ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਪੰਜਾਬ ਸਟੇਟ ਜੋਨਜ਼ ਮਾਰਸ਼ਲ ਆਰਟ ਚੈਂਪੀਅਨਸ਼ਿਪ (ਤਾਇਕਵਾਂਡੋ 2014) ਧੂਰੀ ਵਿਖੇ ਕਰਵਾਇਆ ਗਿਆ। ਖਾਲਸਾ ਸਕੂਲ ਬਾਰ੍ਹਵੀਂ ਕਲਾਸ ਦੀ ਲੜਕੀ ਰੂਪਾ ਰਾਣੀ ਪੁੱਤਰੀ ਸੁਭਾਸ਼ ਚੰਦਰ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤੀ। ਇਸ ਮੌਕੇ ‘ਤੇ ਖਿਡਾਰਣ ਦਾ ਸਕੂਲ …
Read More »Daily Archives: May 27, 2014
ਮੁਫ਼ਤ ਦੁੱਧ ਪਰਖ ਕੈਂਪ ਗਨੇਸ਼ਾ ਬਸਤੀ ਵਿਖੇ ਲਗਾਇਆ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਗਨੇਸ਼ਾ ਬਸਤੀ, ਬਠਿੰਡਾ ਵਿਖੇ ਮੁਫ਼ਤ ਦੂੱਧ ਪਰਖ ਕੈਂਪ ਲਗਾਇਆ ਗਿਆ। ਇਸ ਕੈਪ ਦਾ ਮਨੋਰਥ ਘਰਾਂ ਵਿਚ ਵਰਤੇ ਜਾਂਦੇ ਦੁੱਧ ਦੀ ਗੁਣਵੰਨਤਾ ਦੀ ਪਰਖ ਕਰਕੇ ਖਪਤਕਾਰਾਂ ਨੂੰ ਮੌਕੇ ਤੇ ਹੀ ਸੂਚਨਾਂ ਦੇਣਾ ਹੁੰਦਾ ਹੈ ਤਾਂ ਕਿ ਘਰਾਂ ਵਿਚ ਵਰਤਿਆ ਜਾ ਰਿਹਾ ਦੁੱਧ ਕਿਸ ਕੁਆਲਟੀ ਦਾ …
Read More »ਵੇਸਟ ਮੈਟੀਰੀਅਲ ਨਾਲ ਆਰਟ ਐਂਡ ਕਰਾਫ਼ਟ ਦਾ ਕੈਂਪ ਆਯੋਜਿਤ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਆਰਟ ਐਂਡ ਕਰਾਫ਼ਟ ਰੂਲਦ ਬਾਬੂ ਰਾਮ ਕਢਾਈ ਵਾਲੇ ਦੇ ਪਰਿਵਾਰ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਦੀਆਂ ਲੋੜਵੰਦ ਲੜਕੀਆਂ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਲਈ ਵੇਸਟ ਮੈਟੀਰੀਅਲ ਤੋਂ ਤਿਆਰ ਆਰਟ ਐਂਡ ਕਰਾਫ਼ਟ ਅਤੇ ਪੇਂਟਿੰਗ ਲਈ ਕੈਂਪ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਵੱਲੋਂ …
Read More »ਨਸ਼ੇ ਦੇ ਤਸਕਰਾਂ ਦੇ ਖਿਲਾਫ ਸੁਰੂ ਕੀਤੀ ਗਈ ਮੁਹਿੰਮ ਤਹਿਤ ਜੋਨ ਵਿਚ ਵੱਡੀ ਮਾਤਰਾ ‘ਚ ਨਸ਼ੇ ਬਰਾਮਦ- ਆਈ. ਜੀ ਉਮਰਾਨੰਗਲ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ ਬਠਿੰਡਾ ਜੋਨ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆ ਹੋਇਆ ਦਸਿੱਆ ਕਿ ਮਾਨਯੋਗ ਡੀ.ਜੀ.ਪੀ. ਸਾਹਿਬ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਤਹਿਤ ਨਸ਼ੇ ਦੇ ਤਸਕਰਾ ਦੇ ਖਿਲਾਫ ਸੁਰੂ ਕੀਤੀ ਗਈ ਮੁਹਿੰਮ ਤਹਿਤ ਜੋਨ ਵਿਚ ਸਰਚ ਅਭਿਆਨ ਚਲਾਇਆ ਗਿਆ ਜੋ ਸਰਚ ਅਭਿਆਨ ਦੇ 24 ਘਟਿੰਆ ਦੇ ਅੰਦਰ-ਅੰਦਰ 85 …
Read More »
Punjab Post Daily Online Newspaper & Print Media