ਫਾਜਿਲਕਾ, 16 ਜੂਨ (ਵਿਨੀਤ ਅਰੋੜਾ)- ਮੰਡੀ ਲਾਧੂਕਾ ਦੇ ਸਮਾਜ ਸੇਵੀ ਕ੍ਰਾਂਤੀ ਕਲੱਬ ਵੱਲੋ ਰੇਲਵੇ ਸਟੇਸ਼ਨ ‘ਤੇ ਠੱਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਛਬੀਲ ਦੌਰਾਨ ਸੇਵਾਦਾਰਾਂ ਨੇ ਆਉਣ-ਜਾਣ ਵਾਲੇ ਯਾਤਰੀਆ ਨੂੰ ਠੰਡਾਂ ਮਿੱਠਾ ਜਲ ਪਲਾਇਆ। ਇਸ ਮੌਕੇ ‘ਤੇ ਕ੍ਰਾਤੀ ਕਲੱਬ ਦੇ ਪ੍ਰਧਾਨ ਹਰਜਿੰਦਰ ਸਰਮਾ, ਪੰਚ ਜੀਤ ਕੁਮਾਰ ਤੇ ਸੰਨੀ ਕੁਮਾਰ ਅਤੇ ਕਈ ਹੋਰ ਸੇਵਾਦਾਰਾ ਨੇ ਸੇਵਾ ਨਿਭਾਈ।
Read More »Daily Archives: June 17, 2014
ਮਲੇਰੀਆ ਜਾਗਰੂਕਤਾ ਰੈਲੀ ਕੱਢੀ
ਫਾਜਿਲਕਾ, 15 ਜੂਨ (ਵਿਨੀਤ ਅਰੋੜਾ)- ਸੀਐਚਸੀ ਡਬਵਾਲਾ ਕਲਾਂ ਵਿੱਚ ਅੱਜ ਮਲੇਰੀਆ ਜਾਗਰੂਕਤਾ ਰੈਲੀ ਕੱਢੀ ਗਈ । ਸਿਵਲ ਸਰਜਨ ਡਾ. ਬਲਦੇਵ ਰਾਜ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਡਬਵਾਲਾ ਕਲਾਂ ਵਿੱਚ ਆਮ ਜਨਤਾ ਨੂੰ ਮਲੇਰੀਆ ਬਚਾਓ ਬਾਰੇ ਜਾਣਕਾਰੀ ਦਿੱਤੀ ਗਈ । ਸੇਨੇਟਰੀ ਹੇਲਥ ਇੰਸਪੇਕਟਰ ਸੁਰਿੰਦਰ ਮੱਕੜ ਨੇ ਜਾਣਕਾਰੀ ਦਿੰਦੇ ਕਿਹਾ ਕਿ ਘਰਾਂ ਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖੋ, ਘਰਾਂ ਦੇ ਆਸਪਾਸ ਪਾਣੀ ਨਾਂ ਖੜਾ …
Read More »ਯੂਨੀਅਨ ਦੀ ਹੜਤਾਲ ਅਠਵੇਂ ਦਿਨ ਵੀ ਜਾਰੀ
ਫਾਜਿਲਕਾ , 16 ਜੂਨ (ਵਿਨੀਤ ਅਰੋੜਾ)- ਆਰਓ ਪਲਾਟ ਵਰਕਰਸ ਯੂਨੀਅਨ ਪੰਜਾਬ ਨੇ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜਿਲਕਾ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਅਠਵੇਂ ਦਿਨ ਵੀ ਲਗਾਤਾਰ ਜਾਰੀ ਰਹੀ । ਜਿਲਾ ਪ੍ਰਧਾਨ ਰਘੂਵੀਰ ਸਾਗਰ ਗੋਬਿੰਦਗੜ ਨੇ ਕਿਹਾ ਕਿ ਉਹ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਤੇ …
Read More »ਹਾੜ ਦੀ ਗਰਮੀ ਨੇ ਕੀਤਾ ਹਾਲੋ ਬੇਹਾਲ – ਸਮਾਜ ਸੇਵੀਆਂ ਲਾਈਆਂ ਛਬੀਲਾਂ ਹੀ ਛਬੀਲਾਂ-
ਬਠਿੰਡਾ, 16 ਜੂਨ (ਜਸਵਿੰਦਰ ਸਿੰਘ ਜੱਸੀ) – ਹਾੜ ਮਹੀਨੇ ਦੀ ਸ਼ੁਰੂਆਤ ਮੌਕੇ ਹੀ ਪੰਜਾਬ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ । ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਸਮਾਜ ਸੇਵੀ ਸ਼ਹਿਰੀਆਂ ਅਤੇ ਦਾਨੀ ਸੱਜਣਾਂ ਵਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੈ ਕੇ ਜਨ- ਜਨ ਨੂੰ ਪਾਣੀ ਪਿਆ ਕੇ ਗਰਮੀ ਤੋਂ ਰਾਹਤ ਦਿਵਾਉਣ …
Read More »ਬੱਸ ਅੱਡੇ ‘ਚ ਬੈਠਣ ਤੱਕ ਦੀ ਸਹੂਲਤ ਨਸੀਬ ਨਹੀ ਮੁਸਾਫਰਾਂ ਨੂੰ
ਪੱਟੀ , 16 ਜੂਨ (ਰਣਜੀਤ ਸਿੰਘ ਮਾਹਲਾ)- ਪੰਜਾਬ ਸਰਕਾਰ ਵੱਲੋ ਨੌ ਲੱਖੀ ਪੱਟੀ ਵਿਖੇ ਸੱਤ ਜੁਲਾਈ ੨੦੧੩ ਨੂੰ ਲੱਗਭਗ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ਼ਹਿਰ ਦੇ ਬੱਸ ਅੱਡੇ ਦਾ ਉਦਘਾਟਨ ਕੈਰੋ ਪਰਿਵਾਰ ਵੱਲੋ ਕੀਤਾ ਗਿਆ ਸੀ । ਇਸ ਮੌਕੇ ਸ਼ਹਿਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਇਹ ਬੱਸ ਅੱਡਾ ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸ ਹੋਵੇਗਾ, ਪ੍ਰੰਤੂ …
Read More »
Punjab Post Daily Online Newspaper & Print Media