ਨਗਰ ਪੰਚਾਇਤ ਵੱਲੋ ਰਈਆ ਦੇ ਵਿਕਾਸ ਕਾਰਜ ਸਹੀ ਢੰਗ ਨਾਲ ਨਾ ਚਲਾਉਣ ਤੇ ਮੱਚੀ ਹਾਹਾਕਾਰ ਰਈਆ, 24 ਜੂਨ (ਬਲਵਿੰਦਰ ਸੰਧੂ)- ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਬਾਬਾ ਬਕਾਲਾ ਸਾਹਿਬ ਵਿਖੇ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਰਈਆ ਦੀਆਂ ਵੱਖ ਵੱਖ ਵਾਰਡਾਂ ਵਿੱਚ ਆਮ ਲੋਕਾਂ ਨੂੰ ਬਹੁਤ ਹੀ ਮੁਸਕਿਲਾਂ ਦਾ …
Read More »ਪੰਜਾਬੀ ਖ਼ਬਰਾਂ
ਪਾਵਰ ਕਾਮ ਦੀ ਅਣਗਹਿਲੀ ਕਾਰਨ ਹੋ ਸਕਦਾ ਹੈ ਭਾਰੀ ਨੁਕਸਾਨ
ਬਿਜਲੀ ਬੰਦ ਹੋਣ ਨਾਲ ਮੁਹੱਲਾ ਵਾਸੀਆਂ ਦਾ ਜੀਣਾ ਹੋਇਆ ਮੁਹਾਲ ਰਈਆ, 24 ਜੂਨ (ਬਲਵਿੰਦਰ ਸੰਧੂ)- ਵਾਰਡ ਨੰਬਰ ੪ ਰਈਆ ਦੇ ਵਸਨੀਕਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਵਾਰਡ ਵਿੱਚ ਅੱਜ ਤੋ ਕਰੀਬ ਚਾਰ ਮਹੀਨੇ ਪਹਿਲਾ ਬਿਜਲੀ ਬੋਰਡ ਵਾਲਿਆਂ ਨੇ ਦੋ ਪੋਲ ਗੱਡੇ ਸਨ ਕਿ ਇਸ ਜਗ੍ਹਾਂ ਤੁਹਾਡਾ ਨਵਾਂ ਟਰਾਂਸਫਾਰਮ ਚੜਾਇਆ ਜਾਵੇਗਾ । ਜਿਸ ਸਬੰਧੀ ਪ੍ਰਾਈਵੇਟ ਠੇਕੇਦਾਰ ਨੇ ਮੁਹੱਲਾ …
Read More »ਆਮ ਆਦਮੀ ਪਾਰਟੀ ਬੂਥ ਲੈਵਲ ਤੱਕ ਕਰੇਗੀ ਆਪਣਾ ਪਸਾਰਾ – ਸੁਰਜੀਤ ਕੰਗ
ਵੋਟਾਂ ਵਿੱਚ ਲੋਕਾਂ ਦਾ ਗੁੱਸਾ ਵੇਖ ਘਬਰਾਈ ਬਾਦਲ ਸਰਕਾਰ ਰਈਆ, 24 (ਬਲਵਿੰਦਰ ਸੰਧੂ) – ਅੱਜ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਨਸਿਆਂ ਦੇ ਵੱਧ ਰਹੇ ਰੁਝਾਨ ਅਤੇ ਸਾਡੇ ਪੰਜਾਬ ਦੇ ਦਫਤਰਾਂ ਵਿੱਚ ਬੁਰੀ ਤਰ੍ਹਾਂ ਫੈਲੇ ਹੋਏ ਭ੍ਰਿਸਟਾਚਾਰ ਵਿਰੁੱਧ ਆਪਣੀ ਅਵਾਜ ਬੁਲੰਦ ਕਰਦੇ ਹੋਏ …
Read More »ਅਪੰਗ ਵਿਦਿਆਰਥੀ ਨੂੰ ਦਿੱਤਾ ਆਟੋਮੈਟਿਕ ਟ੍ਰਾਇਸਾਇਕਲ
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜਿਲਕਾ ਸ. ਮਨਜੀਤ ਸਿੰਘ ਬਰਾੜ (ਆਈ.ਏ.ਐਸ.) ਵੱਲੋ ਇਕ ਅਪੰਗ, ਗਰੀਬ ਅਤੇ ਲੋੜਵੰਦ ਵਿਦਿਆਰਥੀ ਖੰਡਣ ਸਿੰਘ ਪੁੱਤਰ ਗੁਰਬਚਨ ਸਿੰਘ, ਪਿੰਡ ਲਮੋਚੜ ਖੁਰਦ ਤਹਿਸੀਲ ਜਲਾਲਾਬਾਦ ਜਿਲ੍ਹਾ ਫਾਜਿਲਕਾ ਨੂੰ ਇਕ ਆਟੋਮੈਟਿਕ ਟ੍ਰਾਇਸਾਇਕਲ ਦਿੱਤਾ ਗਿਆ । ਇਸ ਮੋਕੇ ਸ਼੍ਰੀ ਸੁਭਾਸ਼ ਅਰੋੜਾ ਸਕੱਤਰ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜਿਲਕਾ, ਰੈਡ ਕਰਾਸ ਦਾ …
Read More »ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਵੱਧ ਤੋ ਵੱਧ ਦਾਨ ਦਿਉ – ਬਰਾੜ
ਸੰਸਥਾ ਵੱਲੋ ਕੈਂਸਰ ਤੇ ਨਸ਼ਿਆਂ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਮੁਹਿਮ ਚਲਾਈ ਜਾਵੇਗੀ ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲ੍ਹਾ ਰੈਡ ਕਰਾਸ ਸ਼ਾਖਾ, ਫਾਜਿਲਕਾ ਦੀ ਸਾਲ 2013-14 ਦੀ ਆਮਦਨ ਅਤੇ ਖਰਚ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ ਗਈ ਅਤੇ ਰੈਡ ਕਰਾਸ ਦੀ ਪੱਕੀ ਆਮਦਨ ਵਿੱਚ ਵਾਧਾ …
Read More »ਸਿਵਲ ਸਰਜਨ ਦਫ਼ਤਰ ਵਿੱਚ ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਸਬੰਧੀ ਜਿਲਾ ਪੱਧਰ ਵਰਕਸ਼ਾਪ ਦਾ ਪ੍ਰਬੰਧ
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਮੰਗਲਵਾਰ ਨੂੰ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿੱਚ ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਸਬੰਧੀ ਜਿਲਾ ਪੱਧਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ।ਇਹ ਮੀਟਿੰਗ ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਭੁੱਕਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਉਨ੍ਹਾਂ ਦੇ ਨਾਲ ਡਾ. ਰਾਜ ਕੁਮਾਰ ਜਿਲਾ …
Read More »ਨਸ਼ਾ ਵਿਰੋਧੀ ਸੈਮੀਨਾਰ ਲਗਾਇਆ
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਵੱਲੋਂ ਸਥਾਨਕ ਪੁਲਿਸ ਚੌਕੀ ਦੇ ਸਹਿਯੋਗ ਨਾਲ ਇੱਥੋਂ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੇ ‘ਚ ਥਾਣਾ ਸਦਰ ਫ਼ਾਜ਼ਿਲਕਾ ਦੇ ਮੁੱਖੀ ਜਗਦੀਸ਼ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ਿਆ ਨੂੰ ਠੱਲ੍ਹ ਪਾਉਣ ਲਈ …
Read More »ਇਕੋ ਟਰਾਂਸਫ਼ਾਰਮਰ ‘ਤੇ ਵੱਧ ਲੋਡ ਹੋਣ ਨਾਲ ਭਾਰੀ ਮੁਸੀਬਤ ‘ਚ ਨੇ ਕੋੜਿਆਵਾਲੀ ਦੇ ਕਿਸਾਨ
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਫ਼ਾਜ਼ਿਲਕਾ ਦੇ ਪਿੰਡ ਕੋੜਿਆਵਾਲੀ ਦੇ ਕਿਸਾਨਾਂ ਟਰਾਂਸਫਾਰਮਾਰ ‘ਤੇ ਲੋਡ ਜ਼ਿਆਦਾ ਹੋਣ ਕਾਰਨ ਪ੍ਰੇਸ਼ਾਨੀਆਂ ਦੇ ਦੌਰ ‘ਚੋਂ ਲੰਘ ਰਹੇ ਹਨ। ਪਿੰਡ ਦੇ ਕਿਸਾਨਾਂ ਲਖਵਿੰਦਰ ਸਿੰਘ, ਹਰਪ੍ਰਤਾਪ ਸਿੰਘ, ਹਰਨੇਕ ਸਿੰਘ, ਗੁਰਦਰਸ਼ਨ ਸਿੰਘ, ਓਕਾਂਰ ਰਾਮ, ਰਾਮ …
Read More »ਰੌਕ ਸਟਾਰ ਕਲੱਬ ਵੱਲੋਂ ਕ੍ਰਿਕਟ ਟੂਰਨਾਂਮੈਂਟ
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਫ਼ਾਜ਼ਿਲਕਾ ਦੇ ਆਰਮੀ ਰੋਡ ‘ਤੇ ਸਥਿਤ ਚਾਣਕਿਆ ਮਾਡਲ ਸਕੂਲ ਨੇੜੇ ਰੋਕ ਸਟਾਰ ਕ੍ਰਿਕੇਟ ਕਲੱਬ ਵੱਲੋਂ ਕ੍ਰਿਕੇਟ ਟੂਰਨਾਂਮੈਂਟ ਕਰਵਾਇਆ ਗਿਆ। ਇਹ ਟੂਰਨਾਂਮੈਂਟ ਕਾਲੀ ਕਰਿਆਨਾ ਇਲੈਵਨ ਨੇ ਜਿੱਤਿਆ।ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਰੋਹਿਤ ਕੁਮਾਰ, ਰੌਸ਼ਨ, ਪ੍ਰਦੀਪ, ਧੀਰਜ, ਮਨੋਜ ਆਦਿ ਨੇ ਦੱਸਿਆ ਕਿ ਨੀਰਜ ਬਾਲਮੀਕੀ ਇਲੈਵਨ ਨੇ ਮਿਥੇ 15 ਔਵਰਾਂ ਵਿਚ 140 ਦੌੜਾਂ ਦਾ ਟੀਚਾ ਦਿੱਤਾ। ਬਾਅਦ ਵਿਚ …
Read More »ਲਾਲੋਵਾਲੀ ਵਿੱਚ ਲਗਾਇਆ ਮਲੇਰੀਆ ਜਾਗਰੂਕਤਾ ਕੈਂਪ
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਉਪਮੰਡਲ ਦੇ ਪਿੰਡ ਲਾਲੋਵਾਲੀ ਵਿੱਚ ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਐਸਐਮਓ ਡਾ. ਰਾਜੇਸ਼ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਤੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਸੇਨੇਟਰੀ ਇੰਸਪੇਕਟਰ ਕਮਲਜੀਤ ਸਿੰਘ ਬਰਾੜ, ਸਿਹਤ ਕਰਮਚਾਰੀ ਪਰਮਜੀਤ ਸਿੰਘ ਰਾਏ ਨੇ ਕੈਂਪ ਵਿੱਚ ਆਏ ਗਏ ਲੋਕਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਬੁਖਾਰ ਹੋਣ ਦੀ …
Read More »
Punjab Post Daily Online Newspaper & Print Media