Wednesday, December 31, 2025

ਪੰਜਾਬੀ ਖ਼ਬਰਾਂ

ਕਾਂਗਰਸ 26 ਸਾਲਾਂ ਤੋ ਲਗਾ ਰਹੀ ਹੈ ਸਾਬਕਾ ਸੈਨਿਕਾਂ ਨੂੰ ਲਾਰੇ – ਵੀ.ਕੇ ਸਿੰਘ

ਸਾਡੀ ਸਰਕਾਰ ਆਉਦੇ ਹੀ ਲਾਗੂ ਕਰਾਂਗੇ ਇੱਕ ਰੈਂਕ ਇੱਕ ਪੈਂਸ਼ਨ – ਜੇਤਲੀ ਅੰਮ੍ਰਿਤਸਰ, 26  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਾਬਕਾ ਥਲ ਦੇ ਪ੍ਰਧਾਨ ਜਨਰਲ ਵੀਕੇ ਸਿੰਘ ਨੇ ਕਾਂਗਰੇਸ ਸੈਨਾ ਵੱਲੋ ਸਾਬਕਾ ਸੈਨਿਕਾਂ ਨੇ ਇੱਕ ਰੈਂਕ ਇੱਕ ਪੈਂਸ਼ਨ ਮਾਮਲੇ ਚ ਲਗਾਤਾਰ ਧੋਖਾ ਕੀਤੇ ਜਾਣ ਤੇ ਕਾਂਗਰੇਸ ਤੇ ਤਿੱਖੇ ਸ਼ਬਦਾਂ ਦਾ ਵਾਰ ਕੀਤਾ। ਸ਼੍ਰੀ ਸਿੰਘ ਨੇ ਕਿਹਾ ਕਿ ਕਾਂਗਰੇਸ 26 ਸਾਲ ਤੋਂ ਇਸ …

Read More »

ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ ਆਈ ਸੀ ਐਸ ਈ ਸਕੂਲਾਂ ਦੀ ਤੀਸਰੀ ਇੰਟਰ ਜ਼ੋਨਲ ਅਥਲੈਟਿਕ ਮੀਟ ਅਯੋਜਿਤ

ਜੰਡਿਆਲਾ ਗੁਰੂ, 26 ਅਪ੍ਰੈਲ (ਹਰਿੰਦਰਪਾਲ ਸਿੰਘ, ਸਿਕੰਦਰ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ 24, 26 ਅਪ੍ਰੈਲ ਨੂੰ ਆਈ ਸੀ ਐਸ ਈ ਸਕੂਲਾਂ ਦੀ ਤੀਸਰੀ ਇੰਟਰ ਜ਼ੋਨਲ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ।  ਚੇਅਰਮੈਨ, ਆਈ. ਐਫ. ਏ ਸ੍ਰ: ਜਗਬੀਰ ਸਿੰਘ  ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਸਾਰੇ ਸਕੂਲਾਂ ਦੇ ਖਿਡਾਰੀਆਂ ਤੋਂ ਸਲਾਮੀ ਲਈ ਅਤੇ  ਅਥਲੈਟਿਕ ਮੀਟ ਦੇ ਸ਼ੁਰੂ ਹੋਣ …

Read More »

ਧੱਕੇ ਨਾਲ ਘਰੋਂ ਕੁੜੀ ਭਜਾਉਣ ਆਏ ਮੁੰਡੇਆ ਨੂੰ ਪਿੰਡ ਵਾਸੀਆਂ ਨੇ ਫੜਿਆ, ਪੁਲਿਸ ਨੇ ਛੱਡਿਆ

ਅਸਲ ਵਿੱਚ ਅੰਤਰਜਾਤੀ ਵਿਆਹ ਕਰਵਾਉਣ ਦਾ ਡਰਾਮਾ ਫ਼ਾਜ਼ਿਲਕਾ, 26 ਅਪ੍ਰੈਲ (ਵਿਨੀਤ ਅਰੋੜਾ ) – ਜਿਲਾ ਫਾਜਿਲਕਾ ਦੇ ਪਿੰਡ ਕਬੂਲਸ਼ਾਹ ਖੁੱਬਣ ਦੀ ਪੰਚਾਇਤ ਵੱਲੋਂ ਨਸ਼ੀਲੇ ਪਦਾਰਥ ਸਹਿਤ ਦੋ ਆਦਮੀਆਂ ਨੂੰ ਪੁਲਿਸ  ਦੇ ਹਵਾਲੇ ਕੀਤੇ ਜਾਣ ਅਤੇ ਪੁਲਿਸ ਦੁਆਰਾ ਉਨ੍ਹਾਂ ਨੂੰ ਛੱਡ ਦਿੱਤੇ ਜਾਣ  ਦੇ ਰੋਸ਼ ਵਜੋਂ ਅੱਜ ਪਿੰਡ ਵਾਸੀਆਂ  ਦੇ ਇੱਕ ਵਫ਼ਦ ਨੇ ਪਿੰਡ ਦੇ ਸਰਪੰਚ ਹਰਭਗਵਾਨ ਦਾਸ, ਸਾਬਕਾ ਸਰਪੰਚ ਬਲਵਿੰਦਰ …

Read More »

ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ 60 ਏਕੜ ਨਾੜ ਸੜੀ

ਫ਼ਾਜ਼ਿਲਕਾ, 26 ਅਪ੍ਰੈਲ (ਵਿਨੀਤ ਅਰੋੜਾ)- ਐਫ. ਐਫ  ਰੋਡ ਉੱਤੇ ਬੀਤੀ ਰਾਤ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚਿੰਗਾਰੀਆਂ ਨਾਲ ਭਿਆਨਕ ਅੱਗ ਕਾਂਡ ਨੂੰ ਜਨਮ  ਦੇ ਦਿੱਤਾ।ਇਸ ਅੱਗ ਨਾਲ ਲੱਗਭੱਗ 60 ਏਕੜ ਨਾੜ ਸੜ ਕੇ ਸੁਆਹ ਹੋ ਗਈ ।ਸੁਖਦ ਪਹਲੂ ਇਹ ਰਿਹਾ ਕਿ ਇਸ ਅੱਗ ਕਾਂਡ ਦੀ ਸੂਚਨਾ ਪਿੰਡ ਵਾਸੀਆਂ ਨੂੰ ਜਲਦੀ ਮਿਲ ਗਈ ਜਿਸਦੇ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ, …

Read More »

ਪੰਜਾਬ-ਰਾਜਸਥਾਨ-ਹਰਿਆਣਾ ਸਰਹੱਦ ਤੇ 28 ਤੋਂ 30 ਅਪ੍ਰੈਲ ਤੱਕ ਵਿਸ਼ੇਸ਼ ਚੋਕਸੀ – ਵੀ.ਕੇ. ਸ਼ਰਮਾ

ਰਾਜਸਥਾਨ-ਪੰਜਾਬ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਫ਼ਾਜ਼ਿਲਕਾ, 26 ਅਪ੍ਰੈਲ (ਵਿਨੀਤ ਅਰੋੜਾ) – 30 ਅਪ੍ਰੈਲ ਨੂੰ ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਣ, ਗੈਰ ਸਮਾਜੀ ਅਨਸਰਾਂ ਤੇ ਨਕੇਲ ਕੱਸਣ, ਨਸ਼ਿਆਂ ਦੀ ਤਸਕਰੀ ਰੋਕਣ ਆਦਿ ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ/ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ਼੍ਰੀ ਵੀ.ਕੇ.ਸਰਮਾ ਵੱਲੋਂ ਫਾਜਿਲਕਾ …

Read More »

ਆਰ.ਐਮ.ਪੀ. ਡਾਕਟਰਾਂ ਵੱਲੋਂ ਮਨਪ੍ਰੀਤ ਬਾਦਲ ਦੀ ਹਮਾਇਤ ਦਾ ਐਲਾਨ

ਬਠਿੰਡਾ, 26 ਅਪਰੈਲ (ਜਸਵਿੰਦਰ ਸਿੰਘ ਜੱਸੀ) – ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਕਾਂਗਰਸ ਦੇ ਬਠਿੰਡਾ ਲੋਕ ਸਭਾ ਸੀਟ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਆਰ.ਐਮ.ਪੀ. ਡਾਕਟਰਾਂ ਦੀ ਕਿਸੇ ਵੀ ਸਰਕਾਰ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ।ਇਹ ਡਾਕਟਰ ਪਿੰਡਾਂ ਅਤੇ ਢਾਣੀਆਂ ਦੇ ਵਿੱਚ ਬੈਠੇ ਲੋਕਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਆਮ ਬਿਮਾਰੀਆਂ …

Read More »

ਆਰਮੀ ਚੇਤਕ ਕੋਰ ਦੁਆਰਾ 35ਵਾਂ ਸਥਾਪਨਾ ਦਿਵਸ

ਬਠਿੰਡਾ, 26 ਅਪਰੈਲ (ਜਸਵਿੰਦਰ ਸਿੰਘ ਜੱਸੀ) – ਬਠਿੰਡਾ ਛਾਉਣੀ ਵਿੱਚ ਸਥਿਤ ਆਰਮੀ ਚੇਤਕ ਕੋਰ ਦੁਆਰਾ 35ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਬਠਿੰਡਾ ਮਿਲਟਰੀ ਸਟੇਸ਼ਨ ਦਾ ਉਦਘਾਟਨ ਅੱਜ ਦੇ ਹੀ ਦਿਨ 25 ਅਪ੍ਰੈਲ 1980 ਨੂੰ ਉਸ ਸਮੇਂ ਦੇ ਚੀਫ ਆਫ ਦ ਆਰਮੀ ਸਟਾਫ ਜਨਰਲ ਓਪੀ ਮਲਹੋਤਰਾ ਦੁਆਰਾ ਕੀਤਾ ਗਿਆ।ਚੇਤਕ ਕੋਰ ਦੀ ਸਥਾਪਨਾ ਦੇ ਬਾਅਦ ਚੇਤਕ ਕੋਰ ਇੱਕ ਸੰਚਾਲਨਾਤਮਕ ਅਤੇ ਪੇਸ਼ੇਵਰ ਪ੍ਰਭਾਵੀ ਸੰਗਠਨ  ਦੇ …

Read More »

ਪੰਥਕ ਸੇਵਾ ਲਹਿਰ ਦਾਦੂਵਾਲ ਵਲੋਂ ਪੰਥਕ ਉਮੀਦਵਾਰਾਂ/ਆਮ ਆਦਮੀ ਪਾਰਟੀ ਨੂੰ ਹਮਾਇਤ – ਦਾਦੂਵਾਲ

ਬਠਿੰਡਾ, 26 ਅਪਰੈਲ (ਜਸਵਿੰਦਰ ਸਿੰਘ ਜੱਸੀ) –  ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਸਰਪ੍ਰਸਤੀ ਵਿਚ ਚੱਲ ਰਹੀ ਪੰਥਕ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵਲੋਂ ਪੰਜਾਬ ਵਾਸੀਆਂ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ‘ਚ ਹਲਕਾ ਖਡੂਰ ਸਾਹਿਬ ਤੋਂ ਸ: ਸਿਮਰਨਜੀਤ ਸਿੰਘ ਮਾਨ ਹਲਕਾ ਪਟਿਆਲਾ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ …

Read More »

ਕਿਸਾਨ ਮਜ਼ਦੂਰ ਰੈਲੀ ‘ਚ ਉਭਰਿਆ ਲੋਕ ਪੱਖੀ ਵਿਕਾਸ ਦਾ ਮਾਡਲ

ਚੋਣਾਂ ਤੋਂ ਭਲੇ ਦੀ ਝਾਕ ਛੱਡਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਬਠਿੰਡਾ, ੨੬ ਅਪਰੈਲ (ਜਸਵਿੰਦਰ ਸਿੰਘ ਜੱਸੀ)-  ”ਜ਼ਮੀਨੀ ਸੁਧਾਰ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੇ ਸੰਦ ਸਾਧਨਾਂ ਦੀ ਖੇਤ ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ‘ਚ ਵੰਡ ਕਰਨ, ਬੰਜਰ ਤੇ ਬੇਆਬਾਦ ਜ਼ਮੀਨਾਂ ਨੂੰ ਆਬਾਦ ਕਰਨ, ਖੇਤੀ ਆਧਾਰਿਤ ਰੁਜ਼ਗਾਰ ਮੁਖੀ ਸਨਅਤਾਂ ਲਗਾਉਣ ਅਤੇ ਨਿੱਜੀ ਕਰਨ ਦੀ ਨੀਤੀ ਰੱਦ …

Read More »

ਹਲਕਾ ਅਜਨਾਲਾ ਦੇ ਬੀ.ਐਸ.ਪੀ.ਦੇ ਲੀਡਰਾਂ ਵਲੋ ਆਪ ਪਾਰਟੀ ਨੂੰ ਸਮੱਰਥਨ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਨੂੰ ਅਜ ਵੱਡਾ ਹੁੰਗਾਰਾ ਮਿਲਿਆ ਜਦੋ ਬੀ.ਐਸ.ਪੀ. ਦੇ ਅਹੁਦੇਦਾਰਾਂ ਅਤੇ ਲੀਡਰਾਂ ਨੇ ਅਜਨਾਲਾ ਹੱਲਕੇ ਤੋਂ ਅੰਮ੍ਰਿਤਸਰ ਦੇ ਆਪ ਪਾਰਟੀ ਦੇ ਲੋਕ ਸਭਾ ਉਮੀਦਾਰਵ ਡਾ. ਦਲਜੀਤ ਸਿੰਘ ਨੂੰ ਅੱਗੇ ਵੱਧ ਕੇ ਸਮਰਥਨ ਦਿਤਾ।ਅਜਨਾਲਾ ਹੱਲਕਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਪਵਿੱਤਰ ਸਿੰਘ, ਸੈਕਟਰੀ ਸੁਭਾਸ਼ ਸਹਿਗਲ, ਸੁਪਰਵਾਇਜਰ ਬਲਕਾਰ ਸਿੰਘ ਨੇ ਅੱਜ ਖੁਸ਼ੀ …

Read More »