Thursday, July 30, 2026

ਖੇਡ ਸੰਸਾਰ

ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਨੈਸ਼ਨਲ ਸਕੂਲ ਖੇਡਾਂ `ਚ ਬਾਜ਼ੀ ਮਾਰੀ

ਬਠਿੰਡਾ, 5 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪਾਵਰ ਲਿਫਟਿੰਗ ਨੈਸ਼ਨਲ ਸਕੂਲ ਖੇਡਾਂ `ਚ ਵਧੀਆ ਕਾਰਗੁਜ਼ਾਰੀ ਦਿਖਾਉਦੇ ਹੋਏ ਜਿਨ੍ਹਾਂ ਵਿੱਚ ਅਮਿ੍ਰਤਪਾਲ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 72 ਕਿਲੋਗ੍ਰਾਮ ਵਰਗ `ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ, ਰਾਜੂ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 52 ਕਿਲੋਗ੍ਰਾਮ ਵਰਗ …

Read More »

34ਵੇਂ ਨਾਰਥ ਜ਼ੋਨ ਇੰਟਰ-ਵਰਸਿਟੀ ਯੂਥ ਫੈਸਟੀਵਲ `ਚ ਰਨਜ਼ਅਪ ਰਹਿਣ `ਤੇ ਖੁਸ਼ੀ ਦਾ ਪ੍ਰਗਟਾਵਾ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਪਤੀ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ਚੰਡੀਗੜ ਯੂਨੀਵਰਸਿਟੀ ਵਿੱਚ ਹੋਣ ਵਾਲੇ ਨੈਸ਼ਨਲ ਯੂਥ ਫੇਸਟੀਵਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿਸਾ ਲੈਣਗੇ ਅਤੇ ਚੈਂਪੀਅਨਸ਼ਿਪ ਦੀ ਟਰਾਫੀ ਪਹਿਲਾਂ ਵਾਂਗ ਪ੍ਰਾਪਤ ਕਰਕੇ …

Read More »

ਖ਼ਾਲਸਾ ਕਾਲਜ ਵੁਮੈਨ ਵਿਖੇ ਨਾਨ-ਟੀਚਿੰਗ ਸਟਾਫ਼ ਦੇ ਖੇਡ ਮੁਕਾਬਲੇ ਹੋਏ

ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵੱਲੋਂ ਨਵੇਂ ਸਾਲ ਦੀਆਂ ਖੁਸ਼ੀਆਂ ਨਾਨ-ਟੀਚਿੰਗ ਸਟਾਫ਼ ਨਾਲ ਸਾਂਝੀਆਂ ਕਰਦਿਆਂ ਹੋਇਆ ਸਾਲ-2019 ਨੂੰ ਜੀ ਅਇਆਂ ਕਹਿਣ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੇ ਸਦਕਾ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਆਗਾਜ਼ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਵਲੋਂ ਸ਼ਬਦ ਗਾਇਨ ਕਰਕੇ …

Read More »

ਕਬੱਡੀ ਕੱਪ ਸਮੇਂ ਐਨ.ਆਰ.ਆਈ ਵੀਰਾਂ ਵਲੋਂ ਨਾਵਲਕਾਰ ਬੇਅੰਤ ਬਾਜਵਾ ਦਾ ਸਨਮਾਨ

ਲੇਖਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ- ਸਾਬਕਾ ਵਿਧਾਇਕ ਝੂੰਦਾਂ ਸੰਦੌੜ/ਸੰਗਰੂਰ, 3 ਜਨਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – “ਹਾਅ ਦਾ ਨਾਅਰਾ ਨਵਾਬ ਸ਼ੇਰ ਖਾਂ” ਕਲੱਬ ਮਲੇਰਕੋਟਲਾ ਵਲੋਂ ਅਮਰਗੜ੍ਹ ਵਿਖੇ ਕਰਵਾਏ ਦੂਸਰੇ ਕਬੱਡੀ ਕੱਪ ਸਮੇਂ ਐਨ.ਆਰ.ਆਈ ਅਤੇ ਕਲੱਬ ਮੈਂਬਰਾਂ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ ਧੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਪੁੱਜੇ ਬੇਅੰਤ ਬਾਜਵਾ ਦਾ ਕਲੱਬ ਦੀ ਸਵਾਗਤੀ …

Read More »

ਇੰਟਰ-ਯੂਨੀਵਰਸਿਟੀ ਜੁਡੋ ਪ੍ਰਤੀਯੋਗਤਾ ਦੇ ਦੂਜੇ ਦਿਨ ਜੀ.ਐਨ.ਡੀ.ਯੂ ਦਾ ਦਬਦਬਾ ਰਿਹਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਦਰਦੀਪ, ਸ਼ਿਵਮ ਸ਼ਰਮਾ ਤੇ ਸ਼ਿਵਾ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 29 ਦਸੰਬਰ (ਪੰਜਬ ਪੋਸਟ- ਸੰਧੂ) – ਏ.ਆਈ.ਯੂ ਦੇ ਦਿਸ਼ਾ ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਸਟੇਡੀਅਮ ਵਿਖੇ ਚੱਲ ਰਹੀ ਪੁਰਸ਼ ਵਰਗ ਦੀ 3 ਦਿਨਾਂ ਆਲ ਇੰਡੀਆ ਇੰਟਰਵਰਸਿਟੀ ਜੁੱਡੋ ਚੈਂਪੀਅਨਸ਼ਿਪ 2018 ਦੇ ਅੱਜ ਦੂਜੇ ਦਿਨ ਜੀ.ਐਨ.ਡੀ.ਯੂ. ਦਾ ਦਬਦਬਾ ਰਿਹਾ।ਖਿਡਾਰੀਆਂ ਨੇ ਆਪਣੇ ਬੇਮਿਸਾਲ ਖੇਡ ਫੰਨ ਦਾ …

Read More »

ਬਲਰਾਜ ਸਿੰਘ ਹਾਕੀ ਕੋਚ ਨੂੰ ਸਮਰਪਿਤ ਪੂਹਲੀ ਦਾ ਹਾਕੀ ਟੂਰਨਾਮੈਂਟ ਸ਼ੁਰੂ

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਟੂਰਨਾਂਮੈਂਟ ਕਮੇਟੀ ਪੂਹਲੀ ਵਲੋਂ ਯੁਵਕ ਭਲਾਈ ਕਲੱਬ, ਨਗਰ ਨਿਵਾਸੀਆਂ ਤੇ ਐਨ.ਆਰ.ਆਈ ਸੱਜਣਾਂ ਦੇ ਸਹਿਯੋਗ ਨਾਲ ਸਵ: ਅਵਤਾਰ ਸਿੰਘ ਪੀ.ਟੀ.ਆਈ ਤੇ ਸਵ: ਹਰਬੰਸ ਸਿੰਘ ਪੀ.ਟੀ.ਆਈ ਦੀ ਯਾਦ ਵਿਚ ਅਤੇ ਸਵ: ਬਲਰਾਜ ਸਿੰਘ ਹਾਕੀ ਕੋਚ ਨੂੰ ਸਮਰਪਿਤ 9ਵਾਂ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ।ਟੂਰਨਾਮੈਂਟ ਦੀ ਸ਼ਰੂਆਤ ਅਵਤਾਰ ਸਿੰਘ ਹਾਕੀ ਕੋਚ, ਬਲਵਿੰਦਰ ਸਿੰਘ ਮਾਨ …

Read More »

31ਵੀਂ ਜੂਨੀਅਰ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ ਦਾ ਟਰਾਇਲ 26 ਤੋਂ

ਬਠਿੰਡਾ, 25 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 31ਵੀਂ ਜੂਨੀਅਰ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਨੈਟਬਾਲ ਸਟੇਟ ਪੰਜਾਬ ਸਪੋਰਟਸ ਅਕੈਡਮੀ ਮਾਈਸਰਖਾਨਾ ’ਚ 27 ਜਨਵਰੀ ਤੋਂ 30 ਜਨਵਰੀ 2019 ਤੱਕ ਹੋਵੇਗੀ।ਜਿਸ ਵਿਚ ਹਿੱਸਾ ਲੈਣ ਲਈ ਦੇਸ਼ ਭਰ ਦੇ 30 ਸੂਬਿਆਂ ਤੋਂ ਟੀਮਾਂ ਪੁੱਜਣਗੀਆਂ।। ਪੰਜਾਬ ਟੀਮ ਦੇ ਕੈਂਪ ਲਈ ਟਰਾਇਲ 26 ਤੋਂ 27 ਦਸੰਬਰ ਨੂੰ ਸਵੇਰੇ 10 …

Read More »

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੀ ਰਾਜ ਪੱਧਰੀ ਮੁਕਾਬਲਿਆਂ `ਚ ਸ਼ਾਨਦਾਰ ਜਿੱਤ

ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਕਰਵਾਏ ਗਏ ਰਾਜ ਪੱਧਰ ਦੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ’ਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ।     ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ …

Read More »

ਚਾਈਨਾ ਡੋਰ ਦੇ ਨੁਕਸਾਨ ਬਾਰੇ ਸਿਖਿਆ ਵਿਭਾਗ ਪੰਜਾਬ ਬੱਚਿਆਂ ਨੂੰ ਕਰੇਗਾ ਜਾਗਰੂਕ- ਪ੍ਰਿੰ. ਕਮਲੇਸ਼ ਕੌਰ

ਇੰਟਰਨੈਟ ਤੇ ਸੋਸ਼ਲ ਸਾਈਟਾਂ `ਤੇ ਵੀ ਚਾਈਨਾ ਡੋਰ ਦੀ ਵਿਕਰੀ ਬੰਦ ਕੀਤੀ ਜਾਵੇ – ਰਵਿੰਦਰਪਾਲ ਸਿੰਘ ਚਾਹਲ ਬਟਾਲਾ, 22 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਜਿਉਂ ਦੀ ਪਤੰਗ ਬਾਜੀ ਦੇ ਦਿਨ ਆਉਂਦੇ ਹਨ ਤੇ ਨਾਲ ਹੀ ਹਰ ਪਾਸੇ ਚਾਈਨਾ ਡੋਰ, ਡਰੈਗਨ ਡੋਰ, ਜਾਂ ਜਾਨ ਲੇਵਾ ਡੋਰ ਦੀ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਨਾਲ ਹੀ ਇਸ ਡੋਰ ਨਾਲ ਹੋਏ …

Read More »