ਫਾਜਿਲਕਾ, 22 ਜੁਲਾਈ (ਵਿਨੀਤ ਅਰੋੜਾ) – ਸਥਾਨਕ ਆਲਮਸ਼ਾਹ ਰੋਡ ਉੱਤੇ ਸਥਿਤ ਬਾਬਾ ਰਾਮ ਦੇਵ ਮੰਦਰ ਦੇ ਨੇੜੇ ਬੀਤੇ ਲੱਗਭੱਗ ਡੇਢ ਮਹੀਨੇ ਤੋਂ ਸੀਵਰੇਜ ਪਾਇਪ ਲਾਈਨ ਲਾਈਨ ਨਹੀਂ ਹੋ ਰਹੀ ਹੈ । ਜਿਸਦੇ ਨਾਲ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਣਾ ਪੈ ਰਿਹਾ ਹੈ । ਇਸ ਸਬੰਧੀ ਲੋਕਾਂ ਦੁਆਰਾ ਨਗਰ ਪਰਿਸ਼ਦ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ …
Read More »Daily Archives: July 23, 2014
ਸ਼ਰਧਾਲੂਆਂ ਦਾ ਜਥਾ ਮਾਤਾ ਦੇ ਦਰਸ਼ਨਾਂ ਲਈ ਹੋਇਆ ਰਵਾਨਾਂ
ਫਾਜਿਲਕਾ, ੨੨ ਜੁਲਾਈ (ਵਿਨੀਤ ਅਰੋੜਾ) – ਪਿੰਡ ਘੁਬਾਇਆ ਤੋ ਸ਼ਰਧਾਲੂਆਂ ਦਾ ਜਥਾ ਸਾਇਕਲਾ ਤੇ ਮਾਤਾ ਦੇ ਦਰਸ਼ਨਾਂ ਲਈ ਅੱਜ ਰਵਾਨਾਂ ਹੋਇਆ। ਜਿਸ ਨੂੰ ਬਾਬਾ ਕਰਮਦੀਨ ਯੂਥ ਕਲੱਬ ਵੱਲੋ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਯੂਥ ਕਲੱਬ ਦੇ ਪ੍ਰਧਾਨ ਸੋਨੂ ਵਧਵਾ, ਮੈਂਬਰ ਓਮ ਪ੍ਰਕਾਸ਼, ਜੰਗੀਰ ਸਿੰਘ, ਲੱਡਾ ਸਿੰਘ, ਜੰਗੀਰ ਸਿੰਘ, ਸਵਰਨ ਸਿੰਘ, ਪਰਵਿੰਦਰ ਸਿੰਘ, ਸਰਬਜੀਤ …
Read More »ਈਸਟਰਨ ਕੈਨਾਲ ਨਹਿਰ ਉਪਰ ਸੁੱਕੇ ਦਰਖਤਾਂ ਦੀ ਆੜ ਹੇਠ ਵੱਢੇ ਜਾ ਰਹੇ ਹਨ ਹਰੇ ਦਰਖਤ
ਮਹਿਕਮੇ ਦੇ ਅਧਿਕਾਰੀਆਂ ਨੇ ਫੋਨ ਸੁਣਨ ਦੀ ਬਜਾਏ ਕੀਤੇ ਬੰਦ ਫਾਜਿਲਕਾ, ੨੨ ਜੁਲਾਈ (ਵਿਨੀਤ ਅਰੋੜਾ) – ਇਕ ਪਾਸੇ ਪੰਜਾਬ ਸਰਕਾਰ ਸਮੇਤ ਹੋਰ ਵੱਖ-ਵੱਖ ਸੰੰਸਥਾਵਾਂ ਵੱਲੋਂ ਪੰਜਾਬ ਸੂਬੇ ਨੂੰ ਹਰਾ ਭਰਾ ਬਣਾਉਣ ਅਤੇ ਪ੍ਰਦੂਸ਼ਨ ਕਾਰਨ ਵਿਗੜ ਰਹੇ ਵਾਤਾਵਰਨ ਨੂੰ ਬਚਾਉਣ ਲਈ ਖਾਲੀ ਸਥਾਨਾ ਤੇ ਪੌਦੇ ਲਗਾ ਕੇ ਹਰਿਆਵਲ ਲਹਿਰਾ ਚਲਾਈਆਂ ਜਾ ਰਹੀਆਂ ਹਨ। ਪਰੰਤੂ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ …
Read More »ਇੰਡੀਆ ਗੇਟ ਸਕੂਲ ਦੀ ‘ਪ੍ਰੀਫੈਕਟ ਟੀਮ’ ਨੇ ਸਹੁੰ ਚੁੱਕੀ
ਨਵੀਂ ਦਿੱਲੀ, 22 ਜੁਲਾਈ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਦਿਆਰਥੀਆਂ ਦੇ ਚਹੁੰ ਮੁੱਖੀ ਵਿਕਾਸ ਦੀ ਕੜੀ ਵਿਚ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਤਿਆਰ ਕਰਨ ਲਈ ‘ਪ੍ਰੀਫੈਕਟ ਟੀਮ’ ਦੀ ਚੋਣ ਕੀਤੀ ਗਈ ਤੇ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਲਈ ਨਿਯੁਕਤ ਕਰਕੇ ਸਹੁੰ ਚੁਕਾਣ ਦੀ ਰਸਮ ਪੁਰੀ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਅਹੁਦੇ ਦੀ …
Read More »ਡੀ.ਏ.ਵੀ ਪਬਲਿਕ ਸਕੂਲ ਵਿੱਚ ਹਵਨ ਦਾ ਆਯੋਜਨ
ਅੰਮ੍ਰਿਤਸਰ, 22 ਜੁਲਾਈ ( ਜਗਦੀਪ ਸਿੰਘ ਸੱਗੂ)- ਗਰਮੀਆਂ ਦੀਆਂ ਛੁੱਟੀਆਂ ਵਿੱਚ ਅਰਾਮ ਕਰਨ ਤੇ ਤਰੋਤਾਜ਼ਾ ਹੋਣ ਤੋਂ ਬਾਅਦ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਤੇ ਕੈਂਟ ਬ੍ਰਾਂਚ ਅੱਜ ਖੁੱਲ੍ਹ ਗਿਆ ਅਤੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਦੂਜੇ ਪੜ੍ਹਾਅ ਦੀ ਸ਼ੁਰੂਆਤ ਲਈ ਇਨ੍ਹਾਂ ਦੋਨਾਂ ਬ੍ਰਾਂਚਾਂ ਦੇ ਵਿੱਚ ਹਵਨ ਆਯੋਜਿਤ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰਮਾਤਮਾ ਅੱਗੇ …
Read More »Havan Held at Dav Public School
Amritsar, July 22 (Punjab Post Bureau)- After the relaxing and rejuvenating summer break, DAV Public School, Lawrence Road & Cantt, Amritsar today reopened and commenced its second session by organizing a Havan, seeking blessings of the Almighty. The students of the school paid obeisance to Almighty and prayed for success in their endeavors. The teachers of the school also participated …
Read More »ਕੰਪਿਊਟਰ ਟੀਚਰਜ਼ ਵੱਲੋਂ ਸਿੱਖਿਆ ਵਿਭਾਗ ਦੀ ਮੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ
ਅੰਮ੍ਰਿਤਸਰ, 22 ਜੁਲਾਈ ( ਸੁਖਬੀਰ ਸਿੰਘ)- ਕੰਪਿਊਟਰ ਟੀਚਰਜ਼ ਯੂਨੀਅਨ ਅੰਮ੍ਰਿਤਸਰ ਦੀ ਇੱਕ ਹੰਗਾਮੀ ਮੀਟਿੰਗ ਜ੍ਹਿਲਾ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿਚ ਵਿਖੇ ਹੋਈ ।ਇਸ ਮੀਟਿੰਗ ਵਿਚ ਸਮੂਹ ਕਮੇਟੀ ਮੈਂਬਰਾਂ ਅਤੇ ਬਲਾਕ ਪ੍ਰਧਾਨਾਂ ਨੇ ਭਾਗ ਲਿਆ।ਮੀਟਿੰਗ ਵਿਚ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਬਾਰੇ ਵਿਚਾਰ-ਵਿਟਾਂਦਰਾ ਕੀਤਾ ਗਿਆ ਅਤੇ ਭਵਿਖ ਦੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ। ਜ੍ਹਿਲਾ ਪ੍ਰਧਾਨ ਅਮਨ ਸ਼ਰਮਾ ਨੇ ਬਿਆਨ …
Read More »ਮਾਸਟਰ ਕੇਡਰ ਯੂਨੀਅਨ ਵੱਲੋ ਮੁਖਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਮੰਗ
ਬਟਾਲਾ, 22 ਜੁਲਾਈ (ਨØਰਿੰਦਰ ਸਿਘ ਬਰਨਾਲ) – ਮਾਸਟਰ ਕੇਡਰ ਦੀ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵਿਖੇ ਹੋਈ ਅਤਿ ਜਰੂਰੀ ਮੀਟਿੰਗ ਦੀ ਪ੍ਰਧਾਨਗੀ ਸ. ਕੁਲਵਿੰਦਰ ਸਿੰਘ ਸਿਧੂ ਜਿਲਾ ਪ੍ਰਧਾਂਨ ਨੇ ਕੀਤੀ।ਜਿਸ ਵਿਚ ਪੰਜਾਬ ਦੇ ਸਕੂਲਾਂ ਵਿਚ ਮੁਖੀਆਂ ਦੀਆਂ ਹਜਾਰਾਂ ਹੀ ਅਸਾਮੀਆਂ ਖਾਲੀ ਹੋਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ ,ਯੂਨੀਅਨ ਨੇ ਦੱਸਿਆ ਸਰਕਾਰ ਕਿ ਸਰਕਾਰ ਵੱਲੋ ਸਕੂਲ ਮੁਖੀਆਂ ਦੀਆਂ ਅਸਾਮੀਆਂ ਨਾ ਭਰਨ ਕਰਕੇ …
Read More »ਰਾਜ ਸਰਕਾਰ ਨਸ਼ਾਖੋਰੀ ਨੂੰ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ – ਦੇਸ ਰਾਜ ਧੁੱਗਾ
ਬਟਾਲਾ, 22 ਜੁਲਾਈ (ਨਰਿੰਦਰ ਸਿਘ ਬਰਨਾਲ) – ਰਾਜ ਸਰਕਾਰ ਪ੍ਰਭਾਵਸ਼ਾਲੀ ਤਰੀਕੇ ਨਾਲ ਨਸ਼ਾਖੋਰੀ ਨੂੰ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਨਸ਼ਾਖੋਰੀ ਦੇ ਇਲਾਜ ਲਈ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਦੇ ਮਕਸਦ ਤਹਿਤ ਮੌਜੂਦਾ ਬਜਟ ਵਿੱਚ ਵਿਸ਼ੇਸ਼ ਫੰਡ ਰੱਖਿਆ ਹੈ। ਇਸ ਸਬੰਧੀ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ ਨੇ ਦੱਸਿਆ ਕਿ ਸੂਬਾ …
Read More »ਬਾਦਲ ਨੂੰ ਕੋਈ ਅਧਿਕਾਰ ਨਹੀ ਕਿ ਉਹ ਪੰਥ ਦੇ ਨਾਮ ਗੁ: ਮੰਜੀ ਸਾਹਿਬ ਵਿਖੇ ਪੰਥਕ ਇੱਕਠ ਕਰਨ
ਸੰਵਿਧਾਨਕ ਰੂਪ ਵਿਚ ਹਰਿਆਣਾ ‘ਚ ਟਾਸਕ ਫੋਰਸ ਦੇ ਬਲਬੂਤੇ ਬਾਦਲ ਦਾ ਕਬਜ਼ਾ- ਸੰਤ ਦਾਦੂਵਾਲ …
Read More »
Punjab Post Daily Online Newspaper & Print Media