Wednesday, November 25, 2026

ਪੰਜਾਬੀ

ਦੂਨ ਪਬਲਿਕ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ

ਪੱਟੀ, 15 ਸਤੰਬਰ (ਅਵਤਾਰ ਸਿੰਘ ਢਿਲੋਂ) – ਵਿਦਿਆ ਦੇ ਖੇਤਰ ਵਿਚ ਵਧੀਆਂ ਕਾਰਗੁਜਾਰੀ ਕਰ ਰਿਹਾ ਦੂਨ ਪਬਲਿਕ ਸਕੂਲ ਆਸਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਸਵੇਰ ਦੀ ਪ੍ਰਾਥਨਾ ਵੇਲੇ ਪ੍ਰਿੰਸੀਪਲ ਇੰਦਰ ਕੁਮਾਰ ਨੇ ਬੱਚਿਆਂ ਨੂੰ ਰਾਸ਼ਟਰੀ ਭਾਸ਼ ਦੇ ਵਿਸਥਾਰ ਅਤੇ ਮਹੱਤਤਾ ਬਾਰੇ ਵਿਸ਼ਥਾਰ ਨਾਲ ਚਾਨਣਾ ਪਾਇਆ।ਇਸ ਮੌਕੇ ਤੇ ਐਮ. ਡੀ ਗੁਰਵੰਤ ਸਿੰਘ ਨੇ ਕਿਹਾ ਕਿ ਸਾਨੂੰ ਦੂਸਰੀਆਂ ਭਾਸ਼ਾ ਵਾਂਗ ਆਪਣੀ ਰਾਸ਼ਟਰੀ ਭਾਸ਼ਾ …

Read More »

ਠੱਕਰਪੁਰਾ ਵਿਖੇ ਸਸਤੀ ਕਣਕ ਵੰਡੀ ਗਈ

ਪੱਟੀ, 15 ਸਤੰਬਰ (ਅਵਤਾਰ ਸਿੰਘ ਢਿੱਲੋਂ)- ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਸ਼ੁਰੂ ਕੀਤੀ ਸਕੀਮ ਤਹਿਤ ਪੰਜਾਬ ਦੇ ਹਰ ਪਿੰਡ-ਪਿੰਡ ਵਿਚ ਸਸਤੀ ਕਣਕ ਦਿੱਤੀ ਜਾ ਰਹੀ ਹੈ।ਇਹ ਸ਼ਬਦ ਸਰਪੰਚ ਦਿਲਬਾਗ ਸਿੰਘ ਨੇ ਪਿੰਡ ਠੱਕਰਪੇਰਾ ਵਿਖੇ ਸਸਤੀ ਕਣਕ ਵੰਡਣ ਮੌਕੇ ਕਹੇ।ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ ਮੈਂਬਰ ਪੰਚਾਇਤ ਨੇ ਕਿਹਾ ਕਿ ਸ੍ਰ.ਕੈਰੋਂ ਦੀ ਸ਼ੁਰੂ ਕੀਤੀ …

Read More »

ਵਿਧਾਇਕ ਜਲਾਲ ਉਸਮਾਂ ਨੇ ਮਹਿਤਾ ਚੌਕ ਦੀ ਸੜਕ ਦਾ ਨੀਂਹ ਪੱਥਰ ਰੱਖਿਆ

ਚੌਕ ਮਹਿਤਾ, 15 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਹਲਕਾ ਜੰਡਿਆਲਾ ਦੇ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਪਿੰਡ ਮਹਿਤਾ ਤੋਂ ਮਹਿਤਾ ਚੌਕ ਨੂੰ ਜਾਣ ਵਾਲੀ ਸੜਕ ਦਾ ਬੀਤੇ ਦਿਨ ਨੀਂਹ ਪੱਥਰ ਰੱਖ ਕੇ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕਰਵਾਈ ।ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਿਕਾਸ ਲਈ ਪੂਰੀ ਤਰਾਂ੍ਹ ਵਚਨ ਬੱਧ …

Read More »

ਤਿੰਨ ਦਿਨਾ ‘ਮਾਈਗ੍ਰੇਟਰੀ ਪਲਸ ਪੋਲੀਓ’ ਮੁਹਿੰਮ ਵਿੱਚ 165431 ਬੱਚਿਆਂ ਨੂੰ ਪਿਲਾਈਆਂ ਬੂੰਦਾਂ

ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ਵਿਚ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ 13 ਤੋਂ 15 ਸਤੰਬਰ ਤੱਕ ਚਲਾਈ ‘ਮਾਈਗ੍ਰੇਟਰੀ ਪਲਸ ਪੋਲੀਓ’ ਮੁਹਿੰਮ ਵਿਚ 0-5 ਸਾਲ ਦੇ 165431 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ. ਜੈ ਸਿੰਘ ਨੇ ਦੱਸਿਆ ਕਿ 172 ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ 1017 ਟੀਮਾਂ ਦੇ 2000 ਤੋਂ ਵੱਧ …

Read More »

ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ 15 ਸਕੂਲਾਂ ਦੇ ਬੱਚਿਆਂ ਨੇ ਦਿਖਾਏ ਕਲਾ ਦੇ ਜੌਹਰ

ਬੱਚਿਆਂ ਦੇ ਮਾਨਸਿਕ ਵਿਕਾਸ ਲਈ ਕਲਾ ਮੁਕਾਬਲਿਆਂ ਦਾ ਅਹਿਮ ਯੋਗਦਾਨ- ਡਾ. ਤਰੁਨਦੀਪ ਕੌਰ ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ) – ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਅੱਜ ਦਫ਼ਤਰ ਰੈਡ ਕਰਾਸ ਵਿਖੇ ਜ਼ਿਲ੍ਹਾ ਪੱਧਰੀ ‘ਆਨ ਦ ਸਪੌਟ ਪੇਂਟਿੰਗ ਮੁਕਾਬਲਾ’ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ 15 ਸਕੂਲਾਂ ਦੇ 115 ਵਿਦਿਆਰਥੀਆਂ ਨੇ ਭਾਗ ਲਿਆ। ਗਰੀਨ, ਵਾਈਟ ਅਤੇ ਬਲਿਊ ਤਿੰਨ ਗਰੁੱਪਾਂ ਤੋਂ ਇਲਾਵਾ ਸਪੈਸ਼ਲ ਬੱਚਿਆਂ …

Read More »

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ ਸਬੰਧੀ ਮੀਟਿੰਗ

ਖਰੜੇ ਦੀਆਂ ਸੀ. ਡੀਜ਼ ਤੇ ਹਾਰਡ ਕਾਪੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀਆਂ ਅੰਮ੍ਰਿਤਸਰ, 15 ਸਤੰਬਰ (ਗੁਰਚਰਨ ਸਿੰਘ)- ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿਚ ਕੀਤੀ ਜਾਣ ਵਾਲੀ ਸੁਧਾਈ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦੇਣ ਲਈ ਇਕ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਬੱਚਤ ਭਵਨ …

Read More »

ਨਿਰਮਲ ਸੰਧੂ ਨੂੰ ਸਰਕਲ ਪ੍ਰਧਾਨ ਬਨਾਉਣ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ

5 ਵਾਰਡਾਂ ਵਿੱਚੋਂ ਸਮੁੱਚੇ ਅਹੁਦੇਦਾਰਾਂ ਨੇ ਦਿੱਤੇ ਅਸਤੀਫੇ ਬਠਿੰਡਾ 15 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) : ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸਰੂਪ ਚੰਦ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਧੀਰ ਬਾਂਸਲ ਵੱਲੋਂ ਸ਼ਹਿਰੀ ਜਥੇਬੰਦੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਸਰਕਲ ਕੈਲਾਨ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਨੂੰ ਉਸ ਅਹੁੱਦੇ ਤੋਂ ਪਾਸੇ …

Read More »

ਲੋਕਤੰਤਰੀ ਢੰਗ ਨਾਲ ਕੀਤੀ ਆਦਰਸ਼ ਅਧਿਆਪਕ ਦੀ ਚੋਣ

ਕੰਨਿਆ ਸਕੂਲ ਬਟਾਲਾ ਵਿਖੇ ਲੜਕੀਆਂ ਨੇ ਪਾਈਆਂ ਅਧਿਆਪਕਾਂ ਨੂੰ ਵੋਟਾਂ ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ) – ਸਮਾਜ ਵਿੱਚ ਅਧਿਆਪਕਾ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਅਧਿਆਪਕ ਦੇ ਸਨਮਾਨ ਹੀ ਇੱਕ ਸਕੂਲ ਤੇ ਸਮਾਜ ਦੀ ਦਿਖ ਸੁਧਰਦੀ ਹੈ।ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਤਰੀਕਿਆਂ ਤੇ ਪਿਆਰ ਨਾਲ ਪੜ੍ਹਾਉਣ ਤਾਂ ਜੋ ਅਧਿਆਪਕ ਦੀ ਦਿਖ ਸਮਾਜ ਵਿੱਚ …

Read More »

ਬਟਾਲਾ ਦੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦੇ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ

ਮਾਝਾ ਖੇਤਰ ‘ਚ ਪਸ਼ੂਆਂ ਦੇ ਵਪਾਰ ਦਾ ਕੇਂਦਰ ਬਣੇਗੀ ਬਟਾਲਾ ਦੀ ਪਸ਼ੂ ਮੇਲਾ ਗਰਾਉਂਡ ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ 5.44 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦਾ ਕੰਮ ਆਖਰੀ ਪੜਾਅ ਵਿੱਚ ਪਹੁੰਚ ਗਿਆ ਅਤੇ ਇਸ ਮਹੀਨੇ ਅਖੀਰ ਤੱਕ ਇਹ ਪਸ਼ੂ ਮੇਲਾ ਗਰਾਉਂਡ ਪਸ਼ੂ ਪਾਲਕਾਂ ਨੂੰ ਸਮਰਪਿਤ ਕਰਨ ਦੀ …

Read More »

ਸਮਸ਼ਾਨ ਘਾਟ ਨੂੰ ਜਾਂਦੀ 12 ਕਿੱਲੇ ਫਿਰਨੀ ਦੀ ਕੀਤੀ ਸਫਾਈ

ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ)-ਭਾਰਤ ਸਰਕਾਰ ਵੱਲੋਂ ਚਲਾਈ ਸਵੱਛ ਭਾਰਤ ਦੀ ਮੁਹਿੰਮ ਦਾ ਉਸ ਵੇਲੇ ਸਹੀ ਅਰਥ ਤੇ ਮਕਸਦ ਸਾਹਮਣੇ ਆਇਆ ਜਦੋਂ ਗ੍ਰਾਮ ਪੰਚਾਇਤ ਸਹਾਰੀ ਦੇ ਸਰਪੰਚ ਚਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਮਸ਼ਾਨ ਘਾਟ ਨੂੰ ਜਾਦੇ ਬਾਰਾਂ ਕਿੱਲਿਆਂ ਦੀ ਫਿਰਨੀ ਦੀ ਸਾਫ ਸਫਾਈ ਦਾ ਜਿੰਮਾ ਲਿਆ ਤੇ ਆਪਸੀ ਸਹਿਯੋਗ ਨਾਲ ਸਫਾਈ ਕਰਵਾ ਦਿਤੀ ਗਈ। ਇਸੇ ਹੀ …

Read More »