ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਲੋਕ ਹੋ ਰਹੇ ਹਨ ਖੁਸ਼ ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੁਆਰਾ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿੱਥੇ ਵੱਡੇ ਵੱਡੇ ਦਿੱਗਜਾਂ ਨੂੰ ਪਲਟਣੀ ਲਵਾ ਦਿੱਤੀ ਹੈ ਉੱਥੈ ਹੀ ਆਮ ਲੋਕਾਂ ਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ ਹੈ। ਆਮ ਆਦਮੀ ਪਾਰਟੀ …
Read More »ਪੰਜਾਬੀ
ਐਮ.ਈ.ਐਸ ਮੈਨਜਮੈਂਟ ਤੇ ਠੇਕੇਦਾਰਾਂ ਦੀਆਂ ਨੀਤੀਆਂ ਦਾ ਡੱਟ ਕੇ ਕਰਾਂਗੇ ਮੁਕਾਬਲਾ – ਆਗੂ
ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਕੈਂਟ ਵਿਖੇ ਐਮ.ਈ.ਐਸ. ਵਿੱਚ ਪਿਛਲੇ 20 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕਾਮਿਆ ਦਾ ਦਿਨੋਂ ਦਿਨ ਸ਼ੋਸਣ ਹੁੰਦਾ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਐਮ.ਈ.ਐਸ. ਕੰਟਰੈਕਟਰ ਮਜ਼ਦੂਰ ਯੂਨੀਅਨ ਸੀਟੂ ਦੀ ਪ੍ਰਧਾਨ ਰਾਮ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੋਰਾਨ ਪਹੁੰਚੇ ਸੀਟੂ ਦੇ ਵੱਖ-ਵੱਖ ਯੂਨੀਅਨ ਦੇ …
Read More » ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਹੋਈ ਬੰਪਰ ਜਿੱਤ ‘ਤੇ ਖੁਸ਼ੀ ਪ੍ਰਗਟਾਈ
ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਗੁਰਜੀਤ ਸਿੱਧੂ, ਪਾਰਟੀ ਦੀ ਦਿੱਲੀ ਵਿੱਚ ਹੋਈ ਬੰਪਰ ਜਿੱਤ ਤੋਂ ਗੱਦਗਦ ਹੁੰਦੇ ਹੋਏ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਅਗਲਾ ਨਿਸ਼ਾਨਾ ਪੰਜਾਬ ਵਿਧਾਨ ਸਭਾ ਹੈ ਅਤੇ ਮਿਸ਼ਨ 2017 ਦੀ ਸ਼ੁਰੂਆਤ ਧੂਰੀ ਦੀ ਉਪ ਚੋਣ ਤੋਂ ਹੋਵੇਗੀ।ਪਾਰਟੀ ਜ਼ਿਲ੍ਹਾ ਬੁਲਾਰੇ ਹਰਮਿਲਾਪ ਗਰੇਵਾਲ ਨੇ ਪੱਤਰਕਾਰਾਂ ਨਾਲ …
Read More »ਦਿਨ ਦਿਹਾੜੇ ਡੀ. ਏ. ਵੀ ਕਾਲਜ ਦੇ ਸੁਪਰਡੈਟ ਦੀ ਗੋਲੀ ਮਾਰ ਕੇ ਹੱਤਿਆ
ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਅੱਜ ਦਿਨ ਦਿਹਾੜੇ ਡੀ. ਏ. ਵੀ ਕਾਲਜ ਦੇ ਸੁਪਰਡੈਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਸੁਪਰਡੈਟ ਰਾਜ ਕੁਮਾਰ ਭੱਲਾ ਦੇ ਕਹਿਣ ‘ਤੇ ਡੀ ਏ ਵੀ ਕਾਲਜ ਦੇ ਵਿੱਚ ਕੰਮ ਕਰਦੀ ਇਕ ਔਰਤ ਨੂੰ ਉਥੋ ਕੱਢ ਦਿੱਤਾ ਗਿਆ ਸੀ, ਜਿਸ ਦੇ ਕਾਰਨ ਗੁੱਸੇ ਵਿੱਚ ਆਏ ਉਸ ਦੇ ਲੜਕੇ …
Read More »ਦਸਵੰਧ ਤੇ ਗੁਰੂ ਕੀ ਗੋਲਕ ਸਮਾਜ ਦੀ ਤਕਦੀਰ ਬਦਲ ਸਕਦੀ ਹੈ- ਇਕਵਾਕ ਸਿੰਘ ਪੱਟੀ
ਰਾਬਤਾ ਰੇਡੀਉ ਅਸਟ੍ਰੇਲੀਆ ਵੱਲੋਂ ਦਸਵੰਧ ਵਿਸ਼ੇ ਤੇ ਵਿਸ਼ੇਸ਼ ਟਾਕ ਸ਼ੋਅ ਅੰਮ੍ਰਿਤਸਰ, 9 ਫਰਵਰੀ (ਗੁਰਪ੍ਰੀਤ ਸਿੰਘ) – ਬੀਤੇ ਦਿਨੀਂ ਰਾਬਤਾ ਰੇਡੀਉ ਅਸਟ੍ਰੇਲੀਆ ਤੇ ਬੂਟਾ ਬਾਸੀ ਵੱਲੋਂ ਨਿਰਦੇਸ਼ਤ ਕੀਤੇ ਜਾਂਦੇ ਪ੍ਰੋਗ੍ਰਾਮ ‘ਸਾਂਝੀ ਸੋਚ’ ਵਿੱਚ ਸ. ਹਨਵੰਤ ਸਿੰਘ ਪ੍ਰੋਗਰਾਮ ਹੋਸਟ ਵੱਲੋਂ ‘ਦਸਵੰਧ’ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਅੰਮ੍ਰਿਤਸਰ ਦੇ ਨੌਜਵਾਨ ਲੇਖਕ ਅਤੇ ਆਗੂ ਸ. ਇਕਵਾਕ ਸਿੰਘ …
Read More »ਯੂਨੀਵਰਸਿਟੀ ਦੇ ਡਿਸਟ੍ਰੀਬਿਊਟਡ ਇਨਫਾਰਮੈਟਿਕਸ ਸਬ-ਸੈਂਟਰ ਨੂੰ ਭਾਰਤ ਸਰਕਾਰ ਵਲੋਂ ਦੋ ਅਵਾਰਡ
ਅੰਮ੍ਰਿਤਸਰ, 9 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਡਿਸਟ੍ਰੀਬਿਊਟਡ ਇਨਫਾਰਮੈਟਿਕਸ ਸਬ-ਸੈਂਟਰ (ਡਿਸਕ) ਨੂੰ ਬੀ.ਟੀ.ਆਈ.ਐਸ.ਐਨ.ਈ.ਟੀ., ਬਾਇਓਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਵਲੋਂ 26ਵੀਂ ਸਾਲਾਨਾ ਕੋਆਰਡੀਨੇਟਰਜ਼ ਮੀਟਿੰਗਜ਼ ਜੋ ਕਿ ਐਸ.ਵੀ. ਯੂਨੀਵਰਸਿਟੀ, ਤਿਰੂਪਤੀ ਵਿਖੇ ਮਿਤੀ 3 ਤੇ 4 ਫਰਵਰੀ, 2015 ਤੱਕ ਆਯੋਜਿਤ ਕੀਤੀ ਗਈ ਸੀ, ਵਿਚ ਪਬਲਿਕੇਸ਼ਨ ਦੇ ਖੇਤਰ ਵਿਚ ਦੋ ਅਵਾਰਡ ਦਿੱਤੇ ਗਏ ਹਨ। ਇਸ ਮੀਟਿੰਗ ਵਿਚ ਸ੍ਰੀ …
Read More » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿਖਿਆ ਇਮਤਿਹਾਨਾਂ ਦੇ ਨਤੀਜੇ ਐਲਾਨੇ
ਅੰਮ੍ਰਿਤਸਰ, 9 ਫਰਵਰੀ (ਹਰਦਿਆਲ ਸਿੰਘ ਭੈਣੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋ ਨੈਤਿਕ ਸਿਖਿਆ ਇਮਤਿਹਾਨਾਂ ਦੇ ਨਤੀਜੇ ਐਲਾਨਦੇ ਹੋਏ ਅੱਜ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਵਲੋ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਭੰਗਾਲਾ, ਸਪਰਿੰਗ ਡੇਲ ਪਬਲਿਕ ਸਕੂਲ ਮੱਦਰ ਮਥਰਾਭਾਗੀ, ਹਰੀ ਸਿੰਘ ਨਲੂਆ ਪਬਲਿਕ ਸਕੂਲ ਵਲਟੋਹਾ, ਸੰਤ ਕਰਤਾਰ ਸਿੰਘ ਖਾਲਸਾ ਪਬਲਿਕ ਸਕੂਲ ਭੂਰਾ ਕੋਹਨਾ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ …
Read More » ਤਰਨ ਤਾਰਨ ‘ਚ ਅਕਾਲੀ ਭਾਜਪਾ ਵਰਕਰਾਂ ਦਰਮਿਆਨ ਝਗੜਾ – ਗੋਲੀਬਾਰੀ ਹੋਈ
ਤਰਨ ਤਾਰਨ, 10 ਫਰਵਰੀ (ਪੰਜਾਬ ਪੋਸਟ ਬਿਉਰੋ)- ਤਰਨ ਤਾਰਨ ਵਿਖੇ ਅਕਾਲੀ ਅਤੇ ਭਾਜਪਾ ਵਰਕਰਾਂ ਦਰਮਿਆਨ ਹੋਏ ਝਗੜੇ ਦੌਰਾਨ ਗੋਲੀਬਾਰੀ ਦੀ ਖਬਰ ਹੈ। ਤਰਨ ਤਾਰਨ ਕੌਂਸਲ ਦੀ ਨਗਰ ਵਾਰਡ ਬੰਦੀ ਨੂੰ ਲੈ ਕੇ ਤਕਰਾਰ ਉਪਰੰਤ ਹੋਈ ਝੜਪ ਸਮੇਂ ਇੱਕ ਭਾਜਪਾ ਆਗੂ ਗੰਭੀਰ ਜਖਮੀ ਹੋ ਗਿਆ। ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਨੇ ਕਿਹਾ ਕਿ ਪੁਲਿਸ ਦੇ ਸਾਹਮਣੇ ਵਾਪਰੀ …
Read More »ਦਿੱਲੀ ਵਿੱਚ ਵੱਡਾ ਪਲਟਫੇਰ- ‘ਆਪ’ 70 ਵਿਚੋਂ 67 ਸੀਟਾਂ ‘ਤੇ ਕਾਬਜ਼ – ਭਾਜਪਾ 3 ਤੇ ਕਾਂਗਰਸ ਜੀਰੋ
ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ ਰਾਮ ਲੀਲਾ ਮੈਦਾਨ ‘ਚ 14 ਫਰਵਰੀ ਨੂੰ ਨਵੀਂ ਦਿੱਲੀ, 10 ਫਰਵਰੀ ( ਅੰਮ੍ਰਿਤ ਲਾਲਮੰਨਣ) – ਦਿੱਲੀ ਵਿੱਚ ਵੱਖ-ਵੱਖ ਐਗਜ਼ਿਟ ਪੋਲਾਂ ਨੂੰ ਦਰਕਿਨਾਰ ਕਰਦਿਆਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ 67 ‘ਤੇ ਲੀਡ ਲੈ ਲਈ ਹੈ ਜਦਕਿ ਦੇਸ਼ ਵਿੱਚ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਸਰਕਾਰ ਚਲਾ ਰਹੀ ਭਾਜਪਾ ਨੂੰ ਕੇਵਲ 3 …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਧਿਆਪਕਾਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ
ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਵਿਦਿਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਸਕੂਲ ਦੀਆਂ ਦੋ ਅਧਿਆਪਕਾਵਾਂ ਸ਼੍ਰੀਮਤੀ ਗਗਨਦੀਪ ਕੌਰ ਅਤੇ ਸ਼੍ਰੀਮਤੀ ਰੁਪਿੰਦਰਜੀਤ ਕੌਰ ਦੇ ਸਕੂਲ ਛੱਡਣ ਦੇ ਮੌਕੇ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ …
Read More »
Punjab Post Daily Online Newspaper & Print Media