Wednesday, November 25, 2026

ਪੰਜਾਬੀ

ਸ਼ੇਰਗੜ ਚੀਮਾ ਵਿਖੇ ਦੁਮਾਲਾ ਸਜਾਉਣ ਦੇ ਮੁਕਾਬਲਿਆਂ ਦਾ ਆਯੋਜਿਨ

ਅਹਿਮਦਗੜ੍ਹ/ਸੰਦੌੜ, 29 ਜੂਨ (ਹਰਮਿੰਦਰ ਸਿੰਘ) ਨਜਦੀਕੀ ਪਿੰਡ ਸੇਰਗੜ ਚੀਮਾ ਵਿਖੇ ਧਰਮ ਪ੍ਰਚਾਰ ਕਮੇਟੀ ਸ਼ੇਰਗੜ੍ਹ ਚੀਮਾ ਵੱਲੋਂ ਵੱਖ ਵੱਖ ਉਮਰ ਦੇ ਬੱਚਿਆਂ ਦੇ ਸੁੰਦਰ ਦੁਮਾਲਾ ਸਜਾਉਣ ਦੇ ਮੁਕਾਬਲਿਆਂ ਦਾ ਆਯੋਜਿਨ ਕੀਤਾ ਗਿਆ।ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਚੇਅਰਮੈਨ ਮੁਕੰਦ ਸਿੰਘ ਚੀਮਾ ਅਤੇ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਏ ਇਨ੍ਹਾਂ ਮੁਕਾਬਲਿਆਂ ਵਿਚ …

Read More »

ਸਿੱਖ ਜਥੇਬੰਦੀਆਂ ਦੇ ਰਹੀਆਂ ਹਨ ਏਕਤਾ ਦਾ ਸਬੂਤ

ਮੁਸਲਿਮ ਭਾਈਚਾਰੇ ਦਾ ਇਫਤਾਰੀ ਰੋਜ਼ਾ ਖੁਲ੍ਹਵਾਇਆ ਗਿਆ ਅਹਿਮਦਗੜ੍ਹ/ਸੰਦੌੜ, 29 ਜੂਨ (ਹਰਮਿੰਦਰ ਸਿੰਘ) ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥੇ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਵੱਲੋਂ ਮੁਸਲਿਮ ਧਰਮ ਨਾਲ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਅਤਿ ਦੀ ਪੈ ਰਹੀ ਗਰਮੀ ਵਿਚ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਪਵਿੱਤਰ ਦਿਹਾੜੇ ਦੌਰਾਨ ਮੁਸਲਿਮ ਸਿੱਖ ਫ਼ਰੰਟ ਆਫ਼ ਪੰਜਾਬ ਰਜਿ ਟਰੱਸਟ ਦੇ …

Read More »

ਬੀਬੀ ਮਨਜੀਤ ਕੌਰ ਚੈਰੀਟੇਬਲ ਬਿਰਧ ਆਸ਼ਰਮ ਬਣਾਉਣ ਦਾ ਫੈਸਲਾ

ਛੇਹਰਟਾ, 29 ਜੂਨ (ਪ.ਪ) – ਬਿਰਧ ਅਤੇ ਬੇਸਹਾਰਾ ਆਦਮੀ ਅਤੇ ਔਰਤਾਂ ਦੀ ਸਾਂਭ ਸੰਭਾਲ ਦੇ ਲਈ ਅੰਮ੍ਰਿਤਸਰ ਦੇ ਪਤਵੰਤੇ ਸੱਜਣਾਂ ਵਲੋਂ ਅੱਜ ਵਾਰਡ ਨੰਬਰ 64 ਮਾਡਰਨ ਕਾਲੋਨੀ ਛੇਹਰਟਾ ਵਿਖੇ ਬੀਬੀ ਮਨਜੀਤ ਕੌਰ ਚੈਰੀਟੇਬਲ ਬਿਰਧ ਆਸ਼ਰਮ ਬਣਾਉਣ ਦਾ ਫੈਸਲਾ ਕੀਤਾ ਗਿਆ।ਇਸ ਸੰਬੰਧੀ ਮਾਡਰਨ ਕਾਲੋਨੀ ਵਿਖੇ ਹੋਈ ਭਰਵੀਂ ਬੈਠਕ ਵਿਚ ਵਿਸ਼ੇਸ ਤੌਰ ਤੇ ਸਾਬਕਾ ਕੌਸਲਰ ਮੱਮਤਾ ਦੱਤਾ ਅਤੇ ਕੌਸਲਰ ਅਵਿਨਾਸ਼ ਸ਼ੈਲਾ ਨੇ …

Read More »

ਥਾਣਾ ਇੰਚਾਰਜ ਅਮਰੀਕ ਸਿੰਘ ਨੇ ਡਾਨ ਕਲੱਬ ਦੇ ਨੌਜਵਾਨਾਂ ਨੂੰ ਵੰਡੇ ਇਨਾਮ

ਅੰਮ੍ਰਿਤਸਰ, 29 ਜੂਨ (ਗੁਰਚਰਨ ਸਿੰਘ) –  ਡਾਨ ਜਿੰਮ ਸੁਲਤਾਨਵਿੰਡ ਰੋਡ ਵਿਖੇ ਬੈਂਚ ਪ੍ਰੈਸ ਅਤੇ ਆਰਮਜ਼ ਰੈਸਲਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਡੀ ਗਿਣਤੀ ‘ਚ ਨੋਜਵਾਨਾਂ ਨੇ ਹਿੱਸਾ ਲਿਆ।ਲੋਅਰ ਵੇਟ ਵਿੱਚ ਜਤਿਨ ਅਤੇ ਅੱਪਰ ਵੇਟ ਵਿੱਚ ਗੁਰਪ੍ਰੀਤ ਸਿੰਘ ਜਦਕਿ ਓਪਨ ਵਿੱਚ ਜਗੀਰ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਜੇ ਥਾਣਾ ਗੇਟ ਹਕੀਮਾਂ ਦੇ ਇੰਚਾਰਜ ਸ੍ਰ. …

Read More »

ਸ. ਸੇਵਾ ਸਿੰਘ ਕੌੜਾ ਦੀ ਧਾਰਮਿਕ ਪੁਸਤਕ ‘ਤੇ ਵਿਚਾਰ ਗੋਸ਼ਟੀ

ਅੰਮ੍ਰਿਤਸਰ, 28 ਜੂਨ (ਗੁਰਚਰਨ ਸਿੰਘ) – ਪੰਜਾਬੀ ਲੇਖਕ ਰਿਟਾ. ਪ੍ਰਿਸੀ. ਸ. ਸੇਵਾ ਸਿੰਘ ਕੌੜਾ ਦੀ ਧਾਰਮਿਕ ਪੁਸਤਕ ‘ਗੁਰੂ ਤੇਗ ਬਹਾਦਰ-ਸ਼ਖ਼ਸੀਅਤ, ਸਫ਼ਰ, ਸੰਦੇਸ਼ ਤੇ ਸ਼ਹਾਦਤ’ ਉੱਪਰ ਇਕ ਵਿਸ਼ੇਸ਼ ਵਿਚਾਰ ਗੋਸਟੀ ਦਾ ਆਯੋਜਿਨ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਤੇ ਪੰਜਾਬ ਸੰਵਾਦ ਮੰਚ ਵੱਲੋਂ ਕੀਤਾ ਗਿਆ। ਜਿਸ ਵਿੱਚ ਮੁੱਖ ਵਕਤਾ ਵਜੋਂ ਡਾ. ਬਲਵੰਤ ਸਿੰਘ ਢਿੱਲੋਂ …

Read More »

ਪੀ.ਪੀ.ਪੀ ਨੇ ਗੁੰਮਟਾਲਾ ਸਬਸਿਡਰੀ ਹੈਲਥ ਸੈਂਟਰ ਵਿਚ ਦਿੱਤੀਆਂ ਦਵਾਈਆਂ

ਅੰਮ੍ਰਿਤਸਰ, 28 ਜੂਨ ( ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਵਿੰਗ ਨੇ ਅੱਜ ਪਿੰਡ ਗੁੰਮਟਾਲਾ ਦੇ ਸਬਸਿਡਰੀ ਹੈਲਥ ਸੈਂਟਰ ਵਿਚ ਦਵਾਈਆਂ ਦਿੱਤੀਆਂ।ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਇਹ ਦਵਾਈਆਂ ਸੈਂਟਰ ਦੀ ਡਾ. ਕਿਰਨਦੀਪ ਕੌਰ, ਫਾਰਮਾਸਿਸਟ ਹਰਪ੍ਰੀਤ ਕੌਰ ਨੂੰ ਭੇਂਟ ਕੀਤੀਆਂ। ਇਸ ਮੌਕੇ ਤੇ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਪ੍ਰੈਲ 2013 ਵਿਚ ਪਿੰਡਾਂ ਦੇ 1186 …

Read More »

ਮਾਣਕ ਕਲੀਆਂ ਦੀ ਯਾਦ ਵਿੱਚ ਪ੍ਰੋਗਰਾਮ 8 ਜੁਲਾਈ ਨੂੰ

ਵਿਕਾਸ ਛੋਟੂ ਪ੍ਰੌਡਕਸ਼ਨ ਵਲੋਂ ਦਿਲਪ੍ਰੀਤ ਢਿੱਲੋਂ, ਮਨਜੀਤ ਸਹੋਤਾ, ਨਵ ਮਾਨ ਨੇ ਰੀਲੀਜ ਕੀਤਾ ਪੋਸਟਰ ਛੇਹਰਟਾ, 28 ਜੂਨ (ਪ.ਪ) – ਸੰਗੀਤ ਸਮਰਾਟ ਕੁਲਦੀਪ ਮਾਣਕ ਦੀ ਯਾਦ ਵਿਚ ਵਿਰਸਾ ਵਿਹਾਰ ਵਿਖੇ 8 ਜੁਲਾਈ ਨੂੰ ਇਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਵਿਕਾਸ ਛੋਟੂ ਪ੍ਰੋਡਕਸ਼ਨ ਵਲੋਂ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ, ਮਨਜੀਤ ਸਹੋਤਾ, ਨਵ ਮਾਨ ਵਲੋਂ ਛੇਹਰਟਾ ਵਿਖੇ ਕਲੀਆਂ …

Read More »

 ਆਈ.ਆਈ.ਐਮ ਸਥਾਪਿਤ ਹੋਣ ਨਾਲ ਸਿਖਿਆ ਦੇ ਧੁਰੇ ਵਜੋ ਉਭਰੇਗਾ ਅੰਮ੍ਰਿਤਸਰ- ਗੁਰਪ੍ਰੀਤ ਵਡਾਲੀ

ਛੇਹਰਟਾ, 28 (ਪ.ਪ) – ਕੇਂਦਰ ਸਰਕਾਰ ਵਲੋ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਈ.ਆਈ.ਐਮ ਦੇ ਸਥਾਪਿਤ ਕੀਤੇ ਜਾਣ ਨਾਲ ਸਮੁੱਚੇ ਪੰਜਾਬ ਖਾਸ ਕਰਕੇ ਮਾਝੇ ਤੇ ਦੋਆਬੇ ਦੇ ਵਿਦਿਆਥੀਆਂ ਵਿੱਚ ਵਿਦਿਅਕ ਚੇਤਨਾ ਪ੍ਰਚੰਡ ਹੋਵੇਗੀ ਤੇ ਰੋਜਗਾਰ ਦੇ ਅਨੇਕਾਂ ਸਾਧਨ ਪੈਦਾ ਹੋਣਗੇ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੋਮੀ ਸਕੱਤਰ ਸ. ਗੁਰਪ੍ਰੀਤ ਸਿੰਘ ਵਡਾਲੀ ਨੇ ਪੱਤਰਕਾਰਾ ਨਾਲ ਕੀਤਾ। ਉਨਾ ਕਿਹਾ ਕਿ ਇਸ ਕੇਂਦਰੀ …

Read More »

ਕਮਿਊਨਿਟੀ ਹੈਲਥ ਸੈਂਟਰ ਨਰੋਟ ਜੈਮਲ ਸਿੰਘ ਵਿਖੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਲੱਗਾ ਕੈਂਪ

ਪਠਾਨਕੋਟ, 28 ਜੂਨ (ਪ.ਪ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਤੇੇ ਪਰਿਵਾਰ ਭਲਾਈ ਵਿਭਾਗ ਅਤੇ ਰੇਵੋਲੂਸ਼ਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਮਿਊਨਿਟੀ ਹੈਲਥ ਸੈਂਟਰ ਨਰੋਟ ਜੈਮਲ ਸਿੰਘ ਵਿਖੇ ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਇੱਕ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ।ਉਨ੍ਹਾਂ ਨੇ ਇਸ ਮੌਕੇ ‘ਤੇ ਕੈਂਪ ਦਾ ਨਿਰੀਖਣ ਵੀ ਕੀਤਾ। ਇਸ ਮੌਕੇ …

Read More »

ਬਿਜਲੀ ਵਿਭਾਗ ਦੀ ਅਣਗਹਿਲੀ ਨਾਲ ਹੋ ਸਕਦੈ ਬਹੁਤ ਵੱਡਾ ਹਾਦਸਾ

ਪੱਟੀ, 28 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੱਟੀ ਤੋ ਕੋਟ ਬੱਢਾ ਰੋਡ ਤੇ ਪਿੰਡ ਦੁੱਬਲੀ ਵਿਖੇ 66 ਕੇ.ਵੀ ਦਾ ਖੰਭਾ ਜੋ ਕਿ ਇੱਕ ਲੱਤ ਤੇ ਖੜਾ ਹੈ।ਜੋ ਕਿ ਕਿਸੇ ਵੇਲੇ ਵੀ ਕਿਸੇ ਬਹੁਤ ਵੱਡੇ ਹਾਦਸੇ ਦਾ ਕਾਰਣ ਬਣ ਸਕਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਜਦੋ ਪੱਤਰਕਾਰਾਂ ਨਾਲ ਗੱੱਲਬਾਤ ਕਰਦਿਆਂ ਕਿਹਾ ਕਿ ਇਹ ਖੰਭਾ ਕਾਫੀ ਚਿਰ ਤੋ …

Read More »