Wednesday, September 9, 2026

ਪੰਜਾਬੀ

ਸਹਿਜਧਾਰੀ ਸਿੱਖ ਪਾਰਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰੀ ਘਟਨਾ ਦੀ ਨਿਖੇਧੀ

ਥੋਬਾ, 7 ਜੂਨ (ਸੁਰਿੰਦਰਪਾਲ ਸਿੰਘ)-  6  ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ ਘੱਲੂਘਾਰੇ ਦਿਵਸ ਸਮਾਰੋਹ ਮੌਕੇ ਜੋ ਘਟਨਾਵਾਂ ਉੱਥੇ ਵਾਪਰੀਆਂ ਉਹ ਸਿੱਖ ਪੰਥ ਲਈ ਬੇਹੱਦ ਅਫਸੋਸਜਨਕ ਅਤੇ ਸ਼ਰਮਨਾਕ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਹਿਜਧਾਰੀ ਸਿੱਖ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ …

Read More »

ਗਊਆਂ ਦੀ ਸੇਵਾ ਸਭ ਤੋਂ ਉੱਤਮ ਪੁੰਨ- ਸੰਤ ਰੇਸ਼ਮ ਸਿੰਘ

ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਗਊਆਂ ਦੀ ਸੇਵਾ ਕਰਨਾ ਸਭ ਤੋਂ ਉਤਮ ਪੁੰਨ ਹੈ।ਪ੍ਰਾਚੀਨ ਗ੍ਰੰਥਾਂ ਅਤੇ ਸਾਡੇ ਗੁਰੂਆਂ ਪੀਰਾਂ ਨੇ ਗਊ ਨੂੰ ਬਹੁਤ ਮਹੱਤਵ ਦਿੱਤਾ ਹੈ, ਇਹ ਸ਼ਬਦ ਸੰਤ ਰੇਸ਼ਮ ਸਿੰਘ ਚੱਕ ਪੱਖੀ ਵਾਲਿਆਂ ਨੇ ਸਥਾਨਕ ਗਊਸ਼ਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁੰਨ ਸਾਨੂੰ ਭਜਨ ਬੰਦਗੀ ਕਰਨ ਤੋਂ ਮਿਲਦਾ ਹੈ, ਉਤਨਾ ਹੀ ਬੇਸਹਾਰਾ ਗਊਆਂ ਦੀ ਮਦਦ …

Read More »

ਜ਼ਿਲ੍ਹਾ ਅਕਾਲੀ ਜਥੇ ‘ਚ ਨਿਯੁਕਤੀਆਂ ਜਲਦ- ਅਨੇਜਾ

ਫਾਜਿਲਕਾ, 7 ਜੂਨ (ਵਿਨੀਤ ਅਰੋੜਾ)-  ਫ਼ਾਜ਼ਿਲਕਾ ਸ਼ਹਿਰੀ ਅਕਾਲੀ ਜਥੇ ਦੀ ਜਥੇਬੰਦੀ ਅਤੇ ਸਰਕਲ ਪ੍ਰਧਾਨਾਂ ਦਾ ਐਲਾਨ ਇਕ ਹਫ਼ਤੇ ਅੰਦਰ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਕਾਲੀ ਜਥਾ ਫ਼ਾਜ਼ਿਲਕਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਅਸ਼ੋਕ ਅਨੇਜਾ ਨੇ ਦੱਸਿਆ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਉਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਇਸ ਸੰਬੰਧੀ ਹੁਕਮ ਦੇ ਦਿੱਤਾ ਹੈ। ਸ੍ਰੀ ਅਨੇਜਾ …

Read More »

ਪੰਜਾਬ ਪੁਲਿਸ ਦੀ ਚੰਗੀ ਸੇਵਾਵਾਂ ਦੇ ਬਦਲੇ ਰੀਡਰ ਹਵਲਦਾਰ ਪਦਉਨਤ

ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਪੰਜਾਬ ਪੁਲਿਸ ਵਿੱਚ ਚੰਗੀ ਸੇਵਾਵਾਂ ਦੇਣ ਬਦਲੇ ਅੱਜ ਡੀ. ਐਸ. ਪੀ ਫਾਜਿਲਕਾ  ਦੇ ਰੀਡਰ ਹਵਲਦਾਰ ਬਲਦੇਵ ਸਿੰਘ ਨੂੰ ਉੱਨਤੀ ਮਿਲਣ  ਦੇ ਉਪਰਾਂਤ ਐਸ. ਐਸ. ਪੀ  ਫਾਜਿਲਕਾ ਸਵਪਨ ਸ਼ਰਮਾ, ਐਸ. ਪੀ. ਐਚ ਮਨਮੋਹਨ ਸ਼ਰਮਾ ਨੇ ਸਟਾਰ ਲਗਾ ਕਰ ਉਨ੍ਹਾਂ ਨੂੰ ਪਦਉੰਨਤ ਕੀਤਾ।ਇਸ ਮੌਕੇ ਡੀ. ਐਸ. ਪੀ ਫਾਜਿਲਕਾ ਵੀ ਹਾਜਰ ਸਨ।ਐਸ. ਐਸ. ਪੀ ਸ਼੍ਰੀ ਸ਼ਰਮਾ ਨੇ ਉੱਨਤੀ …

Read More »

ਬਰਹਮਲੀਨ ਸਵਾਮੀ ਬਿਮਲਾਨੰਦ ਜੀ ਦੀਆਂ ੩੬ਵੀਆਂ ਪੁਨ ਤਾਰੀਖ ਉੱਤੇ ਹੋਇਆ ਹਵਨ ਯੱਗ

ਫਾਜਿਲਕਾ, 7 ਜੂਨ (ਵਿਨੀਤ ਅਰੋੜਾ)-  ਬਰਹਮਲੀਨ ਸਵਾਮੀ ਬਿਮਲਾਨੰਦ ਸਰਸਵਤੀ ਜੀ  ਮਹਾਰਾਜ ਦੀਆਂ ੩੬ਵਾਂ ਬਰਸੀ ਤੇ ਸ਼੍ਰੀ ਸਾਧੁ ਆਸ਼ਰਮ ਵਿੱਚ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਸਵਾਮੀ ਜੀ ਦੀਆਂ ਸ਼ਿਖਿਆਵਾਂ ਨੂੰ ਯਾਦ ਕਰ ਉਨ੍ਹਾਂ ਦਾ ਅਨੁਸਰਨ ਕਰਨ ਦਾ ਸੰਕਲਪ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਸਵਾਮੀ ਜੀ ਦੇ ਸਾਥੀ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਹਾਰਾਜ ਦੀਆਂ ੩੬ਵਾਂ ਬਰਸੀ ਤੇ ਸ਼੍ਰੀ …

Read More »

ਰਾਮ ਦਾਸ ਸਰੋਵਰ ਨਾਤੈ………

ਅੰਮ੍ਰਿਤਸਰ, 6 ਜੂਨ (ਸੁਖਬੀਰ ਸਿੰਘ)-   ਜੂਨ ’84 ਦੇ ਘੱਲੂਘਾਰੇ ਦੀ 30ਵੀਂ ਵਰੇਗੰਢ ਮੌਕੇ ਸਚਖੰਡ ਸੀ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦਾ ਹੋਇਆ ਬਜੁੱਰਗ ਗੁਰਸਿੱਖ।

Read More »

ਧੁੱਪਸੜੀ ਸਕੂਲ ਨੇ ਦਸਵੀ ਬੋਰਡ ਦੇ ਨਤੀਜੇ ਵਿਚ ਮਾਰੀਆਂ ਮੱਲਾਂ

ਰਾਜਨ ਮਸੀਹ 90.4% ਅੰਕ ਪ੍ਰਾਪਤ ਕਰਕੇ ਰਿਹਾ ਮੋਹਰੀ ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੈਟ੍ਰਿਕ ਦੇ ਨਤੀਜੇ ਐਲਾਨੇ ਗਏ, ਜਿੰਨਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵਧੀਆਂ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ ।ਸਕੂਲ ਪ੍ਰਿੰਸੀਪਲ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪ੍ਰੈਸ ਨੋਟ ਵਿਚ ਦੱਸਿਆ ਕਿ ਇਸ ਬੋਰਡ ਦੇ ਨਤੀਜਿਆਂ ਵਿਚ ਰਾਜਨ ਮਸੀਹ …

Read More »

ਦੇਸ ਰਾਜ ਹੈਰੀਟੇਜ ਪਲਲਿਕ ਸਕੂਲ ਬਟਾਲਾ ਵਿਖੇ ਮਨਾਇਆ ਵਾਤਾਵਰਨ ਦਿਵਸ

ਗਲੋਬਲ ਵਾਰਮਿੰਗ ਪ੍ਰਤੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾਵੇ-ਡਾਇਰੈਕਟਰ ਮਦਨ ਲਾਲ ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਵਾਤਾਵਰਨ ਨੂੰ ਵੱਧੀਆ ਤੇ ਸਵੱਛ ਬਨਾਊਣ ਦੇ ਮਕਸਦ ਨਾਲ ਬੀਤੇ ਦਿਨ ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਂਲਾ ਵਿਖੇ ਵਾਤਾਵਰਨ ਦਿਵਸ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਬੱਚਿਆਂ ਵੱਲੋ ਵਾਤਾਵਰਨ ਦੀ ਜਾਗਰੂਕਤਾ ਅਧੀਨ ਵੱਖ ਵੱਖ ਪ੍ਰੋਗਰਾਮ ਪੇਸ ਕੀਤੇ ਗਏ ।ਇਸ ਮੌਕੇ ਵਾਤਾਵਰਨ ਨਾਲ ਸਬੰਧਿਤ ਇੱਕ …

Read More »

ਨਸ਼ੇ, ਪ੍ਰਾਪਰਟੀ ਟੈਕਸ, ਰੇਤਾ ਬੱਜਰੀ ਤੋ ਇਲਾਵਾ ਮੁਲਾਜਮਾਂ ਤੇ ਪੈਨਸਨਰਾਂ ਦਾ ਗੁੱਸਾ ਬਣਿਆ ਹਾਰ ਦਾ ਕਾਰਨ- ਬਲਦੇਵ ਸਿੰਘ ਬੁੱਟਰ

ਸਾਰੇ ਡੀ. ਏ. ਦੇ ਬਕਾਏ ਨਕਦ ਤੇ ਤੁਰੰਤ ਦਿੱਤੇ ਜਾਣ -ਗੁਰਪ੍ਰੀਤ ਸਿੰਘ ਰਿਆੜ ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਇੱਕ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਹੰਗਾਮੀ ਮੀਟਿੰਗ ਹੋਈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ …

Read More »