ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਸ਼ਹਿਰ ਵਿੱਦਿਅਕ ਅਤੇ ਖੇਡ ਖੇਤਰ ਵਿਚ ਪਿਛਲੇ ਕਈ ਸਾਲਾਂ ਤੋਂ ਦੁਨੀਆਂ ਦੇ ਨਕਸ਼ੇ ‘ਤੇ ਅਜਿਹਾ ਉੱਭਰ ਗਿਆ ਹੈ ਕਿ ਹੁਣ ਹਰ ਕੋਈ ਬਠਿੰਡਾ ਖੇਤਰ ਵਿਚ ਆ ਕੇ ਆਪਣਾ ਨਾਮ ਕਮਾ ਰਿਹਾ ਹੈ।ਇਸੇ ਦੌਰ ਵਿੱਚ ਇਲਾਕੇ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਸਕੂਲ ਪੀ.ਕੇ. ਐਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਦੇ ਤਿੰਨ ਹੋਣਹਾਰ …
Read More »ਪੰਜਾਬੀ
ਰਾਸ਼ਟਰੀ ਏਕਤਾ ਕੈਂਪ ਦੇ ਪ੍ਰਬੰਧਾਂ ਸੰਬੰਧੀ ਸਕਾਊਟ ਮਾਸਟਰਾਂ ਦੀ ਮੀਟਿੰਗ ਆਯੋਜਿਤ
ਸਕਾਊਟਿੰਗ ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਭਾਰਤ ਸਕਾਊਟਸ ਅਤੇ ਗਾਡੀਡਜ਼ ਨੈਸ਼ਨਲ ਹੈਂਡ ਕੁਆਰਟਰ ਨਵੀਂ ਦਿੱਲੀ ਵਲੋਂ ਪੰਜਾਬ ਸਟੇਟ ਦੇ ਸਹਿਯੋਗ ਨਾਲ 2 ਫਰਵਰੀ ਤੋਂ 8 ਫਰਵਰੀ ਤੱਕ ਪਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਸਕਾਊਟਿੰਗ ਦੇ ਰਾਸ਼ਟਰੀ ਏਕਤਾ ਕੈਂਪ ਦੀਆਂ ਤਿਆਰੀਆਂ ਸੰਬਧੀ ਸਥਾਨਕ ਟੀਚਰਜ ਹੋਮ ਵਿਖੇ ਜਿਲ੍ਹੇ ਦੇ ਸਕਾਊਟ …
Read More »26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਏ ਸਿੱਖ ਸੰਗਤ – ਮਾਨ ਦਲ
ਸਿੱਖ ਸੰਗਤਾਂ ਘਰਾਂ, ਦੁਕਾਨਾਂ ‘ਤੇ ਕਾਲੇ ਝੰਡੇ ਲਹਿਰਾਉਣ-ਕਾਲੀਆਂ ਪੱਟੀਆਂ ਬੰਨ੍ਹਣ ਸਿੱਖ ਨੌਜਵਾਨ ਕਾਲੀ ਦਸਤਾਰ ਸਜਾਉਣ ਅਤੇ ਬੀਬੀਆਂ ਕਾਲੀਆਂ ਚੁੰਨੀਆਂ ਲੈਣ ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- 26 ਜਨਵਰੀ ਨੂੰ ਜਦ ਕਿ ਸਮੂਹ ਭਾਰਤ ਵਾਸੀ ਆਪਣੇ ਸੰਵਿਧਾਨ ਲਾਗੂ ਹੋਣ ਦੀ ਖੁਸੀ ਜਾਹਿਰ ਕਰਦਾ ਹੋਇਆ ਸ਼ਾਹੀ ਸਮਾਗਮ ਮਨਾਉਂਦਾ ਹੈ ਉਥੇ ਹੀ ਸਿੱਖ ਸੰਗਤਾਂ ਨੂੰ ਸਮੂਹ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ …
Read More »ਮੁੱਖ ਸੰਸਦੀ ਸਕੱਤਰ ਬੁਲਾਰੀਆ ਗਣਤੰਤਰ ਦਿਵਸ ਮੌਕੇ ਬਟਾਲਾ ‘ਚ ਲਹਿਰਾਉਣਗੇ ਕੌਮੀ ਝੰਡਾ
ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਬਟਾਲਾ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬਟਾਲਾ ਵਿਖੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ ਅਤੇ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਉਨ੍ਹਾਂ …
Read More »ਬਲਬੀਰ ਕੋਲਾ ਦੀ ਦੇਖ-ਰੇਖ ‘ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਕਰ ਰਿਹੈ ਭੰਗੜਾ ਗਰੁੱਪ
ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) ਜਿਲਾ ਪ੍ਰਸਾਸਨ ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਤੇ ਨਹਿਰੂ ਯੂਵਾ ਕੇਦਰ ਦੇ ਸਹਿਯੋਗ ਨਾਲ ਸੇਰ ਏ ਪੰਜਾਬ ਕਲਚਰ ਪ੍ਰਮੋਸ਼ਨ ਕੌੋਸਲ (ਰਜਿ:) ਪੰਜਾਬ ਵੱਲੋ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਹਰਮਨ ਪਿਆਰੇ ਲੋਕ ਨਾਚ ਦਾ ਪ੍ਰਦਰਸਨ ਕਰਨਗੇ।ਇਸ ਵਾਸਤੇ ਕਲੱਬ ਦੇ ਸੌ ਮੈਬਰ ਬੜੇ ਜੋਸ਼ੋ-ਖਰੋਸ਼ ਨਾਲ ਤਿਆਰੀਆਂ ਵਿਚ ਲੱਗੇ ਹੋਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਲੋਕ ਸਿੰਘ ਨਾਥਪੁਰ ਪੰਜਾਬੀ ਮਾਸਟਰ ਸਰਕਾਰੀ …
Read More »ਰਾਇਲ ਇੰਸਟੀਚਿਓੂਟ ਆਫ ਨਰਸਿੰਗ ਜੈਤੋਸਰਜਾ ਵਲੋਂ ਬ੍ਰੈਸਟ ਕੈਂਸਰ ਜਾਗਰੂਤਾ ਪ੍ਰੋਗਰਾਮ
ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) – ਮਾਝਾ ਖੇਤਰ ਦੀ ਨਾਮ ਵਰ ਸੰਸਥਾ ਰਾਇਲ ਇੰਸਟੀਚਿਓੂਟ ਆਫ ਨਰਸਿੰਗ ਜੈਤੋਸਰਜਾ ਜਿਥੇ ਸਿਖਿਆ ਦੇ ਖੇਤਰ ਵਿਚ ਪੁਲਾਘਾਂ ਪੁੱਟ ਰਹੀ ਹੈ, ਊਥੇ ਸਮਾਜ ਨੂੰ ਕੈਸਰ ਵਰਗੀਆਂ ਭਿਆਨਕ ਤੇ ਲਾਇਲਾਜ ਬਿਮਾਰੀਆਂ ਤੋ ਜਾਣੂ ਹੀ ਨਹੀ ਕਰ ਰਹੀ ਸਗੋ, ਕੈਸਰ ਦੇ ਬਚਾਅ ਸਬੰਧੀ ਵੀ ਦੱਸ ਰਹੀ ਹੈ।ਇਸੇ ਹੀ ਅਗਾਹ ਵਧੂ ਸੋਚ ਦੇ ਮੱਦੇਨਜਰ ਰਾਇਲ ਇੰਸਟੀਚਿਊਟ ਆਫ ਨਰਸਿੰਗ …
Read More »ਕੌਮੀ ਸਮਾਰਕ ਇਤਿਹਾਸਕ ਰਾਮ ਬਾਗ ਦਾ ਕਬਜ਼ਾ ਪੁਰਾਤਤਵ ਵਿਭਾਗ ਨੂੰ ਸੌਂਪਿਆ ਜਾਵੇ- ਵਿਕਾਸ ਮੰਚ
ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) ਕੌਮੀ ਸਮਾਰਕ ਇਤਿਹਾਸਕ ਰਾਮ ਬਾਗ ਅੰਮ੍ਰਿਤਸਰ ਦਾ ਕਬਜ਼ਾ ਪੁਰਾਤਤਵ ਵਿਭਾਗ ਨੂੰ ਸੌਂਪਣ ਵਾਸਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਮੁੱਖ ਮੰਤਰੀ ਪੰਜਾਬ, ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਇਕ ਈ-ਮੇਲ ਪੱਤਰ ਰਾਹੀਂ ਬੇਨਤੀ ਕੀਤੀ ਹੈ।ਮੰਚ ਦੇ ਜਨਰਲ ਸਕੱਤਰ ਇੰਜੀ: ਦਲਜੀਤ ਸਿੰਘ ਕੋਹਲੀ ਨੇ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਭਾਰਤ ਸਰਕਾਰ ਦੇ 2004 ਦੇ ਨੋਟੀਫਿਕੇਸ਼ਨ …
Read More » ਗੁ: ਅਟਾਰੀ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਛੇਵੇਂ ਪਾਤਸ਼ਾਹ ਦਾ ਵਿਆਹ ਪੁਰਬ
ਵਿਧਾਇਕ ਇੰਦਬੀਰ ਸਿੰਘ ਬੁਲਾਰੀਆ ਨੇ ਹਾਜਰੀ ਲਵਾਈ ਅੰਮ੍ਰਿਤਸਰ, ੨੧ ਜਨਵਰੀ (ਗੁਰਪ੍ਰੀਤ ਸਿੰਘ)- ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਸਬੰਧੀ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੌਹ ਪ੍ਰਾਪਤ ਗੁ: ਅਟਾਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ …
Read More »ਭਗਤ ਪੂਰਨ ਸਿੰਘ ਦੇ ਜੀਵਨ ‘ਤੇ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਫਿਲਮ ਹੋਵੇਗੀ 30 ਨੂੰ ਰਲੀਜ਼
ਮੁੱਖ ਅਦਾਕਾਰ ਪਵਨ ਮਲਹੋਤਰਾ ਹਰਿਮੰਦਰ ਸਾਹਿਬ ਹੋਏ ਨਤਮਸਤਕ ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਦੇ ਬਾਨੀ ਭਗਤ ਪੂਰਣ ਸਿੰਘ ਨੇ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਪਣਾ ਸਾਰਾ ਜੀਵਨ ਲਾਚਾਰਾਂ, ਗਰੀਬਾਂ ਤੇ ਲਾਵਾਰਿਸਾਂ ਦੇ ਲੇਖੇ ਲਾਇਆ, ਉਨਾਂ ਦੇ ਤਿਆਗ ਅਤੇ ਸੇਵਾ-ਭਾਵ ‘ਤੇ ਅਧਾਰਤ ਪੰਜਾਬੀ ਫ਼ਿਲਮ ‘ਇਹੁ ਜਨਮ੍ਹ ਤੁਮ੍ਹਾਰੇ ਲੇਖੇ’ 30 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਵ੍ਹਾਈਟ ਹਿੱਲ ਪ੍ਰੋਡਕਸ਼ਨ ਅਤੇ …
Read More »ਜਿਲਾ ਫ਼ਾਜ਼ਿਲਕਾ ਪਟਵਾਰ ਯੂਨੀਅਨ ਦੀ ਮੀਟਿੰਗ ਵਿਚ ਮੁਸ਼ਕਿਲਾਂ ਵਿਚਾਰੀਆਂ
ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਫ਼ਾਜ਼ਿਲਕਾ ਪਟਵਾਰ ਯੂਨੀਅਨ ਦੀ ਇਕ ਮੀਟਿੰਗ ਸਥਾਨਕ ਰਾਮ ਪੈਲੇਸ ਵਿਖੇ ਹੋਈ।ਜਿਸ ਵਿਚ ਪਟਵਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ‘ਤੇ ਵੱਖ ਵੱਖ ਆਗੂਆਂ ਨੇ ਲੋਕਾਂ ਦੇ ਕੰਮਾਂ ਨੂੰ ਜਲਦ ਤੋਂ ਜਲਦ ਹੱਲ ਕਰਨ ‘ਤੇ ਜ਼ੋਰ ਦਿੱਤਾ।ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਪਟਵਾਰੀ, ਇੰਦਰ ਮੋਹਨ ਤਹਿਸੀਲ ਪ੍ਰਧਾਨ, ਰਾਮ …
Read More »
Punjab Post Daily Online Newspaper & Print Media