Wednesday, November 25, 2026

Daily Archives: July 20, 2014

ਸਾਹਿਲ ਵਰਮਾ ਯੁਵਾ ਰਾਜਪੂਤ ਸਭਾ ਦੇ ਜਨਰਲ ਸਕੱਤਰ ਤੇ ਮਦਨ ਘੋੜੇਲਾ ਪ੍ਰੈਸ ਸਕੱਤਰ ਨਿਯੁਕਤ

ਫਾਜਿਲਕਾ, 18  ਜੁਲਾਈ (ਵਿਨੀਤ ਅਰੋੜਾ)- ਸਮਾਜਸੇਵੀ ਸੰਸਥਾ ਯੂਵਾ ਰਾਜਪੂਤ ਸਭਾ ਫਾਜਿਲਕਾ ਦੀ ਇੱਕ ਅਹਿਮ ਬੈਠਕ ਇੱਥੇ ਨਵਨਿਉਕਤ ਪ੍ਰਧਾਨ ਓਮ ਪ੍ਰਕਾਸ਼ ਚੋਹਾਨ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ।ਸੰਸਥਾ ਦੇ ਰੱਖਿਅਕ ਰੋਸ਼ਨ ਲਾਲ ਵਰਮਾ ਦੀ ਹਾਜਰੀ ਵਿੱਚ ਬੈਠਕ ਵਿੱਚ ਸਰਵਸੰਮਤੀ ਨਾਲ ਕਾਰਜਕਾਰਣੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਗੋਲਡੀ ਵਰਮਾ ਨੂੰ ਸੀਨੀਅਰ ਉਪ-ਪ੍ਰਧਾਨ, ਤੇਜਾ ਵਰਮਾ ਨੂੰ ਉਪ-ਪ੍ਰਧਾਨ ਅਤੇ ਸਾਹਿਲ ਵਰਮਾ ਨੂੰ ਜਨਰਲ ਸਕੱਤਰ …

Read More »

ਫਾਜਿਲਕਾ ਅਤੇ ਹੁਸ਼ਿਆਰਪੁਰ ਵਿਖੇ ੯੦ ਕਰੋੜ ਦੀ ਲਾਗਤ ਨਾਲ ਦੋ ਕੈਂਸਰ ਹਸਪਤਾਲ ਖੋਲੇ ਜਾਣਗੇ – ਜਿਆਣੀ

ਥਰੈਸ਼ਰ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ 7 ਲੱਖ 80 ਹਜਾਰ ਰੂਪਏ ਦੇ ਚੈਕ ਵੰਡੇ ਫਾਜਿਲਕਾ, 19 ਜੁਲਾਈ (ਵਿਨੀਤ ਅਰੋੜਾ)- ਪੰਜਾਬ  ਸਰਕਾਰ  ਵੱਲੋਂ ਕੈਂਸਰ  ਦੀ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਲਈ 90 ਕਰੋੜ ਦੀ ਲਾਗਤ ਨਾਲ ਫਾਜਿਲਕਾ ਤੇ ਹੋਸ਼ਿਆਰਪੁਰ ਵਿਖੇ ਦੋ ਅੱਤ ਆਧੂਨਿਕ  ਕੈਂਸਰ ਹਸਪਤਾਲ ਖੋਲੇ ਜਾਣਗੇ । ਜਿਸ ਨਾਲ ਲੋਕਾਂ ਨੂੰ ਕੈਂਸਰ ਦੇ ਇਲਾਜ ਸਬੰਧੀ ਵੱਡੀਆਂ ਸਹੂਲਤਾਂ ਮਿਲਣਗੀਆਂ । ਇਹ …

Read More »

ਰੇਲ ਸਹੂਲਤਾਂ ਦੇ ਸੰਘਰਸ਼ ‘ਚ ਸ਼ਰਮਾ ਮਾਰਕੀਟ ਦੇ ਮੈਂਬਰ ਵੱਧ ਚੜ ਕੇ ਸਹਿਯੋਗ ਕਰਣਗੇ – ਜਿਲੇਸ਼ ਠਠਈ

ਸਾਂਝਾ ਮੋਰਚਾ ਦਾ ਸੰਘਰਸ਼ 9ਵੇਂ ਦਿਨ ਵੀ ਲਗਾਤਾਰ ਜਾਰੀ ਫਾਜਿਲਕਾ, 19  ਜੁਲਾਈ (ਵਿਨੀਤ ਅਰੋੜਾ)- ਨਾਰਦਰਨ ਰੇਲਵੇ ਪਸੰਜਰ ਕਮੇਟੀ ਦੀ ਪ੍ਰਧਾਨਗੀ ਵਿੱਚ ਸਾਂਝਾ ਮੋਰਚਾ ਦੁਆਰਾ ਰੇਲ ਸਹੂਲਤਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਅੱਜ ੯ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਜਾਣਕਾਰੀ ਦਿੰਦੇ ਕਮੇਟੀ  ਦੇ ਪ੍ਰਧਾਨ ਡਾ.  ਏ ਐਲ ਬਾਘਲਾ ਨੇ ਦੱਸਿਆ ਕਿ ਅੱਜ ਭੁੱਖ ਹੜਤਾਲ ਵਿੱਚ ਸ਼ਰਮਾ ਮਾਰਕੀਟ ਫਾਜਿਲਕਾ ਦੇ ਪ੍ਰਧਾਨ …

Read More »

ਕਰਨੀਖੇੜਾ ਵਿੱਚ ਡੇਂਗੂ ਦੇ ਲੱਛਣ ਅਤੇ ਬਚਾਅ ਦੇ ਢੰਗ ਦੱਸੇ

ਫਾਜਿਲਕਾ 19  ਜੁਲਾਈ (ਵਿਨੀਤ ਅਰੋੜਾ)- ਸਿਵਲ ਸਰਜਨ ਡਾ. ਬਲਦੇਵ ਰਾਜ  ਦੇ ਆਦੇਸ਼ਾਂ ਅਨੁਸਾਰ ਕਰਨੀਖੇੜਾ ਸਬ ਸੇਂਟਰ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ.  ਸਤਨਾਮ ਸਿੰਘ,  ਐਸ ਆਈ ਵਿਜੈ ਕੁਮਾਰ, ਫਾਰਮਾਸਿਸਟ ਚੁਣੀ ਲਾਲ, ਜਤਿੰਦਰ ਕੁਮਾਰ ਮੇਲ ਵਰਕਰ ਅਤੇ ਸਿਮਰਨਜੀਤ ਕੌਰ ਫੀਮੇਲ ਵਰਕਰ,  ਬਿਮਲਾ ਰਾਣੀ ਆਸ਼ਾ ਵਰਕਰ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਮੌਜੂਦ ਸਨ।ਕੈਂਪ ਵਿੱਚ ਗਰਾਮੀਣਾਂ ਅਤੇ ਸਕੂਲੀ ਬੱਚਿਆਂ ਨੇ ਭਾਗ …

Read More »

ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕਾਰ ਸੇਵਾ ਦੇ ਕਾਰਜਾਂ ਦੀ ਸ਼ੁਰੂਆਤ

ਨਵੀਂ ਦਿੱਲੀ, 19 ਜੁਲਾਈ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵੰਜਾਰਾ ਹਾਲ ‘ਚ ਹੋਣ ਵਾਲੇ ਸਮਾਗਮਾਂ ਦੋਰਾਨ ਹਲਵਾਈਆਂ ਵੱਲੋਂ ਖਾਣਾ ਪਕਾਉਣ ਦੇ ਲਈ ਕਵਰਡ ਸ਼ੈਡ ਨਾ ਹੋਣ ਦੀ ਕਮੀ ਨੂੰ ਦੂਰ ਕਰਨ ਦੇ ਟੀਚੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਦੇ ਪਿੱਛੇ ੩ ਰਸੋਈ ਘਰ, ਆਧੁਨਿਕ ਤਕਨੀਕ ਨਾਲ ਲੈਸ ਬਾਥਰੂਮ ਅਤੇ ਗੁਰਦੁਆਰਾ ਪਰਿਸਰ …

Read More »

ਵੱਖਰੀ ਕਮੇਟੀ ਦਾ ਸੁਪਨਾ ਲੈਣ ਵਾਲੇ ਕਾਮਯਾਬ ਨਹੀਂ ਹੋਣਗੇ – ਤਨਵੰਤ ਸਿੰਘ

ਨਵੀਂ ਦਿੱਲੀ, 19 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਦੇ ਗੁਰੂਧਾਮਾਂ ਦੇ ਪ੍ਰਬੰਧ ਨੂੰ ਸਿੱਖ ਭਰਾਮਾਰੂ ਜੰਗ ‘ਚ ਬਦਲਣ ਦੀ ਨੀਯਤ ਨਾਲ ਚੁੱਕੇ ਗਏ ਕਦਮਾਂ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕਬਾਲ ਨੂੰ ਢਾਹ ਲਾਉਣ ਦੀਆਂ ਚਲੀਆਂ ਜਾ ਰਹੀਆਂ ਚਾਲਾਂ ਦੇ ਸਿਰੇ …

Read More »

ਪੁਲੀਸ ਸਾਂਝ ਕੇਦਰ ਛੇਹਰਟਾ ਵੱਲੋ ਸੈਮੀਨਰ ਆਯੋਜਿਤ

ਸਕੂਲੀ ਵਿਦਿਆਰਥਣਾਂ  ਨੂੰ ਦਿੱਤੀ ਕ੍ਰਿਮੀਨਲ ਲਾਅ(ਸੋਧ)ਐਕਟ 2013 ਦੀ ਜਾਣਕਾਰੀ ਅੰਮ੍ਰਿਤਸਰ, 19  ਜੁਲਾਈ (ਪ੍ਰੀਤਮ ਸਿੰਘ) –  ਏ.ਡੀ.ਸੀ.ਪੀ ਬਲਜੀਤ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਚੱਲ ਰਹੇ ਸ਼ਹਿਰੀ ਪੁਲਿਸ ਕਮਿਸ਼ਨਰੇਟ ਦੇ ਸਮੂਹਿਕ ਪੁਲਿਸ ਸਾਂਝ ਕੇਂਦਰਾਂ ਦੀ ਲੜੀ ਵਿਚਲੇ ਛੇਹਰਟਾ ਥਾਣਾ ਦੇ ਪੁਲਿਸ ਸਾਂਝ ਕੇਂਦਰ ਦੇ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ , ਜਿਸ ਦੌਰਾਨ …

Read More »

ਲੱਕੜ ਵਾਲੇ ਆਰੇ ‘ਚ ਹੱਥ ਆਉਣ ‘ਤੇ ਜ਼ਖ਼ਮੀ

ਬਠਿੰਡਾ, 19  ਜੁਲਾਈ  (ਜਸਵਿੰਦਰ ਸਿੰਘ ਜੱਸੀ)- ਸਥਾਨਕ ਸਿਵਲ ਹਸਪਤਾਲ ਵਿਖੇ ਜਸਵੀਰ ਸਿੰਘ ਪੁੱਤਰ ਹਰਨੇਕ ਸਿੰਘ ਮਹਿਮਾ ਸਰਜਾ ਜ਼ਖ਼ਮੀ ਹਾਲਤ ਵਿਚ ਦਾਖ਼ਲ ਹੋਇਆ ਜਿਸ ਦਾ ਲੱਕੜ ਕੱਟਣ ਵਾਲੇ ਆਰੇ ਵਿਚ ਹੱਥ ਆ ਗਿਆ ਜੋ ਕਿ ਬਹੁਤ ਹੀ ਬੁਰੀ ਤਰ੍ਹਾਂ ਕੱਟਿਆ ਗਿਆ। ਪਹਿਲਾ ਇਸ ਨੂੰ ਗੋਨਿਆਣਾ ਮੰਡੀ ਵਿਖੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਲੇਕਿਨ ਡਾਕਟਰ ਨੇ ਉਥੋਂ ਜਵਾਬ ਦੇ ਕੇ ਬਠਿੰਡਾ ਸਿਵਲ …

Read More »

ਨਸ਼ੇ ਦੇ ਆਦੀ ਆਪਣੇ ਖੁਦ ਦੇ ਭਲੇ ਤੇ ਆਪਣੇ ਬੱਚਿਆਂ ਦੇ ਸ਼ੁਨਿਹਰੀ ਭਵਿੱਖ ਲਈ ਨਸ਼ੇ ਦਾ ਤਿਆਗ ਕਰਨ -ਵੀ. ਕੇ ਸ਼ਰਮਾ

ਬਠਿੰਡਾ, 19  ਜੁਲਾਈ  (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ  ਸ਼੍ਰੀ ਵੀ ਕੇ ਸ਼ਰਮਾ ਡਵਿਜ਼ਨਲ ਕਮਿਸ਼ਨਰ ਫਰੀਦਕੋਟ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਚਲ ਰਹੇ ਨਸ਼ਾਂ ਛਡਾਉਂ ਕੇਂਦਰ ਦਾ ਦੋਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਕੇਂਦਰ ਵਿੱਚ ਨਸ਼ਾ ਛੱਡਣ ਲਈ ਦਾਖਲ ਹੋਏ ਇਕੱਲੇ-ਇਕੱਲੇ ਵਿਅਕਤੀ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ …

Read More »

ਅਧਿਆਪਕ ਦਲ ਵੱਲੋਂ ਨਵ-ਨਿਯੁਕਤ ਡੀ ਈ ਓ ਦਾ ਸਵਾਗਤ

ਬਟਾਲਾ, 18  ਜੁਲਾਈ (ਨਰਿੰਦਰ ਬਰਨਾਲ)  – ਬੀਤੇ ਦਿਨੀ ਸਿਖਿਆ ਵਿਭਾਗ ਪੰਜਾਬ ਵੱਲੋ ਸਕੂਲ ਤੇ ਇੰਸਪੈਕਸਨ ਕਾਡਰ ਦੀਆਂ ਬਦਲੀਆਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਦੇ ਪ੍ਰਿੰਸੀਪਲ ਸ. ਅਮਰਦੀਪ ਸਿੰਘ ਸੈਣੀ ਦੀ ਨਿਯੁਕਤੀ ਬਤੌਰ ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਹੋਣ ਤੇ ਅਧਿਆਪਕ ਦਲ ਪੰਜਾਬ ਦੀ ਇਕਾਈ ਗੁਰਦਾਸਪੁਰ ਵੱਲੋ ਜਿਲਾ ਸਿਖਿਆ ਅਫਸਰ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਕੀਤਾ ਗਿਆ। ਸਵਾਗਤ ਕਰਨ …

Read More »