ਪੱਟੀ, 26 ਜੂਨ (ਰਣਜੀਤ ਸਿੰਘ ਮਾਹਲਾ )- ਦਿਨ ਦਹਾੜੇ ਪੱਟੀ ਦੀ ਕਚਹਿਰੀ ਵਿੱਚ ਕੁੱਝ ਲੋਕਾਂ ਵੱਲੋਂ ਵਿਧਵਾ ਔਰਤਾਂ ਨਾਲ ਖਿੱਚ-ਧੂਹ ਕੀਤੀ ਗਈ | ਇਸ ਸੰਬਧੀ ਲਖਵਿੰਦਰ ਕੌਰ ਵਿਧਵਾ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦੀ ਸੱਸ ਵਿਧਵਾ ਰਛਪਾਲ ਕੌਰ ਨਾਲ ਆਪਣੇ ਮੁਹੱਲੇ ਦੇ ਵਾਸੀਆਂ ਸਮੇਤ ਕਚਹਿਰੀ ਵਿੱਚ ਕਿਸੇ ਕੰਮ ਲਈ ਆਏ ਸਨ | ਜਿਸ ਦੌਰਾਨ ਲਖਵਿੰਦਰ ਕੌਰ ਦੇ ਜੇਠ …
Read More »Daily Archives: June 27, 2014
ਆਮ ਆਦਮੀ ਪਾਰਟੀ ਕਰ ਰਹੀ ਹੈ ਪਿੰਡਾਂ ਵਿੱਚ ਮੀਟਿੰਗਾਂ
ਪੱਟੀ, 26 ਜੂਨ (ਰਣਜੀਤ ਸਿੰਘ ਮਾਹਲਾ )- ਸਥਾਨਕ ਕਸਬੇ ਤੋਂ ਥੋਡ਼੍ਹੀ ਦੂਰੀ ‘ਤੇ ਸਥਿਤ ਪਿੰਡ ਰੱਤਾਗੁੱਦਾ ਵਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ । ਮੀਟਗਾਂ ਵਿੱਚ ਬੋਲਦਿਆਂ ਆਮ ਪਾਰਟੀ ਦੇ ਹਲਕਾ ਪੱਟੀ ਦੇ ਆਗੂ ਮਨਜਿੰਦਰ ਸਿੰਘ ਸੱੰਧੁ ਨੇ ਕਿਹਾ ਕਿ ਲੋਕ ਹੁਣ ਅਕਾਲੀ ਅਤੇ ਕਾਂਗਰਸੀਆਂ ਦੇ ਝੂਠੇ ਵਾਅਦਆਿਂ ਤੋਂ ਤੰਗ ਆ ਚੁੱਕੇ ਹਨ ਅਤੇ ਇਨ੍ਹਾਂ ਦੋਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ । …
Read More »
Punjab Post Daily Online Newspaper & Print Media