ਸੰਦੌੜ, 22 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਵ: ਰਮਨਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਇਕ ਰੋਜ਼ਾ ਪੰਜਵਾਂ ਕਬੱਡੀ ਕੱਪ ਝੁਨੇਰ ਵਿਖੇ 9 ਦਸੰਬਰ ਦਿਨ ਸ਼ਨੀਵਾਰ ਨੂੰ ਹੋ ਰਿਹਾ ਹੈ।ਇਸ ਦੀ ਜਾਣਕਾਰੀ ਡਾ. ਕੁਲਵਿੰਦਰ ਗਿੱਲ ਝਨੇਰ ਵਾਲਿਆਂ ਨੇ ਦਿੰਦਿਆਂ ਦੱਸਿਆ ਕਿ ਇਕ ਰੋਜਾ ਕਬੱਡੀ ਟੂਰਨਾਮੈਂਟ ਵਿਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ। ਕਬੱਡੀ 45 ਕਿਲੋ ਅਤੇ ਕਬੱਡੀ ਇਕ ਪਿੰਡ …
Read More »ਖੇਡ ਸੰਸਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਦੇ ਗੁਰਮਤਿ ਮੁਕਾਬਲਿਆਂ `ਚ ਰੇਨਬੋ ਪਬਲਿਕ ਸਕੂਲ ਜੇਤੂ
ਸੰਦੌੜ, 22 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਭੈਣੀ ਬੜਿਗਾਂ ਵਲੋਂ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿਚ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤਾਂ ਦਰਜ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਇਸ ਸਫਲਤਾ ਦਾ ਸਿਹਰਾ ਗੁਰਬਾਣੀ ਅਧਿਆਪਕ ਗੁਰਮੀਤ ਸਿੰਘ ਹਥਨ ਅਤੇ ਸਕੂਲ ਦੇ ਮਿਊਜਿਕ ਟੀਚਰ ਬਲਵਿੰਦਰ …
Read More »63ਵੀਆਂ ਨੈਟਬਾਲ ਖੇਡਾਂ ਲਈ ਨੈਟਬਾਲ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਨੂੰ ਛੱਤੀਸਗੜ੍ਹ ਕੀਤਾ ਰਵਾਨਾ
ਭਾਰਤ ਦੇ 29 ਸੂਬਿਆਂ ਦੇ ਲੜਕੇ-ਲੜਕੀਆਂ ਖੇਡ ਕੈਂਪ `ਚ ਲੈਣਗੇ ਭਾਗ ਬਠਿੰਡਾ, 22 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ.ਸ.ਸ ਸਕੂਲ ਪਿੰਡ ਜੰਗੀਰਾਣਾ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਤੇ ਸਮੂਹ ਸਟਾਫ਼ ਵਲੋਂ `‘ਬੇਟੀ ਬਚਾਓ, ਬੇਟੀ ਪੜਾਓ ਤੇ ਬੇਟੀ ਖਿਡਾਓ` ਮੁਹਿੰਮ ਦਾ ਸਵਾਗਤ ਕਰਦਿਆਂ ਸਕੂਲ ਦੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਦਾ ਸਨਮਾਨ ਕਰਕੇ …
Read More »ਖ਼ਾਲਸਾ ਗਰਲਜ਼ ਸਕੂਲ ਦੀ ਹਾਕੀ ਟੀਮ ਨੇ 63ਵੀਂ ਪੰਜਾਬ ਰਾਜ ਚੈਂਪੀਅਨਸ਼ਿਪ ਜਿੱਤੀ
ਟੀਮ ਨੇ ਫਾਈਨਲ ’ਚ ਤਰਨ ਤਾਰਨ ਨੂੰ 4-0 ਦੇ ਫ਼ਰਕ ਨਾਲ ਹਰਾਇਆ ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਵਿੰਗ (ਲੜਕੀਆਂ) ਦੀ ਹਾਕੀ ਟੀਮ ਨੇ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਈਆਂ ਗਈਆਂ ਅੰਡਰ-19 (ਲੜਕੀਆਂ) 63ਵੀਂ ਪੰਜਾਬ ਰਾਜ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਾਈਨਲ ਮੈਚ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੀ ਟੀਮ …
Read More »63ਵੀਆਂ ਪੰਜਾਬ ਸਕੂਲ ਅੰਤਰ ਜਿਲਾ ਹਾਕੀ ਖੇਡਾਂ- ਜੇਤੂ ਟੀਮਾਂ ਨੂੰ ਰੁਪਿੰਦਰ ਸਿੱਧੂ ਨੇ ਵੰਡੇ ਇਨਾਮ
ਬਠਿੰਡਾ, 20 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਸਕੂਲ ਅੰਤਰ ਜਿਲਾ ਖੇਡਾਂ ਡਿਪਟੀ ਡਾਇਰੈਕਟਰ ਸਪੋਰਟਸ ਧਰਮ ਸਿੰਘ, ਸਟੇਟ ਆਰਗੇਨਾਇਜ਼ਰ ਰੁਪਿੰਦਰ ਸਿੰਘ ਰਵੀ, ਜਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼੍ਰੀਮਤੀ ਮਨਜਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਜਿਲਾ ਸਿੱਖਿਆ ਅਫ਼ਸਰ ਖੇਡਾਂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਹਾਕੀ ਅੰਡਰ 19 ਲੜਕੇ/ਲੜਕੀਆਂ ਦੇ ਮੁਕਾਬਲੇ ਚੌਥੇ ਦਿਨ ਪੁੱਜੇ।ਸਾਬਕਾ ਜਿਲਾ …
Read More »ਬਾਸਕਿਟਬਾਲ ਖਿਡਾਰੀਆਂ ਦਾ ਸਕੂਲ ਪਹੁੰਚਣ `ਤੇ ਸਨਮਾਨ
ਬਠਿੰਡਾ, 19 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਸਕਿਟਬਾਲ ਅੰਡਰ-17 ਲੜਕੇ/ਲੜਕੀਆਂ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਗਿਦੜਬਾਹਾ ਵਿਖੇ ਸੂਬਾ ਪੱਧਰੀ ਦਾ ਖੇਡ ਮੁਕਾਬਲਾ ਹੋਇਆ।ਜਿਸ ਵਿਚ ਖਿਡਾਰੀ ਮਨਦੀਪ ਸਿੰਘ, ਲਹਿੰਬਰਪ੍ਰੀਤ ਸਿੰਘ, ਬਸੀਰਾ, ਗੁਰਵੀਰ ਸਿੰਘ ਅਤੇ ਪ੍ਰੇਮ ਸਿੰਘ ਨੇ ਹਿੱਸਾ ਲਿਆ ਤੇ ਸੂਬੇ ਵਿੱਚੋ ਤੀਜਾ ਸਥਾਨ ਪ੍ਰਾਪਤ ਕੀਤਾ।ਜਿੱਤ ਹਾਸਲ ਕਰਨ ਤੋਂ ਬਾਅਦ ਸਕੂਲ …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਦਾ ਜਿਮਨਾਸਟਿਕ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰਿਯਾਸ਼ੂੰ ਕਾਲੀਆ ਨੇ ਬੀਤੇ ਦਿਨੀਂ ਯਮੁਨਾਨਗਰ (ਹਰਿਆਣਾ) ਵਿਖੇ ਕਰਵਾਈ ਗਈ ਕੌਮੀ ਪੱਧਰ (ਅੰਡਰ-17) ‘ਸੀ.ਬੀ.ਐਸ.ਈ ਰਿਧਮਿਕ ਜਿਮਨਾਸਟਿਕ’ ਪ੍ਰਤੀਯੋਗਤਾ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗਾ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਉਪਲਬੱਧੀ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਕੂਲ ਦੇ ‘ਸਵਰਲੀਨ’ …
Read More »ਜ਼ੋਨਲ ਯੂਥ ਫ਼ੈਸਟੀਵਲ ’ਚ ਸੈਕਿੰਡ ਰਨਰਜ਼ ਅੱਪ ਰਿਹਾ ਖ਼ਾਲਸਾ ਕਾਲਜ ਆਫ਼ ਲਾਅ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਜ਼ੋਨਲ ਯੂਥ ਫ਼ੈਸਟੀਵਲ ਦੇ ‘ਏ’ ਜ਼ੋਨ ਮੁਕਾਬਲਿਆਂ ’ਚ ਖ਼ਾਲਸਾ ਕਾਲਜ ਆਫ਼ ਲਾਅ ‘ਬੀ’ ਡਵੀਜ਼ਨ ’ਚ ਓਵਰਆਲ ਤੀਜੇ ਸਥਾਨ ’ਤੇ ਰਿਹਾ।ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਦੀ ਤਿਆਰੀ ਡਾ. ਅਰਨੀਤ ਕੌਰ …
Read More »ਰਣਜੀ ਟ੍ਰਾਫ਼ੀ ‘ਚ ਬੰਗਾਲ ਨਾਲ ਮੈਚ ਲਈ ਟੀਮ ਪੂਰੀ ਤਰਾਂ ਤਿਆਰ- ਭੱਜੀ
ਪੰਜਾਬ ਟੀਮ ਨੇ ਅਮਨਦੀਪ ਕ੍ਰਿਕੇਟ ਅਕੈਡਮੀ ‘ਚ ਕੀਤੀ ਪ੍ਰੈਕਟਿਸ ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿੱਚ 17 ਸਾਲ ਬਾਅਦ ਹੋਣ ਜਾ ਰਹੇ ਰਣਜੀ ਟ੍ਰਾਫ਼ੀ ਮੈਚ ਲਈ ਪੰਜਾਬ ਟੀਮ ਪੂਰੀ ਮੁਸ਼ੱਕਤ ਕਰ ਰਹੀ ਹੈ।ਆਪਣੀ ਜਿੱਤ ਨੂੰ ਯਕੀਨੀ ਕਰਨ ਲਈ ਕਪਤਾਨ ਹਰਭਜਨ ਸਿੰਘ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ ਅੱਜ ਸਵੇਰ ਤੋਂ ਹੀ ਭੱਜੀ ਆਪਣੀ ਪੂਰੀ ਟੀਮ …
Read More »ਪਿੰਡ ਚੱਕ ਕਲਾਂ ਦੇ ਕਬੱਡੀ ਕੱਪ ’ਚ ਝੁਨੇਰ ਦੀ ਟੀਮ ਜੇਤੂ
ਬਲਕਾਰ ਧੂਰਕੋਟ ਨੂੰ ਬੈਸਟ ਰੇਡਰ ਤੇ ਆਸੂ ਝੁਨੇਰ ਨੂੰ ਬੈਸਟ ਜਾਫੀ ਦਾ ਖਿਤਾਬ ਸੰਦੌੜ, 15 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪਿੰਡ ਚੱਕ ਸੇਖੂਪੁਰ ਕਲਾਂ ਦੇ ਦਸਮੇਸ ਵੈਲਫੇਅਰ ਕਲੱਬ ਵੱਲੋਂ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਪੰਜਵਾਂ ਦੋ ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ ਹੈ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਦਾ ਉਦਘਾਟਨ ਮਾਸਟਰ ਗੁਲਜਾਰ ਸਿੰਘ ਨੇ ਰੀਬਨ ਕੱਟ …
Read More »
Punjab Post Daily Online Newspaper & Print Media