ਅੰਮ੍ਰਿਤਸਰ, 12 ਮਈ (ਜਸਬੀਰ ਸਿੰਘ ਸੱਗੂ)- ਹਰਿਆਣਾ ਸਰਕਾਰ ਵੱਲੋ ਰਾਜ ਵਿੱਚ ਅਨੰਦ ਮੈਰਿਜ ਐਕਟ ਲਾਗੂ ਕਰਨਾ ਇੱਕ ਚੰਗਾ ਕਦਮ ਅਜਿਹਾ ਕਰਕੇ ਹੁੱਡਾ ਸਰਕਾਰ ਨੇ ਸਿੱਖਾਂ ਦੀ ਲੰਬੇ ਸਮੇਂ ਤੋਂ ਰੁਕੀ ਮੰਗ ਨੂੰ ਪੂਰਾ ਕਰਨ ਲਈ ਪਹਿਲਕਦਮੀ ਕੀਤੀ ਹੈ। ਅਤੇ ਹੁਣ ਪੰਜਾਬ ਸਰਕਾਰ ਨੂੰ ਵੀ ਜਲਦ ਯਤਨ ਕਰਕੇ ਇਸ ਨੂੰ ਪੰਜਾਬ ਵਿੱਚ ਵੀ ਲਾਗੂ ਕਰਵਾਉਣਾ ਚਾਹੀਦਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ …
Read More »ਪੰਜਾਬੀ ਖ਼ਬਰਾਂ
ਐਡਵੋਕੇਟ ਵਿਨੀਤ ਮਹਾਜਨ ਤੇ ਹੋਰਨਾਂ ‘ਤੇ ਕਾਤਲਾਨਾ ਹਮਲੇ ਦੀ ਸੀ.ਬੀ.ਆਈ ਜਾਂਚ ਹੋਵੇ- ਫੂਲਕਾ
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਐਚ.ਐਸ ਫੂਲਕਾ ਕੈਬਨਿਟ ਮੰਤਰੀ ਖਿਲਾਫ ਦੋਹਰੀ ਵੋਟ ਦੇ ਮਾਮਲੇ ਅਤੇ ਹੋਰਨਾ ਕੇਸਾਂ ਵਿੱਚ ਅਦਾਲਤੀ ਕਾਰਵਾਈ ਕਰਵਾਉਣ ਵਾਲੇ ਵਕੀਲ ਵਿਨੀਤ ਮਹਾਜਨ ਪੁੱਤਰ ਅਵਿਨੀਸ਼ ਮਹਾਜਨ ਦਾ ਪਤਾ ਲੈਣ ਲਈ ਦਿੱਲੀ ਤੋਂ ਅੱਜ ਅੰਮ੍ਰਿਤਸਰ ਪੁੱਜੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਐਡਵੋਕੇਟ ਵਿਨੀਤ …
Read More »ਸ਼ਿਵਾਲਿਕ ਸਕੂਲ ਦੇ ਬੱਚੀਆਂ ਨੇ ਆਕਰਸ਼ਕ ਕਾਰਡ ਬਣਾ ਕੇ ਕੀਤਾ ਮਾਂ ਨੂੰ ਨਮਨ
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਬੀਤੇ ਐਤਵਾਰ ਨੂੰ ਪੂਰੇ ਹਿੰਦੁਸਤਾਨ ਵਿੱਚ ਮਦਰਸ ਡੇ ਮਨਾਇਆ ਗਿਆ । ਉਥੇ ਹੀ ਸ਼ਿਵਾਲਿਕ ਸਕੂਲ ਦੇ ਬੱਚਿਆਂ ਨੇ ਵੀ ਆਪਣੀ ਪ੍ਰਤੀਭਾ ਦੇ ਜਰਿਏ ਸੁੰਦਰ ਅਤੇ ਆਕਰਸ਼ਿਕ ਕਾਰਡ ਬਣਾਕੇ ਆਪਣੀ ਮਾਂ ਨੂੰ ਨਮਨ ਕੀਤਾ । ਸੋਮਵਾਰ ਦੀ ਸਵੇਰ ਮਦਰਸ ਡੇ ਨੂੰ ਸਮਰਪਿਤ ਕਰਦੇ ਹੋਏ ਸਕੂਲ ਵਿੱਚ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਸਕੂਲ ਦੀ ਮੈਡਮ …
Read More »ਕਾਮੇਡੀ ਨਾਟਕ ‘ਗ਼ਰੀਬਾਂ ਦਾ ਰੱਬ ਹੁੰਦਾ ਹੈ’ ਦਾ ਸਫ਼ਲ ਮੰਚਨ
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਨਾਟਕ ਸੰਸਥਾ ਪਰਵਾਜ਼ ਆਰਟਸ ਵੱਲੋਂ ਪੰਜਾਬੀ ਕਾਮੇਡੀ ਨਾਟਕ ‘ਗ਼ਰੀਬਾਂ ਦਾ ਰੱਬ ਹੁੰਦਾ ਹੈ’ ਦਾ ਮੰਚਨ ਅਬੋਹਰ ਦੀ ਨਾਟਕ ਸੰਸਥਾ ਕ੍ਰਿਏਟਿਵ ਆਰਟਸ ਦੇ ਸਹਿਯੋਗ ਨਾਲ ਸਥਾਨਕ ਡੀ.ਸੀ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ‘ਚ ਦਰਸ਼ਕਾਂ ਨੇ ਨਾਟਕ ਦਾ ਲੁਤਫ਼ ਉਠਾਇਆ। ਸਮਾਗਮ ਦੀ ਪ੍ਰਧਾਨਗੀ ਏ.ਡੀ.ਸੀ. ਚਰਨ ਦੇਵ ਸਿੰਘ ਮਾਨ ਨੇ ਕੀਤੀ ਜਦੋਂ ਕਿ …
Read More »ਆਈ.ਏ.ਐਸ ਬਣਨਾ ਚਾਹੁੰਦੀ ਹੈ ਫ਼ਾਜ਼ਿਲਕਾ ਦੀ ਮੁਸਕਾਨ ਵਰਮਾ
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਹਰਵੀਂ ਜਮਾਤ ਦੇ ਐਲਾਨੇ ਗਏ ਨਾਨ ਮੈਡੀਕਲ ਗਰੁੱਪ ਦੇ ਸਾਲਾਨਾ ਨਤੀਜੇ ‘ਚ ਫ਼ਾਜ਼ਿਲਕਾ ਇਲਾਕੇ ਦੀ ਹੋਣਹਾਰ ਬੱਚੀ ਮੁਸਕਾਨ ਵਰਮਾ ਨੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਲੈਕਚਰਾਰ ਰਾਧੇ ਵਰਮਾ ਦੀ ਇਸ ਹੋਣਹਾਰ ਲੜਕੀ ਮੁਸਕਾਨ ਵਰਮਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪੜ੍ਹਦੀ ਹੈ, ਨੇ ਪੰਜਾਬ ਸਕੂਲ ਸਿੱਖਿਆ …
Read More »ਫਾਜ਼ਿਲਕਾ ਦੀ ਮੁਸਕਾਨ ਵਰਮਾ ਰਹੀ 12ਵੀਂ ਜਮਾਤ ਵਿੱਚ ਸਾਰੇ ਪੰਜਾਬ ਵਿੱਚ ਅੱਵਲ
ਵਧਾਈ ਦੇਣ ਵਾਲਿਆ ਦਾ ਲੱਗਿਆ ਮੇਲਾ ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਮਾਰਚ-2014 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੇਸ਼ ਭਰ ‘ਚੋਂ ਸਾਰੇ ਸਿੱਖਿਆ ਬੋਰਡਾਂ ਤੋਂ ਪਹਿਲਾਂ ਐਲਾਨੇ ਗਏ 12ਵੀਂ …
Read More »ਇੰਟਰਨੈਸ਼ਨਲ ਨਰਸਿੰਗ ਦਿਵਸ ਆਯੋਜਿਤ
ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸਿਵਲ ਹਸਪਤਾਲ ਵਿਖੇ ਜੀ.ਐਨ.ਐਮ ਟਰੇਨਿੰਗ ਸਕੂਲ ‘ਚ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਡਾ: ਵਿਨੋਦ ਕੁਮਾਰ ਸਿਵਲ ਸਰਜਨ ਨੇ ਸ਼ਿਰਕਤ ਕਰਕੇ ਸਮੂਹ ਨਰਸਿੰਗ ਵਿਦਿਆਰਥਣਾਂ ਨੂੰ ਇਸ ਦਿਵਸ ਮੌਕੇ ਵਧਾਈ ਦਿੱਤੀ ਅਤੇ ਨਰਸਿੰਗ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸ੍ਰੀਮਤੀ ਅੰਜਲੀ ਜੇਮਜ਼ ਪ੍ਰਿੰਸੀਪਲ ਐਨ.ਐਮ ਟਰੇਨਿਗ ਸਕੂਲ ਨੇ ਫਲੌਰਨੈਸ ਨਾਈਟੀ ਗਿੱਲ ਦੇ …
Read More »ਅੰਡਰ 17 ਬਾਸਕਿਟ ਬਾਲ ਵਿੰਗ ਦੀ ਮੈਰਿਟ ਦੇ ਅਧਾਰ ‘ਤੇ 15 ਬੱਚਿਆਂ ਦੀ ਚੋਣ
ਬਠਿੰਡਾ,12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਅੰਡਰ 17 ਬਾਸਕਿਟ ਬਾਲ ਵਿੰਗ ਲਈ ਟਰਾਇਲ ਲਏ ਗਏ। ਜਿਸ ਲਈ ਸਲੈਕਸ਼ਨ ਕਮੇਟੀ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੇਠ ਲਿਖੇ ਅਨੁਸਾਰ ਬਣਾਈ ਮੈਂਬਰਾਂ ਦੇ ਨਾਲ ਅਮਨਦੀਪ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਸਸਸ ਆਹਲੂਪੁਰ ਜ਼ਿਲ੍ਹਾ ਮਾਨਸਾ, ਹਰਚਰਨ ਸਿੰਘ ਗਿੱਲ ਪੱਤੀ, ਰਜਿੰਦਰ ਸਿੰਘ ਕੋਚ ਬਾਸਕਿਟ ਬਾਲ ਗੁਰੂ ਨਾਨਕ ਦੇਵ …
Read More »ਸ਼ਾਨਦਾਰ ਰਿਹਾ ਦਸਮੇਸ਼ ਪਬਲਿਕ ਸਕੂਲ ਦਾਨਤੀਜਾ
ਬਠਿੰਡਾ,12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਦਸ਼ਮੇਸ਼ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। 80 ਫੀਸਦੀ ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਨਾਨ ਮੈਡੀਕਲ ਦੇ ਹਿਮਾਸ਼ੂੰ ਗੁਪਤਾ ਨੇ 450 ਅੰਕਾਂ ਵਿੱਚੋਂ 409 ਅੰਕ ਹਾਸਲ ਕਰਕੇ ਪਹਿਲਾ ਤੇ ਚਾਂਦਨੀ ਰਾਮੀ ਨੇ …
Read More »ਸਕੂਲ ਦਾ ਵਧੀਆ ਰਿਜ਼ਲਟ ਆਉਣ ਦੀ ਖੁਸ਼ੀ ‘ਚ ਕਰਵਾਇਆ ਸਿੱਖ ਮਾਰਸ਼ਲ ਗੱਤਕਾ ਆਰਟ ਪ੍ਰੋਗਰਾਮ
ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਦਾ ਵਧੀਆ ਰਿਜ਼ਲਟ ਆਉਣ ਦੀ ਖੁਸ਼ੀ ਵਿੱਚ ਅਤੇ 60 ਤੋਂ 70 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 56, 70 ਤੋਂ 80 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 100, 80 ਤੋ 90 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 26 ਅਤੇ 90 ਤੋਂ ਉੱਪਰ ਵਾਲੇ ਵਿਦਿਆਰਥੀਆਂ ਦੀ ਗਿਣਤੀ 3 ਹੈ । ਬਾਰ੍ਹਵੀਂ …
Read More »
Punjab Post Daily Online Newspaper & Print Media