Thursday, November 26, 2026

Daily Archives: March 22, 2014

ਸਿੱਖ ਯੂਥ ਵਲੋਂ ਕਿਸਾਨ ਮੇਲੇ ਦੋਰਾਨ ਗੁਰਬਾਣੀ ਦੀਆ ਤੁਕਾਂ ਤੇ ਪੇਸ਼ ਕੀਤੇ ਨਾਟਕ ਦੀ ਨਿੰਦਾ

ਜੰਡਿਆਲਾ ਗੁਰੂ 22 ਮਾਰਚ- (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ)- ਜੰਡਿਆਲਾ ਗੁਰੂ ਅਨਾਜ ਮੰਡੀ ਵਿਖੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਕਿਸਾਨਾਂ ਦੀ ਹਾਜ਼ਰੀ ਅਤੇ ਸਟੇਜ ਤੇ ਸ਼ੁਸ਼ੋਭਿਤ ਮੁੱਖ ਪ੍ਰਬੰਧਕਾਂ ਦੀ ਮੋਜੂਦਗੀ ਵਿਚ ਸ਼ਰੇਆਮ ਗੁਰਬਾਣੀ ਦੀਆ ਤੁਕਾਂ ਦੀ ਬੇਅਦਬੀ ਹੁੰਦੀ ਦਿਖਾਈ ਦਿੱਤੀ।ਮਜੀਠਾ ਮੰਡੀ ਤੋਂ ਆਏ ਇੱਕ ਨਾਟਕਕਾਰ ਗਰੁੱਪ ਵਲੋਂ, ਫਜੂਲ ਕੀਤੇ ਜਾ ਰਹੇ ਪਾਣੀ ਦੇ ਸਬੰਧ ਵਿਚ ਇੱਕ ਨਾਟਕ ਪੇਸ਼ ਕੀਤਾ ਗਿਆ।ਇਸ ਨਾਟਕ …

Read More »

ਦਾਣਾ ਮੰਡੀ ਬਲਾਕ ਜੰਡਿਆਲਾ ਗੁਰੂ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਤੇ ਖੇਤੀ ਪ੍ਰਦਰਸ਼ਨੀ

ਜੰਡਿਆਲਾ ਗੁਰੂ 22 ਮਾਰਚ- (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ)-ਕਿਸਾਨਾਂ ਨੂੰ ਸਾਉਣੀ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ, ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਦਾਣਾ ਮੰਡੀ ਬਲਾਕ ਜੰਡਿਆਲਾ ਗੁਰੂ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ 3000 ਤੋਂ ਉਪਰ ਕਿਸਾਨਾਂ ਨੇ ਭਾਗ ਲਿਆ।ਇਸ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਡਾ. …

Read More »

ਮਾਮਲਾ ਅੰਮ੍ਰਿਤਧਾਰੀ ਨੌਜੁਆਨ ਦੀ ਕੀਤੀ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦਾ

ਗੁ: ਲੋਹਗੜ੍ਹ ਸਾਹਿਬ ਤੋਂ ਕਮਿਸ਼ਨਰ ਦਫਤਰ ਤੱਕ ਇਨਸਾਫ ਮਾਰਚ ਅੱਜ ੨੨ ਨੂੰ ਅੰਮ੍ਰਿਤਸਰ, 21 ਮਾਰਚ (ਨਰਿੰਦਰਪਾਲ ਸਿੰਘ)- ਵਾਲਮੀਕਿ ਸਮਾਜ ਦੇ ਧਰਨੇ ਦੌਰਾਨ ਕੁੱਝ ਲੋਕਾਂ ਵਲੋਂ ਇੱਕ ਅੰਮ੍ਰਿਤਧਾਰੀ ਨੌਜੁਆਨ ਦੀ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ 22 ਮਾਰਚ ਨੂੰ ਦਮਦਮੀ ਟਕਸਾਲ ਅਜਨਾਲਾ ਵਲੋਂ ਵੱਖ-ਵੱਖ ਪੰਥਕ ਜਥੇਬੰਦੀਆਂ ਦੇ …

Read More »

ਮਾਮਲਾ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੇ ਸੁਝਾਅ ਦਾ– ਵੰਡੀਆਂ ਪਾ ਕੇ ਅਸੀਂ ਹੀ ਘਟਾਈ ਹੈ ਸਿੱਖਾਂ ਦੀ ਅਬਾਦੀ – ਕਲਕੱਤਾ

ਅੰਮ੍ਰਿਤਸਰ,21  ਮਾਰਚ (ਨਰਿੰਦਰਪਾਲ ਸਿੰਘੂ)- ਪੰਜਾਬ ਦੇ ਸਾਬਕਾ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਹਰ ਸਿੱਖ ਨੂੰ 2 ਦੀ ਬਜਾਏ 4 ਬੱਚੇ ਪੈਦਾ ਕਰਨ ਦੇ ਦਿੱਤੇ ਸੁਝਾਅ ਨੂੰ ਨਾ ਤਰਕ ਸੰਗਤ ਕਰਾਰ ਦਿੰਦਿਆਂ ਨੇ ਕਿਹਾ ਕਿ ਸਿਰਫ ਵਸੋਂ ਵਧਾਉਣ ਲਈ ਵੱਧ ਬੱਚੇ ਪੈਦਾ ਕਰਨ ਦੀ ਬਜਾਏ ਪਹਿਲਾਂ ਹੀ ਮੌਜੂਦ ਸਿੱਖ ਪਨੀਰੀ …

Read More »

ਗੁਰੁ ਨਗਰੀ ਦੀ ਖੁਸ਼ਕਿਸਮਤੀ ਕਿ ਜੇਤਲੀ ਮਿਲਿਆ ਹੈ- ਬਾਦਲ

ਅੰਮ੍ਰਿਤਸਰ,21  ਮਾਰਚ (ਨਰਿੰਦਰਪਾਲ ਸਿੰਘ)- ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਨੂੰ ਅੱਜ ਇਕ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਦੇਸ਼ ਨੂੰ ਆਰਥਿਕ ਤੋਰ ਤੇ ਸਮਰਥ ਕਰ ਸਕੇ ਤੇ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਦ੍ਰਿੜ ਇਰਾਦਾ ਰਖਦਾ ਹੋਵੇ। ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ …

Read More »