ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਕੇਂਦਰੀ ਟਾਸਕ ਫੂਡ ਪ੍ਰੌਸੈਸਿੰਗ ਕਮੇਟੀ ਦੇ ਮੈਂਬਰ ਅਤੁਲ ਨਾਗਪਾਲ ਦੇ ਨਿਵਾਸ ਉੱਤੇ ਸ਼ੁੱਕਰਵਾਰ ਨੂੰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਪਹੁੰਚ ਕੇ ਵਰਕਰਾਂ ਨਾਲ ਬੈਠਕ ਕੀਤੀ ।ਬੈਠਕ ਵਿੱਚ ਪੁੱਜਣ ਉੱਤੇ ਅਤੁਲ ਨਾਗਪਾਲ ਅਤੇ ਹੋਰ ਵਰਕਰਾਂ ਵੱਲੋਂ ਸ਼੍ਰੀ ਜਾਖੜ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ।ਇਸ ਮੌਕੇ ਉੱਤੇ ਸ਼੍ਰੀ ਜਾਖੜ …
Read More »ਪੰਜਾਬੀ ਖ਼ਬਰਾਂ
ਓਮ ਸਾਂਈ ਹਸਪਤਾਲ ਵਿੱਚ ਜੋੜ ਹੱਡੀ ਅਤੇ ਨਾੜੀ ਜਾਂਚ ਕੈਂਪ ਅੱਜ
ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਬੀਕਾਨੇਰੀ ਰੋਡ ਉੱਤੇ ਸਥਿਤ ਓਮ ਸਾਂਈ ਹਸਪਤਾਲ ਵਿੱਚ ਜੋੜ ਹੱਡੀ ਅਤੇ ਨਾੜੀ ਜਾਂਚ ਕੈਂਪ ਦਾ ਆਯੋਜਨ ਐਤਵਾਰ 6 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ ।ਜਾਣਕਾਰੀ ਦਿੰਦੇ ਡਾਕਟਰ ਭਾਗੇਸ਼ਵਰ ਸਵਾਮੀ ਨੇ ਦੱਸਿਆ ਕਿ ਕੈਂਪ ਵਿੱਚ ਜੋੜਾਂ ਦਾ ਦਰਦ, ਕਮਰ ਦਰਦ, ਡਿਸਕ ਹਿਲਨਾ, ਹੱਥ ਪੈਰ ਵਿੱਚ ਸੁੰਨਾਪਨ, ਸੋਜ, ਹੱਥਾਂ ਪੈਰਾਂ ਵਿੱਚ ਜਲਨ, ਮੋਢੇ ਦਾ ਜਾਮ …
Read More »ਦੈਨਿਕ ਸਵੇਰਾ ਦੇ ਫਾਜਿਲਕਾ ਦਫ਼ਤਰ ਪਹੁੰਚੀ ਯਾਰ ਮਿਲਾਦੇ’ ਦੀ ਟੀਮ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਫਾਜਿਲਕਾ ਸਥਿਤ ਦੈਨਿਕ ਸਵੇਰਾ ਦੇ ਦਫ਼ਤਰ ਵਿੱਚ ਪੁੱਜਣ ‘ਤੇ ਯਾਰ ਮਿਲਾਦੇ’ ਪੰਜਾਬੀ ਵੀਡੀਓ ਕੈਸੇਟ ਦੀ ਟੀਮ ਦਾ ਸਵਾਗਤ ਕੀਤਾ ਗਿਆ ।ਇਸ ਮੋਕੇ ਕੈਸੇਟ ਦੇ ਨਿਰਦੇਸ਼ਕ ਜੱਸੀ ਕਾਮੀਰਿਆ ਅਤੇ ਤਰੁਨਵੀਰ ਨੇ ਦੱਸਿਆ ਕਿ ਉਨਾਂ ਦੀ ਟੀਮ ਰਾਜਸਥਾਨ ਵਿੱਚ ਇੱਕ ਗੀਤ ਦੀ ਰਿਕਾਡਿੰਗ ਲਈ ਜਾ ਰਹੀ ਹੈ, ਜਿਸਦੇ ਬੋਲ ਹਨ ਰੱਬਾ ਯਾਰ ਮਿਲਾਦੇ’।ਇਸ ਕੈਸੇਟ ਦੇ ਨਿਰਮਾਤਾ ਜੈ …
Read More »ਘੁਬਾਇਆ ਨੂੰ ਮਿਲੇ ਫੰਡ ਦਾ ਇਸਤੇਮਾਲ ਬਠਿੰਡਾ ਵਿੱਚ ਕੀਤਾ ਗਿਆ – ਜਾਖੜ
ਕਾਂਗਰਸ ਨੂੰ ਸਭ ਤੋਂ ਜ਼ਿਆਦਾ ਲੀਡ ਫਾਜਿਲਕਾ ਵਿਧਾਨ ਸਭਾ ਤੋਂ ਮਿਲੇਗੀ – ਡਾ. ਰਿਣਵਾ ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਫਿਰੋਜਪੁਰ ਲੋਕਸਭਾ ਖੇਤਰ ਦੇ ਕਾਂਗਰਸ ਪਾਰਟੀ ਦੇ ਘੋਸ਼ਿਤ ਉਮੀਦਵਾਰ ਚੌ. ਸੁਨੀਲ ਜਾਖੜ ਨੇ ਆਪਣਾ ਜਨ ਸੰਪਰਕ ਤੇਜ ਕਰਦੇ ਹੋਏ ਫਾਜਿਲਕਾ ਵਿੱਚ ਸਥਿਤ ਨਵੀਂ ਆਬਾਦੀ, ਰਾਧਾ ਸਵਾਮੀ ਕਲੋਨੀ ਅਤੇ ਗਾਂਧੀ ਨਗਰ ਵਿੱਚ ਭਾਰੀ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ …
Read More »ਵਰਨਮਾਲਾ ਸੰਗ੍ਰਿਹ ਮੁਕਾਬਲੇ ਵਿੱਚ ਰਿਧੀ ਅਤੇ ਅਰੁਣਵ ਠਕਰਾਲ ਅੱਵਲ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਾਲੋਨੀ ਵਿੱਚ ਸਥਿਤ ਗਾਡ ਗਿਫਟਿਡ ਕਿਡਸ ਪਲੇਅ-ਵੇ ਸਕੂਲ ਵਿੱਚ ਵਰਨਮਾਲਾ ਸੰਗ੍ਰਿਹ ਮੁਕਾਬਲੇ ਦਾ ਆਯੋਜਨ ਕੀਤਾ ਗਿਆ ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਮੁੱਖ ਸਮਾਜ ਸੇਵੀ ਅਤੇ ਨਿਟਕੋਨ ਦੇ ਕੋਆਰਡਿਨੇਟਰ ਮਿਸ ਛਵੀ ਵਰਮਾ ਸਨ ਜਦੋਂ ਕਿ ਪ੍ਰੋਗਰਾਮ …
Read More »ਬੱਤੀ ਵਾਲੇ ਚੌਕ ‘ਚ ਨਾਕਾਬੰਦੀ ਕਰਕੇ ਡੀ. ਐਸ. ਪੀ. ਨੇ ਕੱਟੇ ਵਾਹਨਾਂ ਚਾਲਾਨ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਦਿਨੌ ਦਿਨ ਵੱਧਦੀ ਜਾ ਰਹੀ ਟ੍ਰੈਫ਼ਿਕ ਸਮੱਸਿਆ ਨੂੰ ਸੁਲਝਾਉਂਣ ਅਤੇ ਲਾਪਰਵਾਹੀ ਕਰਕੇ ਹੌਣ ਵਾਲੇ ਹਾਦਸਿਆਂ ਨੂੰ ਰੌਕਣ ਲਈ ਅੱਜ ਸ਼ਾਮ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ‘ਤੇ ਨਾਕਾਬੰਦੀ ਕਰਕੇ ਡੀ. ਐਸ. ਪੀ. ਹੈਡਕੁਆਟਰ ਗਗਨੇਸ਼ ਕੁਮਾਰ ਨੇ ਲੱਗਭਗ 15 ਲਾਪਰਵਾਹ ਵਾਹਨ ਚਾਲਕਾ ਦੇ ਚਾਲਾਨ ਕੱਟੇ । ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਅਤੇ ਨਾਬਾਲਿਗ ਵਾਹਨ ਚਾਲਕਾਂ ਦੇ …
Read More »ਅਤੁਲ ਨਾਗਪਾਲ ਟੈਲੀਫੋਨ ਸਲਾਹਕਾਰ ਕਮੇਟੀ ਦੇ ਮੈਂਬਰ ਬਣੇ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਕੇਂਦਰੀ ਟਾਸਕ ਫੂਡ ਪ੍ਰੌਸੈਸਿੰਗ ਕਮੇਟੀ ਦੇ ਮੈਂਬਰ ਅਤੁਲ ਨਾਗਪਾਲ ਨੂੰ ਭਾਰਤ ਸੰਚਾਰ ਨਿਗਮ ਲਿਮਿਟੇਡ ਫਿਰੋਜਪੁਰ ਦੀ ਟੈਲੀਫੋਨ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਉਨਾਂ ਦੀ ਨਿਯੁਕਤੀ ਕੇਂਦਰੀ ਸੰਚਾਰ ਮੰਤਰੀ ਕਪੀਲ ਸਿੱਬਲ ਦੇ ਵਿਸ਼ੇਸ਼ ਨਿਰਦੇਸ਼ਾਂ ‘ਤੇ ਕੀਤੀ ਗਈ ਹੈ ।ਜਾਣਕਾਰੀ ਅਨੁਸਾਰ ਸ਼੍ਰੀ ਨਾਗਪਾਲ ਹੁਣ ਫਿਰੋਜਪੁਰ ਵਿੱਚ ਬੀ. ਐਸ. ਐਨ. …
Read More »ਰੇਤੇ ਨਾਲ ਭਰੀ ਟਰੈਕਟਰ ਟਰਾਲੀ ਦੀ ਟੱਕਰ, ਰੇਲ ਗੱਡੀ ਦਾ ਡਰਾਇਵਰ ਜਖਮੀ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਸ਼੍ਰੀ ਗੰਗਾਨਗਰ ਤੋਂ ਵਾਇਆ ਫਾਜਿਲਕਾ ਫਿਰੋਜਪੁਰ ਜਾਣ ਵਾਲੀ ਮੇਲ ਗੱਡੀ 14, 602 ਡਾਊਨ ਦਾ ਸਰਕਾਰੀ ਹਾਈ ਸਕੂਲ ਬਹਿਕ ਖਾਸ ਦੇ ਕੋਲ ਬਿਨਾਂ ਰੇਲਵੇ ਫਾਟਕ ਤੋਂ ਕਰਾਸ ਕਰ ਰਹੀ ਰੇਤੇ ਦੀ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪਰ ਇਸ ਹਾਦਸੇ ਵਿਚ ਗੱਡੀ ਦਾ ਡਰਾਈਵਰ ਦੇ ਜਖ਼ਮੀ ਹੋ ਜਾਣ …
Read More »ਹਾਈਕੋਰਟ ਦੇ ਜਸਟਿਸ ਮਹੇਸ਼ ਗਰੋਵਰ ਨੇ ਕੀਤਾ ਅਦਾਲਤਾਂ ਦਾ ਨਿਰੀਖਣ
ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਸ੍ਰੀ ਮਹੇਸ਼ ਗਰੋਵਰ ਵੱਲੋਂ ਸਥਾਨਕ ਅਦਾਲਤਾਂ ਵਿਖੇ ਕੰਮ ਕਾਜ ਦਾ ਨਿਰੀਖਣ ਕੀਤਾ ਅਤੇ ਸਬ ਜੇਲ ਫ਼ਾਜ਼ਿਲਕਾ ਦਾ ਵੀ ਦੌਰਾ ਕੀਤਾ ਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਮਾਨਯੋਗ ਜ਼ਿਲਾ ਅਤੇ ਸੈਸ਼ਨ ਕੋਰਟ ਦੇ ਜੱਜ ਸ੍ਰੀ ਵਿਵੇਕ ਪੁਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਸਟਿਸ ਸ੍ਰੀ ਗਰੋਵਰ …
Read More »ਸਮਾਜ ਸੇਵਾ ਹੀ ਕਲੱਬ ਦਾ ਮੁੱਖ ਉਦੇਸ਼-ਗੋਇਲ
ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ ਬਠਿੰਡਾ, 5 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਗਰੀਬ, ਜਰੂਰਤਮੰਦ, ਬੇਸਹਾਰਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਬੇਰੁਜ਼ਗਾਰ ਅਤੇ ਨਸ਼ੇ ਦੀ ਦਲਦਲ ਵਿਚ ਧੱਸਦੇ ਜਾ ਰਹੇ ਨੌਜਵਾਨਾਂ ਪੀੜੀ ਨੂੰ ਸਹੀ ਦਿਸ਼ਾ ਦਿਖਾਉਣ ਦਾ ਉਪਰਾਲਾ ਕਰਦਿਆਂ ਸਮਾਜ ਸੇਵਕ ਕੁਲਦੀਪ ਗੋਇਲ ਦੁਆਰਾ ਆਪਣੇ ਸਾਥੀਆਂ ਦੇ ਪੂਰਨ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ ਕਰਦਿਆਂ …
Read More »
Punjab Post Daily Online Newspaper & Print Media