ਗੁਰਦੁਆਰਾ ਸ੍ਰੀ ਰਾਮਸਰ ਵਿਖੇ ਰੁਮਾਲਾ ਸਾਹਿਬ ਵਿੱਚ ਲਪੇਟ ਕੇ ਰ’ਖ ਗਈ ਸੀ ਕੋਈ ਔਰਤ ਅੰਮ੍ਰਿਤਸਰ, 21 ਜਨਵਰੀ (ਗੁਰਪ੍ਰੀਤ ਸਿੰਘ)-ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਪਨੀ ਬਾਗ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ‘ਚੋਂ ਪਿਛਲੇ ਦਿਨੀ ਚੋਰੀ ਹੋਏ ਸਿੱਖ ਰਾਜ ਨਾਲ ਸਬੰਧਤ ਇਤਿਹਾਸਕ ਸ਼ਸਤਰ ੭ (ਖੰਜਰ) ਪ੍ਰਸ਼ਾਸਨ ਹਵਾਲੇ ਕੀਤੇ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ …
Read More »ਪੰਜਾਬੀ
ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਿਤਾਬਚਾ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਰਿਲੀਜ਼
ਅੰਮ੍ਰਿਤਸਰ, 21 ਜਨਵਰੀ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੁਚਿੱਤਰ ਸਾਖੀ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਦੇ ਕਿਤਾਬਚੇ ਨੂੰ ਰਿਲੀਜ਼ ਕੀਤਾ। ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਦੱਸਿਆ ਕਿ ਅੰਮ੍ਰਿਤ ਦੇ ਦਾਤੇ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਜਨਵਰੀ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਨਰਸਰੀ ਵਿੰਗ ਵੱਲੋਂ ਗੁਰਦੁਆਰਾ ਸਾਹਿਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਮਾਗਮ ਦੌਰਾਨ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ।ਛੇਵੀਂ ਜਮਾਤ ਦੇ …
Read More »ਬੇਟੇ ਨੂੰ ਹਮਰ ਗੱਡੀ ਗਿਫਟ ਕਰਨ ‘ਤੇ ਫਰਾਂਸ ਵਿੱਚ ਚਰਚਾ ‘ਚ ਹਨ ਪੰਜਾਬੀ ਨਾਨਕ ਸਿੰਘ
ਭਿੱਖੀਵਿੰਡ, 21 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ/ ਰਾਣਾ ਬੁੱਗ) – ਆਪਣਾ ਦੇਸ਼ ਭਾਰਤ ਛੱਡ ਕੇ ਪਿਛਲੇ ਕਾਫੀ ਸਾਲਾਂ ਤੋ ਪ੍ਰਦੇਸ਼ ਫਰਾਂਸ (ਪੈਰਿਸ) ਵਿੱਚ ਰੋਜੀ ਰੋਟੀ ਕਮਾਉਣ ਲਈ ਗਏ ਨਾਨਕ ਸਿੰਘ ਭੁੱਲਰ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਆਪ ਨੂੰ ਪੀ੍ਰਵਾਰ ਸਮੇਤ ਸੈਟ ਕੀਤਾ ਤੇ ਹੁਣ 19 ਸਾਲ ਦੇ ਹੋਣ ਤੋ ਬਾਅਦ ਡਰਾਇਵਿੰਗ ਲਾਇਸੰਸ ਹਾਸਲ ਕਰ ਲੈਣ ‘ਤੇ ਆਪਣੇ ਪੁੱਤਰ ਹਰਜੀਤ ਸਿੰਘ …
Read More »ਬਾਬੋਸਾ ਜਨਮ ਉਤਸਵ 24 ਜਨਵਰੀ ਨੂੰ
ਅੰਮ੍ਰਿਤਸਰ, 21 ਜਨਵਰੀ (ਸਾਜਨ ਮਹਿਰਾ) – ਸ਼੍ਰੀ ਬਾਬੋਸਾ ਭਗਤ ਪਰਿਵਾਰ ਵਲੋਂ ਭਗਤ ਸੰਦੀਪ ਸਹਿਗਲ ਦੀ ਅਗਵਾਈ ਵਿੱਚ ਨਵਾਂ ਕੋਟ ਵਿਖੇ ਮੀਟਿੰਗ ਕੀਤੀ ਗਈ।ਜਿਸ ਵਿੱਚ ਭਗਤ ਸੰਦੀਪ ਸਹਿਗਲ ਨੇ ਗੱਲਬਾਤ ਕਰਦਿਆ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬੋਸਾ ਦਾ ਜਨਮ ਉਤਸਵ 24-1-2015 ਦਿਨ ਸ਼ਨੀਵਾਰ ਸ਼ਿਵਮ ਪੈੇਲਸ ਨਵਾਂਕੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬਾਬੋਸਾ …
Read More »ਸਰਕਾਰੀ ਸਕੂਲ਼ ਟਾਊਨ ਹਾਲ ਨੇ ‘ਇੰਡੀਆ ਵਾਟਰ ਵੀਕ’ ਮਨਾਇਆ
ਛੇਹਰਟਾ, 21 ਜਨਵਰੀ (ਕੁਲਦੀਪ ਸਿੰਘ ਨੋਬਲ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਤੇ ਪਿ੍ਰੰਸੀਪਲ ਬਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਅੰਮ੍ਰਿਤਸਰ ਦੀ ਅਗਵਾਈ ਹੇਠ ਸਕੂਲ ਵਿਚ ਇੰਡੀਆ ਵਾਟਰ ਵੀਕ ‘ਹਮਾਰਾ ਜਲ, ਹਮਾਰਾ ਜੀਵਨ’ ਮਨਾਇਆ ਗਿਆ।ਪ੍ਰੋਗਰਾਮ ਤਹਿਤ ਸਭ ਤੋ ਪਹਿਲਾ ਸਵੇਰ ਦੀ ਸਭਾ ਵਿੱਚ ਸ਼ੀ੍ਰਮਤੀ ਮਨੀਸ਼ਾ ਲੈਕਚਰਾਰ ਹਿਸਾਬ ਅਤੇ ਈਕੋ ਕੱਲਬ ਇੰਚਾਰਜ ਵਲੋ ਬੱਚਿਆਂ ਨੂੰ ਪਾਣੀ ਦੀ ਮੱਹਤਤਾ, ਦੁਰਪਯੋਗ …
Read More »ਨੁੱਕੜ ਨਾਟਕ ‘ਬੁਰਾ ਮਤ ਸੁੰਘੋ’ ਦੀ ਮਾਲ ਰੋਡ ਸਕੂਲ ‘ਚ ਭਾਵਪੂਰਤ ਪੇਸ਼ਕਾਰੀ
ਛੇਹਰਟਾ, 21 ਜਨਵਰੀ (ਕੁਲਦੀਪ ਸਿੰਘ ਨੋਬਲ) – ਸਵੱਛ ਭਾਰਤ ਮੁਹਿੰਮ ਅਧੀਨ ਸਥਾਨਕ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਦਸਤਕ ਗਰੱਪ ਵਲੋਂ ਨੁੱਕੜ ਨਾਟਕ ‘ਬੁਰਾ ਮੱਤ ਸੁੰਘੋ’ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ।ਸਭਿਆਚਾਰ ਮੰਤਰਾਲਾ ਨਵੀਂ ਦਿੱਲੀ ਅਤੇ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਦੇ ਸਹਿਯੋਗ ਨਾਲ ਪੇਸ਼ ਕੀਤੇ ਗਏ ਇਸ ਨਾਟਕ ਨੂੰ ਅੰਕਿਤ ਲੁਥਰਾ ਦੁਆਰਾ ਲਿਖਿਆ ਗਿਆ ਅਤੇ ਰਜਿੰਦਰ ਸਿੰਘ ਦੀ ਨਿਰਦੇਸ਼ਨ ਅਧੀਨ …
Read More »ਕੌਮੀ ਖੇਡ ਹਾਕੀ ‘ਚ ਪੰਜਾਬ ਦੀ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ
ਸਕੂਲ ਪਹੁੰਚਣ ਪ੍ਰਬੰਧਕਾਂ ਵਲੋਂ ਟੀਮ ਦਾ ਭਰਵਾਂ ਸਵਾਗਤ ਛੇਹਰਟਾ, 21 ਜਨਵਰੀ (ਕੁਲਦੀਪ ਸਿੰਘ ਨੋਬਲ) – ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ) ਵਲੋਂ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਕਰਵਾਈ ਗਈ 5 ਦਿਨਾ 60ਵੀਆਂ ਅੰਡਰ 17 ਨੈਸ਼ਨਲ ਹਾਕੀ ਪ੍ਰਤੀਯੋਗਤਾ (ਲੜਕੇ) ਵਿਚ ਪੰਜਾਬ ਰਾਜ ਦੀ ਹਾਕੀ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਤੇ ਟਰਾਫੀ ਹਾਸਲ ਕੀਤੀ।ਇਸ ਪ੍ਰਤੀਯੋਗਤਾ ਵਿਚ ਇਹ ਟੀਮ …
Read More »ਖ਼ਾਲਸਾ ਕਾਲਜ ਵੂਮੈਨ ਦੀ ਖੁਸ਼ਬੀਰ ਨੂੰ ‘ਬੈਸਟ ਐਥਲੀਟ’ ਤੇ ਨਵਜੀਤ ਢਿੱਲੋਂ ਨੂੰ ਸੋਨੇ ਤਮਗੇ ਨਾਲ ਨਿਵਾਜਿਆ
ਦੋਹਾਂ ਵਿਦਿਆਰਥਣਾਂ ਨੇ ਕੀਤਾ ਨਵਾਂ ਰਿਕਾਰਡ ਕਾਇਮ : ਡਾ. ਮਾਹਲ ਅੰਮ੍ਰਿਤਸਰ, 21 ਜਨਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫਾਰ ਵੂਮੈਨ ਦੀਆਂ ਖਿਡਾਰਣਾਂ ਖੁਸ਼ਬੀਰ ਕੌਰ ਅਤੇ ਨਵਜੀਤ ਕੌਰ ਢਿੱਲੋਂ ਨੇ ਮੈਗਲੋਰ ਵਿਖੇ ਹੋਏ ‘ਆਲ ਇੰਡੀਆ ਇੰਟਰਵਰਸਿਟੀ ਮੁਕਾਬਲੇ ਵਿੱਚ 2 ਨਵੇਂ ਰਿਕਾਰਡ ਕਾਇਮ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵਜੀਤ ਕੌਰ ਢਿੱਲੋਂ ਨੇ ਸੋਨੇ ਦੇ ਤਗਮੇ …
Read More »ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਚਾਈਨਾ ਡੋਰ ਦੀ ਵਰਤੋਂ ‘ਤੇ ਪਾਬੰਦੀ ਦੇ ਹੁਕਮ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਮੈਜਿਸਟ੍ਰੇਟ ਸ. ਮਨਜੀਤ ਸਿੰਘ ਬਰਾੜ ਵੱਲੋ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸਿੰਥੈਟਿਕ/ਪਲਾਸਟਿਕ ਡੋਰ (ਚਾਈਨਾ ਡੋਰ) ‘ਤੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਹ ਡੋਰ ਨਾਈਲੋਨ ਤੋ ਬਣੀ /ਚਾਈਨੀਜ/ ਸਿੰਥੈਟਿਕ/ ਪਲਾਸਟਿਕ (ਕੰਚ ਦੇ ਪਾਉਡਰ ਲੱਗੇ ਧਾਗੇ) ਦੀ ਬਣੀ ਹੁੰਦੀ …
Read More »
Punjab Post Daily Online Newspaper & Print Media