ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਸਥਾਨਕ ਜਿਲਾ ਪੱਧਰ ਸਪੇਸ਼ਲ ਰਿਸੋਰਸ ਸੇਂਟਰ ਵਿੱਚ ਜਿਲਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਹਰੀ ਚੰਦ ਕੰਬੋਜ ਨੇ ਜਾਂਚ ਕੀਤੀ ਇਸ ਦੌਰਾਨ ਹੀ ਉਨ੍ਹਾਂ ਨੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਮੌਸਮੀ ਫਲ ਵੰਡੇ।ਉਨ੍ਹਾਂ ਦੇ ਨਾਲ ਜਿਲਾ ਆਈਈਡੀ ਕੋਆਰਡਿਨੇਟਰ ਨਿਸ਼ਾਂਤ ਅੱਗਰਵਾਲ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ।ਜਿਲਾ ਸਿੱਖਿਆ ਅਧਿਕਾਰੀ ਨੇ ਸਪੇਸ਼ਲ ਰਿਸੋਰਸ ਸੇਂਟਰ ਬਾਰੇ ਦੱਸਿਆ ਕਿ ਇਸ ਸੇਂਟਰ ਵਿੱਚ …
Read More »ਪੰਜਾਬੀ
ਬਲਕਾਰ ਸਿੰਘ ਸਿੱਧੂ ਬਣੇ ਸਵੇਰਾ ਫਾਉਂਡੇਸ਼ਨ ਦੇ ਦੇਹਾਤੀ ਪ੍ਰਧਾਨ
ਸਵੇਰਾ ਫਾਉਂਡੇਸ਼ਨ ਪੇਂਡੂ ਖੇਤਰ ਵਿੱਚ ਚਲਾਵੇਗੀ ਜਾਗਰੂਕਤਾ ਅਭਿਆਨ – ਅਤੁੱਲ ਨਾਗਪਾਲ ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਖੇਤਰ ਦੀ ਸਾਮਾਜਕ ਸੰਸਥਾ ਸਵੇਰਾ ਫਾਉਂਡੇਸ਼ਨ ਦੀ ਇੱਕ ਬੈਠਕ ਸੰਸਥਾਪਕ ਚੇਅਰਮੈਨ ਅਤੁਲ ਨਾਗਪਾਲ ਦੇ ਨਿਵਾਸ ਸਥਾਨ ਰਾਜ ਮਹਿਲ ਉੱਤੇ ਹੋਈ।ਬੈਠਕ ਵਿੱਚ ਸੰਸਥਾਦੇ ਅਗਲੀ ਸਾਮਾਜਕ ਪ੍ਰੋਜੈਕਟਾਂ ਸਬੰਧੀ ਵਿਚਾਰ ਵਿਮਰਸ਼ ਕੀਤਾ ਗਿਆ।ਬੈਠਕ ਵਿੱਚ ਸ਼੍ਰੀ ਨਾਗਪਾਲ ਅਤੇ ਜਿਲਾ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਨੇ ਬਲਕਾਰ ਸਿੰਘ ਸਿੱਧੂ …
Read More »ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ- ਬਰਾੜ
ਜਿਲ੍ਹੇ ਦੀਆਂ 3 ਨਗਰ ਕੌਂਸਲਾਂ ਅਤੇ 1 ਨਗਰ ਪੰਚਾਇਤ ਦੇ ਕੁੱਲ 86 ਵਾਰਡਾਂ ਲਈ ਹੋਵੇਗੀ ਚੋਣ – ਮਾਨ ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਲਈ 3 ਨਗਰ ਕੋਂਸਲਾਂ ਅਤੇ 1 ਨਗਰ ਪੰਚਾਇਤ ਦੀਆਂ ਚੋਣਾਂ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਇਨ੍ਹਾਂ ਚੋਣਾ ਲਈ ਵੋਟਾਂ 25 ਫਰਵਰੀ ਨੂੰ ਪੈਣਗੀਆਂ । ਇਹ ਜਾਣਕਾਰੀ ਸ. ਮਨਜੀਤ …
Read More »ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਨੇ ਦਿਤੀ ‘ਆਪ’ ਨੂੰ ਵਧਾਈ
‘ਆਪ’ ਲਈ ਦਿੱਲੀ ਦਾ ਤਾਜ਼ ਕੰਢਿਆਂ ਭਰਿਆ ਹੈ – ਪਟੇਲ, ਜੱਸਲ ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਮੰਗਲਵਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਦਾ ਪੂਰਨ ਬਹੁਮਤ ਮਿਲਣ ਤੇ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਦੀ ਅਗਵਾਈੀ ਵਿਚ ਸਮੂਹ ਕਮੇਟੀ ਨੇ ‘ਆਪ’ ਨੂੰ ਵਧਾਈ ਦਿਤੀ ਹੈ। ਰਾਸ਼ਟਰੀ …
Read More »ਰਾਜ ਸਰਕਾਰ ਨੇ ਸ਼ਹੀਦੀ ਦਿਵਸ ਮੌਕੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲੇ ਨੂੰ ਦਿੱਤੀ ਸ਼ਰਧਾਂਜਲੀ
ਸ਼ਾਮ ਸਿੰਘ ਅਟਾਰੀਵਾਲਾ ਕੌਮ ਦੇ ਮਹਾਨ ਜਰਨੈਲ – ਕੈਬਨਿਟ ਮੰਤਰੀ ਰਣੀਕੇ ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ/ਰੋਮਿਤ ਸ਼ਰਮਾ) – ਰਾਜ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲੇ ਦਾ 169ਵਾਂ ਸ਼ਹੀਦੀ ਦਿਹਾੜਾ ਅੱਜ ਇੰਡੀਆ ਗੇਟ ਅਤੇ ਅਟਾਰੀ ਸਮਾਧ ਵਿਖੇ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਰਾਜ ਪੱਧਰੀ ਇਸ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਮੁੱਖ …
Read More »ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਦੀਆਂ ਚੋਣਾਂ 25 ਫਰਵਰੀ ਨੂੰ-ਜ਼ਿਲ੍ਹਾ ਚੋਣ ਅਫ਼ਸਰ
ਚੋਣਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ 25 ਫਰਵਰੀ 2015 ਨੂੰ ਕਰਵਾਈਆਂ ਜਾਣਗੀਆਂ ਅਤੇ ਚੋਣਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ …
Read More »ਸਿੱਖ ਪੰਥ ਦੀ ਸਿਰਮੋਰ ਸੰਸਥਾ ਚੀਫ ਖਾਲਸਾ ਦੀਵਾਨ ਵਲੋਂ ਗੁ: ਕਰਤਾਰਪੁਰ ਦੇ ਲਾਂਘੇ ਨੂੰ ਖੋਲਣ ਦੀ ਅਪੀਲ
ਅੰਮ੍ਰਿਤਸਰ, 10 ਫਰਵਰੀ (ਜਗਦੀਪ ਸਿੰਘ ਸੱਗੂ ) – ਡੇਰਾ ਬਾਬਾ ਨਾਨਕ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਦੀ ਕਰਮ ਭੂਮੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲੇ ਦਰਸ਼ਨਾਂ ਲਈ ਸਿੱਖ ਸੰਗਤਾਂ ਨੂੰ ਬਿਨਾਂ ਪਾਸਪੋਰਟ ਅਤੇ ਵੀਜੇ ਤੋਂ ਵਿਸ਼ੇਸ਼ ਲਾਂਘੇ ਦੀ ਸਹੂਲਤ ਹੋਣੀ ਚਾਹੀਦੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ, ਚੀਫ ਖਾਲਸਾ ਦੀਵਾਨ, ਸ: ਚਰਨਜੀਤ ਸਿੰਘ ਚੱਢਾ ਨੇ ਕੀਤਾ। ਉਹਨਾਂ …
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿੱਚ ਮਨਾਇਆ ਚੋਣ ਦਿਵਸ
ਅੰਮ੍ਰਿਤਸਰ, 10 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿੱਚ ਚੋਣ ਦਿਵਸ ਮਨਾਇਆ ਗਿਆ ਤਾਂ ਜੋ ਚੋਣਕਾਰਾਂ ਨੂੰ ਚੋਣਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਲੈਕਚਰਾਰਾਂ ਅਤੇ ਕਾਲਜ ਦੇ ਕਰਮਚਾਰੀਆਂ ਨੇ ਆਪਣੇ ਲੋਕਤੰਤਰ ਅਧਿਕਾਰਾਂ ਨੂੰ …
Read More »ਪੈਰਾ-ਲੀਗਲ ਵਲੰਟੀਅਰਾਂ ਨੂੰ ਦਿੱਤੀ ਦੋ ਰੋਜ਼ਾ ਸਿਖਲਾਈ
ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਤੇਜਵਿੰਦਰ ਸਿੰਘ ਦੀ ਅਗਵਾਈ ਵਿਚ ਨੈਸ਼ਨਲ ਪਲਾਨ ਐਕਸ਼ਨ ਤਹਿਤ ਏ.ਡੀ.ਆਰ ਕੇਂਦਰ ਬਠਿੰਡਾ ਵਿਖੇ ਚੁਣੇ ਗਏ 19 ਪੈਰਾ ਲੀਗਲ ਵਲੰਟੀਅਰਾਂ ਨੂੰ ਦੋ ਰੋਜ਼ਾ ਸਿਖਲਾਈ ਦਿੱਤੀ ਗਈ। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ‘ਤੇ ਦਿੱਤੀ ਗਈ ਇਸ ਸਿਖਲਾਈ ਦੌਰਾਨ ਚੇਅਰਮੈਨ ਸਥਾਈ ਲੋਕ ਅਦਾਲਤ …
Read More »ਵਾਰਡ 12 ਵਿੱਚ ਭਾਜਪਾ ਉਮੀਦਵਾਰ ਨੇ ਖੋਲ੍ਹਿਆ ਦਫ਼ਤਰ
ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਗਰ ਨਿਗਮ ਚੋਣਾਂ ਦੇ ਮੁੱਦੇ ਨਜ਼ਰ ਮਹਾਂਨਗਰ ਵਿੱਚ ਸਰਗਰਮੀਆਂ ਨੇ ਤੇਜ਼ੀ ਫੜ੍ਹ ਲਈ ਹੈ ਜਿਸ ਤਹਿਤ ਅੱਜ ਕਈ ਆਗੂਆਂ ਦੁਆਰਾ ਆਪਣੇ ਆਪਣੇ ਦਫਤਰ ਖੋਲ੍ਹੇ ਗਏ। ਵਾਰਡ ਨੰਬਰ 12 ਦੇ ਮਾਡਲ ਟਾਊਨ ਮਾਰਕਿਟ ਵਿੱਚ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਉੱਘੇ ਵਕੀਲ ਪੰਕਜ ਅਰੋੜਾ ਦੇ ਦਫਤਰ ਦਾ ਉਦਘਾਟਨ ਉੱਘੇ ਅਕਾਲੀ ਆਗੂ …
Read More »
Punjab Post Daily Online Newspaper & Print Media