Wednesday, September 9, 2026

ਪੰਜਾਬੀ

ਬਿੱਟੂ ਚੱਕ ਮੁਕੰਦ ਤੇ ਲਹੌਰੀਆ ਪੁਲਿਸ ਸਾਂਝ ਕੇਂਦਰ ਦੇ ਮੈਂਬਰ ਨਿਯੁੱਕਤ

ਅੰਮ੍ਰਿਤਸਰ, 20  ਜੁਲਾਈ (ਸੁਖਬੀਰ ਸਿੰਘ)- ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਨਸ਼ਿਆਂ ਦੇ ਖਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਵਾਲੇ ਨੌਜਵਾਨ ਆਗੂ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ਼ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਤੇ ਸਰਪ੍ਰਸਤ ਡਾ. ਤਸਵੀਰ ਸਿੰਘ ਲਹੌਰੀਆ ਨੂੰ ਇਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੁਲਿਸ ਸਾਂਝ ਕੇਂਦਰ ਦੇ …

Read More »

ਮਹਾਂਕਾਲੀ ਮੰਦਰ ਵਿਖੇ 200 ਜਰੂਰਤਮੰਦਾਂ ਨੂੰ ਵੰਡਿਆ ਰਾਸ਼ਨ

ਅੰਮ੍ਰਿਤਸਰ, 20 ਜੁਲਾਈ (ਸਾਜਨ/ਸੁਖਬੀਰ)- ਮਹਾਂਕਾਲੀ ਮੰਦਰ ਵੇਰਕਾ ਬਾਈਪਾਸ ਮਜੀਠਾ ਰੋਡ ਵਿਖੇ ਮਹਾਂਕਾਲੀ ਮੰਦਰ ਦੇ ਸੰਸਥਾਪਕ ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸਦਕਾ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 22ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਿਧਾਇਕ ਉਮ ਪ੍ਰਕਾਸ਼ ਸੋਨੀ ਉਚੇਚੇ ਤੋਰ ਤੇ ਪਹੁੰਚੇ।ਉਮ ਪ੍ਰਕਾਸ਼ ਸੋਨੀ ਅਤੇ ਰਿਤੇਸ਼ ਸ਼ਰਮਾ ਨੇ 200 ਜਰੂਰਤ ਮੰਦ ਲੋਕਾਂ ਨੂੰ ਰਾਸ਼ਨ ਵੰਡਿਆ ।ਇਸ …

Read More »

ਮਹਾਂਮਾਈ ਦਾ 7ਵਾਂ ਸਾਲਾਨਾ ਜਾਗਰਣ ਕਰਵਾਇਆ

ਅੰਮ੍ਰਿਤਸਰ, 20 ਜੁਲਾਈ (ਸਾਜਨ/ਸੁਖਬੀਰ)- ਮਹਾਂ ਸਿੰਘ ਗੇਟ ਵਿਖੇ ਆਟੋ ਰਿਕਸ਼ਾ ਯੂਨੀਅਨ ਵਲੋਂ ਮਹਾਂਮਾਈ ਦਾ 7ਵਾਂ ਜਾਗਰਣ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ ਨੇ ਮਹਾਂਮਾਈ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਹਾਜਰੀ ਭਰੀ।ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਰਵਿੰਦਰ ਬਿੱਟੂ ਅਤੇ ਜੇ.ਕੇ ਸੂਦ ਨੇ ਜਤਿੰਦਰ ਸੋਨੀਆ ਨੂੰ ਸਨਮਾਨਿਤ ਕੀਤਾ।ਜਤਿੰਦਰ …

Read More »

65 ਮੈਂਬਰਾਂ ਵਲੋਂ ਖੂਨਦਾਨ ਕੈਂਪ ‘ਚ ਖੂਨਦਾਨ

ਬਠਿੰਡਾ, 20  ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੂਸਰੇ ਜ਼ਿਲ੍ਹਿਆਂ ਵਿੱਚ ਸਵੈ-ਇੱਛੁਕ ਖ਼ੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਸਹਿਯੋਗ ਨਾਲ ਸਟੇਸ਼ਨ ਦੇ ਕਮਿਊਨਿਟੀ ਹਾਲ ਵਿਖੇ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 65 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਆਪਣਾ ਖ਼ੂਨ ਲੋੜਵੰਦਾਂ ਲਈ ਦਾਨ ਕੀਤਾ। ਕਰਨਲ ਰਿਟਾ.ਮੁਖ਼ਤਿਆਰ ਸਿੰਘ ਕੁਲਾਰ ਦੀ ਅਗੁਵਾਈ ਵਿੱਚ …

Read More »

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵਲੋਂ ਗੋਆ ਦੇ ਉਦਯੋਗ ਮੰਤਰੀ ਨਾਲ ਅਹਿੰਮ ਮੀਟਿੰਗ

ਕੇਂਦਰੀ ਵਿੱਤ ਮੰਤਰੀ ਵਲੋ ਨਾਬਾਰਡ ਰਾਹੀਂ 2000 ਕਰੋੜ ਰੁਪਏ ਫੂਡ ਪ੍ਰੋਸੈਸਿੰਗ ਖੇਤਰ ਨੂੰ ਦੇਣ ਦਾ ਭਰੋਸਾ ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ  ਨੂੰ ਹੋਰ ਤਰੱਕੀ ਵੱਲ ਲੈ ਜਾਣ ਲਈ ਇਸ ਦਾ ਹੋਰ ਵਿਸਥਾਰ ਕਰਨ ਵਾਸਤੇ ਗੋਆ ਦੇ ਉਦਯੋਗ  ਮੰਤਰੀ ਮਹਾਦੇਵ ਨਾਇਕ ਨਾਲ ਮੀਟਿੰਗ ਕੀਤੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੇ …

Read More »

ਇੰਜੀ: ਰਵੀਜੋਤ ਸਿੰਘ ਢਿਲੋਂ ਨਮਿਤ ਪਹਿਲੀ ਬਰਸੀ ਤੇ ਪਾਠ ਦੇ ਭੋਗ ਪਾਏ

ਬਟਾਲਾ, ੨੦ ਜੁਲਾਈ (ਨਰਿੰਦਰ ਬਰਨਾਲ)- ਇੱਕ ਸਾਲ ਪਹਿਲਾ ਗੁਰੂ ਤੇਗ ਬਹਾਦਰ ਕਲੌਨੀ ਬਟਾਲਾ ਦੇ ਵਸਨੀਕ ਲੈਕਚਾਰ ਲਖਵਿਦੰਰ ਸਿੰਘ ਢਿਲੋਂ ਦੇ ਹੋਣਹਾਰ ਬੇਟੇ ਇੰਜੀਅਰ ਰਵੀਜੋਤ ਸਿੰਘ ਢਿਲੋਂ ਦਿਲ ਦਾ ਦੌਰਾ ਰੁਕਣ ਕਾਰਨ ਵਾਹਿਗੂਰੂ ਦੀ ਗੋਦ ਵਿਚ ਜਾ ਬੈਠ ਸਨ ।ਅੱਜ ਪਹਿਲੀ ਬਰਸੀ ਤੇ ਇਲਾਕੇ ਦੀਆਂ ਵੱਖ ਵੱਖ ਸੰਗਤਾ ਵੱਲੋ ਸਰਧਾ ਦੇ ਫੁਲ ਭੇਟ ਕੀਤੇ ਗਏ। ਇਸ ਮੌਕੇ ਰਾਗੀ ਸਿੰਘਾਂ ਵੱਲੋ ਕਥਾ …

Read More »

ਧਾਰਮਿਕ, ਸਮਾਜ ਸੇਵੀ ਤੇ ਰਾਜਨੀਤਕ ਆਗੂਆਂ ਦਾ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ

ਪੰਜਾਬ ਪੁਲਿਸ ਦੀਆਂ ਧੱਕੇਸਾਹੀਆਂ ਨੂੰ ਬੰਦ ਕਰਨਾ ਜਰੂਰੀ – ਨਵਤੇਜ ਗੁੱਗੂ ਬਟਾਲਾ, 20  ਜੁਲਾਈ (ਨਰਿੰਦਰ ਬਰਨਾਲ)- ਅੱਜ ਬਟਾਲਾ ਦੇ ਮੁਰਗੀ ਮੁੱਹਲਾ ਵਾਸੀਆਂ ਅਤੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸਾਹੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿਚ ਨੌਜਵਾਨ ਆਗੂ ਸ੍ਰ. ਨਵਤੇਜ ਸਿੰਘ ਗੁੱਗੂ, ਰਾਜਾ ਵਾਲੀਆ ਸ਼ਿਵ ਸੈਨਾ ਜਨਰਲ ਸੈਕਟਰੀ, ਧੀਮਾ ਬਹਿਲ, ਮੈਡਮ ਸੰਤੋਸ਼ …

Read More »

ਡੀ.ਈ.ਓ. ਸੈਕੰਡਰੀ ਅਮਰਦੀਪ ਸਿੰਘ ਸੈਣੀ ਨੇ ਅਚਨਚੇਤ ਕੀਤੀ ਸਕੂਲਾਂ ਦੀ ਚੈਕਿੰਗ

ਬਟਾਲਾ, 20  ਜੁਲਾਈ (ਨਰਿੰਦਰ ਬਰਨਾਲ)-  ਧਾਰੀਵਾਲ ਦੇ ਆਸ-ਪਾਸ ਦੇ ਸਕੂਲਾਂ ਵਿੱਚ ਅੱਜ ਨਵ-ਨਿਯੁੱਕਤ ਜਿਲ੍ਹਾ ਸਿੱਖਿਆ ਅਫ਼ਸਰ ਡੀ.ਈ.ਓ ਸੈਕੰਡਰੀ ਸ: ਅਮਰਦੀਪ ਸਿੰਘ ਸੈਣੀ ਵੱਲੋਂ ਸਕੂਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਮੋਨੀ ਮੰਦਰ ਧਾਰੀਵਾਲ ਅਤੇ ਸਰਕਾਰੀ ਹਾਈ ਸਕੂਲ ਬੱਬਰੀ ਨੰਗਲ ਦੀ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਦੋਹਾਂ ਸਕੂਲਾ ਦੀ ਅਧਿਆਪਕਾ ਦੀ ਹਾਜ਼ਰੀ ਠੀਕ ਪਾਈ ਗਈ। ਚੈਕਿੰਗ …

Read More »

ਚੀਫ਼ ਖ਼ਾਲਸਾ ਦੀਵਾਨ ਵੱਲੋਂ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ

ਅੰਮ੍ਰਿਤਸਰ, 19  ਜੁਲਾਈ (ਜਗਦੀਪ ਸਿੰਘ ਸੱਗੂ)- ਸਿੱਖ ਜਗਤ ਦੀ ਪ੍ਰਮੁੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ 27  ਜੁਲਾਈ 2014 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ । ਇਸ ਦਿਨ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: …

Read More »

ਪੰਜ ਸਿੰਘ ਸਾਹਿਬ ਵੱਲੋਂ ਗੁਰਦੁਆਰਾ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਕਾਰ ਸੇਵਾ ਦਾ ਟੱਪ ਲਗਾਇਆ ਗਿਆ

ਅਨੰਦਪੁਰ ਸਾਹਿਬ, 19 ਜੁਲਾਈ (ਪੰਜਾਬ ਪੋਸਟ ਬਿਊਰੋ)-   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ, ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ 19 ਜੂਨ 2015 ਨੂੰ ਗੁਰਦੁਆਰਾ ਭੋਰਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਮਨਾਇਆ ਜਾ ਰਿਹਾ ਹੈ। ਦੂਰ-ਦੁਰਾਡੇ ਤੋਂ ਆਉਂਦੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ …

Read More »