Thursday, April 30, 2026

ਖੇਡ ਸੰਸਾਰ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਸੋਨੇ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਰਾਹੁਲ ਰਾਏ ਨੇ `ਰੋਲਰ ਸਕੇਟਿੰਗ ਫੈਡਰੇਸ਼ਨ ਆਫ਼ ਇੰਡੀਆ` ਵੱਲੋਂ 18 ਦਸੰਬਰ ਤੋਂ 23 ਦਸੰਬਰ 2018 ਤੱਕ ਵਿਸ਼ਾਖਾਪਟਨਮ ਵਿਖੇ ਕਰਵਾਈ ਗਈ `ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸਿ਼ਪ` ਸੀ, ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਕਰ ਵਿਖਾਈ। ਉਸ ਨੇ ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਹਾਸਲ ਕੀਤਾ …

Read More »

ਚਾਰ ਦਿਨਾ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ ਜੀ.ਐਨ.ਡੀ.ਯੂ ‘ਚ ਸ਼ੁਰੂ

809 ਤਲਵਾਰਬਾਜ਼ ਵਿਖਾਉਣਗੇ ਆਪਣੀ ਤਲਵਾਰਬਾਜ਼ੀ ਦੇ ਜ਼ੋਹਰ ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਚਾਰ ਦਿਨਾਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ (ਮੈਨ ਐਂਡ ਵੂਮੈਨ) ਚੈਂਪੀਅਨਸ਼ਿਪ 2018-19 ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਡੋਰ ਸਟੇਡੀਅਮ ਦੇ ਵਿੱਚ ਸ਼ੁਰੂਆਤ ਹੋ ਗਈ ਹੈ।ਇਸ ਚੈਂਪਿਅਨਸ਼ਿਪ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਖਿਡਾਰੀਆਂ ਵੱੱਲੋਂ ਬੜੇ ਜੋਸ਼ ਨਾਲ ਹਿਸਾ ਲਿਆ ਜਾ ਰਿਹਾ ਹੈ। ਭਾਰਤ ਦੇ ਵੱਖ-ਵੱਖ ਕੋਨਿਆਂ …

Read More »

ਆਕਲੈਂਡ ਵਾਸੀ ਨੇ ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਖਿਡਾਰੀਆਂ ਨੂੰ ਵੰਡੇ ਟਰੈਕ ਸੂਟ ਤੇ ਬੂਟ

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ’ਚ ਚੱਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚੋਂ ਵਿੱਦਿਆ ਹਾਸਲ ਕਰਕੇ ਵਿਦੇਸ਼ਾਂ ’ਚ ਵੱਸੇ ਵਿਦਿਆਰਥੀਆਂ ਦਾ ਆਪਣੇ ਸਕੂਲ ਪ੍ਰਤੀ ਮੋਹ, ਸਤਿਕਾਰ, ਮੇਲ-ਜੋਲ ਅਤੇ ਰਿਸ਼ਤਾ ਇਸ ਤਰ੍ਹਾਂ ਬਣਿਆ ਹੋਇਆ ਹੈ ਜਿਵੇਂ ਨਹੁੰਆਂ ਨਾਲ ਮਾਸ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਕਰਵਾਏ …

Read More »

ਰਜਨੀ ਕੌਰ ਦਾ ਦੂਜੀ ਓਪਨ ਇੰਟਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ

ਬਠਿੰਡਾ, 8 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ ਦੀ 12 ਵੀਂ ਜਮਾਤ ਦੀ ਵਿਦਿਆਰਥਣ ਰਜਨੀ ਕੌਰ ਨੇ ਅੰਮ੍ਰਿਤਸਰ ਵਿਖੇ ਦੂਜੀ ਓਪਨ ਇੰਟਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ 2018 ’ਚ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਸੁਨੀਤਾ ਰਾਣੀ ਨੇ ਦੱਸਿਆ ਕਿ ਇਸ …

Read More »

ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਨੈਸ਼ਨਲ ਸਕੂਲ ਖੇਡਾਂ `ਚ ਬਾਜ਼ੀ ਮਾਰੀ

ਬਠਿੰਡਾ, 5 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪਾਵਰ ਲਿਫਟਿੰਗ ਨੈਸ਼ਨਲ ਸਕੂਲ ਖੇਡਾਂ `ਚ ਵਧੀਆ ਕਾਰਗੁਜ਼ਾਰੀ ਦਿਖਾਉਦੇ ਹੋਏ ਜਿਨ੍ਹਾਂ ਵਿੱਚ ਅਮਿ੍ਰਤਪਾਲ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 72 ਕਿਲੋਗ੍ਰਾਮ ਵਰਗ `ਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ, ਰਾਜੂ ਕੌਰ ਜਮਾਤ ਦਸਵੀਂ ਅੰਡਰ-17 ਸਾਲ ਲੜਕੀਆਂ 52 ਕਿਲੋਗ੍ਰਾਮ ਵਰਗ …

Read More »

34ਵੇਂ ਨਾਰਥ ਜ਼ੋਨ ਇੰਟਰ-ਵਰਸਿਟੀ ਯੂਥ ਫੈਸਟੀਵਲ `ਚ ਰਨਜ਼ਅਪ ਰਹਿਣ `ਤੇ ਖੁਸ਼ੀ ਦਾ ਪ੍ਰਗਟਾਵਾ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਪਤੀ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ਚੰਡੀਗੜ ਯੂਨੀਵਰਸਿਟੀ ਵਿੱਚ ਹੋਣ ਵਾਲੇ ਨੈਸ਼ਨਲ ਯੂਥ ਫੇਸਟੀਵਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿਸਾ ਲੈਣਗੇ ਅਤੇ ਚੈਂਪੀਅਨਸ਼ਿਪ ਦੀ ਟਰਾਫੀ ਪਹਿਲਾਂ ਵਾਂਗ ਪ੍ਰਾਪਤ ਕਰਕੇ …

Read More »

ਖ਼ਾਲਸਾ ਕਾਲਜ ਵੁਮੈਨ ਵਿਖੇ ਨਾਨ-ਟੀਚਿੰਗ ਸਟਾਫ਼ ਦੇ ਖੇਡ ਮੁਕਾਬਲੇ ਹੋਏ

ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵੱਲੋਂ ਨਵੇਂ ਸਾਲ ਦੀਆਂ ਖੁਸ਼ੀਆਂ ਨਾਨ-ਟੀਚਿੰਗ ਸਟਾਫ਼ ਨਾਲ ਸਾਂਝੀਆਂ ਕਰਦਿਆਂ ਹੋਇਆ ਸਾਲ-2019 ਨੂੰ ਜੀ ਅਇਆਂ ਕਹਿਣ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੇ ਸਦਕਾ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਆਗਾਜ਼ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਵਲੋਂ ਸ਼ਬਦ ਗਾਇਨ ਕਰਕੇ …

Read More »

ਕਬੱਡੀ ਕੱਪ ਸਮੇਂ ਐਨ.ਆਰ.ਆਈ ਵੀਰਾਂ ਵਲੋਂ ਨਾਵਲਕਾਰ ਬੇਅੰਤ ਬਾਜਵਾ ਦਾ ਸਨਮਾਨ

ਲੇਖਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ- ਸਾਬਕਾ ਵਿਧਾਇਕ ਝੂੰਦਾਂ ਸੰਦੌੜ/ਸੰਗਰੂਰ, 3 ਜਨਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – “ਹਾਅ ਦਾ ਨਾਅਰਾ ਨਵਾਬ ਸ਼ੇਰ ਖਾਂ” ਕਲੱਬ ਮਲੇਰਕੋਟਲਾ ਵਲੋਂ ਅਮਰਗੜ੍ਹ ਵਿਖੇ ਕਰਵਾਏ ਦੂਸਰੇ ਕਬੱਡੀ ਕੱਪ ਸਮੇਂ ਐਨ.ਆਰ.ਆਈ ਅਤੇ ਕਲੱਬ ਮੈਂਬਰਾਂ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ ਧੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਪੁੱਜੇ ਬੇਅੰਤ ਬਾਜਵਾ ਦਾ ਕਲੱਬ ਦੀ ਸਵਾਗਤੀ …

Read More »

ਇੰਟਰ-ਯੂਨੀਵਰਸਿਟੀ ਜੁਡੋ ਪ੍ਰਤੀਯੋਗਤਾ ਦੇ ਦੂਜੇ ਦਿਨ ਜੀ.ਐਨ.ਡੀ.ਯੂ ਦਾ ਦਬਦਬਾ ਰਿਹਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਦਰਦੀਪ, ਸ਼ਿਵਮ ਸ਼ਰਮਾ ਤੇ ਸ਼ਿਵਾ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 29 ਦਸੰਬਰ (ਪੰਜਬ ਪੋਸਟ- ਸੰਧੂ) – ਏ.ਆਈ.ਯੂ ਦੇ ਦਿਸ਼ਾ ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਸਟੇਡੀਅਮ ਵਿਖੇ ਚੱਲ ਰਹੀ ਪੁਰਸ਼ ਵਰਗ ਦੀ 3 ਦਿਨਾਂ ਆਲ ਇੰਡੀਆ ਇੰਟਰਵਰਸਿਟੀ ਜੁੱਡੋ ਚੈਂਪੀਅਨਸ਼ਿਪ 2018 ਦੇ ਅੱਜ ਦੂਜੇ ਦਿਨ ਜੀ.ਐਨ.ਡੀ.ਯੂ. ਦਾ ਦਬਦਬਾ ਰਿਹਾ।ਖਿਡਾਰੀਆਂ ਨੇ ਆਪਣੇ ਬੇਮਿਸਾਲ ਖੇਡ ਫੰਨ ਦਾ …

Read More »