ਅੰਮ੍ਰਿਤਸਰ, 12 ਜਨਵਰੀ (ਰੋਮਿਤ ਸ਼ਰਮਾ) – ਨਗਰ ਨਿਗਮ ਤਾਲਮੇਲ ਦਲ ਵਲੋ ਚਾਰ ਸਾਹਿਬਜਾਦਿਆ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਸਮੂਹ ਪਰਿਵਾਰ ਨੂੰ ਦਰਸਾਉਂਦਾ ਸੁੰਦਰ ਕੈਲੰਡਰ ਤਿਆਰ ਕਰਵਾਇਆ ਗਿਆ।ਜਿਸ ਨੂੰ ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋ ਕੀਤਾ ਗਿਆ।ਜੋਸ਼ੀ ਨੇ ਕੁਲਦੀਪ ਸਿੰਘ ਪੰਡੋਰੀ ਅਤੇ ਤਾਲਮੇਲ ਦਲ ਦੇ ਸਾਰੇ ਮੈਬਰਾ ਨੂੰ ਲੋਹੜੀ ਅਤੇ ਨਵੇ ਸਾਲ ਦੀ ਵਧਾਈ ਦਿੱਤੀ।ਓਹਨਾ ਨੇ ਕਰਮਚਾਰੀਆਂ ਨੂੰ ਪੂਰੇ ਲਗਨ ਨਾਲ ਆਪਣੀ ਡਿਓਟੀ ਕਰਨ ਲਈ ਕਿਹਾ।ਇਸ ਮੋਕੇ ਤੇ ਕੋਸਲਰ ਬਲਦੇਵ ਰਾਜ ਬੱਗਾ, ਅਮਨ ਐਰੀ, ਮਾਨਵ ਤਨੇਜਾ, ਪ੍ਰਿਤਪਾਲ ਪਾਲ ਸਿੰਘ ਫੋਜੀ, ਡਾ ਸੁਭਾਸ ਪੱਪੂ, ਬਲਜੀਤ ਸਿੰਘ ਬਾਜਵਾ, ਦਿਲਭਾਗ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਹਜੂਰਾ ਸਿੰਘ, ਮੰਗਤ ਰਾਮ, ਤਰਸੇਮ ਸਿੰਘ, ਪ੍ਰਿਤਪਾਲ ਸਿੰਘ, ਵਰਿੰਦਰਜੀਤ ਸਿੰਘ , ਮਨਜੀਤ ਸਿੰਘ, ਹਰਭਜਨ ਸਿੰਘ, ਸੁਖਚੈਨ ਸਿੰਘ ਆਦਿ ਮੋਜੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …