ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਆਦਰਸ਼ ਨਗਰ ਸਥਿਤ ਮਾਤਾ ਚਿੰਤਪੂਰਣੀ ਚੰਚਲ ਦੇਵੀ ਮੰਦਿਰ ਵਿੱਚ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਉੱਤੇ ਸ਼੍ਰੀ ਗਣੇਸ਼ ਅਵਧੂਤ ਆਸ਼ਰਮ ਨਿਰਮਲ ਛਾਉਨੀ ਹਰਦੁਆਰ ਤੋਂ ਸੰਤ ਪੂਜਨੀਕ ਸ਼੍ਰੀ ਹਰਚਰਣ ਸਿੰਘ ਸ਼ਾਸਤਰੀ ਅਤੇ ਮੰਦਿਰ ਦੇ ਸੰਚਾਲਿਕਾ ਮਾਤਾ ਚੰਚਲ ਦੇਵੀ ਜੀ ਦੁਆਰਾ ਕੇਕ ਕੱਟਿਆ ਗਿਆ।ਮੰਦਿਰ ਦੇ ਮੁੱਖ ਸੇਵਾਦਾਰ ਐਡਵੋਕੇਟ ਸੁਰਿੰਦਰ ਸਚਦੇਵਾ ਦੁਆਰਾ …
Read More »ਪੰਜਾਬੀ
ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਸਬੰਧੀਸੁਖਮਨੀ ਸਾਹਿਬ ਦੇ ਪਾਠ ਸ਼ੁਰੂ
ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਗੁਰਦੂਆਰਾ ਦੁੱਖ ਨਿਵਾਰਨ ਸਾਹਿਬ ਬਸਤੀ ਹਜ਼ੂਰ ਸਿੰਘ ਵਿੱਖੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਗੁਰਦੂਆਰਾ ਸਾਹਿਬ ਵਿੱਖੇ ਲੜੀਵਾਰ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ।ਸੰਗਤਾਂ ਬਾਣੀ ਸਰਵਣ ਕਰਕੇ ਅਪਣੇ ਜੀਵਨ ਨੂੰ ਸਫ਼ਲ ਕਰ ਰਹੀਆਂ ਹਨ। ਗੁਰਦੂਆਰਾ ਸਾਹਿਬ ਦੇ ਸੇਵਾਦਾਰ ਭਾਈ ਚੰਨ ਸਿੰਘ ਨੇ ਕਿਹਾ ਕਿ ਇਹ …
Read More »ਸੇਵਾ ਭਾਰਤੀ ਦੁਆਰਾ ਖ਼ੂਨਦਾਨ ਕੈਂਪ 26 ਨੂੰ
ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜਿਲਕਾ ਦੁਆਰਾ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਸੋਮਵਾਰ ਨੂੰ ਆਦਰਸ਼ ਨਗਰ ਸਥਿਤ ਭਾਰਤ ਮਾਤਾ ਮੰਦਿਰ ਵਿੱਚ ਖ਼ੂਨਦਾਨ ਕੈਪ 10 ਤੋਂ 2 ਵਜੇ ਤੱਕ ਲਗਾਇਆ ਜਾਵੇਗਾ।ਉਕਤ ਜਾਣਕਾਰੀ ਦਿੰਦੇ ਹੋਏ ਸੇਵਾ ਭਾਰਤੀ ਫਾਜਿਲਕਾ ਦੇ ਪ੍ਰਧਾਨ ਸੋਹਨ ਲਾਲ ਗੋਕਲਾਨੀ ਨੇ ਦੱਸਿਆ ਕਿ ਸਿਵਲ ਹਸਪਤਾਲ ਫਾਜਿਲਕਾ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਇਸ ਕੈਂਪ ਵਿੱਚ ਜੋ …
Read More »ਅੰਮ੍ਰਿਤਸਰ ਡਿਵੀਜਨ ਦਾ ਪਹਿਲਾ ਬੀਮਾ ਪਿੰਡ ਬਣਿਆ ਸਾਬੂਆਨਾ
ਐਲਆਈਸੀ ਦੇ ਮੈਨੇਜਰ ਨੇ ਪੰਚਾਇਤ ਨੂੰ ਸਨਮਾਨਿਤ ਕਰਕੇ ਦਿੱਤਾ 25 ਹਜਾਰ ਇਨਾਮ ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਭਾਰਤੀ ਜੀਵਨ ਬੀਮਾ ਨਿਗਮ ਲਿਮਿਟੇਡ ਦੁਆਰਾ ਪਿੰਡ ਸਾਬੁਆਨਾ ਨੂੰ ਬੀਮਾ ਪਿੰਡ ਘੋਸ਼ਿਤ ਕਰ ਦਿੱਤਾ ਗਿਆ ਹੈ ।ਬੀਮਾ ਪਿੰਡ ਘੋਸ਼ਿਤ ਹੋਣ ਵਾਲਾ ਪਿੰਡ ਸਾਬੁਆਨਾ ਅੰਮ੍ਰਿਤਸਰ ਡਿਵੀਜਨ ਦਾ ਪਹਿਲਾ ਪਿੰਡ ਬਣ ਗਿਆ ਹੈ ਅੱਜ ਆਯੋਜਿਤ ਇੱਕ ਸਾਦੇ ਸਮਾਰੋਹ ਵਿੱਚ ਭਾਰਤੀ ਜੀਵਨ ਬੀਮਾ ਨਿਗਮ ਦੇ …
Read More »ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ
ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਭਾਰਤ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਖੁਸ਼ਦਿਲ ਜੀ ਵਿਖੇ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸ. ਗੋਪਾਲ ਸਿੰਘ ਸੰਧੂ ਉੱਘੇ ਕਿਸਾਨ ਆਗੂ ਹਾਜ਼ਰ ਹੋਏ, ਨਿਸ਼ਾਨ ਸਿੰਘ ਢਿੱਲੋਂ ਮੀਤ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਨੇ ਸੰਬੋਧਨ ਕੀਤਾ।ਮੀਤ ਪ੍ਰਧਾਨ ਬਲਵਿੰਦਰ ਸਿੰਘ, ਕੰਵਲਜੀਤ ਸਿੰਘ ਭੋਲਾ ਸਕੱਤਰ ਜਨਰਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੰਤਰਾਸ਼ਟਰੀ ਪੱਧਰ …
Read More »ਬੀ.ਐਸ.ਐਫ ਅਧਿਕਾਰੀਆਂ ਨੇ ਪ੍ਰਸ਼ਾਸ਼ਨ ਨਾਲ ਮਿਲਕੇ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ
ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਸੁਝਾਅ ਦੇ ਲਈ ਬੀਐਸਐਫ਼ ਦੀ 90ਵੀਂ ਬਟਾਲੀਅਨ ਵੱਲੋਂ ਪਿੰਡ ਮੁਹਾਰ ਸੈਨਾ ਵਿਚ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਜਾਣਕਾਰੀ ਦਿੰਦਿਆਂ ਕਮਾਂਡੈਂਟ ਐਮਪੀ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮਿਲ ਕੇ ਮੀਟਿੰਗ ਵਿਚ …
Read More »ਮੌਸਮ ਦੇ ਬਦਲੇ ਮਿਜਾਜ ਨੇ ਲੋਕਾਂ ਨੂੰ ਚੜਾ ‘ਤਾ ਇਕ ਵਾਰ ਫਿਰ ਕਾਂਬਾ
ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ- ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਪੱਛਮੀ ਹਵਾਵਾਂ ਦੇ ਚੱਲਣ ਕਾਰਨ ਮੌਸਮ ਵਿਚ ਕਾਫ਼ੀ ਵੱਡਾ ਬਦਲਾਅ ਆਇਆ।ਜਿਸ ਕਾਰਨ ਬੀਤੀ ਰਾਤ ਹੋਈ ਕਿਣਮਿਣ ਤੋਂ ਬਾਅਦ ਤਾਪਮਾਨ ਵਿਚ ਕਾਫ਼ੀ ਵੱਡੇ ਪੱਧਰ ਤੇ ਗਿਰਾਵਟ ਆ ਗਈ। ਅੱਜ ਕਈ ਦਿਨਾਂ ਤੋਂ ਕੋਸੀ ਕੋਸੀ ਧੁੱਪ ਦਾ ਆਨੰਦ ਮਾਨਣ ਵਾਲੇ ਲੋਕ ਠੰਡ ਵਿਚ ਕੰਬਦੇ ਰਹੇ। …
Read More » 7ਵੇਂ ਆਲ ਇੰਡੀਆ ਮੋਹਨ ਲਾਲ ਭਾਸਕਰ ਮੈਮੋਰੀਅਲ ਮੁਸ਼ਾਇਰੇ ਦੀ ‘ਆਡਿਓ’ ਸੀ. ਡੀ ਰਿਲੀਜ਼
ਆਈ.ਜੀ ਪੁਲਸ (ਹੈੱਡਕੁਆਟਰ) ਅਰਪਿਤ ਸ਼ੁਕਲਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਰਿਲੀਜ਼ ਫਿਰੋਜ਼ਪੁਰ, 22 ਜਨਵਰੀ (ਵਿਨੀਤ ਅਰੋੜਾ) – ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਅਰੰਭੀਆਂ ਸੱਭਿਆਚਾਰਕ, ਸਮਾਜ ਭਲਾਈ ਅਤੇ ਅਦਦ ਸਰਗਰਮੀਆਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੱਤਵੇਂ ਆਲ ਇੰਡੀਆ ਮੋਹਨ ਲਾਲ ਭਾਸਕਰ ਮੈਮੋਰੀਅਲ ਮੁਸ਼ਾਇਰੇ ਦੀ ‘ਆਡਿਓ’ ਸੀ. ਡੀ. ਪੰਜਾਬ ਦੇ ਇੰਸਪੈਕਟਰ ਜਨਰਲ ਆਫ ਪੁਲਸ (ਹੈੱਡਕੁਆਟਰ) ਚੰਡੀਗੜ੍ਹ ਅਰਪਿਤ ਸ਼ੁਕਲਾ ਨੇ …
Read More »ਗਣਤੰਤਰ ਦਿਵਸ ਦੇ ਮੱਦੇਨਜਰ ਥਾਣਾ ਗੇਟ ਹਕੀਮਾਂ ਇੰਚਾਰਜ ਵਲੋਂ ਦੇਰ ਰਾਤ ਚੈਕਿੰਗ
ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਆਪਣੀ ਚੌਕਸੀ ਵਧਾ ਦਿਤੀ ਗਈ ਹੈ ਅਤੇ ਪੁਲਿਸ ਵਲੋਂ ਗੱਡੀਆ ਦੀ ਤਲਾਸ਼ੀ ਲਈ ਜਾ ਰਹੀ ਹੈ।ਥਾਣਾ ਗੇਟ ਹਕੀਮਾਂ ਦੇ ਐਸ ਐਚ ਓ ਸਰਬਜੀਤ ਸਿੰਘ ਵਲੋਂ ਵੀ ਪੁਲਿਸ ਕਮਿਸ਼ਨਰ ਸz ਜਤਿੰਦਰ ਸਿੰਘ ਔਲਖ ਦੇ ਨਿਰਦੇਸ਼ਾਂ ਹੇਠ ਦੇਰ ਰਾਤ ਤੱਕ ਥਾਣਾ ਗੇਟ ਹਕੀਮਾਂਾ ਚੌਕ ਵਿਖੇ ਨਾਕਾ ਲਗਾ ਕੇ …
Read More »ਜਥੇਦਾਰ ਅਵਤਾਰ ਸਿੰਘ ਵੱਲੋਂ ਪਾਵਨ ਗੁਰਬਾਣੀ ਦੀ ਸੀ.ਡੀ ਰਿਲੀਜ਼
ਅੰਮ੍ਰਿਤਸਰ, 21 ਜਨਵਰੀ (ਗੁਰਪ੍ਰੀਤ ਸਿੰਘ ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਿਮਰਨਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਗੁਰਬਾਣੀ ਦੇ ਸ਼ਬਦਾਂ ਦੀ ਦੂਸਰੀ ਸੀ.ਡੀ ਰਿਲੀਜ਼ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਈ ਸਿਮਰਜੀਤ ਸਿੰਘ ਉਨ੍ਹਾਂ ਦੇ ਸਾਥੀ ਭਾਈ ਗੁਨਦੀਪ ਸਿੰਘ ਤੇ ਭਾਈ ਸੁਖਪ੍ਰੀਤ ਸਿੰਘ ਇਸ …
Read More »
Punjab Post Daily Online Newspaper & Print Media