ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਗਊਆਂ ਦੀ ਸੇਵਾ ਕਰਨਾ ਸਭ ਤੋਂ ਉਤਮ ਪੁੰਨ ਹੈ।ਪ੍ਰਾਚੀਨ ਗ੍ਰੰਥਾਂ ਅਤੇ ਸਾਡੇ ਗੁਰੂਆਂ ਪੀਰਾਂ ਨੇ ਗਊ ਨੂੰ ਬਹੁਤ ਮਹੱਤਵ ਦਿੱਤਾ ਹੈ, ਇਹ ਸ਼ਬਦ ਸੰਤ ਰੇਸ਼ਮ ਸਿੰਘ ਚੱਕ ਪੱਖੀ ਵਾਲਿਆਂ ਨੇ ਸਥਾਨਕ ਗਊਸ਼ਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁੰਨ ਸਾਨੂੰ ਭਜਨ ਬੰਦਗੀ ਕਰਨ ਤੋਂ ਮਿਲਦਾ ਹੈ, ਉਤਨਾ ਹੀ ਬੇਸਹਾਰਾ ਗਊਆਂ ਦੀ ਮਦਦ …
Read More »Daily Archives: June 8, 2014
ਜ਼ਿਲ੍ਹਾ ਅਕਾਲੀ ਜਥੇ ‘ਚ ਨਿਯੁਕਤੀਆਂ ਜਲਦ- ਅਨੇਜਾ
ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਫ਼ਾਜ਼ਿਲਕਾ ਸ਼ਹਿਰੀ ਅਕਾਲੀ ਜਥੇ ਦੀ ਜਥੇਬੰਦੀ ਅਤੇ ਸਰਕਲ ਪ੍ਰਧਾਨਾਂ ਦਾ ਐਲਾਨ ਇਕ ਹਫ਼ਤੇ ਅੰਦਰ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਕਾਲੀ ਜਥਾ ਫ਼ਾਜ਼ਿਲਕਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਅਸ਼ੋਕ ਅਨੇਜਾ ਨੇ ਦੱਸਿਆ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਉਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਇਸ ਸੰਬੰਧੀ ਹੁਕਮ ਦੇ ਦਿੱਤਾ ਹੈ। ਸ੍ਰੀ ਅਨੇਜਾ …
Read More »ਪੰਜਾਬ ਪੁਲਿਸ ਦੀ ਚੰਗੀ ਸੇਵਾਵਾਂ ਦੇ ਬਦਲੇ ਰੀਡਰ ਹਵਲਦਾਰ ਪਦਉਨਤ
ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਪੰਜਾਬ ਪੁਲਿਸ ਵਿੱਚ ਚੰਗੀ ਸੇਵਾਵਾਂ ਦੇਣ ਬਦਲੇ ਅੱਜ ਡੀ. ਐਸ. ਪੀ ਫਾਜਿਲਕਾ ਦੇ ਰੀਡਰ ਹਵਲਦਾਰ ਬਲਦੇਵ ਸਿੰਘ ਨੂੰ ਉੱਨਤੀ ਮਿਲਣ ਦੇ ਉਪਰਾਂਤ ਐਸ. ਐਸ. ਪੀ ਫਾਜਿਲਕਾ ਸਵਪਨ ਸ਼ਰਮਾ, ਐਸ. ਪੀ. ਐਚ ਮਨਮੋਹਨ ਸ਼ਰਮਾ ਨੇ ਸਟਾਰ ਲਗਾ ਕਰ ਉਨ੍ਹਾਂ ਨੂੰ ਪਦਉੰਨਤ ਕੀਤਾ।ਇਸ ਮੌਕੇ ਡੀ. ਐਸ. ਪੀ ਫਾਜਿਲਕਾ ਵੀ ਹਾਜਰ ਸਨ।ਐਸ. ਐਸ. ਪੀ ਸ਼੍ਰੀ ਸ਼ਰਮਾ ਨੇ ਉੱਨਤੀ …
Read More »ਬਰਹਮਲੀਨ ਸਵਾਮੀ ਬਿਮਲਾਨੰਦ ਜੀ ਦੀਆਂ ੩੬ਵੀਆਂ ਪੁਨ ਤਾਰੀਖ ਉੱਤੇ ਹੋਇਆ ਹਵਨ ਯੱਗ
ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਬਰਹਮਲੀਨ ਸਵਾਮੀ ਬਿਮਲਾਨੰਦ ਸਰਸਵਤੀ ਜੀ ਮਹਾਰਾਜ ਦੀਆਂ ੩੬ਵਾਂ ਬਰਸੀ ਤੇ ਸ਼੍ਰੀ ਸਾਧੁ ਆਸ਼ਰਮ ਵਿੱਚ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਸਵਾਮੀ ਜੀ ਦੀਆਂ ਸ਼ਿਖਿਆਵਾਂ ਨੂੰ ਯਾਦ ਕਰ ਉਨ੍ਹਾਂ ਦਾ ਅਨੁਸਰਨ ਕਰਨ ਦਾ ਸੰਕਲਪ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਸਵਾਮੀ ਜੀ ਦੇ ਸਾਥੀ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਹਾਰਾਜ ਦੀਆਂ ੩੬ਵਾਂ ਬਰਸੀ ਤੇ ਸ਼੍ਰੀ …
Read More »
Punjab Post Daily Online Newspaper & Print Media