ਨਵੀਂ ਦਿੱਲੀ, 30 ਮਈ (ਅੰਮ੍ਰਿਤ ਲਾਲ ਮੰਨਣ)- ਫ਼ਿਲਮ ਨਿਰਮਾਤਾ ਬੱਬਲੀ ਸਿੰਘ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ 47 ਤੋਂ 84 ਦਾ ਵਿਸ਼ੇਸ਼ ਸ਼ੋ ਦਿੱਲੀ ਦੇ ਡਿਲਾਈਟ ਸਿਨੇਮਾ ਹਾਲ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਾਸਤੇ ਰੱਖਿਆ ਗਿਆ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਫ਼ਿਲਮ ਦੇ ਇਸ ਸ਼ੋ ਨੂੰ ਦੇਖਣ ਤੋਂ ਬਾਅਦ ਇਹੋ ਜਿਹੀਆਂ ਫ਼ਿਲਮਾਂ ਨੂੰ ਆਉਣ ਵਾਲੀ ਪਨੀਰੀ ਲਈ ਇਤਿਹਾਸ ਦੱਸਣ …
Read More »Daily Archives: May 31, 2014
ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 1 ਜੂਨ ਵਿਸ਼ੇਸ਼ ‘ਸ਼ਹੀਦੀ ਗੁਰਮਤਿ ਸਮਾਗਮ’ – ਚੇਅਰਮੈਨ ਰਾਣਾ
ਨਵੀਂ ਦਿੱਲੀ, 30 ਮਈ (ਅੰਮ੍ਰਿਤ ਲਾਲ ਮੰਨਣ)- ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ਵਾਹਕ ਸ੍ਰੀ ਹਰਿਮੰਦਿਰ ਸਾਹਿਬ ਦੇ ਰਚਨਹਾਰੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਤੋਂ ਜਾਰੀ ਆਦੇਸ਼-ਅਨੁਸਾਰ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਐਤਵਾਰ 1 ਜੂਨ (19 ਜੇਠ, ਸੰਮਤ ਨਾਨਕਸ਼ਾਹੀ 546) ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੇ +2 ਦੇ ਹੋਣਹਾਰ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਗਮ
ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਪਿਛਲੇ ਦਿਨੀ ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਵਾਲ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਬੰਧ ਵਿੱਚ ਸਕੂਲ ਦੇ ਸੀਨੀਅਰ ਸੈਕੰਡਰੀ ਸੈਕਸ਼ਨ ਵੱਲੋਂ ਇਕ ਇਨਾਮ ਵੰਡ ਸਮਾਰੋਹ …
Read More »Toppers’ Day at Sri Guru Harkrishan Sr. Sec Public School, G.T. Road
Amritsar, 30 May (Punjab Post Bureau)- To felicitate the outstanding achievement of the proud achievers of class XII CBSE Board Exams, 2014,the school organized a Prize Distribution Function on 30th May, 2014 in the school auditorium. Dr. Santokh Singh, Vice President, CKDCS graced the occasion as the Chief Guest and S. Narinder Singh Khurana Hony. Secy. CKDCS was the Guest …
Read More »ਭਗਵਾਨ ਵਾਲਮੀਕਿ ਸੰਗਠਨ ਵੱਲੋ ਦਾਣਾ ਮੰਡੀ ਪੱਟੀ ਵਿਖੇ ਹੋਵੇਗਾ ਵਿਸ਼ਾਲ ਸੰਤ ਸਮਾਗਮ
ਦੋ ਲੱਖ ਦੇ ਕਰੀਬ ਵਾਲਮੀਕਿ ਭਾਈਚਾਰੇ ਦੇ ਲੋਕ ਅਤੇ ਸੰਤ ਮਹਾਪੁਰਸ਼ ਹੋਣਗੇ ਸ਼ਾਮਿਲ- ਪ੍ਰਧਾਨ ਰਾਜੂ, ਸ਼ੇਰ ਗਿੱਲ ਪੱਟੀ 30 ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਵਿੱਚ ਸਥਾਨਕ ਦਾਣਾ ਮੰਡੀ ਪੱਟੀ ਵਿਖੇ ਭਗਵਾਨ ਵਾਲਮੀਕਿ ਧਰਮ ਸਮਾਜ ਵੱਲੋ ਜੂਨ ਮਹੀਨੇ ਵਿੱਚ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਇਕ ਝੰਡੇ ਹੇਠਾ ਲਾਮ੍ਹਬੰਦ ਕਰਨ ਲਈ ਜਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸੰਗਠਨ ਸ਼੍ਰੋਮਣੀ ਅਕਾਲੀ ਦਲ ਬਾਦਲ ਰਾਜ …
Read More »ਸੜਕ ਹਾਦਸੇ ਅਤੇ ਐਂਬੂਲੈਂਸ ਦੀ ਲਾਪਰਵਾਈ ਕਾਰਣ ਵਿਅਕਤੀ ਚੜਿਆ ਮੌਤ ਦੀ ਬਲੀ
ਕਾਰ ਮੋਟਰਸਾਇਕਲ ਦੀ ਟਕੱਰ ਵਿੱਚ ਮੋਟਰਸਾਇਕਲ ਸਵਾਰ ਦੀ ਹੋਈ ਮੌਤ ਪੱਟੀ, 30 ਮਈ (ਰਾਣਾ/ਰਣਜੀਤ ਸਿੰਘ ਮਾਹਲਾ)- ਸ਼ਹਿਰ ਦੇ ਸਰਹਾਲੀ ਰੋਡ ਤੇ ਸਥਿਤ ਪੀਰਾਂ ਸ਼ਾਹਿਬ ਰੋਡ ਨੇੜੇ ਰੋਹੀ ਵਾਲੇ ਪੁੱਲ ਉਤੇ ਬੀਤੀ ਰਾਤ ਨੂੰ ਇਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਹੈ।ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਚਰਨ ਸਿੰਘ ਭੋਲਾ ਪੁੱਤਰ ਗੰਗਾ ਸਿੰਘ ਵਾਸੀ ਮੱਖੂ ਦੇ ਭਰਾ ਸੁਖਵਿੰਦਰ ਸਿੰਘ …
Read More »ਮਾਮਲਾ ਜੀਮਨੀ ਝਗੜੇ ਦਾ- ਮਹਿਲਾ ਵੱਲੋਂ ਪੁਲਿਸ ਤੇ ਧੱਕੇਸ਼ਾਹੀ ਨਾਲ ਕਬਜਾ ਕਰਨ ਦਾ ਦੋਸ਼
ਪੱਟੀ (ਰਾਣਾ/ਰਣਜੀਤ ਸਿੰਘ ਮਾਹਲਾ) – ਸਬ-ਡਵੀਜ਼ਨ ਪੱਟੀ ਅਧੀਨ ਪੈਦੇ ਕਸਬਾ ਵਲਟੋਹਾ ਦੀ ਇਕ ਮਹਿਲਾ ਵੱਲੋਂ ਸਥਾਨਕ ਪੁਲਿਸ ਤੇ ਧੱਕੇਸ਼ਾਹੀ ਕਰਦਿਆਂ ਮਾਲਕੀ ਜ਼ਮੀਨ ਤੇ ਦੁਜੀ ਧਿਰ ਨੂੰ ਨਜਾਇਜ ਕਬਜਾ ਕਰਨ ਦਾ ਦੋਸ਼ ਲਗਾਇਆ ਹੈ।ਪੱਤਰਕਾਰਾਂ ਨੂੰ ਤਸਦੀਕ ਸ਼ੁਦਾ ਹਲਫੀਆ ਬਿਆਨ ਰਾਹੀ ਜਾਣਕਾਰੀ ਦਿੰਦਿਆਂ ਕੁਲਬੀਰ ਕੌਰ ਪਤਨੀ ਜੁਗਰਾਜ ਸਿੰਘ ਵਕੀਲ ਵਾਸੀ ਵਲਟੋਹਾ ਨੇ ਦੱਸਿਆ ਕਿ ਉਹਨਾਂ ਦੀ ਮਾਲਕੀ ਜਮੀਨ ਛੇ ਕਨਾਲ ਸੱਤ ਮਰਲੇ …
Read More »ਪੀ.ਸੀ.ਐਸ ਅਧਿਕਾਰੀ ਦਵਿੰਦਰ ਸਿੰਘ ਪਨੇਸਰ ਨੇ ਬਤੌਰ ਬੀ.ਡੀ.ਪੀ.ਓ ਚਾਰਜ ਸੰਭਾਲਿਆ
ਪੱਟੀ (ਰਾਣਾ/ਰਣਜੀਤ ਸਿੰਘ ਮਾਹਲਾ) – ਉਪ-ਮੰਡਲ ਪੱਟੀ ਅਧੀਨ ਪੈਦੇ ਬਲਾਕ ਵਲਟੋਹਾ ਵਿਖੇ ਨਵਨਿਯੁਕਤ ਪੀ.ਸੀ.ਐਸ ਅਧਿਕਾਰੀ ਦਵਿੰਦਰ ਸਿੰਘ ਪਨੇਸਰ ਨੇ ਬਤੌਰ ਬਲਾਕ ਵਿਕਾਸ ਪੰਚਾਇਤ ਅਫਸਰ ਨੇ ਚਾਰਜ ਸੰਭਾਲ ਕੇ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ।ਆਪਣੀ ਪਲੇਠੀ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦਿਆ ਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਿਤੀ ਗਈ ਡਿਉਟੀ ਪੂਰੀ ਮਿਹਨਤ, ਇਮਾਨਦਾਰੀ ਅਤੇ ਨਿਰਪਖਤਾ ਨਾਲ ਨਿਭਾਵਾਂਗਾਂ ਅਤੇ ਲੋਕ ਮਸਲੇ …
Read More »ਸ੍ਰੀ ਰਾਮੇਸ਼ਵਰ ਸ਼ਿਵਾਲਾ ਰਾਧੇ ਕ੍ਰਿਸ਼ਨ ਮੰਦਿਰ ‘ਚ ਸ਼ਨੀ ਜੈਅੰਤੀ ਸਬੰਧੀ ਲਗਾਇਆ ਭੰਡਾਰਾ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਬੀਤੇ ਕਲ੍ਹ ਸ੍ਰੀ ਰਾਮੇਸ਼ਵਰ ਸ਼ਿਵਾਲਾ ਰਾਧੇ ਕ੍ਰਿਸ਼ਨ ਮੰਦਿਰ ਪੁਤਲੀਘਰ ਵਿਚ ਸ਼ਨੀ ਜੈਅੰਤੀ ਦੇ ਸਬੰਧ ਵਿਚ ਪਹਿਲੀ ਵਾਰ ਭੰਡਾਰਾ ਲਗਾਇਆ ਗਿਆ। ਇਸ ਮੋਕੇ ਸ਼ਨੀ ਦੇਵ ਦੀ ਮੂਰਤੀ ਨੂੰ ਇਸ਼ਨਾਨ ਕਰਵਾਕੇ ਨਵੇ ਕਪੜੇ ਪਵਾਏ ਗਏ। ਉਕਤ ਜਾਣਕਾਰੀ ਦਿੰਦੇ ਹੋਏ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿਚ ਲੰਗਰ ਵੀ ਲਗਾਏ ਗਏ ਸਨ। ਭੰਡਾਰੇ ਵਿਚ ਮੁੱਖ …
Read More »ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗ੍ਰਿਤ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਸ੍ਰ: ਗੁਰਪ੍ਰੀਤ ਸਿੰਘ ਦਿਸ਼ਾ ਨਿਰਦੇਸ਼ ਤੇ ਟ੍ਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ ਵਲੋਂ ਟ੍ਰੈਫਿਕ ਦੇ ਨਿਯਮਾਂ ਨਾਲ ਸਬੰਧਤ ਇਕ ਕੈਂਪ ਲਗਾ ਕੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਘਰੋ ਲੈ ਕੇ ਆਉਣ ਵਾਲੀਆਂ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਜਾਗ੍ਰਿਤ ਕਰਨ ਲਈ ਇਕ ਕੈਂਪ ਲਗਾਇਆ ਗਿਆ।ਕੈਂਪ ਵਿਚ ਮਾਡਲ ਬਣਾ …
Read More »
Punjab Post Daily Online Newspaper & Print Media