ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਸਮਾਜ ਸੇਵਾ ਵਿੱਚ ਆਗੂ ਇੱਕ ਉਮੀਦ ਵੇਲਫੇਅਰ ਸੋਸਾਇਟੀ ਵੱਲੋਂ ਸ਼ਕਤੀ ਨਗਰ ਵਿੱਚ ਆਯੋਜਿਤ ਮਾਸਿਕ ਰਾਸ਼ਨ ਵੰਡ ਸਮਾਰੋਹ ਦੇ ਦੌਰਾਨ 35 ਕਮਜੋਰ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਅਤੇ 25 ਪ੍ਰਤਿਭਾਸ਼ੀਲ ਜਰੂਰਤਮੰਦ ਵਿਦਿਆਰਥੀਆਂ ਨੂੰ ਪਾਠਕ ਸਾਮਗਰੀ ਵੰਡੀਆਂ ਗਈਆਂ । ਜਾਣਕਾਰੀ ਦਿੰਦੇ ਹੋਏ ਸੋਸਾਇਟੀ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਰਾਕੇਸ਼ ਰਾਣੀ ਖੁੰਗਰ ਅਤੇ …
Read More »Daily Archives: June 4, 2014
ਗਾਡਵਿਨ ਸਕੂਲ ਵਿਚ ਮਨਾਇਆ ਗਿਆ ਨਸ਼ਾ ਵਿਰੋਧੀ ਦਿਵਸ
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਗਾਡਵਿਨ ਪਬਲਿਕ ਸਕੂਲ ਘੱਲੂ ਦੇ ਬੱਚਿਆਂ ਨੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਤੇ ਸਮੂਹ ਸਟਾਫ ਅਤੇ ਬੱਚਿਆਂ ਨੇ ਸਹੁੰ ਚੁੱਕੀ ਕਿ ਜੀਵਨ ਵਿੱਚ ਕਦੇ ਵੀ ਤੰਮਾਕੂ ਦਾ ਸੇਵਨ ਨਹੀਂ ਕਰਣਗੇ ਅਤੇ ਕਿਸੇ ਵੀ ਨਸ਼ੇ ਨੂੰ ਜੀਵਨ ਵਿੱਚ ਨਹੀਂ ਆਉਣ ਦੇਣਗੇ ਅਤੇ ਆਪਣੇ ਆਸਪਾਸ ਵੀ ਨਸ਼ਾਮੁਕਤ ਬਣਾਉਣ ਲਈ ਕੋਸ਼ਿਸ਼ ਕਰਦੇ ਰਹਿਣਗੇ ।ਬੱਚਿਆਂ ਨੇ ਬਹੁਤ ਵੱਧੀਆ ਢੰਗ ਨਾਲ …
Read More »ਚਾਣਕਿਆ ਸਕੂਲ ਵਿੱਚ ਮਨਾਇਆ ਗਿਆ ਤੰਬਾਕੂ ਮੁਕਤੀ ਦਿਵਸ
ਫਾਜਿਲਕਾ, 3 ਜੂਨ ( ਵਿਨੀਤ ਅਰੋੜਾ )- ਸਥਾਨਕ ਕੈਂਟ ਰੋਡ ਸਥਿਤ ਚਾਣਕਿਆ ਸਕੂਲ ਦੇ ਪ੍ਰਾਂਗਣ ਵਿੱਚ ਤੰਬਾਕੂ ਮੁਕਤ ਅਤੇ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ । ਜਿਸ ਵਿੱਚ ਜਮਾਤ ਪਹਿਲੀ ਤੋਂ ਸੱਤਵੀਂ ਤੱਕ ਦੇ ਵਿਦਿਆਰਥੀਆਂ ਨੇ ਤੰਬਾਕੂ ਮੁਕਤ ਅਤੇ ਨਸ਼ਾ ਵਿਰੋਧੀ ਚਾਰਟ ਬਣਾਏ ਅਤੇ ਸਲੋਗਨ ਲਿਖੇ । ਜਮਾਤ ਅਠਵੀਂ ਤੋਂ 10ਵੀਂ ਨੇ ਇਸ ਵਿਸ਼ੇ ਉੱਤੇ ਕਵਿਜ ਕੰਪੀਟੀਸ਼ਨ ਕਰਵਾਇਆ ਗਿਆ । …
Read More »ਕੈਂਸਰ ਮੌਤ ਦੇ ਵਰੰਟ ਦਾ ਨਾਂ ਨਹੀਂ ਜ਼ਿੰਦਗੀ ਦੀ ਤਲਾਸ਼ ਦਾ ਨਾਂ ਹੈ – ਡਾ.ਆਰ.ਐਲ.ਬਸਨ
ਜਲੰਧਰ, 3 ਜੂਨ (ਪੱਤਰ ਪ੍ਰੇਰਕ)- ਕੈਂਸਰ ਦੇ ਮਰੀਜ਼ ਵੀ ਹੁਣ ਇੱਕ ਉਮੰਗ ਦੇ ਨਾਲ ਇੱਕ ਲੰਬਾ ਜੀਵਨ ਬਤੀਤ ਕਰ ਸਕਦੇ ਹਨ। ਕਿਉਂਕਿ ਕੈਂਸਰ ਹੁਣ ਮੌਤ ਦਾ ਉਹ ਵਰੰਟ ਨਹੀਂ ਰਿਹਾ ਜਿਸ ਦੇ ਜਾਰੀ ਹੁੰਦਿਆਂ ਹੀ ਮੌਤ ਬੂਹੇ ਉਤੇ ਦਸਤਕ ਦਿੰਦੀ ਹੋਈ ਪ੍ਰਤੀਤ ਹੁੰਦੀ ਸੀ। ਕੈਂਸਰ ਦੇ ਇਲਾਜ ਵਿੱਚ ਆਈ ਨਵੀਂ ਤਕਨੀਕ ਨੇ ਸਾਨੂੰ ਅੱਜ ਉਸ ਥਾਂ ਉਤੇ ਖੜਾ ਕੀਤਾ ਹੈ …
Read More »ਗੁ: ਬਾਬਾ ਗੁਰਦਾਸ ਜੀ ਵਿਖੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ
ਵਲਟੋਹਾ, 3 ਜੂਨ (ਗੁਰਪ੍ਰੀਤ ਸਿੰਘ)- ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿਲ੍ਹਾ ਤਰਨਤਾਰਨ, ਤਹਿਸੀਲ ਪੱਟੀ ਤੇ ਬਲਾਕ ਵਲਟੋਹੇ ਦੇ ਪਿੰਡ ਮਾਹਣੇਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁ: ਬਾਬਾ ਗੁਰਦਾਸ ਜੀ ਵਿਖੇ ਬੜੀ ਸ਼ਰਧਾ ਭਾਵਨਾ 13-14 ਹਾੜ (27-28 ਜੂਨ 2014) ਨੂੰ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸ੍ਰ. ਲਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ।ਉਹਨਾਂ ਦੱਸਿਆ …
Read More »
Punjab Post Daily Online Newspaper & Print Media