Friday, September 11, 2026

ਪੰਜਾਬੀ

ਗੁਰਪੁਰਬ ਮੌਕੇ ਕੋਆਪ੍ਰੇਟਿਵ ਬੈਂਕ ਵਲੋਂ ਪਰਭਾਤ ਫੇਰੀ ਦਾ ਕੀਤਾ ਨਿੱਘਾ ਸਵਾਗਤ

ਅੰਮ੍ਰਿਤਸਰ, 28 ਦਸੰਬਰ (ਸਾਜਨ) – ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਪਰਬਾਤ ਫੇਰੀ ਦਾ ਹਾਲ ਗੇਟ ਪਹੁੰਚਣ ‘ਤੇ ਕੋਆਪ੍ਰੇਟਿਵ ਬੈਂਕ ਲਿਮ: ਅੰਮ੍ਰਿਤਸਰ ਦੀ ਮੈਨੇਜਮੈਂਟ ਅਤੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਕੋਆਪ੍ਰੇਟਿਵ ਬੈਂਕ ਇੰਮਪਲਾਇਜ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਸੋਹੀ, ਜਨਰਲ ਸਕੱਤਰ ਤੀਰਥਰਾਜ ਸਿੰਘ ਸੰਧੂ ਅਤੇ ਜਿਲ੍ਹਾ ਮੈਨੇਜਰ ਦਲਵਿੰਦਰ ਸਿੰਘ ਸੰਧੂ ਨੇ ਪਰਬਾਤ ਫੇਰੀ ਵਿੱਚ …

Read More »

ਗੁਰਦੁਆਰਾ ਛੇਹਰਟਾ ਸਾਹਿਬ ਤੋ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਨਗਰ ਕੀਰਤਨ ਦਾ ਆਯੋਜਨ

ਜਨਮ ਸਥਾਨ ਗੁਰੂ ਕੀ ਵਡਾਲੀ ਵਿਖੇ ਕੋਂਸਲਰ ਗੱਬਰ, ਜਥੇ: ਵਡਾਲੀ, ਕੋਂਸਲਰ ਫੋਜੀ ਤੇ ਮਾਨ ਵਲੋਂ ਸਵਾਗਤ ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਮੈਨੇਜਰ ਗੁਰਦੁਆਰਾ ਛੇਹਰਟਾ ਸਾਹਿਬ ਦਿਲਬਾਗ ਸਿੰਘ ਧੌਲ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ …

Read More »

ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਨੂੰ ਲੰਗਰ ਛਕਾਇਆ

ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਥਾਨਕ ਅਜਾਦ ਰੋਡ ਛੇਹਰਟਾ ਵਿਖੇ ਪੁੱਜਣ ‘ਤੇ ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਵਾਈਸ ਪ੍ਰਧਾਨ ਸਤਪਾਲ ਲੱਕੀ ਤੇ ਇਲਾਕਾ ਨਿਵਾਸੀਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤ ਗਿਆ ਅਤੇ ਸੰਗਤਾਂ ਨੂੰ ਗੁਰੂ ਕਾ ਅਤੱਟ ਲੰਗਰ ਵਰਤਾਇਆ ਗਿਆ। ਇਸ ਮੋਕੇ ਸਤਪਾਲ ਲੱਕੀ, ਦੀਪਕ ਸ਼ਰਮਾ, …

Read More »

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਇਆ

ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਖਾਲਸਾ ਪੰਥ ਦੇ ਸਿੱਰਜਣਹਾਰੇ ਤੇ ਸਿੱਖ ਪੰਥ ਦੀ ਤਰਜਮਾਨੀ ਕਰਨ ਵਾਲੇ ਸਿੱਖਾਂ ਦੇ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉੱਤਸਵ ਦੇ ਸਬੰਧ ਵਿੱਚ ਪ੍ਰਧਾਨ ਗੁਰਦੇਵ ਸਿੰਘ ਦੀ ਦੇਖ-ਰੇਖ ਹੇਂਠ ਗੁਰਦੁਆਰਾ ਗੁਰੁ ਨਾਨਕ ਨਾਮ ਲੇਵਾ ਭੇਟਾ ਰਹਿਤ ਅਖੰਡ ਪਾਠ ਸਭਾ ਰਜਿ: ਨਿਉ ਰਣਜੀਤਪੁਰਾ ਛੇਹਰਟਾ ਵਿਖੇ ਇਕ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ …

Read More »

ਬ੍ਰਾਇਟਵੇ ਹੋਲੀ ਇੰਨੋਸੈਂਟ ਐਜੂਕੇਸ਼ਨਲ ਸੁਸਾਇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ

ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਬ੍ਰਾਇਟਵੇ ਹੋਲੀ ਇੰਨੋਸੈਂਟ ਐਜੂਕੇਸ਼ਨਲ ਸੁਸਾਇਟੀ ਨਰਾਇਣਗੜ ਦੇ ਬੇਮਿਸਾਲ ਪ੍ਰਬੰਧਾਂ ਹੇਂਠ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਸਮੂਹਿਕ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸੁਸਾਇਟੀ ਦੇ ਐਮ ਡੀ ਤੇ ਸੇਵਾ ਮੁੱਕਤ ਵਾਯੂ ਸੈਨਾ ਅਧਿਕਾਰੀ ਨਿਰਮਲ ਸਿੰਘ ਬੇਦੀ ਤੇ ਅਮਨਦੀਪ ਸਿੰਘ ਬੇਦੀ ਦੀ ਦੇਖਰੇਖ ਹੇਂਠ ਸਿੱਖ ਰਵਾਇਤਾਂ, ਪਰੰਪਰਾਵਾਂ ਤੇ ਰਹੁਰੀਤਾਂ ਅਨੁਸਾਰ ਸ਼੍ਰੀ ਗੁਰੂ ਗੋਬਿਦ ਸਿਘ ਜੀ …

Read More »

 ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਣਗਿਣਤ ਕੁਰੀਤੀਆਂ ਸਮਾਜ ਲਈ ਚਿੰਤਾ ਦਾ ਵਿਸ਼ਾ – ਸ: ਛੀਨਾ

ਅੰਮ੍ਰਿਤਸਰ, 28 ਦਸੰਬਰ ( ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ। ਕਾਲਜ ਦੇ ਗੁਰਦੁਆਰਾ ਸਾਹਿਬ …

Read More »

ਪ੍ਰਧਾਨ ਜੀ, ਹੁਣ ਪੱਤਰ ਨਹੀਂ ਪਹੁੰਚ ਕਰੋ -ਕੰਵਰਬੀਰ ਸਿੰਘ

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪੱਤਰ ‘ਤੇ ਆਈ.ਐਸ.ਓ ਦਾ ਪ੍ਰਤੀਕਰਮ ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦੁਬਾਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਅਤੇ ਉਸਦਾ (ਉਤਾਰਾ) ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਭੇਜਣ ਤੇ ਆਪਣਾ ਪ੍ਰਤੀਕਰਮ ਦਿੰਦਿਆਂ …

Read More »

ਕੈਂਪ ਦੇ ਪੰਜਵੇਂ ਦਿਨ ਐਨ.ਐਸ.ਐਸ ਵਾਲੰਟੀਅਰਾਂ ਨੇ ਕੀਤੀ ਪਾਰਕਾਂ ਦੀ ਕਟਿੰਗ ਅਤੇ ਰੁੱਖਾਂ ਨੂੰ ਕਲੀ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਲੜਕਿਆਂ ਦੇ ਸਰਕਾਰੀ ਮਾਡਲ ਸੇਕੇਂਡਰੀ ਅਤੇ ਡੀਸੀਡੀਏਵੀ ਸਕੂਲ ਫਾਜਿਲਕਾ ਵਿੱਚ ਚੱਲ ਰਹੇ ਦਿਨ ਰਾਤ ਦੇ ਸੱਤ ਦਿਨਾਂ ਕੈਂਪ ਦੇ ਪੰਜਵੇਂ ਦਿਨ ਵਾਲੰਟਿਅਰਾਂ ਨੇ ਸਕੂਲ ਦੇ ਪਾਰਕਾਂ ਵਿੱਚ ਰੁੱਖਾਂ ਦੀ ਕਟਿੰਗ ਕੀਤੀ ਗਈ ਅਤੇ ਰੁੱਖਾਂ ਨੂੰ ਕਲੀ ਕੀਤੀ ਗਈ।ਕੈਂਪ ਦੇ ਕਮਾਂਡੇਂਟ ਪੰਮੀ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਦੇ ਖਾਣ ਦੇ ਬਾਅਦ ਵਾਲੰਟਿਅਰਾਂ ਨੂੰ ਪਹਿਲਾਂ …

Read More »

ਜਨਮ ਦਿਵਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਨੌਜਵਾਨ ਸਮਾਜ ਸੇਵਾ ਸੰਸਥਾ ਨੇ ਸ਼ਹੀਦ ਊਧਮ ਸਿੰਘ ਦੇ ਜਨਮਦਿਵਸ ਉੱਤੇ ਉਨ੍ਹਾਂ ਦੀ ਪ੍ਰਤੀਮਾ ਉੱਤੇ ਫੁਲ ਭੇਟ ਕੀਤੇ।ਜਾਣਕਾਰੀ ਦਿੰਦੇ ਸੰਸਥਾ ਦੇ ਪ੍ਰਧਾਨ ਲਵਲੀ ਵਾਲਮੀਕ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਏਐਸਆਈ ਅਮਰਜੀਤ ਸਿੰਘ ਪੁੱਜੇ ਜਿਨ੍ਹਾਂ ਨੇ ਸ਼ਹੀਦ ਦੀ ਪ੍ਰਤੀਮਾ ਉੱਤੇ ਫੁਲ ਭੇਟ ਕੀਤੇ ।ਇਸ ਮੌਕੇ ਪ੍ਰਧਾਨ ਲਵਲੀ ਨੇ ਦੱਸਿਆ ਕਿ …

Read More »

ਫਾਜਿਲਕਾ ਤੋਂ ਸਾਲਾਸਰ ਧਾਮ ਲਈ ਹੋਈ ਬੱਸ ਰਵਾਨਾ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਤੋਂ ਚੱਲ ਕੇ ਸਾਲਾਸਰ ਨੂੰ ਜਾਣ ਵਾਲੀ ਬਸ 27 ਦਿਸੰਬਰ ਸ਼ਨੀਵਾਰ ਨੂੰ ਸਾਲਾਸਰ ਧਾਮ ਲਈ ਰਵਾਨਾ ਹੋਈ।ਜਾਣਕਾਰੀ ਦਿੰਦੇ ਹੋਏ ਬਾਲਾਜੀ ਦੇ ਭਗਤ ਅਮਿਤ ਮਿੱਤਲ ਨੇ ਦੱਸਿਆ ਕਿ ਇਹ ਬਸ 13 ਸਾਲ ਤੋਂ ਹਰ ਮਹੀਨੇ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਇਹ ਬਸ ਸ਼ਨੀਵਾਰ 27 ਨੂੰ ਸਿੱਧ ਸ਼੍ਰੀ ਹਨੁਮਾਨ ਮੰਦਿਰ …

Read More »