਾਲਾ, 19 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿਕੰਦਰ ਸਿੰਘ ਖਾਲਸਾ) ਧੰਨ ਧੰਨ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਸੁਲਤਾਨਪੁਰ ਲੋਧੀ ਤੋਂ ਜਾਹੋ ਜਲਾਲ ਨਾਲ ਸੱਜੀ ਪਾਲਕੀ ਸਾਹਿਬ ਅਤੇ ਸਿੱਖ ਸੰਗਤਾਂ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿਚ ਰਸਭਿੰਨਾਂ ਕੀਰਤਨ ਕਰਦੀਆਂ ਹੋਈਆਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਵਿਖੇ ਨਤਮਸਤਕ ਹੋਣ ਲਈ ਅੱਜ ਬਾਅਦ ਦੁਪਹਿਰ ਕਸਬਾ ਚੌਂਕ ਮਹਿਤਾ ਵਿਖੇ …

Read More »

ਪੰਜਾਬ ਦਾ ਖੇਤੀਬਾੜੀ ਕਿੱਤਾ ਲੰਘ ਰਿਹਾ ਹੈ ਮੁਸ਼ਕਿਲਾਂ ਦੌਰ ਵਿੱਚੋਂ – ਡਾ. ਕੁਲਦੀਪ ਸਿੰਘ

ਖ਼ਾਲਸਾ ਕਾਲਜ ਵਿਖੇ ਪੰਜਾਬ ਦੀ ਆਰਥਿਕ ਦਿਸ਼ਾ ‘ਤੇ ਸੈਮੀਨਾਰ ਅੰਮ੍ਰਿਤਸਰ, 19  ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) –  ਖ਼ਾਲਸਾ ਕਾਲਜ ਦੇ ਰਾਜਨੀਤੀ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਦੇ ਆਰਥਿਕ ਦਿਸ਼ਾ ਵਿਸ਼ੇ ‘ਤੇ ਇਕ ਸੈਮੀਨਾਰ ਦੌਰਾਨ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਮੁੱਖੀ ਅਤੇ ਪ੍ਰੋ: ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦਾ ਖੇਤੀਬਾੜੀ ਕਿੱਤਾ ਬਹੁਤ ਹੀ ਮੁਸ਼ਕਿਲ ਦੌਰ …

Read More »

 ਕਾਗਰਸੀ ਆਗੂਆਂ ਦਾ ਨਸ਼ੇ ਸਬੰਧੀ ਬਿਆਨ ਹਾਸੋਹੀਣਾ ਤੇ ਮੰਦਭਾਗਾ – ਹੀਰਾ

ਭਿੱਖੀਵਿੰਡ / ਖਾਲੜਾ, 19 ਸਤੰਬਰ (ਲਖਵਿੰਦਰ ਗੌਲਣ, ਕੁਲਵਿੰਦਰ ਕੰਬੋਕੇ, ਲਖਵਿੰਦਰ ਗੌਲਣ, ਰਿੰਪਲ ਖਾਲੜਾ) – ਆਲ-ਇੰਡੀਆ ਐਟੀਕੁਰੱਅਪਸਨ ਮੋਰਚਾ ਦੇ ਸੂਬਾ ਮੁੱਖ ਸਲਾਹਕਾਰ ਪਰਮਿੰਦਰ ਸਿੰਘ ਹੀਰਾ ਤੇ ਸਕੱਤਰ ਪੰਜ਼ਾਬ ਗੁਰਪਾਲ ਸਿੰਘ ਹੈਪੀ ਸੋਹਲ ਸਾਬਕਾ ਚੇਅਰਮੈਨ ਖਡੂਰ ਸਾਹਿਬ ਨੇ ਕਿਹਾ ਕਿ ਕਾਂਗਰਸੀ ਆਗੂਆ ਵੱਲੋ ਨਸ਼ੇ ਸਬੰਧੀ ਦਿੱਤਾ ਗਿਆ ਬਿਆਨ ਹਾਸੋਹੀਣਾ ਤੇ ਮੰਦਭਾਗਾ ਹੈ।ਉਹਨਾ ਕਿਹਾ ਕੀ ਅੱਜ ਜਿਥੇ ਪੰਜ਼ਾਬ ਨਸ਼ੇ ਰੂਪੀ ਐਟਮ ਤੇ ਖਲੋਤਾ ਹੈ …

Read More »

 ਉਸਾਰੀ ਅਧੀਨ ਰਾਮਗੜ੍ਹੀਆ ਦਰਵਾਜੇ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਗੋਲਡੀ

ਅੰਮ੍ਰਿਤਸਰ, 19 (ਜਗਦੀਪ ਸਿੰਘ ਸੱਗੂ) – ਰਾਮਗੜੀਆ ਸੰਸਥਾਵਾਂ ਵਲੋਂ ਚੌਕ ਚਾਟੀਵਿੰਡ ਵਿਖੇ ਰਾਮਗੜੀਆ ਬਰਾਦਰੀ ਦੇ ਗੋਰਵਮਈ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਲਈ ਜੋ ਰਾਮਗੜੀਆ ਗੇਟ ਦੀ ਉਸਾਰੀ ਕਰਵਾਈ ਜਾ ਰਹੀ ਹੈ, ਉਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।ਇਹ ਵਿਚਾਰ ਉਸਾਰੀ ਅਧੀਨ ਰਾਮਗੜੀਆ ਗੇਟ ਦੇ ਹੋ ਰਹੇ ਕੰੰਮ ਦਾ ਜਾਇਜ਼ਾ ਲੈਣ ਚੌਕ ਚਾਟੀ ਵਿੰਡ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ ਸੀਨੀਅਰ ਅਕਾਲੀ …

Read More »