Wednesday, November 25, 2026

ਪੰਜਾਬੀ

ਪ੍ਰਾਈਵੇਟ ਪੱਧਰ ‘ਤੇ ਮਟਰਾਂ ਦੇ ਬੀਜ ਦੀ ਵਿਕਰੀ ਰੋਕਣ ਲਈ ਛਾਪੇਮਾਰੀ ਦੇ ਆਦੇਸ਼

ਅੰਮ੍ਰਿਤਸਰ, 7 ਸਤੰਬਰ (ਗੁਰਚਰਨ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿਚੋਂ ਮਟਰਾਂ ਦੇ ਬੀਜ ਦੀ ਵਿਕਰੀ ਸਬੰਧੀ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਮੁੀਖੀਆਂ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹੇ ਦੇ ਬੀਜ ਵਿਕਰੇਤਾਵਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਇਸ ਸਾਲ ਮਟਰਾਂ ਦੇ ਮਹਿੰਗੇ ਬੀਜ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ …

Read More »

“ਧੀ ਪੰਜਾਬ ਦੀ” ਫਿਲਮ ਦੇ ਕਲਾਕਾਰਾ ਨੇ ਸ਼੍ਰੀ ਹਰਿਮੰਦਿਰ ਸਾਹਿਬ ਚ ਮੱਥਾ ਟੇਕਿਆ

ਆਉਣ ਵਾਲੀ ਨਵੀ ਪੰਜਾਬੀ ਫਿਲਮ ਧੀ ਪੰਜਾਬ ਦੀ ਇੱਕ ਚੰਗਾ ਸੰਦੇਸ਼ ਦੇਵੇਗੀ : ਜਸਪਿੰਦਰ ਨਰੂਲਾ ਅੰਮ੍ਰਿਤਸਰ, 7 ਸਤੰਬਰ (ਪ.ਪ)- ਬੱਲੀ ਫਿਲਮਸ ਦੇ ਬੇਨਰ ਹੇਠਾ ਬਣ ਰਹੀ ਪੰਜਾਬੀ ਫਿਲਮ ਧੀ ਪੰਜਾਬ ਦੀ ਪੰਜਾਬੀ ਫਿਲਮ ਦਰਸ਼ਕਾ ਦੇ ਰੂਹ ਬਰੂਹ ਇਸ ਸਾਲ ਹੀ ਹੋਵੇਗੀ ਇਸ ਦਾ ਖੁਲਾਸਾ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸਿੰਘ ਬੱਲੀ ਤੇ ਬਾਲੀਵੂਡ ਦੀ ਪਿਠਵਰਤੀ ਗਾਇਕਾ ਜਸਪਿੰਦਰ ਨਰੂਲਾ ਨੇ ਸ਼੍ਰੀ …

Read More »

ਡੀ.ਏ.ਵੀ. ਪਬਲਿਕ ਸਕੂਲ ਦੇ ਸਲਾਨਾ ਮੈਗਜ਼ੀਨ ਦਾ ਅੰਮ੍ਰਿਤਸਰ ਭਾਗ ਦੂਜਾ ਰੀਲਿਜ਼

ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ / ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਦੀ ਸਲਾਲਾ ਮੈਗਜ਼ੀਨ ‘ਗਾਥਾਂ’ ਦੇ ਅੰਮ੍ਰਿਤਸਰ ਭਾਗ ਇੱਕ ਦੀ ਨਿੱਘੀ ਸ਼ਲਾਘਾ ਅਤੇ ਚਾਰਸ਼ਚੁਫੇਰੇ ਕੀਰਤੀ ਤੋਂ ਪ੍ਰੇਰਿਤ ਹੋ ਕੇ ਅੰਮ੍ਰਿਤਸਰ ਭਾਗ ਦੂਜਾ ਰੀਲਿਜ਼ ਕੀਤਾ ਗਿਆ ਜੋ ਕਿ ਇਸ ਸ਼ਹਿਰ ਦੇ ਕੁਝ ਹੋਰ ਅਣਗੌਲ੍ਹੇ ਪਹਿਲੂਆਂ ਨਾਲ ਰੂਸ਼ਬਸ਼ਰੂ ਕਰਵਾਉਂਦੀ ਹੈ । ਇਸ ਰੰਗਸ਼ਬਰੰਗੀ ਮੈਗਜ਼ੀਨ ਵਿੱਚ ਵਿਦਿਆਰਥੀਆਂ ਨੇ ਸ਼ਹਿਰ ਦੇ …

Read More »

ਲਾਹਣ ਅਤੇ ਸ਼ਰਾਬ ਫੜੀ, ਮੁਲਜ਼ਮ ਫਰਾਰ

ਨਥਾਣਾ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਥਾਣਾ ਨਥਾਣਾ ਪੁਲਸ ਨੇ ਲਾਹਣ ਅਤੇ ਰੂੜੀ ਮਾਰਕਾ ਸ਼ਰਾਬ ਫੜ ਕੇ ਇੱਕ ਵਿਆਕਤੀ ਤੇ ਪਰਚਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਛਾਪੇ ਦੌਰਾਨ ਪਿੰਡ ਤੁੰਗਵਾਲੀ ਦੇ ਇਕਬਾਲ ਸਿੰਘ ਪੁੱਤਰ ਰਾਜਾ ਸਿੰਘ ਤੋਂ 20 ਕਿੱਲੋ ਲਾਹਣ ਅਤੇ ਪੌਣੀ ਬੋਤਲ ਸ਼ਰਾਬ ਬਰਾਮਦ ਕਰ ਲਈ ਹੈ। ਪਰ ਮੁਲਜ਼ਮ ਮੌਕੇ ਤੇ ਫਰਾਰ ਹੋ ਗਿਆ। ਪੁਲਸ ਨੇ ਐਫਆਈਆਰ ਦਰਜ …

Read More »

ਸਸਤੀਆਂ ਦਰਾਂ ਵਾਲਾ ਰਾਸ਼ਨ ਨਾ ਮਿਲਣ ਤੇ ਲਾਇਆ ਧਰਨਾ

ਨਥਾਣਾ, 7 ਸਤੰਬਰ (ਹਰਮਿੰਦਰ ਸਿੰਘ ਭੱਟ)-ਦਿਹਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਨਥਾਣਾ ਬਲਾਕ ਦੇ ਬੇ-ਜਮੀਨੇ ਦਲਿਤ ਮਜ਼ਦੂਰਾਂ ਨੇ ਸਸਤੀਆਂ ਦਰਾਂ ਵਾਲਾ ਰਾਸ਼ਨ ਨਾ ਮਿਲਣ ਤੇ ਖੁਰਾਕ ਸਪਲਾਈ ਦਫਤਰ ਨਥਾਣਾ ਅੱਗੇ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਵਿੱਚ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਵੀ ਸ਼ਾਮਲ ਹੋਏ। ਮਿੱਠੂ ਸਿੰਘ ਘੁੱਦਾ ਅਤੇ ਕੂਕਾ …

Read More »

ਮਾਲੇਰਕੋਟਲਾ ਰੈਲੀ ਨੂੰ ਲੈਕੇ ਆਪ ਪਾਰਟੀ ਦੀ ਹੋਈ ਅਹਿਮ ਮੀਟਿੰਗ

ਸੰਦੌੜ, 7 ਸਤੰਬਰ (ਹਰਮਿੰਦਰ ਸਿੰਘ ਭੱਟ)- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਲੜੀਵਾਰ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ 16 ਸਤੰਬਰ ਨੂੰ ਮਾਲੇਰਕੋਟਲਾ ਵਿਖੇ ਕੀਤੀ ਜਾ ਰਹੀ ਵਿਸਾਲ ਰੈਲੀ ਦੇ ਸਬੰਧ ਵਿਚ ਅੱਜ ਮਾਲੇਰਕੋਟਲਾ ਰੈਸਟ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਸਹਿਰ ਅਤੇ ਪਿੰਡਾਂ ਨਾਲ ਸਬੰਧਿਤ ਆਗੂਆਂ ਦੀ ਇਕ ਅਹਿਮ ਮੀਟਿੰਗ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਘੱਗਾ ਦੀ …

Read More »

ਲੈਕਚਰਾਰ ਜਤਿੰਦਰ ਸਿੰਘ ਦਾ ਆਦਰਸ਼ ਅਧਿਆਪਕ ਵਜੋਂ ਸਨਮਾਨ

ਬਟਾਲਾ, 7 ਸਤੰਬਰ (ਨਰਿੰਦਰ ਸਿੰਘ ਬਰਨਾਲ)ੁ ਅਧਿਆਪਕ ਦਿਵਸ ਦੇ ਸਬੰਧ ਵਿਚ ਜਿਲ੍ਹਾ ਸਿ’ਖਿਆ ਅਫਸਰ (ਸਸ) ਗੁਰਦਾਸਪੁਰ ਵਲੋਂ ਜਿਲ੍ਹੇ ਦੇ ਅਧਿਆਪਕ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤੇ ਗਏ ਵਿਸ਼ੇਸ਼ ਪੋ੍ਰਗਰਾਮ ਦੌਰਾਨ ਚੀਫ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਅਭਿਨਵ ਤ੍ਰਿਖਾ ਜੀ, ਜਿਲ੍ਹਾ ਸਿ’ਖਿਆ ਅਫਸਰ (ਸਸ) ਸ. ਅਮਰਦੀਪ ਸਿੰਘ ਸੈਣੀ ਜੀ ਵਲੋਂ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ …

Read More »

ਪਿੰਡ ਖੈੜਾ ਠਾਣੇਵਾਲ ਵਿਖੇ ਬਾਬਾ ਰਾਮ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਧਾਰਮਿਕ ਮੇਲਾ ਕਰਾਇਆ

ਕਬੱਡੀ ਦੇ ਰੋਮਾਂਚਕ ਮੈਚ ਵਿਚ ਕਪੂਰਥਲਾ ਨੇ ਜਲੰਧਰ ਨੂੰ ਹਰਾਇਆ ਬਟਾਲਾ, 7 ਸਤੰਬਰ (ਨਰਿੰਦਰ ਸਿੰਘ ਬਰਨਾਲ)- ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇੇ ਪਿੰਡ ਖੈੜਾ ਠਾਣੇਵਾਲ ਬਾਬਾ ਰਾਮ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਗੁਰਦਵਾਰਾ ਸਾਹਿਬ ਵਿਖੇ ਧਾਰਮਿਕ ਮੇਲਾ ਕਰਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿਚ ਕੇਵਲ ਸਿੰਘ ਮਹਿਤਾ ਵਾਲੇ ਅਤੇ …

Read More »

ਆਦਰਸ਼ ਅਧਿਆਪਕਾ ਜਸਮੀਤ ਕੌਰ ਦਾ ਹੋਇਆ ਸਨਮਾਨ

ਜਿਲ੍ਹਾ ਪੱਧਰੀ ਸਮਾਗਮ ਚ ਗਾਈਡੈਂਸ ਅਧਿਆਪਕ ਕੀਤੇ ਸਨਮਾਨਤ ਬਟਾਲਾ, 7 ਸਤੰਬਰ (ਪੱਤਰ ਪ੍ਰੇਰਕ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਟਾਲਾ ਦੇ ਮੈਥ ਅਧਿਆਪਕਾ ਸ੍ਰੀਮਤੀ ਜਸਮੀਤ ਬਾਜਵਾ ਨੂੰ ਰਾਜ ਪੱਧਰੀ ਕੈਰੀਅਰ ਗਾਈਡੈਂਸ ਕਾਨਫਰੰਸ ਦੌਰਾਨ ਆਦਰਸ਼ ਅਧਿਆਪਕ ਵਜੋਂ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੂੰ ਇਹ ਸਨਮਾਨ ਮੁੱਖ ਸੰਸਦੀ ਸਕੱਤਰ ਸ: ਗੁਰਬਚਨ ਸਿੰਘ ਬੱਬੇਹਾਲੀ, ਡੀ.ਸੀ. ਗੁਰਦਾਸਪੁਰ ਡਾ: ਅਭਿਨਵ ਤ੍ਰਿਖਾ, ਜ਼ਿਲ੍ਹਾ ਸਿੱਖਿਆ ਅਫਸਰ ਸ: ਅਮਰਦੀਪ …

Read More »

ਸਾਰਥਕ ਸੋਚ ਦੀ ਧਾਰਨੀ ਹੋਣ ਕਾਰਨ ਸੁਖਵਿੰਦਰ ਕੌਰ ਅਧਿਆਪਕਾ ਦਾ ਕੀਤਾ ਸਨਮਾਨ

ਬਟਾਲਾ, 7 ਸਤੰਬਰ (ਨਰਿਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਭਾਵੇਂ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕ ਵਧੀਆਂ ਸੇਵਾ ਨਿਭਾ ਰਹੇ ਹਨ, ਪਰ ਸੁਖਵਿੰਦਰ ਕੌਰ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ (ਗੁਰਦਾਸਪੁਰ) ਮਿਹਨਤੀ ਤੇ ਸਾਰਥਕ ਸੋਚ ਹੋਣ ਕਾਰਨ ਇਹਨਾਂ ਜਿਲ੍ਹਾਂ ਪੱਧਰੀ ਸਮਾਗਮ ਵਿਚ ਸਨਮਾਨਤ ਕੀਤਾ ਗਿਆ। ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸੈਣੀ,ਜਿਲ੍ਹਾ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ,ਦੇ ਯੌਗ ਪ੍ਰਬੰਧਾਂ ਸਦਕਾ ਰਾਜ …

Read More »