Wednesday, November 25, 2026

Daily Archives: May 2, 2014

ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਵਾਟਰ ਸਪਲਾਈ ਐਂਡ ਸੇਨੀਟੇਸ਼ਨ ਵਿਭਾਗ ਦੀ ਹੋਈ ਅਹਿਮ ਬੈਠਕ

ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)-  ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਵਾਟਰ ਸਪਲਾਈ ਐਂਡ ਸੇਨੀਟੇਸ਼ਨ ਵਿਭਾਗ ਦੀ ਅਹਿਮ ਬੈਠਕ ਰਜਿੰਦਰ ਸਿੰਘ  ਸੰਧੂ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਘਾਹ ਮੰਡੀ ਵਿੱਚ ਹੋਈ । ਮੀਟਿੰਗ ਵਿੱਚ ਸਾਰੇ ਮੈਂਬਰ ਅਤੇ ਨੇਤਾਵਾਂ ਨੇ ਸ਼ਿਕਾਗੋ  ਦੇ ਸ਼ਹੀਦਾਂ ਨੂੰ ਸ਼ਰੱਧਾਂਜਲੀ ਭੇਂਟ ਕੀਤੀ ਅਤੇ ਉਨਾਂ  ਦੇ ਪੂਰਣਿਆਂ ਉੱਤੇ ਚਲਣ ਦਾ ਪ੍ਰਣ ਲਿਆ । ਉਪਰਾਂਤ ਝੰਡੇ ਦੀ ਰਸਮ …

Read More »

ਪੀਐਲਵੀ ਅਤੇ ਪੈਨਲ ਵਕੀਲ ਈਮਾਨਦਾਰੀ ਨਾਲ ਨਿਭਾਉਣ ਜਿੰਮੇਦਾਰੀ – ਏਡੀਜੇ ਖੁਰਮੀ

ਅਥਾਰਿਟੀ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਖੋਲੇ ਜਾਣਗੇ ਸੈਂਟਰ – ਸੀਜੇਐਮ ਗਰਗ ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)- ਮਾਣਯੋਗ ਜਿਲਾ ਅਤੇ ਸਤਰ ਜੱਜ ਸ਼੍ਰੀ ਵਿਵੇਕ ਪੁਰੀ  ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੁਆਰਾ ਸਥਾਨਕ ਬਾਰ ਰੂਮ ਵਿੱਚ ਮਾਣਯੋਗ ਜਿਲਾ ਸਤਰ ਜੱਜ ਅਤੇ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਜੇ. ਪੀ. ਏਸ ਖੁਰਮੀ ਦੀ ਪ੍ਰਧਾਨਗੀ ਵਿੱਚ ਪੈਨਲ ਵਕੀਲਾਂ …

Read More »

70 ਏਕੜ ਕਣਕ ਦਾ ਨਾੜ ਸੜਿਆ

ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)- ਫਿਰੋਜ਼ਪੁਰ-ਫਾਜਿਲਕਾ ਮੁੱਖ ਮਾਰਗ ‘ਤੇ ਸਥਿਤ ਪਿੰਡ ਲੱਖੇ ਕੇ ਮੁਸਾਹਿਬ ਅਤੇ ਸੈਦੇ ਕੇ ਦੇ ਖੇਤਾਂ ਵਿੱਚ ਬਿਜਲੀ ਵਾਲੀਆ ਤਾਰਾਂ ਦੀ ਸਪਾਰਕਿੰਗ ਕਾਰਨ ਤੂੜੀ ਬਣਾਉਣ ਵਾਲੇ ਨਾੜ ਨੂੰ ਅੱਗ ਲੱਗ ਗਈ। ਜਿਸ ਦੌਰਾਨ ੭੦ ਏਕੜ ਤੂੜੀ ਬਨਣ ਵਾਲਾ ਨਾੜ ਸੜ ਕੇ ਸੁਆਹ ਹੋ ਗਿਆ। ਇਸ ਅੱਗ ਨਾਲ ਪਿੰਡ ਲੱਖੇ ਕੇ ਮੁਸਾਹਿਬ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਮੁਖਤਿਆਰ …

Read More »

ਪ੍ਰੇਰਣਾ ਸਰੋਤ ਹੇ ਗੁਰਸਿੱਖ ਕਿਸਾਨ ਦਾ 4 ਫੁੱਟ 3 ਇੰਚ ਲੰਬਾ ਦਾੜਾ

ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ)- ਅੱਜ ਦਾ ਦੌਰ ਅਜਿਹਾ ਚੱਲ ਰਿਹਾ ਸੀ ਜਿਸ ਵਿਚ ਨੌਜਵਾਨ ਪੀੜੀ ਪੀਤਤਪੁਣੇ ਵੱਲ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ। ਉਥੇ ਹੀ ਕੁੱਝ ਅਜਿਹੇ ਨੌਜਵਾਨ ਆਪਣੇ ਵਿਰਸੇ ਨੂੰ ਨਾ ਭੁੱਲ ਕੇ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ ‘ਤੇ ਚੱਲ ਕੇ ਉਨਾਂ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖ ਰਹੇ ਹਨ, ਉਨਾਂ ਵਿਚ ਹੀ ਜਗਸੀਰ ਸਿੰਘ …

Read More »

ਜਨਮ ਦਿਨ ਮੁਬਾਰਕ: ਭੁਪਿੰਦਰਪ੍ਰੀਤ ਕੌਰ (ਬਠਿੰਡਾ)

                                                                                                                  ਭੁਪਿੰਦਰਪ੍ਰੀਤ ਕੌਰ (ਬਠਿੰਡਾ) ਬਠਿੰਡਾ ਵਾਸੀ  ਗੁਰਨਾਮ ਸਿੰਘ ਤੇ ਮਾਤਾਗੁਰਪ੍ਰੀਤ ਕੋਰ ਬੇਟੀ ਦੇ ਜਨਮ ਦਿਨ ਦੀਆਂ ਮੁਬਾਰਕਾਂ

Read More »