Wednesday, November 25, 2026

Daily Archives: August 1, 2014

ਪ੍ਰਿੰ: ਸੁਜਾਨ ਸਿੰਘ ਜੀ ਦੇ ਜਨਮ ਦਿਵਸ ਤੇ, ਜਿਲਾ ਸਿਖਿਆ ਅਫਸਰ ਗੁਰਦਾਸਪੁਰ ਨੂੰ ਪੱਗ ਤੇ ਪੁਸਤਕਾਂ ਦਾ ਭੇਟ ਕਰਕੇ ਕੀਤਾ ਸਨਮਾਨ

ਬਟਾਲਾ, 31 ਜੁਲਾਈ (ਨਰਿੰਦਰ ਬਰਨਾਲ) ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਵੱਲੋਂ ਬੀਤੇ ਦਿਨੀ ਪ੍ਰਿੰ:  ਸੁਜਾਨ ਦੀ ਯਾਦ ਵਿਚ ਇਕ ਸਖਸੀਅਤ ਤੇ ਸਿਰਜਣਾਂ ਵਿਸ਼ੇ ਤੇ ਪ੍ਰੋਗਰਾਮ ਕਰਵਾਇਆ ਗਿਆ, ਇਸ ਸਮੁਚੇ ਸਮਾਗਮ ਦੌਰਾਨ ਸਾਦਗੀ , ਸਹਿਜਤਾ , ਹੋਰ ਮਾਨਵੀ ਸਦਗੁਣਾਂ ਨੂੰ ਅਪਣਾਉਣ ਤੇ ਜੋਰ ਦਿਤਾ ਗਿਆ, ਡਾ ਅਨੂੰਪ ਸਿੰਘ ਤੇ ਡਾ ਰਵਿੰਦਰ ਸਿੰਘ ਦੀ ਦੇਖ ਰੇਖ ਵਿਚ …

Read More »

ਜਿਲਾ ਸਿਖਿਆ ਅਫਸਰ ਸੈਕੰਡਰੀ ਵੱਲੋਂ ਸਕੂਲਾਂ ਦੀ ਚੈਕਿੰਗ

ਬਟਾਲਾ, 31 ਜੁਲਾਈ (ਬਰਨਾਲ) – ਸਿਖਿਆ ਵਿਭਾਗ ਪੰਜਾਬ ਚੰਡੀਗੜ ਤੇ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾਂ ਦੀਆਂ ਹਦਾਇਤਾਂ ਨੂੰ ਮੁਖ ਰੱਖਦਿਆਂ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਵੱਲੋ ਅੱਜ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ , ਇਸ ਵਿਚ ਸਰਕਾਰੀ ਹਾਈ ਸਕੂਲ ਕਾਲਾ ਬਾਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਧਵਾਂ ਮੁਖ ਸਨ। ਇਹਨਾ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹਾਜ਼ਰੀ ਤੇ ਤਸੱਲੀ …

Read More »

ਖੇਡ ਕੈਲੰਡਰ ਦੇ ਸਬੰਧ ਵਿਚ ਟੂਰਨਾਮੈਂਟ ਕਮੇਟੀ ਦੀ ਇਕੱਤਰਤਾ

ਬਟਾਲਾ, 31 ਜੁਲਾਈ (ਬਰਨਾਲ) – ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ  ਪ੍ਰਧਾਂਨ ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਤੇ ਸਹਾਇਕ ਜਿਲਾ ਖੇਡ ਅਫਸਰ ਸ੍ਰੀ ਬੂਟਾ ਸਿੰੰਘ ਦੇ ਯਤਨਾ ਸਦਕਾ ਬਣਾਂਈ ਗਈ ਜਿਲਾ ਟੂਰਨਾਮੈਟ ਕਮੇਟੀ ਦੀ ਇਕ ਜਰੂਰੀ ਮੀਟਿੰਗ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਭਾਰਤ ਭੂਸ਼ਨ ਤੇ ਜਨਰਲ ਸਕੱਤਰ ਪਰਮਿੰਦਰ ਦੀ ਪ੍ਰਧਾਂਨਗੀ ਹੇਠ ਹੋਈ । ਇਸ …

Read More »

ਪੰਜਾਬ ਸਰਕਾਰ ਨੇ ਅਸ਼ਟਾਮ ਡਿਊਟੀ ਮੁਆਫ ਕਰਕੇ ਖੂਨ ਦੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਕੀਤਾ ਮਜਬੂਤ

ਲੋਕਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸਰਾਹਨਾ ਬਟਾਲਾ, 31 ਜੁਲਾਈ (ਬਰਨਾਲ) – ਪੰਜਾਬ ਸਰਕਾਰ ਨੇ ਲੋਕ ਹਿੱਤ ਵਿੱਚ ਫੈਸਲਾ ਲੈਂਦਿਆਂ ਜਾਇਦਾਦ ਮਾਲਕਾਂ ਵੱਲੋਂ ਆਪਣੇ ਜੀਵਤ ਕਾਲ ਸਮੇਂ ਦੌਰਾਨ ਆਪਣੀ ਜਾਇਦਾਦ ਆਪਣੇ ਬੱਚਿਆਂ ਭਾਵ ਪੁੱਤਰ-ਪੁੱਤਰੀਆਂ, ਪੋਤੇ-ਪੋਤਰੀਆਂ, ਦੋਹਤੇ-ਦੋਹਤਰੀਆਂ, ਭੈਣਾਂ ਜਾਂ ਭਰਾਵਾਂ ਦੇ ਨਾਮ ਤਬਦੀਲ ਕਰਨ ‘ਤੇ ਅਸ਼ਟਾਮ ਡਿਊਟੀ ਤੋਂ ਪੂਰੀ ਤਰਾਂ ਛੋਟ ਦੇ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ …

Read More »