Friday, September 11, 2026

ਪੰਜਾਬੀ

ਲੋਕਤੰਤਰ ਪ੍ਰਣਾਲੀ ‘ਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਵਧਾਉਣ ਲਈ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪ੍ਰਣ

ਫਾਜ਼ਿਲਕਾ, 23 ਜਨਵਰੀ (ਵਿਨੀਤ ਅਰੋੜਾ) -ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ ਦੇ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਐਸ.ਡੀ.ਐਮ. ਸ੍ਰੀ ਸੁਭਾਸ਼ ਖਟਕ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਲੋਕਤੰਤਰ ਪ੍ਰਣਾਲੀ ਲਈ ਵੋਟਰਾਂ ਦੀ ਭਾਗੀਦਾਰੀ ਵਧਾਉਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਣ ਦਿਵਾਇਆ।ਉਨ੍ਹਾਂ ਕਿਹਾ …

Read More »

’ਸਵੱਛ ਭਾਰਤ’ ਦੀ ਸਹੁੰ ਦੇ ਨਾਲ ਡੀ.ਪੀ.ਐਸ. ਨੇ ਫਹਰਾਇਆ ਤਿਰੰਗਾ

ਅੰਮ੍ਰਿਤਸਰ, 23 ਜਨਵਰੀ (ਜਗਗਦੀਪ ਸਿੰਘ ਸੱਗੂ) – ਨੌਜਵਾਨ ਪੀੜੀ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਉਦੇ ਹੋਏ ਦਿੱਲੀ ਪਬਲਿਕ ਸਕੂਲ (ਡੀ.ਪੀ.ਐਸ.) ਅੰਮ੍ਰਿਤਸਰ ਦੇ ਸਕੂਲ ਦੇ ਵਿਹੜੇ ਵਿਖੇ ‘ਸਵਛ ਭਾਰਤ’ ਦੀ ਸੋਹ ਦਾ ਨਾਲ ਤਿਰੰਗਾ ਫਹਿਰਾਇਆ। ਇਸ ਖਾਸ ਦਿਹਾੜੇ ਦੇ ਮੌਕੇ ਤੇ ਗੁੰਝਿਆ ਮਧੁਰ ਗੀਤ ਅਤੇ ਸੰਗੀਤ ‘ਐਸਾ ਦੇਸ ਹੈ ਮੇਰਾ…….’ ਦੇ ਨਾਲ ਵਿਦਿਆਰਥੀਆਂ ਨੇ ਰਾਸ਼ਟਰ ਦੀ ਵਿਭਿੰਨਤਾ ਵਿਚ ਏਕਤਾ ਦਾ ਸ਼ਾਨਦਾਰ …

Read More »

ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਵੇਚਣ, ਸਟੋਰ ਤੇ ਵਰਤੋਂ ਕਰਨ ਦੇ ਮੁਕੰਮਲ ਪਾਬੰਦੀ

ਅੰਮ੍ਰਿਤਸਰ, 23 ਜਨਵਰੀ ( ਸੁਖਬੀਰ ਸਿੰਘ) – ਜ਼ਿਲ੍ਹਾ ਮੈਜ਼ਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿੱਚ ਪੈਂਦੇ ਥਾਣਿਆਂ ਦੇ ਇਲਾਕਿਆਂ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਦੇ ਮੁਕੰਮਲ ਤੌਰ ਤੇ …

Read More »

’ਗੀਤ ਸਮਝਦੇ ਨੇ ਲੋਕੀਂ’ ਗੀਤ-ਸੰਗ੍ਰਹਿ ਦੀ ਹੋਈ ਲੋਕ ਅਰਪਿਤ ਰਸਮ

ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਪੰਜਾਬੀ ਸਭਿਆਚਾਰ ਸੱਥ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਗਾਇਕ ਅਤੇ ਗੀਤਕਾਰ ਮਿੰਟੂ ਅਟਾਰੀ ਦੀ ਨਵ-ਪ੍ਰਕਾਸ਼ਿਤ ਗੀਤ ਸੰਗ੍ਰਹਿ ‘ਗੀਤ ਸਮਝਦੇ ਨੇ ਲੋਕੀਂ’ ਨੂੰ ਲੋਕ ਅਰਪਿਤ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਜਸਬੀਰ ਝਬਾਲ ਨੇ ਮੰਚ ਸੰਚਾਲਣ ਕਰਦਿਆਂ ਗੀਤਕਾਰ ਮਿੰਟੂ ਅਟਾਰੀ ਅਤੇ ਚਰਚਾ ਅਧੀਨ ਪੁਸਤਕ ਬਾਰੇ ਜਾਣ ਪਹਿਚਾਣ ਕਰਵਾਈ। ਵਿਚਾਰ …

Read More »

ਡੀ.ਏ.ਵੀ. ਪਬਲਿਕ ਦੇ ਵਿਹੜੇ ਵਿਚ ਬਸੰਤ ਪੰਚਮੀ ਮਨਾਈ ਗਈ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਨੇ ਬੜੇ ਉਤਸ਼ਾਹ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਤੇ ਦੇਵੀ ਸਰਸਵਤੀ ਦੀ ਪ੍ਰਾਰਥਨਾ ਕਰਕੇ ਇਸ ਉਤਸਵ ਦੀ ਸ਼ਰੂਆਤ ਕੀਤੀ ਗਈ । ਵਿਦਿਆਰਥੀਆਂ ਨੇ ਪੀਲੇ ਕੱਪੜੇ ਪਾ ਕੇ ਬਹਾਰ ਰੁੱਤ ਦੇ ਆਉਣ ਦੀ ਖਸ਼ੁੳੀ ਵਿਚ ਕਵਿਤਾ, ਨਾਚ ਤੇ ਬਸੰਤ ਰੁੱਤ ਨਾਲ ਸੰਬੰਧਿਤ ਗੀਤ ਗਾਏ …

Read More »

ਖੋ-ਖੋ ਮੁਕਾਬਲਿਆਂ ਚ ਹਰਸ਼ਾ ਛੀਨਾਂ ਤੇ ਚੈਂਪੀਅਨ ਸਪੋਰਟਸ ਕਲੱਬ ਅੰਮ੍ਰਿਤਸਰ ਦੀ ਝੰਡੀ

67 ਬਟਾਲੀਅਨ ਬਾਰਡਰ ਸਕਿਉਰਟੀ ਫੋਰਸ ਨੇ ਕੀਤਾ ਖੇਡ ਮੁਕਾਬਲਿਆਂ ਦਾ ਅਯੋਜ਼ਨ ਬੀ.ਐਸ.ਐਫ ਸਮਾਜ਼ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਲਈ ਵਚਨਬੱਧ-ਗੋਸਾਂਈ ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਬੀਐਸਐਫ ਸਿਰਫ ਦੇਸ਼ ਦੀ ਰਾਖੀ ਵਾਸਤੇ ਹੀ ਨਹੀ ਬਲਕਿ ਸਮਾਜ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਲਈ ਵਚਨਬੱਧ ਹੈ ਤੇ ਪੰਜਾਬ ਦੀ ਕੁਰਾਹੇ ਪਈ ਨੋਜ਼ਵਾਨੀ ਨੂੰ ਨਸ਼ਿਆਂ ਦੀ ਦਲਦਲ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਇਕ ਤਰਫ਼ਾ ਚੈਂਪੀਅਨ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਰੋਇੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੰਟਰ ਕਾਲਜ ਮੁਕਾਬਲਿਆਂ ਵਿਚ 9 ਸੋਨੇ ਦੇ ਤਗਮਿਆਂ ਨਾਲ ਜਿੱਤ ਪ੍ਰਾਪਤ ਕੀਤੀ। ਕਾਲਜ ਦੀ ਟੀਮ ਨੇ ਐਸ. ਡੀ. ਕਾਲਜ ਦੀਨਾਨਗਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਉਪਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕਾਲਜ ਦੀ ਟੀਮ ਨੇ ਇਹ …

Read More »

 ਵੋਟ ਤੇ ਵੋਟਰ ਦੀ ਮਹਾਨਤਾ ਤੋਂ ਕਰਵਾਇਆ ਜਾਣੂ

ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੋਟਰ ਦਿਵਸ ਸਬੰਧੀ ਪ੍ਰਣ ਲਿਆ ਬਟਾਲਾ, 24 ਜਨਵਰੀ  (ਨਰਿੰਦਰ ਬਰਨਾਲ) – ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸਨਰ ਡਾ ਅਭੀਨਵ ਤ੍ਰਿਖਾ ਤੇ  ਜਿਲਾ ਸਿਖਿਆ ਅਫਸਰ (ਸ) ਸ੍ਰੀ ਅਮਰਦੀਪ ਸਿਘ ਸੈਣੀ ਤੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦਿਆਂ ੨੫ ਜਨਵਰੀ ਨੂੰ ਮਨਾਏ ਜਾ ਰਹੇ ਵੋਟਰ ਦਿਵਸ ਦੇ ਸਬੰਧ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ …

Read More »

ਵਿਦਿਆਰਥੀਆਂ ਵੱਲੋ ਬਣਾਇਆ ਗਿਆ ‘ਕਵਾਡ ਹੈਲੀਕਾਪਟਰ’

ਦੇਸ਼ ਦੀ ਸੁਰੱਖਿਆ ਖਾਸਕਰ ਜੰਮੂ-ਕਸ਼ਮੀਰ ‘ਚ ਪ੍ਰਭਾਵਕਾਰੀ ਹੋਣ ਦੇ ਆਸਾਰ ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟ ਦੇ ਇਲੈਕਟਰਾਨਿਕ ਅਤੇ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਵਲੋ ਗਣਤੰਤਰ ਦਿਹਾੜੇ ਦੇ ਸੰਬੰਧ ਤਿਆਰ ਕੀਤਾ ਗਿਆ ‘ਕਵਾਡ ਹੈਲੀਕਾਪਟਰ’ ਦੀ ਹਰਕਤਾਂ ਦਾ ਸ਼ਾਨਦਾਰ ਸੋਅ ਪੇਸ਼ ਕੀਤਾ ਗਿਆ। ਫਿਲਮ ‘3-ਇਡੀਅਟ’ ਵਿਚ ਛੋਟੇ ਹੈਲੀਕਾਪਟਰ ਵਰਗੇ ਵਿਮਾਨ ਇੰਸਟੀਚਿਊਟ ਦੇ 5-ਵਿਦਿਆਰਥੀਆਂ ਜਿਨ੍ਹਾਂ ਵਿਚ ਵੈਭਵ ਸਿੰਘ, ਤਲਵਿੰਦਰ ਸਿੰਘ, …

Read More »

ਮੇਅਰ ਸ੍ਰੀ ਅਰੋੜਾ ਨੇ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜੰਯਤੀ ਮਹਾ ਉਤਸਵ ‘ਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 22 ਜਨਵਰੀ (ਪ੍ਰਵੀਨ ਸਹਿਗਲ) -ਸ੍ਰੀ ਬਾਵਾ ਲਾਲ ਦਿਆਲ ਜੀ ਦਾ 660ਵਾਂਂ ਜੰਯਤੀ ਮਹਾ ਉਤਸਵ ਕਰਮੋ ਡਿਓੜੀ ਵਿਖੇ ਸ੍ਰੀ 108 ਮਹੰਤ ਅਨੰਤਦਾਸ ਮਹਾਰਾਜ ਦੀ ਅਗਵਾਈ ਵਿੱਚ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਸ਼ਮੂਲੀਅਤ ਕੀਤੀ।ਪ੍ਰਸਿੱਧ ਭਜਨ ਮੰਡਲੀਆਂ ਅਤੇ ਸ਼ਰਧਾਲੂਆਂ ਨੇ ਕੀਰਤਨ ਰਾਹੀਂ ਸਤਿਗਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਗੁਣਗਾਨ ਕੀਤਾ।ਇਸ ਅਵਸਰ ਤੇ ਕਾਫੀ ਗਿਣਤੀ …

Read More »