Monday, May 18, 2026

ਖੇਡ ਸੰਸਾਰ

ਡਾ. ਸਿੱਧੂ ਵਲੋਂ ਵਰਲਡ ਯੋਗਾ ਸਪੋਰਟਸ ਰਂੈਕਿੰਗ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਜੇਤੂਆਂ ਦਾ ਸਨਮਾਨ

ਅੰਮ੍ਰਿਤਸਰ, 7 ਜਨਵਰੀ (ਜਸਬੀਰ ਸਿੰਘ ਸੱਗੂ) – ਅੰਮ੍ਰਿਤਸਰ ਈਸਟ ਤੋਂ ਸਾਬਕਾ ਵਿਧਾਇਕਾ ਡਾ. (ਮਿਸਜ਼) ਨਵਜੋਤ ਕੌਰ ਸਿੱਧੂ ਵਲੋਂ ਆਬੂ ਧਾਬੀ ਵਿਖੇ 8 ਮੁਲਕਾਂ ਦੀ ਵਰਲਡ ਯੋਗਾ ਸਪੋਰਟਸ ਰਂੈਕਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜੇਤੂ ਟੀਮ ਦੇ ਮੈਂਬਰਾਂ ਕੋਚ ਨਰਪਿੰਦਰ ਸਿੰਘ, ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਰੀਨ, ਸਪਰਿੰਗ ਬਲਾਜ਼ਮ ਸਕੂਲ ਤੋਂ ਉਦੇਵੀਰ ਸਿੰਘ, ਮਾਊਂਟ ਲਿਟਰਾ ਜੀ ਸਕੂਲ ਤੋਂ ਜੈ ਖੰਨਾ, ਲਾਰਡ ਕ੍ਰਿਸ਼ਨਾ …

Read More »

ਸੰਤ ਕਰਤਾਰ ਸਿੰਘ ਖਾਲਸਾ ਯਾਦਗਾਰੀ ਸਲਾਨਾ ਕਬੱਡੀ ਕੱਪ ਮਹਿਤਾ ਨੰਗਲ 28 ਨੂੰ

ਚੌਂਕ ਮਹਿਤਾ, 6 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਕਬੱਡੀ ਦੇ ਇਤਿਹਾਸ ‘ਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਤੇ ਮਾਝੇ ਤੋਂ ਮੋਹਰੀ ਬਣ ਕੇ ਉਭਰਿਆਂ ਸਲਾਨਾ ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਕਬਡੀ ਕਪ ਮਹਿਤਾ ਨੰਗਲ-2018 ਇਸ ਵਾਰ 28 ਜਨਵਰੀ ਨੂੰ ਆਯੌਜਿਤ ਕੀਤਾ ਜਾਵੇਗਾ। ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਖੇਡੇੇ …

Read More »

ਖ਼ਾਲਸਾ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਗਤਕੇ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਗਏ ‘63ਵੀਆਂ ਪੰਜਾਬ ਸਕੂਲ ਸਟੇਟ ਗਤਕਾ ਮੁਕਾਬਲਾ’ ਤਹਿਤ ਰਾਜ ਪੱਧਰ ’ਤੇ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੁਕਾਬਲੇ ਦੌਰਾਨ …

Read More »

ਗ੍ਰੇਸ ਪਬਲਿਕ ਸਕੂਲ ਦੀ ਤਰਨਪ੍ਰੀਤ ਨੇ ਗੋਲ਼ਡ ਮੈਡਲ ਜਿੱਤਿਆ

ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਗ੍ਰੇਸ ਪਬਲਿਕ ਸਕੂਲ ਜੰਿਡਆਲਾ ਗੁਰੂ ਦੀ ਵਿਦਿਆਰਥੀ ਤਰਨਪ੍ਰੀਤ ਕੌਰ ਨੇ ਅੱਠਵੀ ਇੰਟਰਨੈਸ਼ਨਲ ਕਰਾਟੇ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ।ਤਰਨਪ੍ਰੀਤ ਨੇ ਕਰਾਟੇ ਪ੍ਰਤਿਯੋਗਤਾ ਵਿੱਚ ਗੋਲ਼ਡ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਤੇ ਕੋਚ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ ਡਾਇੲਰੈਕਟਰ ਡਾ. ਜੇ. ਐਸ ਰੰਧਾਵਾ ਤੇ ਪਿੰ੍ਰਸੀਪਲ ਰਮਨਜੀਤ ਕੌਰ ਰੰਧਾਵਾ ਨੇ ਤਰਨਪ੍ਰੀਤ ਨੂੰ ਵਧਾਈ ਦਿੰਦੇ ਹੋਏ …

Read More »

ਇੰਟਰਨੈਸ਼ਨਲ ਕਰਾਟੇ ਟੂਰਨਾਮੈਂਟ ਵਿੱਚ ਨੈਨਸੀ ਨੇ ਚਮਕਾਇਆ ਮਲੋਟ ਦਾ ਨਾਮ

ਮਲੋਟ, 3 ਜਨਵਰੀ (ਪੰਜਾਬ ਪੋਸਟ  ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਨੈਨਸੀ ਨੇ ਆਂਧਰਾ ਪ੍ਰਦੇਸ਼ ਵਿੱਚ ਹੋਏ ਕਰਾਟੇ ਦੇ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਮਲੋਟ ਦਾ ਨਾਮ ਇੰਟਰਨੈਸ਼ਨਲ ਪੱਧਰ ਤੇ ਰੌਸ਼ਨ ਕੀਤਾ, ਇਸ ਟੂਰਨਾਮੈਂਟ ਵਿੱਚ ਨੇਪਾਲ, ਭੂਟਾਨ, ਸ੍ਰੀ ਲੰਕਾ ਤੋ ਇਲਾਵਾ ਹੋਰ ਕਈ ਦੇਸਾ ਨੇ ਭਾਗ ਲਿਆ, ਮਲੋਟ ਸ਼ਹਿਰ …

Read More »

ਖੇਡ ਸਮੇਂ ਦੁਰਘਟਨਾ ਦਾ ਸ਼ਿਕਾਰ ਕੌਮੀ ਤੇ ਕੌਮਾਂਤਰੀ ਖਿਡਾਰੀ ਵਿਤੀ ਸਹਾਇਤਾ ਤੇ ਪੈਨਸ਼ਨ ਦੇ ਹੱਕਦਾਰ

ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਸਪੋਰਟਸ ਵੈਲਫੇਅਰ ਫੰਡ ਫਾਰ ਸਪੋਰਟਸ ਪਰਸਨਜ਼ ਯੋਜਨਾ ਅਨੁਸਾਰ ਭਾਰਤ ਸਰਕਾਰ ਵਲੋਂ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਦੌਰਾਨ ਖਿਡਾਰੀ ਨਾਲ ਖੇਡ ਦੇ ਸਮੇਂ ਕੋਈ ਵੀ ਦੁਰਘਟਨਾ ਵਾਪਰਨ `ਤੇ ਉਨਾਂ ਦੇ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਦੁਰਘਟਨਾ ਕਾਰਨ ਖਿਡਾਰੀ ਦੀ ਮੌਤ ਹੋਣ ਦੀ ਸੂਰਤ ਵਿੱਚ ਉਨਾਂ ਦੇ …

Read More »

ਕੌਮੀ ਸਕੂਲ ਖੇਡਾਂ ’ਚ 17 ਤਗਮਿਆਂ ਵਿਚੋਂ 11 ਇਕੱਲੇ ਬਠਿੰਡੇ ਦੇ ਨਾਮ

ਬਠਿੰਡਾ, 30 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਪ੍ਰਾਇਵੇਟ ਜਗਾ ’ਤੇ ਇਕ ਸਾਦੇ ਜਿਹੇ ਸਮਾਗਮ ‘ਚ ਜਿਲਾ ਖੇਡ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਗਿਆ ਜਿਸ ਵਿੱਚ ਤੇਲੰਗਾਨਾ ਵਿਖੇ ਸਮਾਪਤ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਟੀਮ ਦੇ ਕੁਲ 17 ਤਗਮਿਆਂ ਵਿੱਚੋਂ ਇਕੱਲੇ ਬਠਿੰਡਾ ਜ਼ਿਲੇ ਦੇ ਭਾਰ ਤੋਲਕਾਂ ਨੇ 11 ਤਗਮੇ  ਜਿੱਤੇ ਹਨ, …

Read More »

ਤੁੰਗਵਾਲੀ ਦੇ 30ਵਾਂ ਕਬੱਡੀ ਕੱਪ 29-30 ਜਨਵਰੀ ਨੂੰ

ਬਠਿੰਡਾ, 30 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਬੱਡੀ ਦੇ ਮਹਾਂਕੁੰਭ ਦਾ 30ਵਾਂ ਕਬੱਡੀ ਕੱਪ 29/30 ਜਨਵਰੀ ਨੂੰ ਹੋਣ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਦੱਸਿਆ ਹੈ ਕਿ ਇਸ ਵਿੱਚ ਕਬੱਡੀ ਕੱਪ ‘ਚ ਪਹਿਲੀ ਵਾਰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਖੇਡੇ ਜਾਣਗੇ।ਜਿਸ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲਡ-ਸਿਲਵਰ ਕੱਪ ਹਾਕੀ `ਚ ਦਿੱਲੀ, ਜੰਲਧਰ, ਕਰਨਾਲ, ਬੇਲਗਾਮ ਤੇ ਨਾਸੀਕ ਕਵਾਟਰ ਫਾਇਨਲ `ਚ

ਨਾਂਦੇੜ, 23 ਦਸੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਸ਼ੁੱਕਰਵਾਰ ਨੂੰ ਇੱਥੋਂ ਦੇ ਖਾਲਸੇ ਹਾਈ ਸਕੂਲ ਮਿਨੀ ਸਟੇਡੀਅਮ ਵਿੱਚ 45ਵੀਆਂ ਸੰਪੂਰਣ ਭਾਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲਡ ਐਂਡ ਸਿਲਵਰ ਕਪ ਹਾਕੀ ਟੋਰਨਾਮੈਂਟ ਵਿੱਚ ਜਲੰਧਰ ਲਈ ਪ੍ਰਸੰਨਤਾ ਦਾ ਦਿਨ ਰਿਹਾ। ਜਦੋਂ ਉਸ ਦੀਆਂ ਤਿੰਨ ਟੀਮਾਂ ਨੇ ਕਵਾਟਰ ਫਾਇਨਲ ਵਿੱਚ ਜਗ੍ਹਾ ਬਣਾਈ।ਦੂਜੇ ਪਾਸੇ ਪ੍ਰਬੰਧਕ ਨਾਂਦੇੜ ਦੀਆਂ ਦੋਨਾਂ ਟੀਮਾਂ ਮੁਕਾਬਲੇ ਵਲੋਂ ਬਾਹਰ …

Read More »

ਦੋ ਦਿਨਾ ਜਿਲ੍ਹਾ ਪੱਧਰੀ (ਪੁਰਸ਼-ਮਹਿਲਾ) ਖੇਡ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਵਲੋਂ 20 ਤੋਂ 21 ਦਸੰਬਰ ਤੱਕ ਦੋ ਦਿਨਾ ਜਿਲ੍ਹਾ ਪੱਧਰੀ ਖੇਡ ਮੁਕਾਬਲ਼ਿਆਂ (ਪੁਰਸ਼-ਮਹਿਲਾ) ਵਰਗ ਦਾ ਸ਼ਾਨਦਾਰ ਸ਼ੁਭ ਅਰੰਭ ਖਾਲਸਾ ਸੀਨੀ: ਸੈਕ: ਸਕੂਲ  ਵਿਖੇ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਵਲੋਂ ਕੀਤਾ ਗਿਆ।ਇਸ ਸਮੇਂ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਉਨਾਂ ਕਿਹਾ ਕਿ  ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਜਾਰਾਂ ਖਿਡਾਰੀਆਂ …

Read More »